ਭਾਰਤ
ਵੈਲੰਟਾਈਨਜ ਡੇ ਕਰਕੇ ਦੁਕਾਨਾਂ ਨੂੰ ਅੱਗ ਲਗਾਈ ਅਤੇ ਕਾਰਡ ਪਾੜੇ
ਰਾਊਰਕੇਲਾ- ਭਾਰਤ ਵਿਚ ਇਕ ਪਾਸੇ ਨੌਜਵਾਨ ਵਰਗ ਵਿਚ ਵੈਲੰਟਾਈਜ ਨੂੰ ਮਨਾਉਣ ਦਾ ਕਰੇਜ ਵੱਧ ਰਿਹਾ ਹੈ ਅਤੇ ਦੂਸਰੇ ਪਾਸੇ ਇਸਨੂੰ ਰੋਕਣ ਲਈ ਨੈਤਕਿਤਾ ਅਤੇ ਕਲਚਰ ਦੀ ਦੁਹਾਈ ਦੇਣ ਵਾਲੇ ਸਮਾਜ ਦੇ ਠੇਕੇਦਾਰਾਂ ਦੀਆਂ ਘਟੀਆ ਹਰਕਤਾਂ ਵੀ ਵੱਧ ਰਹੀਆਂ ਹਨ। ਆਪਣੇ … More
ਸੀਬੀਆਈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚਲ ਰਹੀ- ਸੁਪਰੀਮ ਕੋਰਟ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਉਤਰ ਪ੍ਰਦੇਸ ਦੇ ਸਾਬਕਾ ਮੁੱਖਮੰਤਰੀ ਮੁਲਾਇਮ ਸਿੰਘ ਯਾਦਵ ਦੇ ਖਿਲਾਫ ਆਮਦਨ ਤੋਂ ਜਿਆਦਾ ਪਰਾਪਰਟੀ ਦੇ ਸਿਲਸਿਲੇ ਵਿਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੀਬੀਆਈ ਦੀ ਖਿਚਾਈ ਕਰਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ਼ਰਿਆਂ ਤੇ … More
ਪਾਕਿਸਤਾਨ ਵਿਚ ਮੁੰਬਈ ਹਮਲਿਆਂ ਦੇ ਦੋਸ਼ੀ 5 ਅਤਵਾਦੀਆਂ ਦੇ ਖਿਲਾਫ ਕੇਸ ਦਰਜ ਹੋਵੇਗਾ
ਨਵੀਂ ਦਿੱਲੀ- ਭਾਰਤ ਵਿਚ ਹੋਏ ਮੁੰਬਈ ਅਤਵਾਦੀ ਹਮਲਿਆਂ ਬਾਰੇ ਜਾਂਚ ਪਾਕਿਸਤਾਨ ਵਿਚ ਪੂਰੀ ਕਰ ਲਈ ਗਈ ਹੈ। ਇਸ ਜਾਂਚ ਦੀ ਰਿਪੋਰਟ ਤਿਆਰ ਹੈ ਅਤੇ ਪਾਕਿਸਤਾਨ ਸਰਕਾਰ ਇਸ ਰਿਪੋਰਟ ਦੀਆਂ ਸਿਫਾਰਸ਼ਾ ਮੁਤਾਬਿਕ 5 ਅਤਵਾਦੀਆਂ ਦੇ ਖਿਲਾਫ ਮੁਕਦਮਾ ਦਰਜ ਕਰਨ ਦੀ ਤਿਆਰੀ … More
ਮਨਮੋਹਨ ਸਿੰਘ ਹੀ ਹੋਣਗੇ ਅਗਲੇ ਪ੍ਰਧਾਨਮੰਤਰੀ
ਨਵੀਂ ਦਿੱਲੀ- ਦੇਸ਼ ਵਿਚ ਨਜ਼ਦੀਕ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਿਚ ਪ੍ਰਧਾਨਮੰਤਰੀ ਦੇ ਅਹੁਦੇ ਲਈ ਅਗਲੇ ਉਮੀਦਵਾਰ ਨੂੰ ਲੈ ਕੇ ਪਿਛਲੇ ਕੁਝ ਅਰਸੇ ਤੋਂ ਕਾਫੀ ਕਿਆਸ ਅਰਾਈਆਂ ਹੋ ਰਹੀਆਂ ਹਨ। ਕੁਝ ਰਾਹੁਲ ਨੂੰ ਪ੍ਰਧਾਨਮੰਤਰੀ ਬਣਾਉਣ ਲਈ … More
ਵੈਲੰਟਾਈਨਡੇ ਤੇ ਜਬਰਦਸਤੀ ਵਿਆਹ ਕਰਵਾਏ ਜਾਣਗੇ
ਬੰਗਲੌਰ- ਮੈਂਗਲੌਰ ਦੇ ਇਕ ਪੱਬ ਵਿਚ ਲੜਕੀਆਂ ਨੂੰ ਕੁਟਣ ਤੋਂ ਬਾਅਦ ਸ੍ਰੀ ਰਾਮ ਸੈਨਾ ਨਿਡਰ ਹੋ ਗਈ ਹੈ। ਹੁਣ ਉਸਨੇ ਧਮਕੀ ਦਿਤੀ ਹੈ ਕਿ 14 ਫਰਵਰੀ ਨੂੰ ਵੈਲੰਟਾਈਨ ਡੇ ਤੇ ਸਰਵਜਨਿਕ ਰੂਪ ਵਿਚ ਪਿਆਰ ਦਾ ਇਜ਼ਹਾਰ ਕਰਨ ਵਾਲੇ ਲੜਕੇ ਸ੍ਰੀ … More
ਸੋਨੀਆ ਵਲੋਂ ਗਵਾਂਢੀ ਦੇਸ਼ ਦੀ ਸਖਤ ਅਲੋਚਨਾ
ਸਿਲਵਾਸਾ- ਦਾਦਰਾ ਨਗਰ ਹਵੇਲੀ ਵਿਚ ਸੋਨੀਆ ਗਾਂਧੀ ਨੇ ਕਾਂਗਰਸ ਪਾਰਟੀ ਦੇ ਪ੍ਰਚਾਰ ਨਾਲ ਸਬੰਧਤ ਇਕ ਰੈਲੀ ਨੂੰ ਸੰਬੋਧਨ ਕੀਤਾ। ਸੋਨੀਆ ਗਾਂਧੀ ਨੇ ਕਿਸੇ ਦੇਸ਼ ਦਾ ਨਾਂ ਲਏ ਬਗੈਰ ਹੀ ਗਵਾਂਢੀ ਦੇਸਾਂ ਤੇ ਤਿਖੇ ਵਾਰ ਕਰਦਿਆਂ ਇਹ ਦਸਣ ਦੀ ਕੋਸਿ਼ਸ਼ ਕੀਤੀ … More
ਗੋਪਾਲ ਸਵਾਮੀ ਨੇ ਨਵੀਨ ਚਾਵਲਾ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ
ਨਵੀਂ ਦਿਲੀ- ਮੁੱਖ ਚੋਣ ਕਮਿਸ਼ਨਰ ਐਨ ਗੋਪਾਲਸਵਾਮੀ ਨੇ ਚੋਣ ਅਧਿਕਾਰੀ ਨਵੀਨ ਚਾਵਲਾ ਨੂੰ ਹਟਾਉਣ ਲਈ ਸਰਕਾਰ ਕੋਲ ਸਿਫਾਰਿਸ਼ ਕੀਤੀ ਹੈ। ਇਸ ਨਾਲ ਚੋਣ ਕਮਿਸ਼ਨ ਵਿਚ ਟਕਰਾਅ ਵਾਲੀ ਹਾਲਤ ਪੈਦਾ ਹੋ ਗਈ ਹੈ। ਗੋਪਾਲ ਸਵਾਮੀ 20 ਅਪਰੈਲ ਨੂੰ ਰੀਟਾਇਰ ਹੋ ਰਹੇ … More
ਫਿਜ਼ਾ ਨੇ ਕੀਤੀ ਖੁਦਕੁਸ਼ੀ ਦੀ ਕੋਸਿ਼ਸ਼
ਚੰਡੀਗੜ੍ਹ- ਫਿਜ਼ਾ ਤੋਂ ਥੋੜਾ ਚਿਰ ਵੀ ਦੂਰ ਨਾਂ ਹੋਣ ਵਾਲੇ ਉਸਦੇ ਚਾਂਦ ਮੁਹੰਮਦ ਨੇ ਜਦੋਂ ਤਿੰਨ ਘੰਟੇ ਤਕ ਉਸਦਾ ਫੋਨ ਨਾਂ ਚੁਕਿਆ ਤਾਂ ਉਸਨੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ। ਫਿਜ਼ਾ ਨੇ ਸਵੇਰੇ ਨੀਂਦ ਦੀਆਂ 50 ਗੋਲੀਆਂ ਖਾਧੀਆਂ। ਇਸ ਤੋਂ ਬਾਅਦ … More
ਅਕਸ਼ੇ,ਹਰਭਜਨ,ਧੋਨੀ ਅਤੇ ਐਸ਼ਵਰਿਆ ਨੂੰ ਪਦਮਸ਼੍ਰੀ ਅਵਾਰਡ
ਨਵੀ ਦਿਲੀ-ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਸਪਿਨਰ ਹਰਭਜਨ ਸਿੰਘ, ਕਪਤਾਨ ਮਹਿੰਦਰ ਸਿੰਘ ਧੋਨੀ, ਅਕਸ਼ੇ ਕੁਮਾਰ ਅਤੇ ਵਿਸ਼ਵ ਸੁੰਦਰੀ ਐਸਵਰਿਆ ਰਾਏ ਨੂੰ ਪਦਮਸ੍ਰੀ ਅਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਦਮ ਸ੍ਰੀ ਅਵਾਰਡ ਲੈਣ … More
ਪ੍ਰਧਾਨਮੰਤਰੀ ਦੀ ਸਿਹਤ ਵਿਚ ਤੇਜੀ ਨਾਲ ਸੁਧਾਰ
ਨਵੀ ਦਿਲੀ- ਐਮਸ ਦੇ ਡਾਕਟਰਾਂ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਸਿਹਤ ਬਾਰੇ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਹ ਇਕ ਅੱਧੇ ਦਿਨ ਵਿਚ ਬਿਸਤਰੇ ਤੋਂ ਉਠ ਸਕਣਗੇ। ਡਾਕਟਰਾਂ … More
