ਖ਼ਬਰਾਂ
ਲੁਟੇਰਿਆਂ ਤੇ ਚੋਰਾਂ ਹੱਥ ਗੋਲਕ ਨਹੀਂ ਜਾਣ ਦਿਆਂਗਾ-ਸਰਨਾ
ਅੰਮ੍ਰਿਤਸਰ– ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦਿਆਂ ਬੇਸ਼ੱਕ ਮੇਰੀ ਜਾਨ ਚਲੇ ਜਾਏ ਲੇਕਿਨ ਗੁਰਦੁਆਰੇ ਗੁੰਡਿਆਂ, ਬਦਮਾਸ਼ਾਂ, ਲੁਟੇਰਿਆਂ ਅਤੇ ਗੁਰੂ ਦੀ ਗੋਲਕ ਚੋਰਾਂ ਦੇ ਹੱਥ ਨਹੀਂ ਜਾਣ ਦਿੱਤੇ ਜਾਣਗੇ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ … More
ਬਾਲਾ ਸਾਹਿਬ ਵਿਖੇ ਹੋਈ ਘਟਨਾ ਲਈ ਅਕਾਲੀ ਦਲ ਬਾਦਲ ਜ਼ਿੰਮੇਵਾਰ-ਸਰਨਾ
ਨਵੀਂ ਦਿੱਲੀ-ਪਰਮਜੀਤ ਸਿੰਘ ਸਰਨਾ ਵਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਉਸਾਰੇ ਜਾ ਰਹੇ ਹਸਪਤਾਲ ਦੇ ਮਾਮਲੇ ਵਿਚ ਅਕਾਲੀ ਦਲ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਥੇ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਸ: ਸਰਨਾ … More
ਲੈਫਟੀਨੈਟ ਜਨਰਲ ਬਿਕਰਮ ਸਿੰਘ ਹੋਣਗੇ ਫੌਜਾਂ ਦੇ ਨਵੇਂ ਮੁਖੀ
ਨਵੀਂ ਦਿੱਲੀ-ਭਾਰਤ ਸਰਕਾਰ ਵਲੋਂ 59 ਸਾਲਾ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਨੂੰ 31 ਮਈ ਤੋਂ ਫੌਜਾਂ ਦਾ ਅਗਲਾ ਮੁੱਖੀ ਬਨਾਉਣ ਦਾ ਐਲਾਨ ਕੀਤਾ ਹੈ। ਉਹ ਜਨਰਲ ਵੀਕੇ ਸਿੰਘ ਦੀ ਥਾਂ ਲੈਣਗੇ। ਰੱਖਿਆ ਮੰਤਰਾਲੇ ਦੇ ਬੁਲਾਰੇ ਸਿਤਾਂਸੂ ਕਾਰ ਨੇ ਕਿਹਾ ਕਿ ਲੈਫਟੀਨੈਂਟ … More
ਓਬਾਮਾ ਦਾ ਬਰਥ ਸਰਟੀਫਿਕੇਟ ਮੁੱਦਾ ਫਿਰ ਵਿਵਾਦਾਂ ‘ਚ
ਏਰੀਜ਼ੋਨਾ-ਇਥੋਂ ਦੇ ਮਾਰੀਕੋਪਾ ਕਾਉਂਟੀ ਦੇ ਸ਼ੇਰਿਫ਼ ਜੋਅ ਅਰਪਾਈਯੋ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹਸਨ ਓਬਾਮਾ ਦੇ ਜਨਮ ਸਰਟੀਫਿਕੇਟ ਨੂੰ ਫਰਜ਼ੀ ਕਹਿਕੇ ਇਕ ਵਾਰ ਫਿਰ ਵਿਵਾਦ ਪੈਦਾ ਕਰ ਦਿੱਤਾ ਹੈ। ਜੋਅ ਮੁਤਾਬਕ ਜਾਂਚ ਕਰਨ ਵਾਲਿਆਂ ਦੇ ਹੱਥ ਕੁਝ ਸੰਭਾਵਿਤ ਕਾਰਨ ਲੱਗੇ … More
ਪੰਜ ਰਾਜਾਂ ਦੇ ਚੋਣ ਏਗਿਜ਼ਟ ਸਰਵੇਖਣ ਜਾਰੀ
ਨਵੀਂ ਦਿੱਲੀ-ਮੀਡੀਆ ਦੀਆਂ ਕਈ ਏਜੰਸੀਆਂ ਵਲੋਂ ਭਾਰਤ ਦੇ ਰਾਜਾਂ ਪੰਜਾਬ, ਉਤਰਾਖੰਡ, ਮਣੀਪੁਰ, ਗੋਆ ਅਤੇ ਉਤਰ ਪ੍ਰਦੇਸ਼ ਵਿਚ ਹੋਈਆਂ ਚੋਣਾਂ ਦੇ ਏਗਿਜ਼ਟ ਸਰਵੇਖਣ ਜਾਰੀ ਕੀਤੇ ਗਏ ਹਨ। ਇਨ੍ਹਾਂ ਚੋਣ ਸਰਵੇਖਣਾਂ ਚੋਂ ਪੰਜਾਬ ਸਬੰਧੀ ਏਜੰਸੀਆਂ ਦੀ ਰਾਏ ਹੈ ਕਿ ਉਥੇ ਕਾਂਗਰਸ ਜੇਤੂ … More
ਸਰਾਭਾ ਆਸ਼ਰਮ ਨੇ ਸੜਕਾਂ ਤੇ ਰੁਲਦੇ ਅਪਾਹਜ ਕਰਨੈਲ ਸਿੰਘ ਨੂੰ ਨਵਾਂ ਜੀਵਨ ਦਿੱਤਾ
ਜੁਆਨੀ ਵਿੱਚ ਇਨਸਾਨ ਕੋਈ ਨਾ ਕੋਈ ਮਜਦੂਰੀ ਕਰਕੇ ਗੁਜ਼ਾਰਾ ਕਰ ਲੈਂਦਾ ਹੈ ਪਰ ਬੁਢੇਪਾ ਬਿਨਾਂ ਸਹਾਰੇ ਤੋਂ ਕੱਟਣਾ ਔਖਾ ਹੈ ।ਇਸ ਉਮਰ ਵਿੱਚ ਭੁੱਖੇ ਪੇਟ ਖੁੱਲੇ ਅਸਮਾਨ ਥੱਲੇ ਸੜਕਾਂ ਤੇ ਸੌਣਾ ਹੈ ਤਾਂ ਬੜਾ ਔਖਾ ਪਰ ਜੇ ਨਾ ਘਰ-ਘਾਟ ਹੋਵੇ … More
ਨੌਜਵਾਨ ਪੀੜ੍ਹੀ ਨੂੰ ਸੁਚੱਜੀ ਜੀਵਨ ਜਾਚ ਅਪਨਾਉਣ ਦੀ ਲੋੜ-ਜਥੇਸ੍ਰੀ ਅਕਾਲ ਤਖਤ
ਖਡੂਰ ਸਾਹਿਬ: ਵਿੱਦਿਆ ਦੇ ਚਾਨਣ ਮੁਨਾਰੇ ਨਿਸ਼ਾਨ-ਏ-ਸਿੱਖੀ ਟਾਵਰ ਖਡੂਰ ਸਾਹਿਬ ਵਿਖੇ ਬਣਾਏ ਗਏ ਇੱਕ ਅਤਿਆਧੁਨਿਕ ਆਡੀਟੋਰੀਅਮ, ਨਵੀ ਤਕਨਾਲੋਜੀ ਨਾਲ ਲੈਸ ਕਾਨਫਰੰਸ ਹਾਲ ਅਤੇ ਰੀਸੈਪਸ਼ਨ ਹਾਲ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪਣੇ … More
ਅਸੀਂ ਆਪਣੇ ਨਿਸ਼ਾਨੇ ਪ੍ਰਤੀ ਵਚਨਬੱਧ ਹਾਂ : ਦਲਜੀਤ ਸਿੰਘ ਬਿੱਟੂ
ਅੰਮ੍ਰਿਤਸਰ-ਅੱਜ ਪੂਰੇ ਢਾਈ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਣ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਨੂੰ ਜ਼ਮਾਨਤ ਉਤੇ ਰਿਹਾ ਕਰ ਦਿਤਾ ਗਿਆ, ਅਦਾਲਤੀ ਅਮਲ ਨੇ ਭਾਵੇਂ ਪਛੜਕੇ ਹੀ ਸਹੀ ਪਰ ਇਹ ਗੱਲ ਸਪਸ਼ਟ ਕਰ ਦਿਤੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਜਾਂ … More
ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਵੱਲੋ ਖੇਡ ਟੂਰਨਾਮੈਟ 16-17 ਜੂਨ ਨੂੰ
ੳਸਲੋ(ਰੁਪਿੰਦਰ ਢਿੱਲੋ ਮੋਗਾ)- ਦਸਮੇਸ਼ ਸਪੋਰਟਸਫ਼ਕੱਲਚਰਲ ਕੱਲਬ ਨਾਰਵੇ ਦੇ ਕੰਵਲਜੀਤ ਸਿੰਘ ਕੋੜਾ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਕੱਲਬ ਵੱਲੋ ਇੱਕ ਅਹਿਮ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਕੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸਾਲ 2012 ਚ ਕੱਲਬ ਵੱਲੋ … More
ਸਾਡੀ ਲੜਾਈ ਆਹਲੂਵਾਲੀਆ ਨੂੰ ਫਾਰਗ ਕਰਨ ਤੱਕ ਸੀਮਿਤ ਨਹੀਂ -ਮਾਨ
ਫਤਿਹਗੜ੍ਹ ਸਾਹਿਬ-“ਆਹਲੂਵਾਲੀਆ ਹਟਾਓ ਮੋਰਚਾ” ਤਾਂ ਸਾਨੂੰ ਕੁਦਰਤ ਨੇ ਇੱਕ ਉਸਾਰੂ ਪਲੇਟਫਾਰਮ ਮੁਹੱਈਆ ਕੀਤਾ ਹੈ। ਜਿਸ ਰਾਹੀਂ ਅਸੀਂ ਕੇਵਲ ਆਹਲੂਵਾਲੀਏ ਨੂੰ ਹੀ ਇਸ ਉੱਚ ਅਹੁਦੇ ਤੋ ਫਾਰਗ ਨਹੀਂ ਕਰਨਾ ਬਲਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਡੇ ਪੱਧਰ ‘ਤੇ ਧਾਰਮਿਕ, ਇਖਲਾਕੀ ਅਤੇ … More









