ਖ਼ਬਰਾਂ

dalbag deth.sm

ਰੋਜ਼ੀ ਰੋਟੀ ਦੀ ਭਾਲ ਵਿੱਚ ਪ੍ਰਦੇਸੀ ਹੋਏ ਦਿਲਬਾਗ ਸਿੰਘ ਦੀ ਪੈਰਿਸ ਵਿੱਚ ਅਚਾਨਕ ਮੌਤ

ਪੈਰਿਸ, ( ਸੰਧੂ ) – ਕੱਲ ਇਸ ਪੱਤਰਕਾਰ ਨੂੰ ਉਦਾਸੀ ਭਰੇ ਚਿਹਰੇ ਵਾਲੇ ਉਹਨਾਂ ਚਾਰ ਲੜਕਿਆਂ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੇ ਪਿੰਡ ਧਾਲੀਵਾਲ, ਤਹਿਸੀਲ ਨਕੋਦਰ,ਜਿਲ੍ਹਾ ਜਲੰਧਰ ਦਾ ਦਲਬਾਗ ਸਿੰਘ ਸਪੁੱਤਰ ਸ. ਸੁੱਚਾ ਸਿੰਘ  ਇਸ ਦੁਨੀਆ … More »

ਅੰਤਰਰਾਸ਼ਟਰੀ | Leave a comment
chien kbar 1.sm

ਪੈਰਿਸ ਦੇ ਕੁੱਤਿਆਂ ਦੇ ਕਬਰਸਤਾਨ ਵਿੱਚ ਚੋਰਾਂ ਨੇ ਹੀਰਾ ਲੱਭਣ ਲਈ ਇੱਕ ਕੁੱਤੇ ਦੀ ਕਬਰ ਨੂੰ ਪੁੱਟ ਸੁੱਟਿਆ

ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਆਨੀਏ ਇਲਾਕੇ ਵਿੱਚ ਇੱਕ ਜਾਨਵਰਾਂ ਦਾ ਕਬਰਸਤਾਨ ਹੈ। ਜਿਸ ਵਿੱਚ ਬਿੱਲੀਆਂ ,ਖਰਗੋਸ਼, ਪੰਛੀ, ਮੱਛੀਆਂ, ਘੋੜੇ, ਇਥੋਂ ਤੱਕ ਇੱਕ ਬਾਂਦਰ ਦੀ ਕਬਰ ਵੀ ਬਣੀ ਹੋਈ ਹੈ।ਇਸ ਕਬਰਸਤਾਨ ਨੂੰ ਕੁੱਤਿਆਂ ਦੇ ਕਬਰਸਤਾਨ ਦੇ ਨਾਂ ਨਾਲ … More »

ਅੰਤਰਰਾਸ਼ਟਰੀ | Leave a comment
200px-BJP-flag.svg.sm

ਭਾਜਪਾ ਦੇ ਦੋ ਮੰਤਰੀ ਵਿਧਾਨ ਸਭਾ ‘ਚ ਪਾਰਨ ਫ਼ਿਲਮ ਵੇਖਦੇ ਫੜੇ ਗਏ

ਬੰਗਲੌਰ- ਕਰਨਾਟਕ ਵਿਧਾਨ ਸੱਭਾ ਵਿੱਚ ਬੀਜੇਪੀ ਦੇ ਮੰਤਰੀਆਂ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਵਿਧਾਨ ਸੱਭਾ ਦੀ ਕਾਰਵਾਈ ਦੌਰਾਨ ਬੀਜੇਪੀ ਦੇ ਦੋ ਮੰਤਰੀ ਮੋਬਾਇਲ ਤੇ ਪਾਰਨ ਫ਼ਿਲਮ ਵੇਖਦੇ ਧਰੇ ਗਏ ਹਨ। ਕਰਨਾਟਕ ਸਰਕਾਰ ਵਿੱਚ ਬੀਜੇਪੀ ਦੇ ਦੋ ਮੰਤਰੀ ਸਹਿਕਾਰਤਾ ਮੰਤਰੀ … More »

ਭਾਰਤ | Leave a comment
317px-Indian_Railway.svg.sm.sm.sm

ਰੇਲਵੇ ਵਿਭਾਗ ਖੁਦ ਵੇਚੇਗਾ ਈ-ਟਿਕਟਾਂ

ਨਵੀਂ ਦਿੱਲੀ- ਟਰੇਨਾਂ ਵਿੱਚ ਈ-ਟਿਕਟ ਨਾਲ ਸਫ਼ਰ ਕਰਨ ਵਾਲਿਆਂ ਨੂੰ ਹੁਣ ਜੇਬ ਘੱਟ ਢਿੱਲੀ ਕਰਨੀ ਪਵੇਗੀ। ਸਲੀਪਰ ਅਤੇ ਏਸੀ ਕਲਾਸ ਵਿੱਚ ਬੁਕਿੰਗ ਕਰਵਾਉਣ ਵਾਲਿਆਂ ਨੂੰ ਹੁਣ ਸਰਵਿਸ ਫੀਸ ਘੱਟ ਦੇਣੀ ਪਵੇਗੀ ਕਿਉਂਕਿ ਰੇਲਵੇ ਵਿਭਾਗ ਹੁਣ ਖੁਦ ਹੀ ਈ-ਟਿਕਟਾਂ ਦੀ ਵਿਕਰੀ … More »

ਭਾਰਤ | 1 Comment
220px-Yuvraj_Singh.sm

ਯੁਵਰਾਜ ਦੀ ਲਾਪ੍ਰਵਾਹੀ ਕਰਕੇ ਉਸ ਦੇ ਕੈਂਸਰ ਦੇ ਇਲਾਜ ਵਿੱਚ ਦੇਰੀ ਹੋਈ

ਨਵੀਂ ਦਿੱਲੀ- ਕ੍ਰਿਕਟਰ ਯੁਵਰਾਜ ਇਸ ਸਮੇਂ ਅਮਰੀਕਾ ਵਿੱਚ ਆਪਣੇ ਫੇਫੜਿਆਂ ਦੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੇ ਇਲਾਜ ਵਿੱਚ ਦੇਰੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ … More »

ਪੰਜਾਬ | Leave a comment
Congress leader Rahul Gandhi in Meerut  U.P.JPG.sm

ਕਾਲੇ ਝੰਡੇ ਵਿਖਾਓ ਜਾਂ ਜੁੱਤੀਆਂ ਮਾਰੋ, ਮੈਂ ਦੌੜਾਂਗਾ ਨਹੀਂ- ਰਾਹੁਲ

ਵਾਰਾਣਸੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਾਬਾ ਰਾਮਦੇਵ ਤੇ ਇਹ ਅਰੋਪ ਲਗਾਇਆ ਹੈ ਕਿ ਉਹ 4-5 ਵਿਅਕਤੀਆਂ ਨੂੰ ਕਾਲੇ ਝੰਡੇ ਫੜਾ ਕੇ ਮੇਰੀ ਹਰ ਚੋਣ ਰੈਲੀ ਵਿੱਚ ਭੇਜ ਰਹੇ ਹਨ। ਰਾਹੁਲ ਨੇ ਕਿਹਾ ਕਿ ਬਾਬਾ ਸੋਚਦੇ ਹਨ ਕਿ … More »

ਭਾਰਤ | Leave a comment
Prime Minister Syed Yusuf Raza Gilani addressing at the Kashmir Solidarity Day in Islamabad on February 5, 2012.

ਪਾਕਿਸਤਾਨ 21 ਸਦੀ ‘ਚ ਹੋਰ ਯੁੱਧ ਨਹੀਂ ਝੱਲ ਸਕਦਾ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਗੱਲਬਾਤ ਦੁਆਰਾ ਹੱਲ ਕਰਨਾ ਹੋਵੇਗਾ ਕਿਉਂਕਿ ਪਾਕਿਸਤਾਨ 21ਵੀਂ ਸਦੀ ਵਿੱਚ ਯੁੱਧ ਝਲਣ ਦੇ ਯੋਗ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪਹਿਲਾਂ ਹੀ ਚਾਰ ਵਾਰ ਜੰਗ ਲੜ … More »

ਅੰਤਰਰਾਸ਼ਟਰੀ | Leave a comment
 

ਅਖੌਤੀ ਸਤਿਕਾਰ ਕਮੇਟੀ ਤੇ ਇਸ ਦੇ ਹਮਾਇਤੀਆਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨਿੰਦਣਯੋਗ

ਅੰਮ੍ਰਿਤਸਰ :- ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਬਲਵੀਰ ਸਿੰਘ ਮੁਛਲ ਅਤੇ ਆਪੇ ਬਣਾਈ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਤੇ ਇਨ੍ਹਾਂ ਦੇ ਕਾਰਕੁਨਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮਪੁਰ ਬਣਾਈ ਨਾਮ ਧਰੀਕ ਜਥੇਬੰਦੀ … More »

ਪੰਜਾਬ | Leave a comment
The Prime Minister of Japan, Mr. Yoshihiko Noda being received by the Minister of State for External Affairs, Smt. Preneet Kaur, on his arrival at the Palam Air Force Station, in New Delhi on December 27, 2011.

ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾਵਾਂਗੇ- ਪਰਨੀਤ ਕੌਰ

ਸੰਗਰੂਰ- ਮਹਾਰਾਣੀ ਪਰਨੀਤ ਕੌਰ ਨੇ ਸੰਗਰੂਰ ਜਿਲ੍ਹੇ ਦੇ ਪਿੰਡ ਚੀਮਾ ਮੰਡੀ ਵਿੱਚ ਵਿਧਾਨ ਸੱਭਾ ਚੋਣਾਂ ਵਿੱਚ ਹਲਕਾ ਨਿਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਭਰਪੂਰ ਸਮਰਥਣ ਕਰਕੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ … More »

ਪੰਜਾਬ | Leave a comment
Feb.3.sm

ਅਮਰੀਕਾ ਤੋਂ ਆਏ ਪੰਜ ਮੈਂਬਰੀ ਵਫਦ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੌਰਾ

ਲੁਧਿਆਣਾ:- ਅਮਰੀਕਾ ਸਥਿਤ ਰੋਡ ਆਈਲੈਂਡ ਮੈਸਚਿਊਸਿਟਸ ਤੋਂ ਆਏ ਪੰਜ ਵਿਦਿਆਰਥੀਆਂ ਦੇ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਗਰੁੱਪ ਸਟੱਡੀ ਐਕਸਚੇਂਜ ਦੀ ਲੀਡਰ ਸ਼੍ਰੀਮਤੀ ਵੈਨਡੀ ਮਾਰਕਸ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਵਿਸ਼ਿਆਂ ਸਬੰਧੀ ਸਹਿਯੋਗ … More »

ਖੇਤੀਬਾੜੀ | Leave a comment