ਖ਼ਬਰਾਂ
ਯੂਥ ਵਿੰਗ ਦੇ ਵਰਕਰਾਂ ਨੇ ਮਜੀਠੀਏ ਨੂੰ ਅਸਤੀਫ਼ੇ ਭੇਜੇ
ਅੰਮ੍ਰਿਤਸਰ- ਸ਼ਰੋਮਣੀ ਅਕਾਲੀ ਦਲ ਯੂਥ ਵਿੰਗ ਦੀ ਜਿਲ੍ਹਾ ਇਕਾਈ ਨੇ ਬਗਾਵਤ ਕਰ ਦਿੱਤੀ ਹੈ। ਜਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਵਿਰੋਧ ਵਿੱਚ ਯੂਥ ਵਿੰਗ ਦੇ … More
ਪਿੰਡ ਬੀਪੁਰ ਦੇ ਕਈ ਅਕਾਲੀ ਪਰਿਵਾਰਾਂ ਨੇ ਕਾਂਗਰਸ ਦਾ ਹੱਥ ਫੜ੍ਹਿਆ
ਖੰਨਾ, ( ਮਨਜੀਤ ਸਿੰਘ ਧੀਮਾਨ)-ਖੰਨਾ ਵਿਧਾਨ ਸਭਾ ਹਲਕਾ ਦੇ ਦਰਜਨਾਂ ਪਿੰਡਾਂ ‘ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੇ ਅਕਾਲੀ-ਭਾਜਪਾ ਸਰਕਾਰ ‘ਤੇ ਵਾਅਦਾ-ਖਿਲਾਫੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ 2007 ‘ਚ ਹਕੂਮਤ ਸੰਭਾਲਦਿਆਂ ਹੀ ਬਾਦਲ ਸਰਕਾਰ ਨੇ … More
ਭਰਾ ਰਾਹੁਲ ਦੀ ਮੱਦਦ ਲਈ ਕੁਝ ਵੀ ਕਰਾਂਗੀ- ਪ੍ਰਿਅੰਕਾ
ਰਾਏਬਰੇਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਧੀ ਪ੍ਰਿਅੰਕਾ ਵਡੇਰਾ ਨੇ ਕਿਹਾ ਹੈ ਕਿ ਉਸ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਉਸ ਨੇ ਉਤਰ ਪ੍ਰਦੇਸ਼ ਵਿੱਚ ਵਿਧਾਨ ਸੱਭਾ ਚੋਣਾਂ ਲਈ ਚੋਣ ਪਰਚਾਰ ਕਿਸ ਜਗ੍ਹਾ ਤੋਂ ਕਰਨਾ ਹੈ। ਉਸ ਦਾ … More
ਪਾਕਿਸਤਾਨੀ ਮਾਲਕ ਤੇ ਭਾਰਤੀ ਨੌਕਰ ਦੋਵੇਂ ਇੱਕ ਮਹੀਨੇ ਵਿੱਚ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਏ
ਪੈਰਿਸ, (ਸੰਧੂ) – ਇਥੇ ਇੱਕ ਜੋਨੀ ਨਾਂ ਦਾ ਪੰਜਾਬੀ ਲੜਕਾ ਕਈ ਸਾਲਾਂ ਤੋਂ ਇੱਕ ਪਾਕਿਸਤਾਨੀ ਆਦਮੀ ਕੋਲ ਫੱਟਾ ਮਾਰਕੀਟ ਵਿੱਚ ਕਪੜੇ ਵੇਚਣ ਦਾ ਕੰਮ ਕਰਦਾ ਸੀ।ਕੁਝ ਦਿੱਨ ਪਹਿਲਾਂ ਹਰਿਆਣਾ ਸਟੇਟ ਦਾ ਉਹ ਲੜਕਾ ਸ਼ਾਦੀ ਕਰਾਉਣ ਲਈ ਇੱਕ ਮਹੀਨੇ ਦੀ ਛੁੱਟੀ … More
ਪੈਰਿਸ ਵਿੱਚ ਲੜਕੀ ਦੀ ਲੋਹੜੀ ਮਨਾਈ।
ਫਰਾਂਸ,(ਸੰਧੂ) – ਕੱਲ ਰਾਤ ਨਵਤੇਜ਼ ਸਿੰਘ ਸੰਧੂ ਤੇ ਰੀਟਾ ਕੌਰ ਸੰਧੂ ਨੇ ਜਿਹੜੇ ਦੋਵੇਂ ਜਾਣੇ ਪੈਰਿਸ ਦੇ ਜੰਮਪਲ ਹਨ, ਉਹਨਾਂ ਨੇ ਆਪਣੀ ਬੱਚੀ ਅਵਲੀਨ ਕੌਰ ਦੀ ਪਹਿਲੀ ਲੋਹੜੀ ਅਗਨੀ ਦਾ ਧੂਣਾ ਲਗਾ ਕੇ ਖੁਸ਼ੀਆਂ ਖੇੜਿਆਂ ਵਿੱਚ ਮਨਾਈ।ਉਹਨਾਂ ਨੇ ਫਰਾਂਸ ਦੇ … More
ਸੁਖਬੀਰ ਤੇ ਇੱਕ ਕਰੋੜ ਰੁਪੈ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼
ਚੰਡੀਗੜ੍ਹ- ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਆਈਏਐਸ ਅਧਿਕਾਰੀ ਵੀ ਕੇ ਜੰਜੂਆ ਨੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਵਿਜੀਲੈਂਸ ਵਿਭਾਗ ਦੇ ਮੁੱਖੀ ਸੁਮੇਧ ਸਿੰਘ ਦੇ ਖਿਲਾਫ਼ ਚੰਡੀਗੜ ਦੀ ਅਦਾਲਤ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਵਾਇਆ ਹੈ। ਜੰਜੂਆ ਨੇ … More
ਮੁਸ਼ਰੱਫ਼ ਦੇ ਸਿਰ ਤੇ 10 ਕਰੋੜ ਦਾ ਇਨਾਮ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਜਿੱਥੇ ਇਸ ਮਹੀਨੇ ਦੇ ਅੰਤ ਤੱਕ ਵਾਪਿਸ ਦੇਸ਼ ਪਰਤਣ ਦੀਆਂ ਤਿਆਰੀਆਂ ਕਰ ਰਹੇ ਹਨ, ਓਧਰ ਮੁਸ਼ੱਰਫ਼ ਦੇ ਸ਼ਾਸਨ ਕਾਲ ਸਮੇਂ ਮਾਰੇ ਗਏ ਬਲੋਚ ਨੇਤਾ ਅਕਬਰ ਬੁੱਗਤੀ ਦੇ ਪੋਤਰੇ ਨੇ ਉਨ੍ਹਾਂ ਦੇ ਸਿਰ ਤੇ … More
ਹਵਾ ਨੂੰ ਗੰਢਾਂ ਦਿੰਦਾ ਜਾਂਦਾ ਕਾਰ ਸਮੇਤ ਗ੍ਰਿਫਤਾਰ
ਫਰਾਂਸ, (ਸੰਧੂ) – ਇਥੇ ਸਾਉਥ ਇਲਾਕੇ ਦੀ ਅਲਪਸ ਸਟੇਟ ਵਿੱਚ ਸ਼ਨਿਚਰਵਾਰ ਸਾਢੇ ਤਿੰਨ ਵਜੇ ਪੁਲਿਸ ਨੇ ਸਪੀਡ ਕੈਮਰਾ ਲਾ ਕੇ ਇੱਕ 39 ਸਾਲਾਂ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਜਿਹੜਾ 130 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਵਾਲੇ ਰੂਟ ਉਪਰ 255 ਕਿ.ਮੀ. … More
ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਪ੍ਰੋ: ਧੁੰਦਾ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਰਤਨ ਦੀ ਮਹਿਮਾ ਤੇ ਮਰਿਯਾਦਾ ਸਬੰਧੀ ਬੋਲਦਿਆਂ ਕਿਹਾ ਹੈ ਕਿ ਗੁਰਮਤਿ ਕੀਰਤਨ ਪ੍ਰੰਪਰਾ ਦਾ ਮੁੱਢ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ “ਜਗਤ ਜਲੰਦੇ ਨੂੰ ਤਾਰਨ” ਅਤੇ ਮਾਨਵਤਾ … More
ਦਸਤਾਰ ਪ੍ਰਤੀ ਸੰਯੁਕਤ ਰਾਸ਼ਟਰ ਵੱਲੋ ਦਿੱਤੇ ਫੈਸਲੇ ਨੂੰ ਫਰਾਂਸ ਸਰਕਾਰ ਸੁਹਿਰਦਤਾ ਨਾਲ ਲਾਗੂ ਕਰੇ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਕੌਮ ਦੇ ਧਾਰਮਿਕ ਅਤੇ ਵੱਖਰੀ ਪਹਿਚਾਣ ਦੇ ਪ੍ਰਤੀਕ ਅਨਿਖੜਵੇਂ ਅੰਗ ਦਸਤਾਰ ਪ੍ਰਤੀ ਸੰਯੁਕਤ ਰਾਸਟਰ (ਮਾਨਵੀਂ ਹੱਕਾਂ ਬਾਰੇ ਕੌਂਸਲ) ਵੱਲੋਂ ਫਰਾਂਸ ਸਰਕਾਰ ਖਿਲਾਫ ਦਿੱਤਾ ਫੈਸਲਾ ਇਤਿਹਾਸਕ ਤੇ ਸ਼ਲਾਂਘਾਯੋਗ … More





