ਖ਼ਬਰਾਂ

DSCN1862 copy.sm

ਸਿੱਖ ਪ੍ਰਤੀਨਿਧੀ ਮੰਡਲ ਵਿਕਾਸ ਮੰਤਰੀ ਕਮਲਨਾਥ ਨੂੰ ਮਿਲਿਆ

ਨਵੀਂ ਦਿੱਲੀ- ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ੍ਰ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿੱਚ ਇੱਕ ਤਿੰਨ ਮੈਂਬਰੀ ਪ੍ਰਤੀਨਿਧੀ ਮੰਡਲ, ਜਿਸ ਵਿੱਚ ਐਡਵੋਕੇਟ ਤੁਲਸੀ ਅਤੇ ਸ੍ਰ. ਮਨਜੀਤ ਸਿੰਘ ਸ਼ਾਮਿਲ ਸਨ, ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਕਮਲਨਾਥ ਨਾਲ ਮੁਲਾਕਾਤ … More »

ਅੰਤਰਰਾਸ਼ਟਰੀ | Leave a comment
pre_jointhands.sm

ਪਾਕਿਸਤਾਨ ਅਸੀਂ ਈਰਾਨ ਦੇ ਖਿਲਾਫ਼ ਅਮਰੀਕਾ ਦੀ ਮੱਦਦ ਨਹੀਂ ਕਰਾਂਗੇ- ਜਰਦਾਰੀ

ਇਸਲਾਮਾਬਾਦ- ਪਾਕਿਸਤਾਨ ਦੀ ਸਰਕਾਰ ਨੇ ਈਰਾਨ ਦੇ ਰਾਸ਼ਟਰਪਤੀ ਨੂੰ ਇਹ ਭਰੋਸਾ ਦਿਵਾਇਆ ਕਿ ਜੇ ਅਮਰੀਕਾ ਨੇ ਈਰਾਨ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਅਮਰੀਕਾ ਦੀ ਮਦਦ ਨਹੀਂ ਕਰੇਗਾ।ਰਾਸ਼ਟਰਪਤੀ ਜਰਦਾਰੀ ਨੇ ਇਹ ਖੁਲਾਸਾ ਇੱਕ ਸਮਾਗਮ ਦੌਰਾਨ ਕੀਤਾ, ਉਸ ਸਮਾਗਮ ਵਿੱਚ ਈਰਾਨੀ ਰਾਸ਼ਟਰਪਤੀ … More »

ਅੰਤਰਰਾਸ਼ਟਰੀ | Leave a comment
efiel tower(1).sm

ਸਰਦੀ ਦੀ ਮਾਰ ਤੋਂ ਆਈਫਲ ਟਾਵਰ ਵੀ ਨਾਂ ਬਚ ਸਕਿਆ

ਪੈਰਿਸ, ( ਸੰਧੂ )-ਪਿਛਲੇ ਦੋ ਹਫਤਿਆਂ ਤੋਂ ਫਰਾਂਸ ਵਿੱਚ ਪੈ ਰਹੀ ਗੂੜ੍ਹੀ ਸਰਦੀ  ਕਾਰਨ ਜਿਥੇ ਬਹੁਤ ਸਾਰੇ ਕਾਰੋਬਾਰ ਬੰਦ ਪਏ ਹਨ।ਉਥੇ ਪੈਰਿਸ ਦੇ ਆਈਫਲ ਟਾਵਰ ਦੀ ਤੀਸਰੀ ਮੰਜ਼ਲ ਨੂੰ ਵੀ ਪਿਛਲੇ ਬੁਧਵਾਰ ਤੋਂ ਬੰਦ ਕਰ ਦਿੱਤਾ ਗਿਆ ਸੀ।ਭਾਵੇਂ ਪੈਰਿਸ ਵਿੱਚ … More »

ਅੰਤਰਰਾਸ਼ਟਰੀ | Leave a comment
 

ਬਾਦਲ ਨੂੰ ਡੀਐਸਜੀਪੀਸੀ ਦਿੱਲੀ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਤੇ ਕਬਜਾ ਜਮਾਉਣ ਦਾ ਖਿਆਲ ਤਿਆਗ ਦੇਣਾ ਚਾਹੀਦਾ ਹੈ-ਕਲਕੱਤਾ

ਨਵੀਂ ਦਿੱਲੀ-ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਤੇ ਕਬਜਾ ਜਮਾਉਣ ਦਾ ਖਿਆਲ ਤਿਆਗ ਦੇਣਾ ਚਾਹੀਦਾ ਹੈ, ਕਿਉਂਕਿ ਦਿੱਲੀ ਦੇ ਜਾਗਰੂਕ ਸਿੱਖ ਸ੍ਰ: ਬਾਦਲ ਦੀ ਪੰਜਾਬ ਹੇਠਲੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਵਿੱਚ ਮਚਾਈ ਧਾਂਦਲੀ … More »

ਭਾਰਤ | Leave a comment
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇ-ਅਦਬੀ ਕਰਨ ਵਾਲਿਆਂ ਦੇ ਖਿਲਾਫ ਰਾਜਸਥਾਨ ਸਰਕਾਰ ਸਖਤ ਕਾਰਵਾਈ ਕਰੇ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ਰਾਜਸਥਾਨ ਦੇ ਗੰਗਾਨਗਰ ਜਿਲੇ ‘ਚ ਪੈਂਦੇ ਕਸਬਾ ਪੀਲੀ ਬੰਗਾ ਦੇ ਡੇਰੇ ਵਿੱਚੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਲੈ ਜਾ ਕੇ ਤੇਜਾ ਖੇੜਾ ਮਾਈਨਰ (ਪਾਣੀ ਵਾਲੇ ਸੂਏ) ‘ਚ ਸੁੱਟੇ ਜਾਣ ਦੀ … More »

ਪੰਜਾਬ | Leave a comment
220px-Mahmoud_Ahmadinejad.sm

ਪੱਛਮੀ ਦੇਸ਼ ਦੋਹਰੇ ਮਾਪਦੰਡ ਅਪਨਾ ਰਹੇ ਹਨ- ਅਹਿਮਦੀ ਨੇਜਾਦ

ਤਹਿਰਾਨ- ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀ ਨੇਜਾਦ ਨੇ ਅਮਰੀਕਾ ਨੂੰ ਘਮੰਡੀ ਦੇਸ਼ ਕਰਾਰ ਦਿੰਦੇ ਹੋਏ ਕਿਹਾ ਕਿ ਅਸੀਂ ਬੰਬ ਨਹੀਂ ਬਣਾ ਰਹੇ। ਪੱਛਮੀ ਦੇਸ਼ ਦੋਹਰੇ ਮਾਪਦੰਡ ਅਪਨਾ ਰਹੇ ਹਨ। ਸਾਨੂੰ ਪਰਮਾਣੂੰ ਤਕਨੀਕ ਤੋਂ ਵਾਂਝਿਆਂ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, … More »

ਅੰਤਰਰਾਸ਼ਟਰੀ | Leave a comment
 

ਗਿਆਨੀ ਗੁਰਬਚਨ ਸਿੰਘ ਜੀ ਉੱਤੇ ਸ਼ੱਕ ਕਰਨਾ ਮੁਨਾਸਿਬ ਨਹੀਂ :- ਮਾਨ

ਫਤਿਹਗੜ੍ਹ ਸਾਹਿਬ :- “ਅੱਜ ਦੀਆਂ ਕਈ ਅਖਬਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਬੰਧੀ ਕੀਤੀ ਗਈ ਇਹ ਟਿੱਪਣੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ 65ਵੇਂ ਜਨਮ ਦਿਹਾੜੇ ਉਤੇ ਜਰੂਰ ਆਏ, ਪਰ ਜਦੋ ਕਵੀਸ਼ਰੀ ਜਥੇ ਨੇ … More »

ਪੰਜਾਬ | Leave a comment
photo -1.sm

ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਮਾਂਤਰੀ ਪੱਧਰ ਤੇ ਸਨਮਾਨਤ

ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੀਤੇ ਸਮੇਂ ਦੌਰਾਨ ਵੱਖ- ਵੱਖ ਖੇਤਰਾਂ ਵਿੱਚ ਕੌਮਾਂਤਰੀ ਪੱਧਰ ਤੇ ਸਨਮਾਨ ਹਾਸਿਲ ਕੀਤਾ। ਇਨ੍ਹਾਂ ਵਿੱਚ ਮੁੱਖ ਤੌਰ ਤੇ ਉੱਤਰੀ ਖੇਤਰ ਦੀ ਨੁਮਾਇੰਦਗੀ ਕਰ ਰਹੀ ਮਾਈਮ ਦੀ ਟੀਮ ਨੂੰ ਕੌਮਾਂਤਰੀ ਪੱਧਰ ਤੇ ਕੁਲ ਹਿੰਦ ਅੰਤਰ … More »

ਖੇਤੀਬਾੜੀ | Leave a comment
photo-2.sm

ਨਿਸ਼ਾਨੀਬਾਜੀ ਵਿੱਚ ਰਾਸ਼ਟਰੀ ਪੱਧਰ ਤੇ ਮੱਲ੍ਹਾਂ ਮਾਰਨ ਵਾਲੀ ਅਦਿਤੀ ਸੇਵਕ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੀ ਵਿਦਿਆਰਥਣ ਅਦਿਤੀ ਸੇਵਕ ਨੇ ਨਿਸ਼ਾਨੀਬਾਜੀ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਹਾਸਿਲ ਕਰਨ ਤੇ ਸਨਮਾਨਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ … More »

ਖੇਤੀਬਾੜੀ | Leave a comment
american_dollars.sm

ਭਾਰਤੀਆਂ ਦੇ ਵਿਦੇਸ਼ੀ ਬੈਂਕਾਂ ‘ਚ 500 ਬਿਲੀਅਨ ਡਾਲਰ-ਸੀਬੀਆਈ

ਨਵੀਂ ਦਿੱਲੀ- ਸੀਬੀਆਈ ਨੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੇ ਧੰਨ ਸਬੰਧੀ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ। ਸੀਬੀਆਈ ਅਨੁਸਾਰ ਭਾਰਤੀਆਂ ਦਾ ਵਿਦੇਸ਼ੀ ਬੈਂਕਾਂ ਵਿੱਚ 24.5 ਲੱਖ ਕਰੋੜ ਦੇ ਕਰੀਬ ਧੰਨ ਜਮ੍ਹਾ ਹੈ, ਜੋ ਕਿ ਦੁਨੀਆਂ ਦੇ ਹੋਰ ਦੇਸ਼ਾਂ ਦੇ ਮੁਕਾਬਲੇ … More »

ਭਾਰਤ | Leave a comment