ਖ਼ਬਰਾਂ
ਏਜ਼ਰੇਂਕਾ ਆਸਟ੍ਰੇਲੀਅਨ ਓਪਨ ਚੈਂਪੀਅਨ ਬਣੀ
ਬੇਲਾਰੂਸ ਦੀ ਵਿਕਟੋਰੀਆ ਏਜ਼ਰੇਂਕਾ ਨੇ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ 6-3, 6-0 ਸੈਟਾਂ ਨਾਲ ਹਰਾਕੇ ਆਸਟ੍ਰੇਲੀਅਨ ਓਪਨ ਟੈਨਿਸ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਉਹ ਪਹਿਲੀ ਸੀਡਿੰਗ ‘ਤੇ ਪਹੁੰਚ ਗਈ ਹੈ। 22 ਸਾਲਾ ਏਜ਼ਾਰੇਂਕਾ ਦਾ ਇਹ ਪਹਿਲਾ ਗਰੈਡ ਸਲੈਪ … More
ਮਣੀਪੁਰ ‘ਚ 82% ਵੋਟਾਂ ਪਈਆਂ : ਹਿੰਸਾ ਦੌਰਾਨ 7 ਲੋਕਾਂ ਦੀ ਮੌਤ
ਨਵੀਂ ਦਿੱਲੀ- ਮਣੀਪੁਰ ਦੀ ਵਿਧਾਨ ਸੱਭਾ ਦੀਆਂ ਕੁਲ 60 ਸੀਟਾਂ ਲਈ ਸ਼ਨਿਚਰਵਾਰ ਨੂੰ ਹੋਏ ਮੱਤਦਾਨ ਵਿੱਚ 82% ਤੋਂ ਵੀ ਵੱਧ ਵੋਟਾਂ ਪਈਆਂ। 9 ਜਿਲ੍ਹਿਆਂ ਦੇ ਅੰਕੜੇ ਅਜੇ ਆਉਣੇ ਬਾਕੀ ਹਨ। ਮੱਤਦਾਨ ਦੌਰਾਨ ਹੋਈ ਇੱਕ ਲੜਾਈ ਦੌਰਾਨ 7 ਲੋਕਾਂ ਦੀ ਮੌਤ … More
ਕਾਂਗਰਸ ਪਾਰਟੀ ਨੂੰ ਸਮੱਰਥਨ ਦੇਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ- ਕੋਟਲੀ
ਖੰਨਾ-ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੀ ਚੋਣ ਮੁਹਿੰਮ ਨੂੰ ਉਦੋਂ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਭੱਟੀ (ਚੋਣ ਨਿਸ਼ਾਨ ਬੈਟ) ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਸਮੱਰਥਨ ਕਰਨ ਦਾ ਐਲਾਨ ਕਰ ਦਿੱਤਾ। ਪਿੰਡ ਅਲੌੜ ਵਿਖੇ ਇਕ ਚੋਣ ਸਭਾ … More
ਪੰਜਾਬੀ ਸਾਹਿਤ ਦੇ ਪ੍ਰਮੁੱਖ ਹਸਤਾਖਰ ਸ. ਕਰਤਾਰ ਸਿੰਘ ਦੁੱਗਲ ਨਹੀਂ ਰਹੇ
ਲੁਧਿਆਣਾ :- ਆਧੁਨਿਕ ਪੰਜਾਬੀ ਸਾਹਿਤ ਦੇ ਮਹਾਨ ਸਰਬਾਂਗੀ ਲੇਖਕ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਗੱਦਕਾਰ, ਆਲੋਚਕ, ਅਨੁਵਾਦਕ, ਸਵੈ-ਜੀਵਨੀ ਲੇਖਕ, ਪਦਮ ਭੂਸ਼ਨ ਡਾ. ਕਰਤਾਰ ਸਿੰਘ ਦੁੱਗਲ ਦੀ ਪਿਛਲੇ ਸੱਤਰ ਸਾਲਾਂ ਤੋਂ ਨਿਰੰਤਰ ਚਲਦੀ ਕਲਮ ਅਚਾਨਕ ਖ਼ਾਮੋਸ਼ ਹੋ ਗਈ। ਪੋਠੋਹਾਰ ਦੀ ਧਰਤੀ ਦੇ ਇਸ … More
ਪਿਛਲੇ ਸਾਲ ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੈਰਾਨੀ ਜਨਕ ਵਾਧਾ ਹੋਇਆ
ਫਰਾਂਸ, ( ਸੰਧੂ ) – ਦੁਨੀਆਂ ਵਿੱਚ ਆਈ ਮੰਦੀ ਦੀ ਮਾਰ ਨੇ ਫਰਾਂਸ ਵੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ।ਇਸ ਮਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੱਲ ਇਥੋਂ ਦੇ ਲੇਬਰ ਮਨਿਸਟਰ ਨੇ ਇਸ ਗੱਲ … More
ਸਾਲ 2015 ਤੀਕ ਸਬਜ਼ੀਆਂ ਤੇ ਫ਼ਲਾਂ ਦੀ ਪ੍ਰੋਸੈਸਿੰਗ 20 ਫੀ ਸਦੀ ਕਰਨ ਦਾ ਟੀਚਾ-ਡਾ: ਬੀ ਸੀ ਗੁਪਤਾ
ਲੁਧਿਆਣਾ:-ਭਾਰਤ ਸਰਕਾਰ ਦੇ ਖੁਰਾਕ ਅਤੇ ਲੋਕ ਵੰਡ ਪ੍ਰਣਾਲੀ ਨਾਲ ਸਬੰਧਿਤ ਵਿਭਾਗ ਦੇ ਸਕੱਤਰ ਡਾ: ਬੀ ਸੀ ਗੁਪਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਦੇਸ਼ ਅੰਦਰ 25 ਤੋਂ 40 ਫੀ … More
ਡਾ: ਕੇ ਐਲ ਚੱਢਾ ਨੂੰ ਪਦਮਸ਼੍ਰੀ ਪੁਰਸਕਾਰ ਮਿਲਣ ਤੇ ਮੁਬਾਰਕਾਂ
ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਅਤੇ ਇਥੇ ਹੀ ਕੁਝ ਸਮਾਂ ਸੇਵਾ ਨਿਭਾਉਣ ਉਪਰੰਤ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਿੱਚ ਅਨੇਕਾਂ ਉੱਚ ਪਦਵੀਆਂ ਤੇ ਰਹੇ ਡਾ: ਕੇ ਐਲ ਚੱਢਾ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਪੁਰਸਕਾਰ ਮਿਲਣ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ … More
ਵਾਈਨ ਦੀਆਂ ਦਸ ਹਜ਼ਾਰ ਬੋਤਲਾਂ ਚੋਰੀ
ਫਰਾਂਸ, (ਸੰਧੂ ) – ਇਥੇ ਪੈਰਿਸ ਦੇ ਨਾਲ ਲਗਦੇ ਇਲਾਕੇ ਵਾਲ ਦਾ ਮਾਰੀਨ ਦੇ ਗੋਦਾਮ ਵਿੱਚੋਂ ਚੋਰਾਂ ਨੇ ਵਾਈਨ ਦੀਆਂ 10 ਹਜ਼ਾਰ ਬੋਤਲਾਂ ਚੋਰੀ ਕਰ ਲਈਆਂ।ਇਹ ਰੀਜ਼ਰਵ ਗਰੇਂਡ ਟੇਰੋਆਰ ਨਾਂ ਦੀ ਕੰਪਨੀ ਵਾਈਨ, ਬੀਅਰ ਤੇ ਵਿਸਕੀ ਵਗੈਰਾ ਦਾ ਹੋਲ ਸੇਲ … More
ਹਿਲਰੀ ਕਲਿੰਟਨ ਲਵੇਗੀ ਰਾਜਨੀਤੀ ਤੋਂ ਸੰਨਿਆਸ
ਵਾਸ਼ਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਓਬਾਮਾ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੇ ਵੀ ਉਹ ਸਰਕਾਰ ਵਿੱਚ ਸ਼ਾਮਿਲ ਨਹੀਂ ਹੋਵੇਗੀ। ਹਿਲਰੀ ਨੇ ਵਿਦੇਸ਼ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ … More
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ :- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਸੁੰਦਰ … More







