ਖ਼ਬਰਾਂ
ਇਸਰਾਈਲੀ ਪ੍ਰਧਾਨਮੰਤਰੀ ਨੇ ਧਮਾਕਿਆਂ ਲਈ ਈਰਾਨ ਨੂੰ ਦੋਸ਼ੀ ਠਹਿਰਾਇਆ
ਨਵੀਂ ਦਿੱਲੀ- ਇਸਰਾਈਲ ਦੀਆਂ ਅੰਬੈਸੀਆਂ ਦੇ ਬਾਹਰ ਹੋਏ ਧਮਾਕਿਆਂ ਲਈ ਇਸਰਾਈਲ ਨੇ ਈਰਾਨ ਨੂੰ ਦੋਸ਼ੀ ਠਹਿਰਾਇਆ ਹੈ। ਦਿੱਲੀ ਵਿੱਚ ਅੰਬੈਸੀ ਦੇ ਬਾਹਰ ਇੱਕ ਕਾਰ ਵਿੱਚ ਧਮਾਕਾ ਹੋਇਆ ਜਿਸ ਨਾਲ ਚਾਰ ਵਿਅਕਤੀ ਜਖਮੀ ਹੋ ਗਏ। ਦਿੱਲੀ ਅਤੇ ਜਾਰਜੀਆ ਵਿੱਚ ਧਮਾਕੇ ਇੱਕ … More
ਕੈਨੇਡਾ ਹਾਕੀ ਟੀਮ ਦੀ ਉਲੰਪਿਕ ਟਿਕਟ ਲਈ ਪੰਜਾਬੀ ਗੱਭਰੂਆਂ ‘ਤੇ ਟੇਕ
(ਪਰਮਜੀਤ ਸਿੰਘ ਬਾਗੜੀਆ) ਅੱਜ ਦੀ ਤਰੀਕ ਵਿਚ ਭਾਰਤ ਅਤੇ ਕੈਨੇਡਾ ਦੋਵੇਂ ਦੇਸ਼ਾਂ ਵਿਚ ਹਾਕੀ ਖੇਡ ਨੂੰ ਲੈ ਕੇ ਇਕ ਸਮਾਨਤਾ ਇਹ ਹੈ ਕਿ ਦੋਵੇਂ ਦੇਸ਼ਾਂ ਦੀਆਂ ਮਰਦ ਅਤੇ ਔਰਤਾਂ ਦੀਆਂ ਹਾਕੀ ਟੀਮਾਂ ਨੇ ਇਸੇ ਵਰ੍ਹੇ ਹੋ ਰਹੀ ਲੰਦਨ ਉਲੰਪਿਕ ਲਈ … More
ਸਿਹਤਮੰਦ ਜੀਵਨ ਜਿਉਣ ਲਈ ਲੋਕ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ- ਡਾ.ਹੁੰਦਲ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)- ਸਿਰਫ਼ ਇੱਛਾ ਸ਼ਕਤੀ ਨਾਲ ਵੀ ਸਿਹਤਮੰਦ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਇਹ ਵਿਚਾਰ ਡਾ.ਹਾਕਮ ਸਿੰਘ ਹੁੰਦਲ ਰੁਪਾਣਾ (ਐਨ.ਆਰ.ਆਈ.ਇੰਗਲੈਂਡ) ਨੇ ਅੱਜ ਸਿੰਗਲਾ ਹੋਮਿਓਪੈਥੀ ਰਿਸਰਚ ਸੈਂਟਰ ਵਿਚ ਡਾ.ਨਵੀਨ ਸਿੰਗਲਾ ਦੀ ਅਗਵਾਈ ਵਿਚ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ … More
ਸਿੱਖ ਭਾੜੇ ਦੇ ਫੌਜੀ ਨਹੀਂ ਬਣ ਸਕਦੇ – ਮਾਨ
ਫਤਿਹਗੜ੍ਹ ਸਾਹਿਬ :- “ਸਿੱਖ ਕੌਮ ਨੇ ਗੁਰੂ ਸਾਹਿਬਾਨ ਦੇ ਸਮੇਂ, ਫਿਰ ਸਿੱਖ ਜਰਨੈਲਾਂ ਦੇ ਸਮੇਂ ਅਤੇ ਅਜੌਕੇ ਸਮੇਂ ਵਿੱਚ ਵੀ ਕਦੇ ਵੀ ਗੈਰ ਸਮਾਜਿਕ, ਗੈਰ ਕਾਨੂੰਨੀ ਜਾਂ ਗੈਰ ਇਖ਼ਲਾਕੀ ਕਾਰਵਾਈਆਂ ਨੂੰ ਪ੍ਰਵਾਨ ਨਹੀਂ ਕੀਤਾ । ਜਿੱਥੇ ਵੀ ਦੁਨੀਆਂ ਦੇ ਕਿਸੇ … More
ਵੋਟਰਾਂ ਵਿੱਚ ਸ਼ਰਾਬ ਵੰਡਣ ਵਾਲੇ ਨੁਮਾਇੰਦੇ ਸਮਾਜ ਵਿੱਚ ਕੀ ਸੁਧਾਰ ਕਰ ਸਕਣਗੇ?
ਫਤਿਹਗੜ੍ਹ ਸਾਹਿਬ :- “ਫਤਿਹਗੜ੍ਹ ਸਾਹਿਬ ਵਿਧਾਨ ਸਭਾ ਚੋਣ ਹਲਕੇ ਤੋ ਕਾਂਗਰਸ ਦੀ ਚੋਣ ਲੜਣ ਵਾਲੇ ਉਮੀਦਵਾਰ ਸ: ਕੁਲਜੀਤ ਸਿੰਘ ਨਾਗਰਾ ਦੇ ਵੱਡੇ ਭਰਾ ਸ਼੍ਰੀ ਨਾਗਰਾ ਨੇ ਅੱਜ ਪਿੰਡ ਤਲਾਣੀਆਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਬਲਕਾਰ ਸਿੰਘ ਜੀ ਦੀ ਭੋਗ … More
ਗਿਲਗਿਟ-ਬਾਲਟਿਸਤਾਨ ਤੇ ਹੋਵੇਗਾ ਚੀਨ ਦਾ ਕੰਟਰੋਲ
ਇਸਲਾਮਾਬਾਦ- ਪਾਕਿਸਤਾਨ ਦੇ ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਨਾਲ ਅਣਸੁਖਾਵੇ ਸਬੰਧਾਂ ਕਾਰਣ ਉਹ ਚੀਨ ਨਾਲ ਆਪਣੇ ਰਿਸ਼ਤੇ ਮਜਬੂਤ ਬਣਾਉਣ ਲਈ ਪਾਕਿਸਤਾਨ ਵਿੱਚਲਾ ਵਿਵਾਦ ਵਾਲਾ ਖੇਤਰ ਗਿਲਗਿਟ-ਬਾਲਟਿਸਤਾਨ 50 ਸਾਲ ਲਈ ਚੀਨ ਨੂੰ ਲੀਜ਼ ਤੇ ਦੇਣ ਦਾ ਵਿਚਾਰ ਕਰ ਰਿਹਾ ਹੈ। ਅਮਰੀਕਾ … More
ਲੋਕਾਂ ਦੇ ਨੁਮਾਇੰਦਿਆਂ ਨੇ ਹੱਥਆਈਆਂ ਪਬਲਿਕ ਜ਼ਮੀਨਾਂ
ਚੰਡੀਗੜ੍ਹ- ਜ਼ਮੀਨ ਘੋਟਾਲਿਆਂ ਦੀ ਜਾਂਚ ਕਰ ਰਹੇ ਏਡੀਜੀਪੀ ਚੰਦਰਸ਼ੇਖਰ ਵੱਲੋਂ ਹਾਈਕੋਰਟ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਅਨੁਸਾਰ ਚੰਡੀਗੜ੍ਹ ਦੇ ਨਾਲ ਲਗਦੇ ਸਰਵਜਨਿਕ ਸਥਾਨਾਂ ਅਤੇ ਸਰਕਾਰੀ ਜਮੀਨਾਂ ਤੇ 70 ਤੋਂ ਵੱਧ ਆਈਏਐਸ, ਪੀਸੀਐਸ ਅਫ਼ਸਰਾਂ, ਸਾਂਸਦਾਂ, ਵਿਧਾਇਕਾਂ, ਸਾਬਕਾ ਸੰਸਦ … More
ਕੈਂਸਰ ਤੋਂ ਮੁਕਤੀ ਲਈ ਜੀਵਨ ਵਿਹਾਰ ਤਬਦੀਲੀ ਬਹੁਤ ਜ਼ਰੂਰੀ-ਡਾ: ਸੰਧੂ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਥਿਤ ਬੇਸਿਕ ਸਾਇੰਸਜ਼ ਕਾਲਜ ਦੀ ਸੰਸਥਾ ‘ਸਾਸਕਾ’ ਵੱਲੋਂ ਕੈਂਸਰ ਕੋਂਸਲ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਕੈਂਸਰ ਰੋਗ ਸੰਬੰਧੀ ਵਿਸ਼ੇਸ਼ ਭਾਸ਼ਣ ਦਿੰਦਿਆਂ ਸਥਾਨਿਕ ਦਇਆਨੰਦ ਹਸਪਤਾਲ ਦੇ ਕੈਂਸਰ ਰੋਗ ਮਾਹਿਰ ਅਤੇ ਕੈਂਸਰ ਕੌਂਸਲ ਆਫ ਇੰਡੀਆ ਦੇ … More
ਆਖਰੀ ਸਾਹ ਤੱਕ ਮਾਂ ਬੋਲੀ ਤੇ ਜਨਮਭੂਮੀ ਲਈ ਕਲਮ ਫੜ੍ਹੀ ਰੱਖਾਂਗਾ-ਖੁਰਮੀ
ਨਿਹਾਲ ਸਿੰਘ ਵਾਲਾ, (ਮਿੰਟੂ ਖੁਰਮੀ ਹਿੰਮਤਪੁਰਾ) – ਪਿੰਡ ਹਿੰਮਤਪੁਰਾ ਦੇ ਜੰਮਪਲ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ (ਹਾਲ ਆਬਾਦ ਇੰਗਲੈਂਡ) ਦਾ ਪਿੰਡ ਪਹੁੰਚਣ ‘ਤੇ ਹਿੰਮਤਪੁਰਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਮਨਦੀਪ ਖੁਰਮੀ ਨੇ ਆਪਣੇ ਪਿੰਡ ਨੂੰ … More
ਅਮਰੀਕਾ ਫਿਰ ਆਰਥਿਕ ਵਿਕਾਸ ਦੇ ਰਾਹ ਤੇ- ਓਬਾਮਾ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਪਿੱਛਲੇ ਕੁਝ ਸਾਲਾਂ ਤੋਂ ਦੇਸ਼ ਮਾੜੀ ਅਰਥ-ਵਿਵਸਥਾ ਚੋਂ ਬਾਹਰ ਨਿਕਲ ਕੇ ਸਹੀ ਦਿਸ਼ਾ ਵਿੱਚ ਵਿਕਾਸ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ। ਵਾਸ਼ਿੰਗਟਨ ਵਿੱਚ ਆਪਣਾ ਚੋਣ ਪਰਚਾਰ ਕਰਦੇ ਹੋਏ ਕਿਹਾ … More








