ਖ਼ਬਰਾਂ

ec.sm

ਅਮਰੀਕਾ ਦੀ ਅਰਥਵਿਵਸਥਾ ‘ਚ ਹੋ ਰਿਹਾ ਹੈ ਸੁਧਾਰ

ਵਾਸ਼ਿੰਗਟਨ- ਅਮਰੀਕਾ ਦੀ ਅਰਥਵਿਵਸਥਾ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਹ ਲਗਾਤਾਰ ਤੀਸਰਾ ਮਹੀਨਾ ਹੈ ਜਦੋਂ ਕਿ ਅਮਰੀਕੀ ਅਰਥਵਿਵਸਥਾ ਵਿੱਚ 2 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਹਨ। ਫਰਵਰੀ ਦੇ ਮਹੀਨੇ ਵਿੱਚ ਅਮਰੀਕਾ ਵਿੱਚ 2 ਲੱਖ 27 ਹਜ਼ਾਰ ਨਵੀਆਂ ਨੌਕਰੀਆਂ … More »

ਅੰਤਰਰਾਸ਼ਟਰੀ | Leave a comment
220px-Osama_bin_Laden_portrait.sm

ਧੋਖੇਬਾਜ਼ ਪਤਨੀ ਨੇ ਹੀ ਲਾਦਿਨ ਨੂੰ ਮਰਵਾਇਆ

ਇਸਲਾਮਾਬਾਦ- ਅਲਕਾਇਦਾ ਮੁੱਖੀ ਓਸਾਮਾ ਬਿਨ ਲਾਦਿਨ ਦੀਆਂ ਤਿੰਨਾਂ ਪਤਨੀਆਂ ਦੇ ਆਪਸ ਵਿੱਚ ਸਬੰਧ ਸੁਖਾਵੇਂ ਨਹੀਂ ਸਨ। ਉਹ ਇੱਕ ਦੂਸਰੇ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੀਆਂ। ਇਸ ਆਪਸੀ ਸੌਂਕਣ ਸਾੜੇ ਕਰਕੇ ਹੀ ਉਸ ਦੀ ਇੱਕ ਪਤਨੀ ਨੇ ਲਾਦਿਨ ਨਾਲ ਦਗਾਬਾਜ਼ੀ ਕੀਤੀ। … More »

ਅੰਤਰਰਾਸ਼ਟਰੀ | Leave a comment
188036_206020329440904_1334399_n.sm

ਪਰਕਾਸ਼ ਸਿੰਘ ਬਾਦਲ ਬਣਨਗੇ ਪੰਜਵੀਂ ਵਾਰ ਮੁੱਖ ਮੰਤਰੀ

ਚੰਡੀਗੜ੍ਹ-ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀ ਵੱਡੀ ਜਿੱਤ ਤੋਂ ਬਾਅਦ ਇਕ ਵਾਰ ਫਿਰ ਪਰਕਾਸ਼ ਸਿੰਘ ਬਾਦਲ ਨੂੰ ਹੀ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਵਿਧਾਇਕ ਦਲ ਵਲੋਂ ਮੌਕਾ ਦਿੱਤਾ ਗਿਆ ਹੈ। ਸ: ਬਾਦਲ ਅਗਲੇ ਹਫ਼ਤੇ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ … More »

ਪੰਜਾਬ | Leave a comment
clint-mckay1.sm_

ਆਸਟ੍ਰੇਲੀਆ ਨੇ ਜਿੱਤੀ ਸੀਬੀ ਸੀਰੀਜ਼

ਐਡੀਲੇਡ-ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 2-1 ਮੈਚਾਂ ਨਾਲ ਹਰਾਕੇ ਕਾਮਨਵੈਲਥ ਬੈਂਕ ਤਿਕੋਣੀ ਸੀਰੀਜ਼ ਆਪਣੇ ਨਾਮ ਕਰ ਲਈ। ਇਥੇ ਖੇਡੇ ਗਏ ਤੀਜੇ ਫਾਈਨਲ ਵਿਚ ਆਸਟ੍ਰੇਲੀਆਈ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਖੇਡਦੇ … More »

ਖੇਡਾਂ | Leave a comment
220px-Holi_colours.sm

ਮੁੰਬਈ ‘ਚ ਹੋਲੀ ਤੇ ਮਿਲਾਵਟੀ ਰੰਗਾਂ ਨੇ ਕੀਤਾ 160 ਤੋਂ ਵੱਧ ਲੋਕਾਂ ਨੂੰ ਬਿਮਾਰ

ਮੁੰਬਈ – ਹੋਲੀ ਦੇ ਤਿਉਹਾਰ ਤੇ ਰੰਗਾਂ ਵਿੱਚ ਮਿਲਾਵਟ ਹੋਣ ਕਰਕੇ 160 ਵਿਅਕਤੀਆਂ ਦੀ ਸਿਹਤ ਵਿਗੜ ਗਈ ਹੈ। ਇਨ੍ਹਾਂ ਵਿੱਚ ਜਿਆਦਾਤਰ ਬੱਚੇ ਹਨ। ਮੁੰਬਈ ਦੇ ਧਰਾਵੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੀ ਹੋਲੀ ਖੇਡਣ ਤੋਂ ਬਾਅਦ ਇੱਕਦਮ ਹੀ ਸਿਹਤ ਖਰਾਬ … More »

ਭਾਰਤ | Leave a comment
Dmitry_Medvedev_in_India_21_December_2010-13.sm

ਯੂਪੀ ‘ਚ ਸਾਡੀ ਪਾਰਟੀ ਕਮਜੋਰ- ਸੋਨੀਆ

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਤਰ ਪ੍ਰਦੇਸ਼ ਚੋਣਾਂ ਵਿੱਚ ਹੋਈ ਹਾਰ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਸੂਬੇ ਵਿੱਚ ਸਾਡਾ ਸੰਗਠਨ ਕਮਜੋਰ ਹੈ। ਉਨ੍ਹਾਂ ਨੇ ਕਿਹਾ ਕਿ ਹਾਰ ਦੇ ਕਾਰਣਾਂ ਦੀ ਜਾਂਚ ਕੀਤੀ ਜਾਵੇਗੀ। ਸੋਨੀਆ ਨੇ ਕਿਹਾ ਕਿ … More »

ਭਾਰਤ | Leave a comment
 

ਕਾਰਸੇਵਾ ਦੇ ਪੁੰਜ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ‘ਪੰਥ ਰਤਨ’ ਦਾ ਸਨਮਾਨ ਦਿੱਤਾ ਜਾਵੇਗਾ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਕਾਰ ਸੇਵਾ ਦੇ ਪੁੰਜ ਮਹਾਂਪੁਰਸ਼ ਸਵਰਗੀ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਪੰਥ ਰਤਨ’ ਦਾ ਸਨਮਾਨ 20 ਮਾਰਚ ਨੂੰ ਦਿੱਤਾ … More »

ਪੰਜਾਬ | Leave a comment
 

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ:- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣਾਂ ‘ਚ ਸਮੁੱਚੀ ਪਾਰਟੀ ਦੀ ਜਿੱਤ … More »

ਪੰਜਾਬ | Leave a comment
March-7.sm

ਕਿਸਾਨ ਮੇਲਿਆਂ ਦੀ ਲੜੀ ਖਾਲਸਾ ਕਾਲਜ ਅੰਮ੍ਰਿਤਸਰ ’ਚ ਲੱਗੇ ਮੇਲੇ ਨਾਲ ਸ਼ੁਰੂ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਮਾਰਚ ਮਹੀਨੇ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਮੇਲੇ ਆਯੋਜਿਤ ਕੀਤੇ ਜਾਂਦੇ ਹਨ। ਇਸੇ  ਲੜੀ ਤਹਿਤ ਪਹਿਲਾ ਕਿਸਾਨ ਮੇਲਾ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਅੱਜ  ਲਗਾਇਆ ਗਿਆ। ਇਸ ਮੇਲੇ ਦਾ ਉਦਘਾਟਨ ਯੂਨੀਵਰਸਿਟੀ … More »

ਖੇਤੀਬਾੜੀ | Leave a comment
avlin 1 sal.sm

ਸ਼ਾਨ ਪੰਜਾਬ ਦੀ ਭੰਗੜੇ ਗਰੁੱਪ ਦੇ ਮੋਢੀ ਵਿੱਕੀ ਸੰਧੂ ਨੇ ਆਪਣੀ ਲੜਕੀ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ।

ਪੈਰਿਸ, (ਸੁਖਵੀਰ ਸਿੰਘ ਸੰਧੂ) -ਜਿਥੇ ਪੰਜਾਬ ਵਿੱਚ ਲੜਕੀ ਦੇ ਜੰਮਣ ਤੇ ਕਈ ਘਰਾਂ ਵਿੱਚ ਨਿਰਾਸ਼ਾ ਫੈਲ ਜਾਦੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿੱਚ ਪੰਜਾਬੀ ਆਪਣੀ ਲੜਕੀ ਦਾ ਜਨਮ ਦਿੱਨ ਸ਼ਾਨੋ ਸ਼ੋਕਤ ਨਾਲ ਮਨਾਉਦੇ ਹਨ।ਜਿਸ ਦੀ ਮਿਸਾਲ ਪਿਛਲੇ ਹਫਤੇ ਪੈਰਿਸ ਦੇ … More »

ਅੰਤਰਰਾਸ਼ਟਰੀ | Leave a comment