ਖ਼ਬਰਾਂ

0 (53).sm

ਪ੍ਰਸਿੱਧ ਕੀਰਤਨੀਏ ਭਾਈ ਗੁਰਮੇਜ ਸਿੰਘ ਜੀ ਦਾ ਸਨਮਾਨ

ਆਕਲੈਂਡ,(ਪਰਮਜੀਤ ਸਿੰਘ ਬਾਗੜੀਆ) -ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਦੀ ਸੱਤਵੀਂ ਵਰ੍ਹੇਗੰਢ ਸਬੰਧੀ ਚਲਦੇ ਸਮਾਗਮਾਂ ਮੌਕੇ ਵਿਸ਼ਾਲ ਦੀਵਾਨ ਹਾਲ ਵਿਚ ਕੀਰਤਨ ਅਤੇ ਕਥਾ ਪ੍ਰਵਾਹ ਚੱਲਿਆ। ਲਗਭਗ 50 ਕਿਲੋਮੀਟਰ ਰੇਡੀਅਲ ਏਰੀਏ ਵਿਚ ਵਸਦੇ ਸ਼ਹਿਰ ਆਕਲੈਂਡ ਤੋਂ ਇਲਾਵਾ … More »

ਅੰਤਰਰਾਸ਼ਟਰੀ | Leave a comment
 

ਰਾਜੋਆਣਾ ਨੂੰ ਫਾਂਸੀ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਬਾਦਲ ਤੇ ਅਮਰਿੰਦਰ ਸੰਜ਼ੀਦਾ ਨਹੀ

ਫਤਹਿਗੜ੍ਹ ਸਾਹਿਬ :- “ ਜਿਸ ਹਕੂਮਤ ਜਾ ਮੁਲਕ ਵਿਚ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾਏ ਜਾਦੇ ਹੋਣ ਅਤੇ ਜਿਥੋ ਦਾ ਕਾਨੂੰਨ ਸਿੱਖ ਕੌਮ ਜਾਂ ਮੁਸਲਿਮ ਕੌਮ ਨਾਲ ਵਿਚਰਦੇ ਹੋਏ ਸਖ਼ਤ ਹੋ ਜਾਦਾ ਹੋਵੇ ਅਤੇ ਬਹੁਗਿਣਤੀ ਹਿੰਦੂ ਕੌਮ ਨਾਲ ਵਿਵਹਾਰ ਕਰਦੇ ਹੋਏ … More »

ਪੰਜਾਬ | Leave a comment
382px-Mamata_banerjee.sm

ਮਮਤਾ ਨੇ ਰੇਲਮੰਤਰੀ ਤਿਰਵੇਦੀ ਦੀ ਟਿਕਟ ਕਟੀ

ਨਵੀਂ ਦਿੱਲੀ- ਰੇਲ ਮੰਤਰੀ ਤਿਰਵੇਦੀ ਨੂੰ ਯਾਤਰੀ ਕਿਰਾਇਆ ਵਧਾਉਣਾ ਮਹਿੰਗਾ ਪਿਆ। ਉਸ ਦੇ ਇਸ ਕਦਮ ਤੇ ਉਸ ਦੀ ਆਪਣੀ ਹੀ ਪਾਰਟੀ ਤ੍ਰਿਣਮੂਲ ਕਾਂਗਰਸ ਉਸ ਦੇ ਖਿਲਾਫ਼ ਹੋ ਗਈ ਹੈ। ਮੁੱਖਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ … More »

ਭਾਰਤ | Leave a comment
March-14.sm

ਵਾਤਾਵਰਣ ਤਬਦੀਲੀਆਂ ਵਿੱਚ ਖੇਤੀਬਾੜੀ ਦੀ ਬਦਲਵੀਂ ਨੁਹਾਰ ਨੂੰ ਸਮਝਣ ਦੀ ਲੋੜ–ਡਾ: ਕਾਲਕਟ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤਰੀ ਕੇਂਦਰ ਬਠਿੰਡਾ ਵਿਖੇ ਕਰਵਾਏ ਇਕ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ: ਗੁਰਚਰਨ ਸਿੰਘ ਕਾਲਕਟ ਨੇ ਕਿਹਾ ਕਿ ਖੇਤੀ ਦਾ ਕਿੱਤਾ ਹੁਣ ਅਜਿਹੇ ਦੌਰ ਵਿੱਚੋਂ ਗੁਜਰ ਰਿਹਾ ਹੈ … More »

ਖੇਤੀਬਾੜੀ | Leave a comment
March-13-1.sm

ਖੇਤੀ ਖੇਤਰ ਵਿੱਚ ਜ਼ਿਆਦਾ ਨਿਰਯਾਤ ਕਰਨ ਦੇ ਉਪਰਾਲੇ ਕਰੋ-ਡਾ: ਢਿੱਲੋਂ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸਿਖਲਾਈ ਕੋਰਸ ਯੂਨੀਵਰਸਿਟੀ ਦੇ ਵਪਾਰ ਪ੍ਰਬੰਧ ਵਿਭਾਗ ਅਤੇ ਇੰਡੀਅਨ ਇੰਸਟੀਚਿਊਟ ਆਫ ਫੌਰਨ ਟਰੇਡ ਨਵੀਂ ਦਿੱਲੀ ਦੇ ਸਹਿਯੋਗ ਨਾਲ ਆਰੰਭ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਵੱਖ ਵੱਖ ਨਿਰਯਾਤ ਜਥੇਬੰਦੀਆਂ ਦੇ ਮੈਂਬਰਾਂ ਨੇ ਭਾਗ ਲਿਆ। … More »

ਖੇਤੀਬਾੜੀ | Leave a comment
D-356

ਤਿਰਵੇਦੀ ਦੇ ਰੇਲ ਬਜਟ ‘ਚ 9 ਸਾਲ ਬਾਅਦ ਵੱਧੇ ਕਿਰਾਏ

ਨਵੀਂ ਦਿੱਲੀ- ਰੇਲ ਮੰਤਰੀ ਦਿਨੇਸ਼ ਤਿਰਵੇਦੀ ਨੇ ਪਹਿਲੀ ਵਾਰ ਰੇਲ ਬਜਟ ਪੇਸ਼ ਕਰਦੇ ਹੋਏ ਯਾਤਰੀ ਕਿਰਾਏ ਵਧਾਉਣ ਦਾ ਐਲਾਨ ਕਰ ਦਿੱਤਾ ਹੈ। 2012-13 ਦੇ ਰੇਲ ਬਜਟ ਵਿੱਚ ਪ੍ਰਤੀ ਕਿਲੋਮੀਟਰ 2 ਪੈਸੇ ਤੋਂ 30 ਪੈਸੇ ਤੱਕ ਕਿਰਾਇਆ ਵਧਾਇਆ ਗਿਆ ਹੈ। ਪਿੱਛਲੇ … More »

ਭਾਰਤ | Leave a comment
CC-1(1).sm.sm

ਪਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਬਣੇ ਪੰਜਾਬ ਦੇ ਮੁੱਖਮੰਤਰੀ

ਚੰਡੀਗੜ੍ਹ-ਪਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਨੂੰ ਲਗਾਤਾਰ ਦੂਸਰੀ ਵਾਰ ਪੰਜਾਬ ਦੇ ਮੁੱਖਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਉਹ ਪਹਿਲਾਂ ਵੀ ਤਿੰਨ ਵਾਰ ਮੁੱਖਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ। 84 ਸਾਲ ਦੇ ਬਾਦਲ ਪੰਜਾਬ ਦੇ ਹੁਣ ਤੱਕ ਦੇ ਸੱਭ ਤੋਂ … More »

ਪੰਜਾਬ | Leave a comment
170px-Yuvraj_Singh_fielding.sm

ਯੁਵਰਾਜ ਜਲਦੀ ਹੀ ਦੇਸ਼ ਪਰਤਣਗੇ

ਨਵੀਨ ਦਿੱਲੀ- ਕ੍ਰਿਕਟਰ ਯੁਵਰਾਜ ਸਿੰਘ ਨੇ ਟਵਿਟਰ ਤੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਜਲਦੀ ਹੀ ਹਸਪਤਾਲ ਤੋ ਵਾਪਿਸ ਆ ਜਾਣਗੇ। ਬਾਸਟਨ ਦੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਯੁਵਰਾਜ ਨੇ ਦਸਿਆ ਕਿ ਉਸ ਦੀ ਕੀਮੋਥਰੈਪੀ ਹੁਣ ਆਖਿਰੀ ਪੜਾਅ ਵਿੱਚ … More »

ਖੇਡਾਂ | Leave a comment
mw.sm

‘ਦਲਿਤ ਦੀ ਬੇਟੀ’ਅਖਵਾਉਣ ਵਾਲੀ ਮਾਇਆ ਅਸਲ ‘ਚ ਦੌਲਤ ਦੀ ਬੇਟੀ

ਨਵੀਂ ਦਿੱਲੀ- ਉਤਰਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਅਤੇ ਬਸਪਾ ਦੀ ਮੁੱਖੀ ਜੋ ਆਪਣੇ ਆਪ ਨੂੰ ਦਲਿਤ ਦੀ ਬੇਟੀ ਅਖਵਾਉਂਦੀ ਹੈ, ਅਸਲ ਵਿੱਚ ਉਹ ਅਰਬਪਤੀ ਹੈ। ਮਾਇਆਵਤੀ ਨੇ ਹਾਲ ਹੀ ਵਿੱਚ ਰਾਜ ਸਭਾ ਦੀ ਮੈਂਬਰੀ ਲਈ ਨਾਂਮਜ਼ਦਗੀ ਪੇਪਰ ਭਰੇ ਹਨ। ਜਿਸ ਵਿੱਚ … More »

ਭਾਰਤ | Leave a comment
Intl mother lang day 2012.sm

ਕਾਫ਼ਲੇ ਵੱਲੋਂ ਪੰਜਾਬੀ ਭਾਸ਼ਾ ਬਾਰੇ ਲਿਖਾਈ ਦੇ ਮੁਕਾਬਲੇ ਅਤੇ ਵਿਚਾਰ-ਚਰਚਾ ਹੋਈ

ਮਿਸੀਸਾਗਾ,(ਕੁਲਵਿੰਦਰ ਖਹਿਰਾ)-‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 2012 ਨੂੰ ਸਮਰਪਿਤ ਦੋ ਸਮਾਗਮ ਕੀਤੇ ਗਏ ਜਿਸ ਦੌਰਾਨ 18 ਫ਼ਰਵਰੀ ਨੂੰ ਬੱਚਿਆਂ ਦੇ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ 25 ਫ਼ਰਵਰੀ ਨੂੰ ਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ … More »

ਅੰਤਰਰਾਸ਼ਟਰੀ | Leave a comment