ਭਾਰਤ
ਦਿੱਲੀ ਦੇ ਬਾਜ਼ਾਰਾਂ ਤੇ ਵੀ ਪੈ ਰਹੀ ਹੈ, ਕੋਰੋਨਾ ਦੀ ਮਾਰ
ਨਵੀਂ ਦਿੱਲੀ – ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਦਿੱਲੀ ਦੇ ਬਾਜ਼ਾਰਾਂ ਤੇ ਵੀ ਵਿਖਾਈ ਦੇ ਰਿਹਾ ਹੈ। ਸੱਭ ਤੋਂ ਵੱਧ ਭੀੜ ਵਾਲਾ ਸਦਰ ਬਾਜ਼ਾਰ ਸੁੰਨਸਾਨ ਪਿਆ ਹੈ। ਗਾਜ਼ੀਪੁਰ ਮੰਡੀ ਤੋਂ ਵੀ ਗਾਹਕ ਨਦਾਰਦ ਹੋ ਗਏ ਹਨ। ਇਸ ਦੀ ਸੱਭ ਤੋਂ … More
ਜਿਆਉਦੀਨ ਨੂੰ ਦੰਗਾਈਆਂ ਤੋਂ ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਹੋਏ ਸਨਮਾਨਿਤ
ਨਵੀਂ ਦਿੱਲੀ – ਉਂਤਰੀ ਪੂਰਬੀ ਦਿੱਲੀ ਵਿੱਚ ਹੋਏ ਦੰਗੀਆਂ ਦੇ ਦੌਰਾਨ ਜਿਆਉਦੀਨ ਨਾਂਅ ਦੇ ਇਨਸਾਨ ਨੂੰ ਦੰਗਾਈਆਂ ਤੋਂ ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਰਾਜਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More
ਖਾਲਸਾ ਨੂੰ ਅਤਵਾਦੀ ਦੱਸਣ ਵਾਲੇ ਪ੍ਰਕਾਸ਼ਕ ਨੂੰ ‘ਜਾਗੋ’ ਭੇਜੇਗੀ ਕਾਨੂੰਨੀ ਨੋਟਿਸ
ਨਵੀਂ ਦਿੱਲੀ – ਖਾਲਸਾ ਨੂੰ ਅਤਕਵਾਦੀ ਦੱਸਣ ਦੇ ਮਾਮਲੇ ਵਿੱਚ ਸੇਂਟ ਗਰੇਗੋਰਿਅਸ ਸਕੂਲ ਦਵਾਰਕਾ ਨੇ ‘ਜਾਗੋ’ ਪਾਰਟੀ ਨੂੰ ਮਾਫੀਨਾਮਾ ਦਿੱਤਾ ਹੈ। ਸਕੂਲ ਪ੍ਰਿੰਸੀਪਲ ਨੇ ਪਾਰਟੀ ਦੀ ਯੂਥ ਵਿੰਗ ਦੇ ਪ੍ਰਧਾਨ ਡਾਕਟਰ ਪੁਨਪ੍ਰੀਤ ਸਿੰਘ ਨੂੰ ਸਕੂਲ ਵੱਲੋਂ ਅੱਜ ਬਿਨਾਂ ਸ਼ਰਤ ਮੁਆਫੀ … More
ਦਿੱਲੀ ‘ਚ ਹੋਈ ਹਿੰਸਾ ਕਾਰਣ ਭਾਜਪਾ ਦੇ 3 ਨੇਤਾਵਾਂ ਤੇ ਐਫ਼ਆਈਆਰ ਦਰਜ਼ ਹੋਣੀ ਚਾਹੀਦੀ : ਹਾਈਕੋਰਟ
ਨਵੀਂ ਦਿੱਲੀ- ਪਿੱਛਲੇ ਦੋ ਦਿਨਾਂ ਤੋਂ ਹਿੰਦੂ ਦੰਗਾਕਾਰੀਆਂ ਵੱਲੋਂ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਿੰਸਕ ਵਾਰਦਾਤਾਂ ਅਤੇ ਖੂਨ-ਖਰਾਬੇ ਦੇ ਸਬੰਧ ਵਿੱਚ ਬੀਜੇਪੀ ਦੇ ਤਿੰਨ ਨੇਤਾਵਾਂ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਤੇ ਐਫਆਈਆਰ ਦਰਜ਼ ਕਰਨ ਲਈ … More
ਹਰੀ ਨਗਰ ਸਕੂਲ ਦੀ ਮਲਕੀਅਤ ਦਿੱਲੀ ਕਮੇਟੀ ਨੇ ਹਿਤ ਨੂੰ ਸੌਂਪੀ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਅਹੁਦੇ ਪ੍ਰਾਪਤ ਕਰਨ ਦੇ ਬਦਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਦੀ 2.99 ਏਕਡ਼ ਜ਼ਮੀਨ ਕਮੇਟੀ ਦੇ ਸਾਬਕਾ ਪ੍ਰਧਾਨ … More
ਸਾਰਾ ਪਾਇਲਟ ਨੇ ਆਪਣੇ ਭਰਾ ਉਮਰ ਦੀ ਹਿਰਾਸਤ ਦੇ ਖਿਲਾਫ਼ ਦਾਇਰ ਕੀਤੀ ਪਟੀਸ਼ਨ
ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਅਤੇ ਨੈਸ਼ਨਲ ਕਾਨਫਰੰਸ ਪਾਰਟੀ ਦੇ ਨੇਤਾ ਉਮਰ ਅਬਦੁੱਲਾ ਦੀ ਹਿਰਾਸਤ ਦੇ ਖਿਲਾਫ਼ ਉਨ੍ਹਾਂ ਦੀ ਭੈਣ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਸਾਬਕਾ ਮੁੱਖਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਪੀਐਸਏ ਦੇ ਤਹਿਤ … More
ਆਸਾਮ ‘ਚ ਐਨਆਰਸੀ ਕਰ ਕੇ 100 ਲੋਕਾਂ ਦੀ ਮੌਤ, ਪੱਛਮੀ ਬੰਗਾਲ ‘ਚ ਵੀ ਡਰ ਨਾਲ 31 ਲੋਕਾਂ ਦੀ ਮੌਤ
ਨਵੀਂ ਦਿੱਲੀ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਨਾਗਰਿਕਤਾ ਸੁਧਾਰ ਕਾਨੂੰਨ ਅਤੇ ਐਨਆਰਸੀ ਦੇ ਬਹਾਨੇ ਕੇਂਦਰ ਸਰਕਾਰ ਦੀ ਜਮ ਕੇ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਸ਼ਾਂਤੀਪੂਰਣ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਦੀ ਬੁਛਾਰ ਕੀਤੀ ਗਈ। ਆਸਾਮ ਵਿੱਚ ਐਨਆਰਸੀ ਕਰਕੇ 100 … More
ਪੜ੍ਹੇ-ਲਿਖੇ ਲੋਕ ਗੱਲਤ ਮਾਹੌਲ ਪੈਦਾ ਕਰਦੇ ਹਨ, ਨੇਤਾਵਾਂ ਦਾ ਐਜੂਕੇਟਡ ਹੋਣਾ ਜਰੂਰੀ ਨਹੀਂ: ਜੇਲ੍ਹਮੰਤਰੀ
ਸੀਤਾਪੁਰ – ਉਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਜੈਕੁਮਾਰ ਜੈਕੀ ਨੇ ਹਾਸੋਹੀਣਾ ਬਿਆਨ ਦੇ ਕੇ ਭਾਜਪਾ ਦੀ ਖੂਬ ਕਿਰਕਿਰੀ ਕਰਵਾਈ ਹੈ। ਰਾਜਮੰਤਰੀ ਨੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਾ ਪੜ੍ਹਿਆ-ਲਿਖਿਆ ਹੋਵੇ, ਇਸ ਦੀ ਕੋਈ ਜਰੂਰਤ ਨਹੀਂ … More
ਦੇਸ਼ ਕੇ ਗਦਾਰੋਂ ਕੇ,ਗੋਲੀ ਮਾਰੋ…..’ ਦੇ ਨਾਅਰੇ ਤੇ ਫਸ ਗਏ ਬੀਜੇਪੀ ਨੇਤਾ ਅਨੁਰਾਗ ਠਾਕੁਰ
ਨਵੀਂ ਦਿੱਲੀ – ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਵਿਧਾਨਸਭਾ ਦੀਆਂ ਚੋਣਾਂ ਦੇ ਲਈ ਬੀਜੇਪੀ ਲਈ ਚੋਣ ਪਰਚਾਰ ਦੌਰਾਨ ਇਤਰਾਜ਼ਯੋਗ ਨਾਅਰੇ ਲਗਾ ਕੇ ਵਿਰੋਧੀ ਦਲਾਂ ਨੂੰ ਇੱਕ ਹੋਰ ਮੁੱਦਾ ਦੇ ਦਿੱਤਾ ਹੈ। ਰਿਠਾਲਾ ਵਿੱਚ ਇੱਕ ਚੋਣ ਰੈਲੀ … More
ਕਾਲਕਾ ਸ਼ਬਦਾਂ ਦੀ ਜੁਗਾਲੀ ਬੰਦ ਕਰਕੇ ਸੱਚ ਬੋਲੇ : ਪਰਮਿੰਦਰ
ਨਵੀਂ ਦਿੱਲੀ - ਦਿੱਲੀ ਕਮੇਟੀ ਦੇ ਗੁਰਦਵਾਰਿਆਂ ਵਿੱਚ ਸੰਗਤਾਂ ਦੇ ਵਲੋਂ ਗੋਲਕ ਵਿੱਚ ਪਾਈ ਜਾਣ ਵਾਲੀ ਰਾਸ਼ੀ ਵਿੱਚ ਲਗਾਤਾਰ ਹੋ ਰਹੀ ਕਮੀ ਦਾ ਠੀਕਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੋਂ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ … More









