ਭਾਰਤ
ਪਿਛਲੇ 5 ਸਾਲਾਂ ‘ਚ ਔਰਤਾਂ ਵਿਰੁੱਧ ਅਪਰਾਧਾਂ ਦੇ ਲਗਭਗ 1 ਕਰੋੜ ਮਾਮਲੇ ਹੋਏ ਦਰਜ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੇਂਦਰ ਸਰਕਾਰ ਨੇ ਸੰਸਦ ਵਿਚ ਦੱਸਿਆ ਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਤਹਿਤ ਪਿਛਲੇ ਪੰਜ ਸਾਲਾਂ ‘ਚ ਔਰਤਾਂ ਖਿਲਾਫ ਅਪਰਾਧਾਂ ਦੇ ਲਗਭਗ 1 ਕਰੋੜ ਮਾਮਲੇ ਦਰਜ ਕੀਤੇ ਗਏ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ … More
ਸਿੱਖ ਅਦਾਰਿਆ ਤੇ ਸਰਕਾਰੀ ਹਮਲਾ, ਸਿੱਖ ਘਟਗਿਣਤੀ ਵਿਦਿਆਰਥੀ ਦਾ ਸਰਟੀਫਿਕੇਟ ਦੇਣ ਦਾ ਏਕਾਧਿਕਾਰ ਦਿੱਲੀ ਯੂਨੀਵਰਸਿਟੀ ਨੇ ਦਿੱਲੀ ਕਮੇਟੀ ਤੋਂ ਖੋਹਿਆ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਯੂਨੀਵਰਸਿਟੀ ਦੇ 4 ਖਾਲਸਾ ਕਾਲਜਾਂ ‘ਚ ਸਿੱਖ ਵਿਦਿਆਰਥੀਆਂ ਨੂੰ ਦਿੱਲੀ ਕਮੇਟੀ ਵੱਲੋਂ ਦਾਖ਼ਲੇ ਲਈ ਜਾਰੀ ਕੀਤੇ ਜਾਂਦੇ “ਸਿੱਖ ਘਟਗਿਣਤੀ ਵਿਦਿਆਰਥੀ” ਦਾ ਸਰਟੀਫਿਕੇਟ ਦੇਣ ਦਾ ਏਕਾਧਿਕਾਰ ਦਿੱਲੀ ਯੂਨੀਵਰਸਿਟੀ ਵੱਲੋਂ ਖੋਹਣ ਦਾ ਮਾਮਲਾ ਭੱਖ ਗਿਆ ਹੈ। ਜਾਗੋ … More
ਹੈਦਰਾਬਾਦ ‘ਚ ਪੀਐਮ ਮੋਦੀ ਨੂੰ ਰਾਵਣ ਦਰਸਾਂਦੇ ਸੜਕ ‘ਤੇ ਲਗਾਏ ਗਏ ਵਿਵਾਦਿਤ ਪੋਸਟਰ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਹੈਦਰਾਬਾਦ ‘ਚ ਜਨਤਕ ਥਾਵਾਂ ‘ਤੇ ਪੀਐਮ ਮੋਦੀ ਦੇ ਵਿਵਾਦਿਤ ਪੋਸਟਰ ਲਗਾਏ ਗਏ, ਜਿਸ ਕਾਰਨ ਕਾਫੀ ਹੰਗਾਮਾ ਹੋ ਰਿਹਾ ਹੈ। ਕਈ ਪੋਸਟਰਾਂ ‘ਚ ਪੀਐੱਮ ਮੋਦੀ ਨੂੰ ‘ਲੋਕਤੰਤਰ ਦਾ ਨਾਸ਼ ਕਰਨ ਵਾਲਾ’ ਰਾਵਣ ਦੱਸਿਆ ਗਿਆ ਹੈ। ਖ਼ਬਰ ਏਜੰਸੀ … More
ਸਿਸੋਦੀਆ ਅਤੇ ਹੋਰਾਂ ਦਰਮਿਆਨ ਦਿੱਲੀ ਆਬਕਾਰੀ ਨੀਤੀ ਨੂੰ ਲਾਗੂ ਕਰਨ ਅਤੇ ਛੋਟ ਦੇਣ ਲਈ 290 ਕਰੋੜ ਰੁਪਏ ਤੋਂ ਵੱਧ ਦੀ ਰਿਸ਼ਵਤ ਦਾ ਲੈਣ-ਦੇਣ ਹੋਇਆ: ਈਡੀ
ਨਵੀਂ ਦਿੱਲੀ, (ਦੀਪਕ ਗਰਗ) – ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 17 ਮਾਰਚ ਤੱਕ ਈਡੀ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਰਿਮਾਂਡ ਦੀ ਮੰਗ ਕਰਦੇ ਹੋਏ, ਈਡੀ ਨੇ ਦਾਅਵਾ ਕੀਤਾ ਹੈ ਕਿ ਸਿਸੋਦੀਆ ਅਤੇ ਹੋਰਾਂ ਨੇ ਮਿਲ … More
ਸਿੱਖ ਪਰਿਵਾਰ ਦੀ ਕੇਸਾਂ ਤੋਂ ਫੜ ਕੀਤੀ ਕੁੱਟਮਾਰ, ਪਰਿਵਾਰਿਕ ਮੈਂਬਰ ਸਖ਼ਤ ਫਟੜ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਪਹਾੜਗੰਜ ਇਲਾਕੇ ‘ਚ ਆਪਣੇ ਘਰ ਦੇ ਬਾਹਰ ਗਲੀ ਵਿਚ ਖੜ੍ਹ ਕੇ ਕੇਸ਼ ਨੂੰ ਧੁੱਪ ਲਵਾ ਰਹੇ ਸਿੱਖ ਪਰਿਵਾਰ ਉਤੇ ਕੁਝ ਲੋਕਾਂ ਵੱਲੋਂ ਕੇਸਾ਼ ਉਤੇ ਟਿੱਪਣੀ ਕਰਨ ਉਪਰੰਤ ਅੱਜ ਦੁਪਹਿਰ ਵੇਲੇ ਹਮਲਾ ਹੋਣ ਦੀ ਦੁਖਦਾਈ … More
ਦਿੱਲੀ ਦੇ ਸੁਭਾਸ਼ ਨਗਰ ਵਿਖੇ ਹੋਲਾ ਮੁਹੱਲਾ ਪੁਰਬ ਪਿਆਰ ਸਤਿਕਾਰ ਨਾਲ ਮਨਾਇਆ ਗਿਆ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਹੋਲਾ ਮੋਹੱਲਾ ਪੁਰਬ ਅਤੇ ਸੰਤ ਕਿਸ਼ਨ ਸ਼ਾਹ ਸਿੰਘ ਜੀ ਦੀ ਮੀਠੀ ਯਾਦ ਵਿਚ ਵਿਸ਼ੇਸ਼ ਕੀਰਤਨ ਸਮਾਗਮ ਦਿੱਲੀ ਦੇ ਗੁਰਦਵਾਰਾ ਭਾਈ ਸ਼ੋਮਾ ਸ਼ਾਹ 3 ਬਲਾਕ ਸੁਭਾਸ਼ ਨਗਰ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ । … More
ਕਿਸਾਨ ਨੇਤਾ ਨਰੇਸ਼ ਟਿਕੈਤ ਨੂੰ ਪਰਿਵਾਰ ਸਮੇਤ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਦੇ ਪੁੱਤਰ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਚੌਧਰੀ ਗੌਰਵ ਟਿਕੈਤ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਕਿਸੇ ਅਣਪਛਾਤੇ … More
ਨੈਸ਼ਨਲ ਫੁੱਟਬਾਲ ‘ਚ ਮੱਲਾ ਮਾਰਨ ਵਾਲੇ ਖਿਡਾਰੀ ਪਰਮਵੀਰ ਸਿੰਘ ਦਾ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਸਨਮਾਨ- ਇੰਦਰ ਮੋਹਨ ਸਿੰਘ
ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਨੈਸ਼ਨਲ ਫੁੱਟਬਾਲ ‘ਚ ਮੱਲਾ ਮਾਰਨ ਵਾਲੇ ਦਿੱਲੀ ਨਿਵਾਸੀ ਖਿਡਾਰੀ ਪਰਮਵੀਰ ਸਿੰਘ ਦਾ ਸਨਮਾਨ ਕੀਤਾ ਗਿਆ ਹੈ। ਇਸ ਸਬੰਧ ‘ਚ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ … More
ਆਪ ਦੇ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਦਿੱਲੀ ਕੈਬਨਿਟ ‘ਚ ਮੰਤਰੀ ਨਿਯੁਕਤ ਕਰਨ ਨੂੰ ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦੇਸ਼ ਦੀ ਰਾਸ਼ਟਰਪਤੀ ਨੇ ‘ਆਪ’ ਸਰਕਾਰ ਦੇ ਸਿਹਤ ਮੰਤਰੀ ਰਹੇ ਸਤੇਂਦਰ ਜੈਨ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦੋਸ਼ਾਂ ਹੇਠ ਜੇਲ੍ਹ ਜਾਣ ਕਰਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਕੀਤੇ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ … More
ਇੰਗਲੈਂਡ ਅਤੇ ਅਮਰੀਕਾ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਮੁਹਿੰਮ ਚਲਾ ਰਹੇ ਹਨ: ਰਿਪੋਰਟ
ਨਵੀ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੈਂਟਰ ਫਾਰ ਰਿਸਰਚ ਆਨ ਗਲੋਬਲਾਈਜ਼ੇਸ਼ਨ ਦੇ ਐੱਫ.ਵਿਲੀਅਮ ਐਂਗਡਾਹਲ ਦਾ ਦਾਅਵਾ ਹੈ ਕਿ ਬੀਤੀ ਹੋਈ ਘਟਨਾਵਾਂ ਦੀ ਲੜੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਅਮਰੀਕਾ ਅਤੇ ਯੂਕੇ ਦੁਆਰਾ ਇੱਕ ਮੁਹਿੰਮ … More










