ਖ਼ਬਰਾਂ
ਮਹਿਰਮ ਸਾਹਿਤ ਸਭਾ ਦੀ ਇਕੱਤਰਤਾ’ ਤੇ ਕਵੀ ਦਰਬਾਰ
ਸ੍ਰ ਦੀਵਾਨ ਸਿੰਘ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਕੱਲ ਨਵਾਂ ਸ਼ਾਲ੍ਹਾ ਦੇ ਕਮਉਨਿਟੀ ਹਾਲ ਵਿਖੇ ਸਭਾ ਦੀ ਮੀਟਿੰਗ ਕਰਕੇ ਇਕ ਬਹੁਤ ਵਧੀਆ ਕਵੀ ਦਰਬਾਰ ਸ੍ਰ ਦੀਵਾਨ ਸਿੰਘ ਮਹਿਰਮ ਨੂੰ ਸਮਰਪਿਤ ਕੀਤਾ । ਕਵੀ ਦਰਬਾਰ ਦੀ ਪਰਧਾਨਗੀ ਡਾ: ਮਲਕੀਅਤ … More
ਕੈਪਟਨ ਅਮਰਿੰਦਰ ਸਿੰਘ ਨੇ ਹਾਰ ਦੀ ਜਿੰਮੇਵਾਰੀ ਆਪਣੇ ਸਿਰ ਲਈ
ਪਟਿਆਲਾ- ਪੰਜਾਬ ਵਿਧਾਨ ਸੱਭਾ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘਰ ਵਿੱਚ ਇੱਕ ਪਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਨੂੰ ਕਾਂਗਰਸ ਦੇ ਹਾਰ ਜਾਣ ਦਾ ਬਹੁਤ ਦੁੱਖ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਾਰ ਲਈ ਮੈਂ … More
ਅਕਾਲੀ ਦਲ ਬਾਦਲ ਨੇ ਜਿੱਤ ਪ੍ਰਾਪਤ ਕਰਕੇ ਰਚਿਆ ਇਤਿਹਾਸ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਅਕਾਲੀ-ਭਾਜਪਾ ਗਠਬੰਧਨ ਨੇ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 68 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਹੈ। ਅਕਾਲੀਦਲ ਨੇ ਦੂਸਰੀ ਵਾਰ ਪੰਜਾਬ ਦੀ ਸੱਤਾ ਤੇ ਕਬਜ਼ਾ ਜਮਾਇਆ ਹੈ। … More
ਯੂਪੀ ਵਿੱਚ ਮੁਲਾਇਮ ਦੇ ਸਾਈਕਲ ਨੇ ਹਾਥੀ ਨੂੰ ਕੁਚਲਿਆ
ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿਧਾਨ ਸੱਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੇ ਆਪਣੇ ਦਮ ਤੇ ਸੰਪੂਰਨ ਬਹੁਮੱਤ ਹਾਸਿਲ ਕਰ ਲਿਆ ਹੈ। ਉਤਰ ਪ੍ਰਦੇਸ਼ ਦੀ ਵਿਧਾਨ ਸੱਭਾ ਦੀਆਂ 403 ਸੀਟਾਂ ਵਿੱਚੋਂ ਸਮਾਜਵਾਦੀ ਪਾਰਟੀ ਨੇ 226 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਮਾਇਆਵਤੀ … More
ਸਿੱਖ ਸੰਗਤਾਂ ਵੱਲੋਂ ਰੋਸ ਪ੍ਰਗਟ ਗੁਰਦੁਆਰਾ ਬਾਲਾ ਸਾਹਿਬ ਖਿਲਾਫ ਨਹੀ ਬਲਕਿ ਸਰਨਾ ਭਰਾਵਾਂ ਦੀਆਂ ਕਾਰਵਾਈਆਂ ਖਿਲਾਫ ਸੀ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸੀ ਪਿਛਲਗ ਸਰਨਾ ਭਰਾਵਾਂ ਦੇ ਹੱਥ ਠੋਕਾ ਸ.ਮਨਜੀਤ ਸਿੰਘ ਕਲਕੱਤਾ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਜਿਸ ਵਿੱਚ ਉਸਨੇ ਗੁਰਦੁਆਰਾ ਬਾਲਾ ਸਾਹਿਬ ਤੇ ਹਮਲੇ ਦਾ ਦੋਸ਼ ਸਿੱਖ ਸੰਗਤਾਂ ਤੇ … More
ਪੁਤਿਨ ਨੇ ਕੀਤਾ ਆਪਣੀ ਜਿੱਤ ਦਾ ਐਲਾਨ
ਮਾਸਕੋ-ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਵਿਚ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਇਕ ਰੈਲੀ ਦੌਰਾਨ ਕੀਤਾ। ਇਸਤੋਂ ਪਹਿਲਾਂ ਪੁਤਿਨ ਦੋ ਟਰਮਾਂ ਲਈ ਰੂਸ ਦੇ … More
ਸੀਬੀ ਸੀਰੀਜ਼ ਦਾ ਪਹਿਲਾ ਫਾਈਨਲ ਆਸਟ੍ਰੇਲੀਆ ਨੇ ਜਿੱਤਿਆ
ਬ੍ਰਿਸਬੇਨ- ਆਸਟ੍ਰੇਲੀਆ ਵਿਖੇ ਖੇਡੀ ਜਾ ਰਹੀ ਸੀਬੀ ਸੀਰੀਜ਼ ਦੇ ਪਹਿਲੇ ਫਾਈਨਲ ਦੌਰਾਨ ਇਕ ਰੋਮਾਂਚ ਭਰਪੂਰ ਮੈਚ ਦੌਰਾਨ ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਮੇਜ਼ਬਾਨ ਸ੍ਰੀਲੰਕਾ ਦੀ ਟੀਮ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆਈ ਕ੍ਰਿਕਟ ਟੀਮ ਵਲੋਂ ਪਹਿਲਾਂ ਖੇਡਦੇ ਹੋਏ 321 ਦੌੜਾਂ … More
ਕਾਂਗੋ ਵਿਚ ਧਮਾਕਾ-150 ਮਰੇ
ਬ੍ਰਾਜ਼ਾਵਿਲ- ਮੱਧ ਅਫਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਬ੍ਰਾਜ਼ਾਵਿਲ ਦੇ ਇਕ ਫੌਜੀ ਟਿਕਾਣੇ ‘ਤੇ ਹੋਏ ਭਿਆਨਕ ਧਮਾਕੇ ਦੌਰਾਨ ਘਟੋ ਘੱਟ 150 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਦੀ ਆਵਾਜ਼ਾਂ ਮੀਲਾਂ ਦੂਰ ਤੱਕ ਸੁਣਾਈ ਦਿੱਤੀ … More
ਏਗਿਜ਼ਟ ਸਰਵੇਖਣ ਵਿਚ ਪੁਤਿਨ ਅੱਗੇ
ਮਾਸਕੋ-ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਤੋਂ ਬਾਅਦ ਰੂਸ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਲੇਕਨ ਇਸਤੋਂ ਪਹਿਲਾਂ ਹੋਈ ਏਗਿਜ਼ਟ ਪੋਲ ਦੇ ਸਰਵੇਖਣ ਅਨੁਸਾਰ ਰੂਸ ਦੇ ਮੌਜੂਦਾ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੂੰ 60 ਫੀਸਦੀ ਵੋਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ। … More
ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ-ਗੋਵਿੰਦਾ
ਬਾਲੀਵੁੱਡ ਦੇ ਅਦਾਕਾਰ ਗੋਵਿੰਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਾਂ ਤੋਂ ਬਹੁਤ ਪਿਆਰ ਮਿਲਿਆ। ਇਹ ਵਿਚਾਰ ਗੋਵਿੰਦਾ ਨੇ ਬਾਲੀਵੁੱਡ ਵਿੱਚ ਆਪਣੇ ਫਿਲਮੀ ਕੈਰੀਅਰ ਦੇ 25 ਸਾਲ ਪੂਰੇ ਹੋਣ ਮੌਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਹੇ। ਗੋਵਿੰਦਾ ਨੇ … More








