ਖ਼ਬਰਾਂ

4489.sm

ਤ੍ਰਿਣਮੂਲ ਸਾਂਸਦ ਦੇ ਗਾਰਡ ਨੇ ਰੇਲ ਯਾਤਰੀ ਤੇ ਕੀਤਾ ਪਿਸ਼ਾਬ

ਕੋਲਕਤਾ- ਮਮਤਾ ਦੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਕਾਕੋਲੀ ਘੋਸ਼ ਦੇ ਸੁਰੱਖਿਆ ਗਾਰਡ ਨੇ ਬੇਸ਼ਰਮੀ ਦੀਆਂ ਸਾਰੀਆਂ ਹਦਾਂ ਪਾਰ ਕਰਦੇ ਹੋਏ ਰਾਜਧਾਨੀ ਐਕਸਪ੍ਰੈਸ ਵਿੱਚ ਇੱਕ ਯਾਤਰੀ ਤੇ ਪਿਸ਼ਾਬ ਕਰ ਦਿੱਤਾ। ਯਾਤਰੀਆਂ ਵੱਲੋਂ ਇਸ ਸ਼ਰਮਨਾਕ ਘਟਨਾ ਦਾ ਵਿਰੋਧ ਕਰਨ ਤੇ ਗਾਰਡ … More »

ਭਾਰਤ | Leave a comment
350px-Akal_takhat_amritsar.sm

ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਬਾ ਹਰਬੰਸ ਸਿੰਘ ਨੂੰ ਅਕਾਲ ਚਲਾਣੇ ਉਪਰੰਤ “ਪੰਥ ਰਤਨ” ਦਾ ਸਨਮਾਨ ਦਿੱਤਾ

ਅੰਮ੍ਰਿਤਸਰ:- ਕਾਰ-ਸੇਵਾ ਦੇ ਮਹਾਨ ਪੁੰਜ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਸੇਵਾ ਦੇ ਖੇਤਰ ‘ਚ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਉਹਨਾਂ ਦੇ ਅਕਾਲ ਚਲਾਣੇ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ “ਪੰਥ ਰਤਨ” (ਤਸਤਰੀ, ਸਿਰੀ ਸਾਹਿਬ, ਲੋਈ ਅਤੇ … More »

ਪੰਜਾਬ | Leave a comment
Photo Sri Akal Takhat Sahib Jathedar, Dt. 28-12-2011.sm

ਅਕਾਲ ਤਖਤ ਸਾਹਿਬ ਤੋਂ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸਬੰਧੀ ਸੁਝਾਅ ਮੰਗੇ ਗਏ

ਅੰਮ੍ਰਿਤਸਰ- ਬਲਵੰਤ ਸਿੰਘ ਰਾਜੋਆਣਾ ਜੋ ਕਿ ਬੇਅੰਤ ਸਿੰਘ ਹੱਤਿਆ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ ਦੇ ਮਾਮਲੇ ਸਬੰਧੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਤੋਂ ਲਿਖਤੀ ਰੂਪ ਵਿੱਚ ਸੁਝਾਅ ਮੰਗੇ … More »

ਪੰਜਾਬ | Leave a comment
 

ਦਲ ਖ਼ਾਲਸਾ ਵੱਲੋ ਆਪਾ ਵਿਰੋਧੀ ਵਿਚਾਰ ਪ੍ਰਗਟਾਉਣ ਵਾਲੀ ਸੋਚ ਭੰਬਲਭੂਸਾ ਪੈਦਾ ਨਹੀ ਕਰ ਰਹੀ ? : ਮਾਨ

ਫਤਹਿਗੜ੍ਹ ਸਾਹਿਬ,:- “ਬੀਤੇ ਕੁਝ ਦਿਨ ਪਹਿਲੇ ਜਦੋ ਸ. ਪ੍ਰਕਾਸ ਸਿੰਘ ਬਾਦਲ ਦੀ ਵਿਜ਼ਾਰਤ ਸੌਹ ਚੁੱਕ ਸਮਾਗਮ ਕਰ ਰਹੀ ਸੀ ਤਾਂ ਦਲ ਖ਼ਾਲਸਾ ਦੀ ਜਥੇਬੰਦੀ ਵੱਲੋ ਇਹ ਕਹਿਕੇ ਕਿ ਸ. ਬਾਦਲ ਦੀਆਂ ਪੰਥਕ ਸੇਵਾਵਾਂ ਕਰਕੇ ਹੀ ਕਿ ਉਸ ਨੂੰ ਪੰਥ ਰਤਨ … More »

ਪੰਜਾਬ | Leave a comment
balwant singh rajoana.sm

ਰਾਜੋਆਣਾ ਦੀ ਫਾਂਸੀ ਤੇ ਖੇਡੀ ਜਾ ਰਹੀ ਹੈ ਸਿਆਸਤ

ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੀ 1995 ਵਿੱਚ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਸ. ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾ ਰਹੀ ਫਾਂਸੀ ਤੇ ਸਿਆਸਤ ਗਰਮ ਹੋ ਗਈ ਹੈ। ਡੀਐਸਜੀਪੀਸੀ ਦੇ ਪ੍ਰਧਾਨ ਸਰਨਾ ਦਾ ਕਹਿਣਾ … More »

ਪੰਜਾਬ | Leave a comment
220px-Agni-II_missile_(Republic_Day_Parade_2004).sm

ਭਾਰਤ ਦੁਨੀਆਂਭਰ ਵਿੱਚ ਵੱਧ ਹੱਥਿਆਰ ਖ੍ਰੀਦਣ ਵਾਲਾ ਦੇਸ਼ ਬਣਿਆ

ਸਟਾਕਹੋਮ- ਐਸਆਈਪੀਆਰਆਈ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਹੱਥਿਆਰ ਖ੍ਰੀਦਣ ਵਾਲਾ ਦੇਸ਼ ਬਣਿਆ ਹੈ। 2007 ਤੋਂ 2011 ਦੇ ਸਮੇਂ ਦੌਰਾਨ ਕੀਤੇ ਗਏ ਅਧਿਅਨ ਦੌਰਾਨ ਭਾਰਤ ਹੱਥਿਆਰ ਖ੍ਰੀਦਣ ਵਿੱਚ ਪਹਿਲੇ ਸਥਾਨ ਤੇ ਦੱਖਣੀ ਕੋਰੀਆ ਦੂਸਰੇ ਨੰਬਰ ਤੇ … More »

ਭਾਰਤ | Leave a comment
Prime Minister Syed Yusuf Raza Gilani interacting with  media at State Guest House Lahore on December4, 2011.

ਰਾਸ਼ਟਰਪਤੀ ਨੂੰ ਵਿਦੇਸ਼ੀ ਜੱਜਾਂ ਸਾਹਮਣੇ ਨਹੀਂ ਸੁੱਟਿਆ ਜਾ ਸਕਦਾ-ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਸਵਿਸ ਅਧਿਕਾਰੀਆਂ ਨੂੰ ਪੱਤਰ ਨਹੀਂ ਲਿਖਣਗੇ।ਪ੍ਰਧਾਨਮੰਤਰੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਮਾਮਲੇ ਵਿੱਚ … More »

ਅੰਤਰਰਾਸ਼ਟਰੀ | Leave a comment
 

ਤੇਰਾਂ ਸਾਲਾਂ ਦੀ ਲੜਕੀ ਨੇ ਮਜਿਸਟਰੇਟ ਦਾ ਬਟੂਆ ਚੋਰੀ ਕਰ ਲਿਆ

ਪੈਰਿਸ, (ਸੰਧੂ ) – ਇਥੋਂ ਦੇ ਹੋਤ ਦਾ ਸੇਨ ਨਾਂ ਦੇ ਇਲਾਕੇ ਵਿੱਚ ਜਦੋਂ ਇੱਕ ਮਜਿਸਟਰੇਟ ਔਰਤ ਦੁਪਿਹਰ ਦਾ ਖਾਣਾ ਖਾਣ ਲਈ ਇੱਕ ਰੈਸਟੋਰੈਂਟ ਵਿੱਚ ਗਈ।ਤਾਂ ਉਥੇ ਇੱਕ ਅਣਪਛਾਤੀ ਤੇਰਾਂ ਸਾਲਾਂ ਦੀ ਲੜਕੀ ਨੇ ਉਸ ਦੇ ਖਾਣੇ ਵਾਲੇ ਮੇਜ਼ ਕੋਲ … More »

ਅੰਤਰਰਾਸ਼ਟਰੀ | Leave a comment
 

ਦੁਕਾਨ ਵਿਚੋਂ 22000 ਦਾ ਮੋਬਾਇਲ ਚੋਰੀ

ਲੁਧਿਆਣਾ,(ਹਰਜੋਤ ਸਿੰਘ ਅਰੋੜਾ )-ਸਥਾਨਕ ਮਾਡਲ ਟਾਊਨ ਇਲਾਕੇ ਵਿਖੇ ਸਥਿਤ ਮੋਬਾਇਲ ਦੀ ਦੁਕਾਨ ਮੋਬਾਇਲ ਵਰਡ ਵਿਖੇ ਇਕ 40 ਸਾਲਾਂ ਵਿਅਕਤੀ 22000 ਦਾ ਮੋਬਾਇਲ ਚੋਰੀ ਕਰਕੇ ਲੈ ਗਿਆ , ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸਰਦਾਰ ਨੇ ਦਸਿਆ ਕਿ ਇਕ ਵਿਅਕਤੀ … More »

ਪੰਜਾਬ | Leave a comment
OLYMPUS DIGITAL CAMERA

ਫਰਾਂਸ ਦਾ ਡਿਜ਼ਨੀ ਲੈਂਡ ਅਗਲੇ ਮਹੀਨੇ 20 ਸਾਲਾਂ ਦਾ ਹੋ ਜਾਵੇਗਾ

ਪੈਰਿਸ ,(ਸੁਖਵੀਰ ਸਿੰਘ ਸੰਧੂ)- ਇਥੇ ਦੇ ਸੇਨ ਏ ਮਾਰੀਨ ਇਲਾਕੇ ਵਿੱਚ ਡਿਜ਼ਨੀ ਲੈਂਡ ਪੈਰਿਸ 12 ਅਪ੍ਰੈਲ 2012 ਨੂੰ ਆਪਣੀ ਵੀਹਵੀ ਸਾਲ ਗ੍ਰਹਿ ਮਨ੍ਹਾ ਰਿਹਾ ਹੈ।ਇਸ ਨੂੰ ਫਰਵਰੀ ਮਹੀਨੇ ਵਿੱਚ ਐਰੋ ਡਿਸਨੀ ਨਾਂ ਦੀ ਕੰਪਨੀ ਨੇ 12 ਅਪ੍ਰੈਲ 1992 ਵਿੱਚ ਖੋਲਿਆ … More »

ਅੰਤਰਰਾਸ਼ਟਰੀ | Leave a comment