ਖ਼ਬਰਾਂ

 

ਹਵਾਈ ਜ਼ਹਾਜ ਹਾਦਸੇ ਦੇ ਮ੍ਰਿਤਕ ਪਰਿਵਾਰਾਂ ਨਾਲ ਹਮਦਰਦੀ ਦੇ ਨਾਲ ਡੂੰਘੀ ‘ਤੇ ਨਿਰਪੱਖ ਜਾਂਚ ਹੋਵੇ : ਮਾਨ

ਫਤਹਿਗੜ੍ਹ ਸਾਹਿਬ – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਖੇ ਹੋਏ 732 ਬੋਇੰਗ ਹਵਾਈ ਜ਼ਹਾਜ ਹਾਦਸਾ ਹੋਣ ਅਤੇ 127 ਦੇ ਕਰੀਬ ਉਸ ਜ਼ਹਾਜ ਵਿਚ ਸਵਾਰ ਯਾਤਰੀ ਅਤੇ ਅਮਲੇ ਦੇ ਮੈਬਰਾਂ ਦੇ ਅਕਾਲ ਚਲਾਣੇ ਉਤੇ ਗਹਿਰਾ … More »

ਪੰਜਾਬ | Leave a comment
Chaklala plane crash map.sm

ਹਵਾਈ ਹਾਦਸੇ ‘ਚ 127 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨਜ਼ਦੀਕ ਇੱਕ ਯਾਤਰੀ ਹਵਾਈ ਜਹਾਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਭੋਜਾ ਏਅਰਲਾਈਨਜ਼ ਦਾ ਇਹ ਬੋਇੰਗ 737 ਜਹਾਜ਼ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਹੀ ਮੌਸਮ ਦੀ ਖਰਾਬੀ ਕਾਰਣ ਇਸ ਜਹਾਜ਼ ਨਾਲ ਅਚਾਨਕ ਹਾਦਸਾ … More »

ਅੰਤਰਰਾਸ਼ਟਰੀ | Leave a comment
 

ਐਸਜੀਪੀਸੀ ਦੇ ਗੁਰਦੁਆਰਾ ਸਾਹਿਬਾਨ ‘ਚ ਇਮਾਰਤਾਂ ਦੀ ਚਲ ਰਹੀ ਕਾਰ ਸੇਵਾ ਦੀ ਮੁਕੰਮਲ ਸਮੀਖਿਆ ਲਈ ਪੰਜ ਮੈਂਬਰੀ ਕਮੇਟੀ ਗਠਿਤ

ਅੰਮ੍ਰਿਤਸਰ – : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਗੁਰਦੁਆਰਿਆਂ ‘ਚ ਚੱਲ ਰਹੀ ਕਾਰ ਸੇਵਾ ਪ੍ਰਤੀ ਵਿਸਥਾਰਤ ਰੀਪੋਰਟ ਲੈਣ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜਿਸ ਵਿੱਚ … More »

ਪੰਜਾਬ | Leave a comment
 

ਰੈਸਟੋਰੈਂਟ ਦੀ ਛੱਤ ਡਿੱਗਣ ਨਾਲ 8 ਲੋਕੀ ਜਖਮੀ

ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋ ਦੇ ਵਾਲਦੁਆਜ਼ ਨਾਂ ਦੇ ਇਲਾਕੇ ਦੇ ਰੋਆ ਦਾ ਗਾਮਬਸ ਨਾਂ ਦੇ ਰੈਸਟੋਰੈਂਟ ਵਿੱਚ ਉਸ ਵਕਤ ਭਗਦੜ ਮੱਚ ਗਈ, ਜਦੋਂ ਰਾਤ ਦੇ 9 ਵਜੇ ਦੇ ਕਰੀਬ ਇੱਕ ਪਾਰਟੀ ਮਨਾਈ ਜਾ ਰਹੀ ਸੀ, ਤੇ ਕੁਝ ਲੋਕੀ ਖਾਣਾ … More »

ਅੰਤਰਰਾਸ਼ਟਰੀ | Leave a comment
tour eiffel escalier.sm

ਆਈਫਲ ਟਾਵਰ ਦੀਆਂ ਪੌੜੀਆਂ ਵਿੱਚ ਤਿਲਕ ਕੇ ਟੂਰਿਸਟ ਔਰਤ ਗੰਭੀਰ ਜਖਮੀ

ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਸਵੇਰੇ ਇੱਕ ਬਰਾਜ਼ੀਲ ਦੇਸ਼ ਦੀ 60 ਸਾਲਾਂ ਦੀ ਔਰਤ ਜਦੋਂ ਆਈਫਲ ਟਾਵਰ ਵੇਖਣ ਲਈ ਆਈ ਤਾਂ ਟਾਵਰ ਦੀਆਂ ਪੌੜੀਆਂ ਵਿੱਚ ਤਿਲਕ ਜਾਣ ਕਾਰਨ ਸਿਰ ਪਰਨੇ ਜਾ ਡਿੱਗੀ। ਇਥੇ ਹੀ ਬੱਸ ਨਹੀ ਉਹ ਲੋਹੇ ਦੇ ਗਾਡਰਾਂ … More »

ਅੰਤਰਰਾਸ਼ਟਰੀ | Leave a comment
fine arts 4.sm

ਸਾਹਿਤਕ ਅਤੇ ਕੋਮਲ ਕਲਾਵਾਂ ਮੁਕਾਬਲਿਆਂ ਦੇ ਇਨਾਮ ਜੇਤੂ ਸਨਮਾਨਿਤ

ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਗੋਲਡਨ ਜੁਬਲੀ ਨੂੰ ਸਮਰਪਿਤ ਸਾਹਿਤਕ ਅਤੇ ਕਮੋਲ ਕਲਾਵਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਕਿਹਾ ਹੈ ਕਿ ਸਿੱਖਿਆ, ਖੇਡਾਂ ਅਤੇ ਸਹਿ ਵਿਦਿਅਕ ਸਰਗਰਮੀਆਂ ਬਗੈਰ ਅਧੂਰੀ ਹੈ। … More »

ਖੇਤੀਬਾੜੀ | Leave a comment
 

ਫਾਂਸੀ ਦੇ ਮੁੱਦੇ ਉਤੇ ਪੰਜਾਬ ਅਤੇ ਸੈਂਟਰ ਦੀ ਕਾਂਗਰਸ ਦੀ ਲੀਡਰਸਿਪ ਦਾ ਮੱਤ ਵੱਖੋ-ਵੱਖਰਾ, ਕਾਂਗਰਸ ਸਥਿਤੀ ਸਪੱਸਟ ਕਰੇ

ਫਤਹਿਗੜ੍ਹ ਸਾਹਿਬ – “ਸਮੁੱਚੇ ਮੁਲਕਾਂ ਦੀ ਸਾਂਝੀ ਕੌਮਾਂਤਰੀ ਜਥੇਬੰਦੀ ਯੂ ਐਨ ਓ ਵੱਲੋ ਫਾਂਸੀ ਦੇਣ ਦੇ ਮੁੱਦੇ ਨੂੰ ਖ਼ਤਮ ਕਰਨ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ । ਜਿਸ ਵਿਚ ਉਸ ਨੇ ਸਭ ਮੁਲਕਾਂ ਦੀਆਂ ਹਕੂਮਤਾਂ ਨੂੰ ਫਾਂਸੀ ਦੀ ਅਣਮਨੁੱਖੀ ਸਜ਼ਾਵਾਂ … More »

ਪੰਜਾਬ | Leave a comment
s2012041940248.sm

ਭਾਰਤੀ ਮਿਸਾਈਲ ਅਗਨੀ-5 ਦਾ ਟੈਸਟ ਹੋਇਆ ਸਫ਼ਲ

ਨਵੀਂ ਦਿੱਲੀ- ਭਾਰਤ ਨੇ ਲੰਬੀ ਦੂਰੀ ਦੀ ਬਲਿਸਟਿਕ ਮਿਸਾਈਲ ਅਗਨੀ-5 ਦਾ ਵੀਰਵਾਰ ਦੀ ਸਵੇਰ ਨੂੰ ਸਫਲ ਤਜਰਬਾ ਕੀਤਾ ਹੈ। ਅਗਨੀ-5 ਦਾ ਟੈਸਟ ਸਵੇਰੇ ਅੱਠ ਵਜ ਕੇ ਚਾਰ ਮਿੰਟ ਤੇ ਸ਼ੁਰੂ ਹੋਇਆ। ਇਹ ਮਿਸਾਈਲ ਅੱਠ ਵਜ ਕੇ ਸੱਤ ਮਿੰਟ ਤੇ ਵਿਗਿਆਨਕਾਂ … More »

ਭਾਰਤ | Leave a comment
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਖਿਲਾਫ ਹਰਿਆਣਾ ਸਰਕਾਰ ਬਣਦੀ ਕਾਰਵਾਈ ਕਰੇ

ਅੰਮ੍ਰਿਤਸਰ -: ਪਿਛਲੇ ਦਿਨੀ ਹਰਿਆਣਾ ਸੂਬੇ ਦੇ ਕਸਬੇ ਸਫੀਦੋ ਵਿੱਚ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਨ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੂਰਨ ਗੁਰ ਮਰਯਾਦਾ ਨਾਲ ਨਾ ਚੁੱਕਣ ਤੇ ਸਫੀਦੋ ਮਿਊਸਪੈਲਟੀ(ਨਗਰ ਕੌਂਸਲ) ਦੇ ਅਧਿਕਾਰੀਆਂ … More »

ਪੰਜਾਬ | Leave a comment
 

ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਐਜੂਕੇਸ਼ਨਲ ਕਮੇਟੀ ਦੀ ਮੀਟਿੰਗ ਵਿਚ ਅਹਿਮ ਫ਼ੈਸਲੇ ਹੋਏ

ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ/ਕਾਲਜਾਂ ਦੀ ਦੇਖਰੇਖ ਕਰਨ ਵਾਲੀ ਐਜੂਕੇਸ਼ਨਲ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਕਲਗੀਧਰ ਨਿਵਾਸ, ਚੰਡੀਗੜ੍ਹ ਵਿਖੇ ਜਥੇਦਾਰ ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਕੂਲਾਂ/ਕਾਲਜਾਂ ਦੀਆਂ ਬਣ ਰਹੀਆਂ ਅਤੇ … More »

ਪੰਜਾਬ | Leave a comment