ਖ਼ਬਰਾਂ

800px-INC-flag.svg.sm

ਯੂਪੀ ‘ਚ ਸਰਕਾਰ ਬਣਾਉਣ ਦੀ ਚਾਬੀ ਹੋਵੇਗੀ ਕਾਂਗਰਸ ਦੇ ਹੱਥ- ਸਰਵੇ

ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਵਿਧਾਨ ਸੱਭਾ ਚੋਣਾਂ ਦੇ ਮੱਦੇਨਜ਼ਰ ਸਟਾਰ ਨਿਊਜ਼ ਅਤੇ ਨੀਲਸਨ ਦੁਆਰਾ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇ ਅਨੁਸਾਰ ਸਮਾਜਵਾਦੀ ਪਾਰਟੀ ਸੱਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਵੇਗੀ, ਪਰ ਸਰਕਾਰ ਬਣਾਉਣ ਦੀ ਚਾਬੀ ਕਾਂਗਰਸ ਦੇ … More »

ਭਾਰਤ | Leave a comment
 

ਐਜੂਸੈੱਟ ਸਿੱਖਿਆ ਪ੍ਰਣਾਲੀ ਵਿਚ ਪੰਜਾਬੀ ਵਿਸ਼ਾ ਹੋਵੇ ਸ਼ਾਮਿਲ: ਡਾ. ਕਰਮਜੀਤ ਸਿੰਘ

ਕੁਰੂਕਸ਼ੇਤਰ – ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਨੇ ਅੱਜ ਜਾਰੀ ਇਕ ਪ੍ਰੈੱਸ ਬਿਆਨ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਿਆਣਾ ਵਿਚ ਐਜੂਸੈੱਟ ਰਾਹੀਂ ਦਿੱਤੀ ਜਾ ਰਹੀ ਸਿੱਖਿਆ ਵਿਚ ਪੰਜਾਬੀ ਵਿਸ਼ਾ ਸ਼ਾਮਿਲ ਨਹੀਂ ਕੀਤਾ ਗਿਆ ਹੈ। ਹਰਿਆਣਾ ਵਿਚ … More »

ਪੰਜਾਬ | Leave a comment
Feb.2.sm

ਮਜ਼ਬੂਤ ਕਰਨ ਲਈ ਆਸਟ੍ਰੇਲੀਆਈ ਅਤੇ ਭਾਰਤੀ ਸਾਇੰਸਦਾਨਾਂ ਦੀ ਮਿਲਣੀ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਸਟ੍ਰੇਲੀਆ ਅਤੇ ਭਾਰਤੀ ਖੋਜ ਅਦਾਰਿਆਂ ਵੱਲੋਂ ਕੀਤੀ ਜਾ ਰਹੀ ਕਣਕ ਸੰਬੰਧੀ ਖੋਜ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਹ ਮਿਲਣੀ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਫ਼ਸਲ ਵਿਗਿਆਨ ਅਤੇ ਜੈਨੇਟਿਕਸ ਵਿਭਾਗ … More »

ਖੇਤੀਬਾੜੀ | Leave a comment
 

ਡਾ: ਢਿੱਲੋਂ ਵੱਲੋਂ ਖੇਤੀਬਾੜੀ ਗਿਆਨ ਵਿਗਿਆਨ ਨਾਲ ਨਿਰੰਤਰ ਜੁੜਨ ਦੀ ਲੋੜ ਤੇ ਜ਼ੋਰ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੇ ਸਲਾਨਾ ਰਾਜ ਪੱਧਰੀ ਸਮਾਰੋਹ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ … More »

ਖੇਤੀਬਾੜੀ | Leave a comment
 

ਵਿਦੇਸ਼ ਰਹਿੰਦੀਆਂ ਸਿੱਖ ਸੰਗਤਾਂ “ਸਿੱਖ ਚੈਨਲ ਟੀ.ਵੀ. ਯੂ.ਕੇ. ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ- ਦਲਮੇਘ ਸਿੰਘ

ਅੰਮ੍ਰਿਤਸਰ :- ਸਿੱਖ ਚੈਨਲ ਯੂ.ਕੇ ਵੱਲੋਂ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਦੇ ਕਹਿ ਅਨੁਸਾਰ ਵਿਦੇਸ਼ ਰਹਿੰਦੀਆਂ ਸਿੱਖ ਸੰਗਤਾਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁਧ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਵੱਲੋਂ ਗੰਭੀਰ ਨੋਟਿਸ ਲਿਆ। … More »

ਪੰਜਾਬ | Leave a comment
800px-Supreme_court_of_india.sm

2ਜੀ ਘੋਟਾਲੇ ਦੇ ਰਾਜਾ ਵੱਲੋਂ ਦਿੱਤੇ ਗਏ ਸਾਰੇ ਲਾਈਸੈਂਸ ਸੁਪਰੀਮ ਕੋਰਟ ਨੇ ਕੀਤੇ ਰੱਦ

ਨਵੀਂ ਦਿੱਲੀ- ਯੂਪੀਏ ਸਰਕਾਰ ਦੇ ਪਿੱਛਲੇ ਕਾਰਜਕਾਲ ਦੌਰਾਨ 10 ਜਨਵਰੀ 2008 ਤੋਂ ਬਾਅਦ ਵੰਡੇ ਗਏ ਸਾਰੇ 122 ਲਾਈਸੈਂਸ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਨੀਲਾਮ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਚਿੰਦਬਰਮ … More »

ਭਾਰਤ | Leave a comment
250px-Mitt_Romney_by_Gage_Skidmore_3.sm

ਰੋਮਨੀ ਨੇ ਫਲੋਰਿਡਾ ਦੀ ਪਰਾਇਮਰੀ ਚੋਣ ਜਿੱਤੀ

ਵਾਸ਼ਿੰਗਟਨ- ਫਲੋਰਿਡਾ ਵਿੱਚ ਮੈਸਾਚਿਊਟਸ ਦੇ ਸਾਬਕਾ ਗਵਰਨਰ ਮਿਟ ਰੋਮਨੀ ਨੇ ਆਣੇ ਵਿਰੋਧੀ ਨਿਊਟ ਗਿੰਗਰਿਚ ਨੂੰ ਹਰਾ ਕੇ ਰੀਪਬਲੀਕਨ ਪਰਾਇਮਰੀ ਚੋਣ ਜਿੱਤ ਲਈ ਹੈ। ਰੋਮਨੀ ਇਹ ਜਿੱਤ ਹਾਸਿਲ ਕਰਨ ਨਾਲ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਓਬਾਮਾ ਨੂੰ ਟੱਕਰ ਦੇਣ … More »

ਅੰਤਰਰਾਸ਼ਟਰੀ | Leave a comment
Photo(2).sm

ਡੀਐਸਜੀਪੀਸੀ ਵੱਲੋਂ ਸਿੱਖ ਪਰੀਵਾਰਾਂ ਲਈ ਮੈਡੀਕਲ ਬੀਮਾ ਕਰਵਾਉਣ ਦਾ ਫੈਸਲਾ

ਨਵੀਂ ਦਿੱਲੀ :- ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨਾਲ ਸਲਾਹ … More »

ਭਾਰਤ | Leave a comment
ਹਨੀ ਬਰਾੜ ਫੱਤਣਵਾਲਾ ਮੀਟਿੰਗ ਦੌਰਾਨ  ਗੱਲਬਾਤ ਕਰਦੇ ਹੋਏ।(ਫੋਟੋ: ਸੁਨੀਲ ਬਾਂਸਲ)

ਚੋਣਾਂ ’ਚ ਖਰੀਦੇ ਗਏ ਨੋਟ ਬਦਲੇ ਵੋਟ: ਹਨੀ ਫੱਤਣਵਾਲਾ

ਸ੍ਰੀ ਮੁਕਤਸਰ ਸਾਹਿਬ , (ਸੁਨੀਲ ਬਾਂਸਲ) – ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖਤੀ ਆਖਰੀ ਦੋ ਦਿਨ ਕਿਤੇ ਵੀ ਨਜ਼ਰ ਨਹੀ ਆਈ ਅਤੇ ਲੋਕਤੰਤਰ ਦਾ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਕਥਿਤ ਤੌਰ ਤੇ ਸ਼ਰੇਆਮ ਘਾਣ ਕੀਤਾ ਗਿਆ । … More »

ਪੰਜਾਬ | Leave a comment
Feb.1.sm

ਸੰਚਾਰ ਕੇਂਦਰ ਦੇ ਸ਼੍ਰੀ ਸੋਮ ਨਾਥ ਸ਼ਰਮਾ ਅਤੇ ਸ਼੍ਰੀ ਕੁਲਦੀਪ ਸਿੰਘ ਡਰਾਈਵਰ ਸੇਵਾ ਮੁਕਤ

ਲੁਧਿਆਣਾ :- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿੱਚ ਸੇਵਾ ਨਿਭਾ ਰਹੇ ਸ਼੍ਰੀ ਸੋਮ ਨਾਥ ਸ਼ਰਮਾ ਅਤੇ ਸ਼੍ਰੀ ਕੁਲਦੀਪ ਸਿੰਘ ਡਰਾਈਵਰ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੇ ਸਨਮਾਨ ਵਿੱਚ ਵਿਦਾਇਗੀ ਸਮਾਗਮ ਦਾ ਆਯੋਜਨ ਸ: ਕੁਲਵੰਤ … More »

ਖੇਤੀਬਾੜੀ | Leave a comment