ਖ਼ਬਰਾਂ
ਡਾਕੂਆਂ ਨੇ ਪ੍ਰਫਿਉਮ ਦੇ ਗੋਦਾਮ ਵਿੱਚ ਡਾਕਾ ਮਾਰਿਆ
ਫਰਾਂਸ, (ਸੁਖਵੀਰ ਸਿੰਘ ਸੰਧੂ) -ਇਸ ਦੇ ਟਰੋਸੀ ਸ਼ਹਿਰ ਦੇ ਫੈਕਟਰੀ ਏਰੀਏ ਵਿੱਚ ਹਥਿਆਰ ਬੰਦ ਲੁਟੇਰਿਆਂ ਦੇ ਇੱਕ ਗਰੋਹ ਨੇ ਜਿਹਨਾਂ ਨੇ ਚਿਹਰਿਆਂ ਉਪਰ ਨਕਾਬ ਤੇ ਹੱਥਾਂ ਵਿੱਚ ਦਸਤਾਨੇ ਪਾਏ ਹੋਏ ਸਨ।ਪ੍ਰਫਿਉਮ ਦੇ ਗਡੋਨ ਵਿੱਚ ਡਾਕਾ ਮਾਰਿਆ ਉਹ ਲੇਨਕਮ ਮਾਰਕ ਦੇ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਤਸੂਰਤ ਸਿੱਖ ਖਿਡਾਰੀਆਂ ਦੀ ਟੀਮ ਨੇ ਕਬੱਡੀ ਕੱਪ ਜਿੱਤਿਆ
ਅੰਮ੍ਰਿਤਸਰ:- ਸ਼ਹੀਦ ਭਗਤ ਸਿੰਘ ਮੈਮੋਰੀਅਲ ਕਲੱਬ, ਬਰਨਾਲਾ ਵੱਲੋਂ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਚੋਟੀ ਦੀਆਂ 8 ਟੀਮਾਂ ਦੇ ਮੈਚ ਕਰਵਾਏ ਗਏ। ਇਹ ਮੈਚ ਨਾਮਧਾਰੀ ਸ਼ਹੀਦ ਵਰਿਆਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਦੀ ਗਰਾਉਂਡ ਵਿਚ ਅਯੋਜਿਤ ਹੋਏ। ਬਹੁਤ ਹੀ ਫਸਵੇਂ ਮੁਕਾਬਲਿਆਂ ਵਿਚ … More
ਗੁਰੂ ਪਰਿਕਰਮਾਂ ਰੇਲ ਗੱਡੀ ਪੰਜ ਤਖ਼ਤ ਸਾਹਿਬਾਨ ਤੀਕ ਚਲਾਈ ਜਾਵੇ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਰੇਲ ਮੰਤਰੀ ਸ੍ਰੀ ਦਿਨੇਸ਼ ਤ੍ਰਿਵੇਦੀ ਵੱਲੋਂ 13 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਰੇਲਵੇ ਬਜਟ ਸਾਲ 2012-13 ’ਚ ਸਿੱਖ ਭਾਈਚਾਰੇ ਨੂੰ ਸਹੂਲਤ ਦੇਣ ਦੀ ਗਲ ਕਰਦਿਆਂ ਤਿੰਨ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ, ਤਖ਼ਤ ਸ੍ਰੀ ਹਰਿਮੰਦਰ ਜੀ … More
ਰਾਜੋਆਣਾ ਨੂੰ ਬਚਾਉਣ ਦੇ ਯਤਨ ਜਾਰੀ- ਬਾਦਲ
ਅੰਮ੍ਰਿਤਸਰ- ਪੰਜਾਬ ਦੇ ਮੁੱਖਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਕਥਿਤ ਅਰੋਪੀ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਸ. ਪਰਕਾਸ਼ ਸਿੰਘ ਬਾਦਲ ਆਪਣੇ … More
ਬਾਗਬਾਨੀ ਵਿਕਾਸ ਦੇਸ਼ ਦੀ ਅਨਾਜ ਸੁਰੱਖਿਆ ਵਿੱਚ ਵੱਡਾ ਭਾਈਵਾਲ -ਡਾ ਐਚ ਪੀ ਸਿੰਘ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕ੍ਰਿਸੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਵਿਖੇ ਆਯੋਜਿਤ ਕੀਤੇ ਗਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਡਾਕਟਰ ਐਚ ਪੀ ਸਿੰਘ, ਡਿਪਟੀ ਡਾਇਰੈਕਟਰ ਜਨਰਲ (ਬਾਗਬਾਨੀ), ਭਾਰਤੀ ਖੇਤੀ ਖੋਜ ਸੰਸਥਾ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ ਨਾਲ ਬਾਗਬਾਨੀ … More
ਈਰਾਨੀ ਤੇਲ ਕਟੌਤੀ ਮਾਮਲੇ ‘ਚ ਅਮਰੀਕਾ ਲਗਾ ਸਕਦਾ ਹੈ ਭਾਰਤ ਤੇ ਬੰਦਸ਼ਾਂ
ਵਾਸ਼ਿੰਗਟਨ- ਅਮਰੀਕਾ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਈਰਾਨੀ ਤੇਲ ਖ੍ਰੀਦਣ ਵਿੱਚ ਕਟੌਤੀ ਨਹੀਂ ਕੀਤੀ ਤਾਂ ਉਸ ਦੇ ਖਿਲਾਫ਼ ਪ੍ਰਤੀਬੰਧ ਲਗਾਏ ਜਾ ਸਕਦੇ ਹਨ। ਅਮਰੀਕਾ ਦੀ ਇੱਕ ਨਿਊਜ਼ ਏਜੰਸੀ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ … More
2ਲੱਖ ਦੀ ਆਮਦਨ ਤੇ ਕੋਈ ਟੈਕਸ ਨਹੀਂ – ਪ੍ਰਣਬ ਬਜਟ
ਨਵੀਂ ਦਿੱਲੀ- ਵਿੱਤਮੰਤਰੀ ਪ੍ਰਣਬ ਮੁਕਰਜੀ ਨੇ ਬਜਟ ਵਿੱਚ ਇਨਕਮ ਟੈਕਸ ਵਿੱਚ ਤਾਂ ਛੋਟ ਦੇ ਦਿੱਤੀ ਪਰ ਸਰਵਿਸ ਟੈਕਸ ਅਤੇ ਐਕਸਾਈਜ਼ ਡਿਊਟੀ 2% ਤੱਕ ਵਧਾ ਕੇ ਆਮ ਆਦਮੀ ਨੂੰ ਜੋਰ ਦਾ ਝਟਕਾ ਵੀ ਦੇ ਦਿੱਤਾ ਹੈ। ਸਰਵਿਸ ਟੈਕਸ ਦਾ ਅਦਾਰਾ ਵਧਾਉਣ … More
ਮੁਲਾਇਮ ਦੇ ਸਕਦੇ ਹਨ ਯੂਪੀਏ ਨੂੰ ਸਮਰਥਣ
ਨਵੀਂ ਦਿੱਲੀ- ਕੇਂਦਰ ਵਿੱਚ ਯੂਪੀਏ ਸਰਕਾਰ ਮਮਤਾ ਨੂੰ ਅਲਵਿਦਾ ਕਹਿ ਸਕਦੀ ਹੈ। ਰੇਲ ਬਜਟ ਦੇ ਸਬੰਧ ਵਿੱਚ ਮਮਤਾ ਵੱਲੋਂ ਆਪਣੀ ਹੀ ਪਾਰਟੀ ਦੇ ਰੇਲ ਮੰਤਰੀ ਦੇ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਤੇ ਕਾਂਗਰਸ ਦੀ ਬੇਰੁੱਖੀ ਤ੍ਰਿਣਮੂਲ ਨੂੰ ਕਿਨਾਰੇ ਲਗਾਉਣ ਦੇ … More
ਸੁਮੇਧ ਸੈਣੀ ਦੀ ਨਿਯੁਕਤੀ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ: ਪੰਚ ਪਰਧਾਨੀ
ਲੁਧਿਆਣਾ,(ਸਿੱਖ ਸਿਆਸਤ)- ਪੰਜਾਬ ਸਕਕਾਰ ਵਲੋਂ ਸਿੱਖਾਂ ਦੀ ਨਸਲਕੁਸ਼ੀ ਲਈ ਜਿੰਮੇਵਾਰ ਤੇ ਕਤਲ ਕੇਸਾਂ ਦੇ ਇਕ ਦੋਸ਼ੀ ਵਿਵਾਦਗ੍ਰਸਤ ਪੁਲਸ ਅਫਸਰ ਸੁਮੇਧ ਸੈਣੀ ਨੂੰ ਪੰਜਾਬ ਪੁਲਸ ਦਾ ਡਾਇਰੈੱਕਟਰ ਜਨਰਲ ਲਗਾਉਂਣਾ ਜਿੱਥੇ ਅਤਿ ਮੰਦਭਾਗਾ ਤੇ ਨਿੰਦਣਯੋਗ ਹੈ ਉੱਥੇ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ … More
ਬਾਗਬਾਨੀ ਦੀਆਂ ਫ਼ਸਲਾਂ ਸੰਬੰਧੀ ਕੌਮਾਂਤਰੀ ਪੱਧਰ ਤੇ ਤਿੰਨ ਰੋਜ਼ਾ ਸੈਮੀਨਾਰ ਪੀ ਏ ਯੂ ਵਿਖੇ
ਲੁਧਿਆਣਾ:- ਭਵਿੱਖ ਵਿੱਚ ਬਾਗਬਾਨੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ ਨਾਲ ਸਬੰਧਿਤ ਤਿੰਨ ਰੋਜ਼ਾ ਕੌਮਾਂਤਰੀ ਸੈਮੀਨਾਰ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਅੱਜ ਆਰੰਭ ਹੋਇਆ। ਇਹ ਸੈਮੀਨਾਰ ਕੌਮੀ ਬਾਗਬਾਨੀ ਮਿਸ਼ਨ ਦੇ ਸਹਿਯੋਗ ਨਾਲ ਖੇਤੀਬਾੜੀ ਕਾਲਜ ਵੱਲੋਂ ਲਗਾਇਆ ਗਿਆ। ਇਸ ਸੈਮੀਨਾਰ … More







