ਭਾਰਤ
ਬਾਬਰੀ ਮਸਜਿਦ ਢਾਹੁਣ ਵਾਲੇ ਸਾਰੇ ਆਰੋਪੀਆਂ ਨੂੰ ਬਰੀ ਕਰਨਾ ਬੇਹਦ ਸ਼ਰਮਨਾਕ : ਪਾਕਿਸਤਾਨ
ਇਸਲਾਮਾਬਾਦ – ਪਾਕਿਸਤਾਨ ਨੇ ਭਾਰਤੀ ਅਦਾਲਤ ਵੱਲੋਂ 6 ਦਸੰਬਰ 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਸਾਰੇ ਆਰੋਪੀਆਂ ਨੂੰ ਬਰੀ ਕੀਤੇ ਜਾਣ ਨੂੰ ਅਤਿ ਸ਼ਰਮਨਾਕ ਨਿਰਣਾ ਕਰਾਰ ਦਿੱਤਾ ਹੈ। ਪਾਕਿ ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰ ਕੇ … More
ਕੁੱਖ ਅਤੇ ਰੁੱਖ ਨੂੰ ਬਚਾਉਣ ਦੇ ਸੁਨੇਹੇ ਲਈ ਵੰਡੇ ਗਏ ਬੂਟੇ
ਨਵੀਂ ਦਿੱਲੀ – ‘ਜਾਗੋ’ ਪਾਰਟੀ ਦੀ ਯੂਥ ਕੌਰ ਬ੍ਰਿਗੇਡ ਦੀ ਪ੍ਰਧਾਨ ਅਵਨੀਤ ਕੌਰ ਭਾਟੀਆ ਵੱਲੋਂ ਅੰਤਰਰਾਸ਼ਟਰੀ ਧੀ ਦਿਹਾੜੇ ਨੂੰ ਸਮਰਪਿਤ ਕੌਰ ਰਾਈਡ ਮੋਮੇਂਟਸ ਮਾਲ ਮੋਤੀ ਨਗਰ ਤੋਂ ਪੈਸੀਫਿਕ ਮਾਲ ਸੁਭਾਸ਼ ਨਗਰ ਤੱਕ ਕੱਢੀ ਗਈ। ਧੀਆਂ ਦੀ ਭਰੂਣ ਹੱਤਿਆ ਤੇ ਰੁੱਖਾਂ … More
ਸਾਇਕਿਲੋਥੋਨ ਰੈਲੀ ਦੇ ਮਾਧਿਅਮ ਨਾਲ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
ਨਵੀਂ ਦਿੱਲੀ – ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਕਾਸ਼ ਮਹੱਲਾ ਸਪੋਰਟਸ ਕਲੱਬ ਵੱਲੋਂ ਸਾਇਕਿਲੋਥੋਨ 2020 ਦਾ ਆਯੋਜਨ ਕਾਲਕਾ ਜੀ ਤੋਂ ਗ੍ਰੇਟਰ ਕੈਲਾਸ਼ ਪਾਰਟ 1 ਗੁਰਦੁਆਰਾ ਸਾਹਿਬ ਤੱਕ ਕੀਤਾ ਗਿਆ। ਪਿੱਲੇ ਰੰਗ ਦੀ ਪਗਡ਼ੀ ਜਾਂ ਹੇਡਗਿਅਰ ਨਾਲ … More
ਕਸ਼ਮੀਰੀ ਨਾ ਤਾਂ ਖੁਦ ਨੂੰ ਭਾਰਤੀ ਮੰਨਦੇ ਹਨ ਤੇ ਨਾ ਹੀ ਹੋਣਾ ਚਾਹੁੰਦੇ ਹਨ, ਉਹ ਚੀਨ ਦਾ ਰਾਜ ਚਾਹੁੰਦੇ ਹਨ : ਫਾਰੂਕ ਅਬਦੁੱਲਾ
ਜੰਮੂ-ਕਸ਼ਮੀਰ – ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਦੇ ਬਾਅਦ ਦਾਅਵੇ ਨਾਲ ਕਿਹਾ ਕਿ ਕਸ਼ਮੀਰੀ ਦੇ ਲੋਕ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ। ਉਨ੍ਹਾਂ ਨੇ ਕਿਹਾ ਕਿ ਨਾ ਹੀ ਕਸ਼ਮੀਰ ਵਾਸੀ ਖੁਦ ਨੂੰ ਭਾਰਤੀ … More
ਚਮਨ ਸਿੰਘ ਨੇ ਦਿੱਲੀ ਕਮੇਟੀ ਮੈਂਬਰਾਂ ਦਾ ਡੋਪ ਟੇਸਟ ਕਰਵਾਉਣ ਦੀ ਸਿਰਸਾ ਨੂੰ ਦਿੱਤੀ ਚੁਣੌਤੀ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੂੰ ਲਿਖੇ ਪੱਤਰ ਨੂੰ ਲੈ ਕੇ ‘ਜਾਗੋ’ ਪਾਰਟੀ ਨੇ ਸਿਰਸਾ ਦੀ ਤਾਰੀਫ ਕਰਦੇ ਹੋਏ ਨਸੀਹਤ ਵੀ ਦਿੱਤੀ ਹੈ। ਸਿਰਸਾ ਨੇ ਐਨਸੀਬੀ ਨੂੰ … More
ਆਪਣੀ ਫ਼ੋਟੋ ਦੇ ਚੱਕਰ ਵਿੱਚ ਸਿਰਸਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ
ਨਵੀਂ ਦਿੱਲੀ – ‘ਜਾਗੋ’ ਪਾਰਟੀ ਨੇ ਸਿੱਖ ਮਾਮਲਿਆਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਉਣਤਾਈਆ ਦਾ ਹਵਾਲਾ ਦਿੰਦੇ ਹੋਏ ਮੌਜੂਦਾ ਪ੍ਰਬੰਧਕੀ ਢਾਂਚੇ ਦੇ ਥੱਲੇ ਡਿੱਗਣ ਦਾ ਦਾਅਵਾ ਕੀਤਾ ਹੈ। ਪਾਰਟੀ ਦੇ ਅੰਤਰਰਾਸ਼ਟਰੀ … More
ਭਾਰਤ ਦੀ ਜੀਡੀਪੀ ‘ਚ 24 ਸਾਲ ਵਿੱਚ ਸੱਭ ਤੋਂ ਵੱਡੀ 23.9 ਫੀਸਦੀ ਦੀ ਗਿਰਾਵਟ
ਨਵੀਂ ਦਿੱਲੀ – ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਦੇਸ਼ ਦੀ ਅਰਥਵਿਵਸਥਾ ਵਿੱਚ 24 ਸਾਲ ਵਿੱਚ ਸੱਭ ਤੋਂ ਵੱਡੀ ਗਿਰਾਵਟ ਦਰਜ਼ ਕੀਤੀ ਗਈ ਹੈ।ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਪਰੈਲ ਤੋਂ ਜੂਨ ਤਿਮਾਹੀ ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ 23.9 … More
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਾਂਚ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ
ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਂਕੜਿਆਂ ਸਰੂਪਾਂ ਦੀ ਦਸਤੀ ਐਂਟਰੀ ਦਿਖਾ ਕੇ ਗ਼ਾਇਬ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੁੱਪੀ ਦੇ ਖ਼ਿਲਾਫ਼ ‘ਜਾਗੋ’ ਪਾਰਟੀ ਉਨ੍ਹਾਂ ਦੇ … More
ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਦੀ ਮਾਣਹਾਨੀ ਮਾਮਲੇ ‘ਚ ਭਰਿਆ ਇੱਕ ਰੁਪੈ ਦਾ ਜੁਰਮਾਨਾ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਤੇ ਅਦਾਲਤ ਅਤੇ ਜੱਜਾਂ ਦੀ ਮਾਣਹਾਨੀ ਦੇ ਕੇਸ ਵਿੱਚ ਇੱਕ ਰੁਪੈ ਦਾ ਜੁਰਮਾਨਾ ਲਗਾਇਆ ਗਿਆ ਹੈ ਜੋ ਕਿ ਉਸੇ ਸਮੇਂ ਕੋਰਟ ਵਿੱਚ ਜਮੂਾਂ ਕਰਵਾ ਦਿੱਤਾ ਗਿਆ ਹੈ। ਭੂਸ਼ਣ ਦੇ ਵਕੀਲ … More
ਧਾਰਾ 370 ਦੀ ਬਹਾਲੀ ਤੇ ਇੱਕਜੁੱਟ ਹੋਏ ਦਲਾਂ ਦੀ ਏਕਤਾ ਅਤੇ ਸਾਹਸ ਨੂੰ ਚਿਦੰਬਰਮ ਦਾ ਸਲਾਮ
ਨਵੀਂ ਦਿੱਲੀ – ਰਾਜਨੀਤਕ ਪਾਰਟੀਆਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਹੈ ਕਿ ਜੰਮੂ-ਕਸ਼ਮੀਰ ਵਿੱਚ ਧਾਰਾ-370 ਨੂੰ ਬਹਾਲ ਕਰ ਕੇ ਪਹਿਲਾਂ ਵਰਗੀ ਸਥਿਤੀ ਪੈਦਾ ਕੀਤੀ ਜਾਵੇ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਲਏ ਗਏ ਇਸ … More

![[Babri Masjid, Faizabad]](http://www.quamiekta.com/wp-content/uploads/2020/09/Babri_Masjid.resized-150x150.jpg)





