ਖ਼ਬਰਾਂ
ਕਈ ਕਾਂਗਰਸੀ ਪਰਿਵਾਰ ਅਕਾਲੀ ਦਲ ’ਚ ਸ਼ਾਮਲ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ.ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਸਫ਼ਤਲਾ ਮਿਲੀ ਜਦੋਂ ਨੇੜਲੇ ਪਿੰਡ ਮਾਨ ਸਿੰਘ ਵਾਲਾ ਦੇ ਕਈ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਜਥੇ.ਸੁਖਦਰਸ਼ਨ ਸਿੰਘ … More
ਸਾਈਕਲ ਘੁਟਾਲੇ ਸਬੰਧੀ ਬਾਦਲ ਸਰਕਾਰ ਨੂੰ ਨੋਟਿਸ
ਚੰਡੀਗੜ੍ਹ-ਬਾਦਲ ਸਰਕਾਰ ਵਲੋਂ ਪੰਜਾਬ ਵਿਚ ਮਾਈ ਭਾਗੋ ਵਿਦਿਆ ਸਕੀਮ ਦੇ ਤਹਿਤ ਸਕੂਲਾਂ ਵਿਚ ਗਰੀਬ ਬੱਚਿਆਂ ਨੂੰ ਸਾਈਕਲਾਂ ਖਰੀਦਣ ਦੇ ਮਾਮਲੇ ਵਿਚ ਘੁਟਾਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਵਲੋਂ ਡੇਢ ਲੱਖ ਸਾਈਕਲਾਂ ਖਰੀਦਣ ਦੇ … More
ਕਾਂਗਰਸ ਨੇ ਸਿਰਫ਼ ਲੋਕਾਂ ਨੂੰ ਲੁੱਟਿਆ ਹੈ-ਬਾਦਲ
ਚੰਡੀਗੜ੍ਹ-ਕਾਂਗਰਸ ਨੇ ਦੇਸ਼ ਵਿਚ ਇੰਨੇ ਸਾਲਾਂ ਤੱਕ ਸੱਤਾ ਵਿੱਚ ਰਹਿੰਦਿਆਂ ਸਿਰਫ਼ ਲੋਕਾਂ ਨੂੰ ਲੁਟਿਆ ਹੈ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਹਿੰਦਰ ਕੌਰ ਜੋਸ਼ ਦੇ ਹੱਕ ਵਿਚ ਪ੍ਰਚਾਰ ਦੌਰਾਨ … More
ਯਹੂਦੀਆਂ ਦਾ ਧਾਰਮਿੱਕ ਪੁਜਾਰੀ ਨਾਬਾਲਿਗ ਨਾਲ ਅਸ਼ਲੀਲ ਹਰਕਤ ਕਰਨ ਤੇ ਗ੍ਰਿਫਤਾਰ
ਪੈਰਿਸ,( ਸੰਧੂ ) – ਇਥੇ 70 ਸਾਲਾਂ ਦੇ ਦਾਨੀਅਲ ਫਾਰੀ ਨਾਂ ਦੇ ਯਹੂਦੀ ਧਰਮ ਦੇ ਪੁਜਾਰੀ ਜਿਸ ਨੂੰ ਫਰੈਂਚ ਬੋਲੀ ਵਿੱਚ ਰਾਬਬਾਂ ਕਹਿੰਦੇ ਹਨ।ਨਾਬਾਲਿਗ ਨਾ ਬੱਚਿਆਂ ਦੀ ਹਿਫਾਜ਼ਤ ਲਈ ਬਣੀ ਸਪੈਸ਼ਲ ਬ੍ਰੀਗੇਡ ਨੇ ਗ੍ਰਿਫਤਾਰ ਕੀਤਾ ਹੈ।ਜਿਸ ਉਪਰ ਇੱਕ ਔਰਤ ਨੇ … More
ਚੋਰਾਂ ਨੇ 2 ਲੱਖ ਐਰੋ ਦੇ ਕਰੀਬ ਇਲੋਕਟ੍ਰਾਨਿਕ ਸਮਾਨ ਚੁਰਾ ਲਿਆ
ਪੈਰਿਸ, ( ਸੰਧੂ ) – ਇਥੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਬੋਬੀਨੀ ਵਿੱਚ ਚੋਰਾਂ ਨੇ ਇੱਕ ਗਡੋਨ ਦਾ ਦਰਵਾਜ਼ਾ ਭੰਨ ਕੇ 230 ਆਈਫੋਨ, ਟੈਲੀਫੋਨ, ਵੀਡੀਓ, ਟੈਲੀਵੀਜ਼ਨ, ਹੀ ਫੀ ਅਤੇ ਫੋਟੋ ਕੈਮਰੇ ਚੁਰਾ ਲਏ ਹਨ। ਇੱਕ ਅੰਦਾਜ਼ੇ ਮੁਤਾਬਕ ਡੇਢ ਲੱਖ … More
ਲੋਕ ਸਾਥ ਦੇਣ ਤਾਂ ਇਸ ਵਾਰ ਵੀ ਰਾਜ ਨਹੀਂ ਸੇਵਾ ਕਰਾਂਗੇ-ਰੋਜ਼ੀ ਬਰਕੰਦੀ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ)- ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਜਗ੍ਹਾ-ਜਗ੍ਹਾ ਨੁਕੱੜ ਮੀਟਿੰਗਾਂ ਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। … More
ਈਸਟਮੈਨ ਕੋਡਕ ਨੇ ਫਾਈਲ ਕੀਤੀ ਬੈਂਕ-ਕਰੱਪਸੀ
ਨਿਊਯਾਰਕ- ਫੋਟੋਗਰਾਫ਼ੀ ਦੀ ਦੁਨੀਆਂ ਵਿੱਚ ਮਸ਼ਹੂਰ ਕੰਪਨੀ ਈਸਟਮੈਨ ਕੋਡਕ ਦੀਵਾਲੀਆ ਹੋਣ ਜਾ ਰਹੀ ਹੈ। 133 ਸਾਲ ਪੁਰਾਣੀ ਇਸ ਕੰਪਨੀ ਦੀ ਮਾਲੀ ਹਾਲਤ ਏਨੀ ਖਰਾਬ ਹੋ ਚੁੱਕੀ ਹੈ ਕਿ ਉਸ ਨੇ ਅਦਾਲਤ ਵਿੱਚ ਬੈਂਖ-ਕਰੱਪਸੀ ਫਾਈਲ ਕਰ ਦਿੱਤੀ ਹੈ। ਕੋਡਕ ਨਵੀਂ ਤਕਨੀਕ … More
ਵਾਈਟ ਹਾਊਸਦੇ ਕੈਂਪ ਵਿੱਚ ਸਮੋਕ ਬੰਬ ਸੁੱਟਿਆ ਗਿਆ
ਵਾਸ਼ਿੰਗਟਨ- ਵਾਈਟ ਹਾਊਸ ਵਿੱਚ ਉਸ ਸਮੇਂ ਹਫ਼ੜਾਦਫ਼ੜੀ ਮੱਚ ਗਈ, ਜਦੋਂ ਗੇਟ ਦੇ ਬਾਹਰ ਜਮ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਅਹਾਤੇ ਵਿੱਚ ਸਮੋਕ ਬੰਬ ਸੁੱਟਿਆ। ਵਾੲਟੀਟ ਹਾਊਸ ਨੂੰ ਕੁਝ ਸਮੇਂ ਲਈ ਬੰਦ ਕਰ ਕੇ ਜਾਂਚ ਪੜਤਾਲ ਕੀਤੀ ਗਈ। ਜਿਸ ਸਮੇਂ ਬੰਬ ਸੁੱਟਿਆ … More
ਜਰਦਾਰੀ ਤੇ ਅਪਰਾਧਿਕ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਤੇ ਦੇਸ਼ ਤਾਂ ਕੀ ਵਿਦੇਸ਼ ਵਿੱਚ ਵੀ ਅਪਰਾਧਿਕ ਮੁਕਦੱਮਾ ਨਹੀਂ ਚਲਾਇਆ ਜਾ ਸਕਦਾ।ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਤੌਰ ਤੇ ਇਹ ਛੋਟ ਪ੍ਰਾਪਤ ਹੈ। ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਸਬੰਧੀ ਕੇਸ ਫਿਰ ਤੋਂ ਖੋਲ੍ਹੇ ਜਾਣ … More
ਵਿਸ਼ਵਭਰ ਵਿੱਚ ਫਿਰ ਆਰਥਿਕ ਮੰਦੀ ਦੀ ਸੰਭਾਵਨਾ:ਵਰਲੱਡ ਬੈਂਕ
ਵਾਸ਼ਿੰਗਟਨ- ਦੁਨੀਅਭਰ ਵਿੱਚ ਆਰਥਿਕ ਮੰਦੀ ਦੇ ਖਤਰੇ ਫਿਰ ਤੋਂ ਮੰਡਰਾ ਰਹੇ ਹਨ। ਵਰਲੱਡ ਬੈਂਕ ਨੇ ਇਸ ਬਾਰੇ ਚਿਤਾਵਨੀ ਜਾਰੀ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਯੌਰਪ … More








