ਖ਼ਬਰਾਂ

175px-Prime_minister_india_singh.sm

ਡਾ: ਮਨਮੋਹਨ ਸਿੰਘ ਇਤਿਹਾਸ ਰਚ ਸਕਦੇ ਹਨ- ਟਾਈਮਜ਼

ਨਵੀਂ ਦਿੱਲੀ- ਦੁਨੀਆਭਰ ਵਿੱਚ ਮਸ਼ਹੂਰ ਮੈਗਜ਼ੀਨ ਟਾਈਮਜ਼ ਨੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਇੱਕ ਅਜਿਹੀ ਸ਼ਾਂਤ ਸ਼ਖਸੀਅਤ ਮੰਨਿਆ ਹੈ ਜੋ ਕਿ ਇਤਿਹਾਸ ਰਚ ਸਕਦਾ ਹੈ। ਇਸ ਮੈਗਜ਼ੀਨ ਨੇ ਆਪਣੇ ਤਾਜ਼ਾ ਅੰਕ ਵਿੱਚ ਮਨਮੋਹਨ ਸਿੰਘ ਨੂੰ ਜਨਸੰਖਿਆ ਦੇ ਹਿਸਾਬ ਨਾਲ … More »

ਭਾਰਤ | Leave a comment
p012712lj-0424.sm

ਅਮਰੀਕਾ ਵੱਲੋਂ ਕਬਾਇਲੀ ਖੇਤਰ ‘ਚ ਜਾਰੀ ਹਨ ਡਰੋਨ ਹਮਲੇ-ਓਬਾਮਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਡਰੋਨ ਹਮਲੇ ਕੀਤੇ ਜਾ ਰਹੇ ਹਨ। ਪਾਕਿਸਤਾਨ ਕਈ ਵਾਰ ਇਹ ਅਰੋਪ ਲਗਾ ਚੁੱਕਾ ਹੈ ਕਿ ਇਨ੍ਹਾਂ ਡਰੋਨ ਹਮਲਿਆਂ ਵਿੱਚ ਆਮ … More »

ਅੰਤਰਰਾਸ਼ਟਰੀ | Leave a comment
220px-Mulayam_Singh_Yadav.sm

ਮਾਇਅਵਤੀ ਦੀਆਂ ਪਾਰਕਾਂ ਦੀ ਜਗ੍ਹਾ ਸਕੂਲ- ਹਸਪਤਾਲ ਬਣਾਵਾਂਗੇ-ਮੁਲਾਇਮ

ਇਲਾਹਬਾਦ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਹੁ ਯਾਦਵ ਨੇ ਇਹ ਘੋਸ਼ਣਾ ਕੀਤੀ ਹੈ ਕਿ ਜੇ ਉਤਰਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਸੱਤਾ ਵਿੱਚ ਆਈ ਤਾਂ ਮੌਜੂਦਾ ਮੁੱਖਮੰਤਰੀ ਵੱਲੋਂ ਬਣਾਏ ਗਏ ਪਾਰਕਾਂ ਅਤੇ ਸਮਾਰਕਾਂ ਵਿੱਚ ਸਕੂਲ ਅਤੇ ਹਸਪਤਾਲ ਬਣਾਏ ਜਾਣਗੇ। ਮੁਲਾਇਮ ਸਿੰਹੁ ਯਾਦਵ … More »

ਭਾਰਤ | Leave a comment
Photo Polling at Mata Gujri College Fatehgarh Sahib in 55-Fatehgarh Constituency (10.00 AM), Dt. 30-1-2012.sm.sm

ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 81 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ: ਜ਼ਿਲ੍ਹਾ ਚੋਣ ਅਫਸਰ

ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਇਤਿਹਾਸਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵਿਧਾਨ ਸਭਾ ਚੋਣਾਂ ਪੂਰੇ ਅਮਨ-ਅਮਾਨ ਨਾਲ ਨੇਪਰੇ ਚੜ ਗਈਆਂ ਅਤੇ ਇਹਨਾਂ ਚੋਣਾਂ ਦੌਰਾਨ 81 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ … More »

ਪੰਜਾਬ | Leave a comment
CC-1(1).sm

ਮੁੱਖਮੰਤਰੀ ਬਾਦਲ ਨੂੰ ਆਪਣਾ ‘ਚੋਣ ਨਿਸ਼ਾਨ’ ਲੱਭਣ ‘ਚ ਖਾਸੀ ਦਿੱਕਤ ਆਈ

ਲੰਬੀ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਪਿੰਡ ਬਾਦਲ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਮੁੱਖਮੰਤਰੀ ਬਾਦਲ ਜਦੋਂ ਵੋਟ ਪਾਉਣ ਲਈ ਪਹੁੰਚੇ ਤਾਂ ਉਹ ਈਵੀਐਮ ਮਸ਼ੀਨ ਦਾ ਬਟਨ ਦਬਾਉਣਾ ਹੀ ਭੁੱਲ ਗਏ। ਜਦੋਂ ਉਥੇ ਖੜ੍ਹੇ … More »

ਪੰਜਾਬ | 1 Comment
ਫੋਟੋ:ਗੁਰਿੰਦਰਜੀਤ ਸਿੰਘ ਪੀਰਜੈਨ

ਪੰਜਾਬ ‘ਚ 80% ਵੋਟਰਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ

ਚੰਡੀਗੜ੍ਹ- ਪੰਜਾਬ ਵਿੱਚ 117 ਵਿਧਾਨ ਸੱਭਾ ਦੀਆਂ ਸੀਟਾਂ ਲਈ 80% ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਦੇ ਹੋਏ ਉਮੀਦਵਾਰਾਂ ਦਾ ਭੱਵਿਖ ਚੋਣ ਬਕਸਿਆਂ ਵਿੱਚ ਬੰਦ ਕੀਤਾ। ਮੁਕਤਸਰ ਵਿੱਚ ਸੱਭ ਤੋਂ ਵੱਧ ਮੱਤਦਾਨ ਦਰਜ ਕੀਤਾ ਗਿਆ ਹੈ। ਪੰਜਾਬ … More »

ਪੰਜਾਬ | Leave a comment
Agneepath_poster.sm

‘ਅਗਨੀਪੱਥ’ ਨੇ 3 ਦਿਨਾਂ ‘ਚ ਕੀਤੀ 50 ਕਰੋੜ ਤੋਂ ਵੱਧ ਦੀ ਕਮਾਈ

ਮੁੰਬਈ- ਰਿਤਿਕ ਰੌਸ਼ਨ ਦੀ ਫਿਲਮ ‘ਅਗਨੀਪੱਥ’ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਫਿਲਮ ਨੇ ਪਿਛਲੇ ਤਿੰਨਾਂ ਦਿਨਾਂ ਵਿਚ 51 ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕਰ ਲਈ ਹੈ। ਆਸ ਕੀਤੀ ਜਾ ਰਹੀ ਹੈ ਕਿ ਐਤਵਾਰ ਨੂੰ ਇਹ ਫਿਲਮ ਹੋਰ … More »

ਫ਼ਿਲਮਾਂ | Leave a comment
novak_Djokovic.sm

ਨੋਵਾਕ ਜੋਕੋਵਿਚ ਨੇ ਜਿੱਤਿਆ ਆਸਟ੍ਰੇਲੀਆ ਓਪਨ

ਨੋਵਾਕ ਜੋਕੋਵਿਚ ਟੈਨਿਸ ਦੇ ਨਵੇਂ ਆਸਟ੍ਰੇਲੀਅਨ ਓਪਨ ਚੈਂਪੀਅਨ ਬਣ ਗਏ ਹਨ। ਸਰਬੀਆ ਦੇ 24 ਸਾਲ ਨੌਜਵਾਨ ਜੋਕੋਵਿਚ ਨੇ ਅੰਦਾਜ਼ਨ ਛੇ ਘੰਟਿਆਂ ਤੱਕ ਚਲੇ ਫਾਈਨਲ ਮੈਚ ਦੌਰਾਨ ਸਪੇਨ ਦੇ ਰਫਾਏਲ ਨਡਾਲ ਨੂੰ 5-7,6-4,6-2,6-7,7-5 ਸੈਟਾਂ ਨਾਲ ਹਰਾਇਆ। ਇਹ ਮੁਕਾਬਲਾ ਅੱਜ ਤੱਕ ਦਾ … More »

ਖੇਡਾਂ | Leave a comment
holand.sm.sm

ਫਰਾਂਸ’ਚ ਰੈਜ਼ੀਡੈਂਸ ਕਾਰਡ ਵਾਲੇ ਵਿਦੇਸ਼ੀਆਂ ਨੁੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇਗਾ-ਹੋਲੇਂਡ

ਫਰਾਂਸ, ( ਸੰਧੂ ) – ਇਥੇ ਅਪ੍ਰੈਲ ਦੇ ਮਹੀਨੇ ਵਿੱਚ ਹੋ ਰਹੀਆਂ ਰਾਸਟਰਪਤੀ ਦੀਆਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਧੂੰਆਂ ਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜਿਹਨਾਂ ਵਿੱਚ ਵਿਰੋਧੀ ਪਾਰਟੀ ਦੇ ਸੋਸਲਿਸਟ ਲੀਡਰ ਫਰਾਸਉਆਜ਼ ਹੋਲੇਂਡ ਜਿਹੜੇ ਰਾਸ਼ਟਰਪਤੀ ਦੀ ਚੋਣ ਲਈ … More »

ਅੰਤਰਰਾਸ਼ਟਰੀ | Leave a comment
map_of_Punjab.sm

ਪੰਜਾਬ ਵਿਚ ਹੋਇਆ ਚੋਣ ਪ੍ਰਚਾਰ ਖ਼ਤਮ

ਪੰਜਾਬ ਅਤੇ ਉਤਰਾਖੰਡ ਵਿਚ ਚੋਣ ਪ੍ਰਾਰ ਖ਼ਤਮ ਹੋ ਗਿਆ ਹੈ। ਸ਼ਨਿੱਚਰਵਾਰ ਤੱਕ ਪੰਜਾਬ ਅਤੇ ਉਤਰਾਖੰਡ ਵਿਚ ਵਿਧਾਨਸਭਾ ਚੋਣਾਂ ਲਈ ਲੋਕਾਂ ਦੀਆਂ ਮਜਮੇ ਅਤੇ ਰੈਲੀਆਂ ਚਲ ਰਹੀਆਂ ਸਨ ਪਰ ਹੁਣ ਉਥੇ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਪੰਜਾਬ ਵਿਚ ਕੁੱਲ 117 … More »

ਪੰਜਾਬ | Leave a comment