ਖ਼ਬਰਾਂ
ਤੀਜੇ ਟੈਸਟ ਮੈਚ ‘ਚ ਵੀ ਭਾਰਤ ਨੇ ਟੇਕੇ ਗੋਡੇ
ਪਰਥ- ਇਥੇ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਵੀ ਭਾਰਤੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਅਗੇ ਗੋਡੇ ਟੇਕਦੇ ਹੋਏ ਢਾਈ ਦਿਨਾਂ ਵਿਚ ਹੀ ਹਾਰ ਮੰਨ ਲਈ। ਆਸਟ੍ਰੇਲੀਆ ਦੀ ਟੀਮ ਤੀਜਾ ਟੈਸਟ ਮੈਚ ਇੰਨਿੰਗ ਅਤੇ 37 ਦੌੜਾਂ ਦੇ ਵੱਡੇ ਫ਼ਰਕ ਨਾਲ … More
ਕੈਪਟਨ ਨਾਲ ਕੁਸ਼ਤੀ ਲੜ ਸਕਦਾ ਹਾਂ- ਬਾਦਲ
ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਸ਼ਨਿਚਰਵਾਰ ਨੂੰ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਰੇਸ ਲਗਾ ਸਕਦੇ ਹਨ, ਕੁਸ਼ਤੀ ਵੀ ਲੜ ਸਕਦੇ ਹਨ, ਪਰ ਉਨ੍ਹਾਂ ਦੀਆਂ ਬੁਰੀਆਂ ਆਦਤਾਂ ਦਾ ਮੁਕਾਬਲਾ … More
ਪੰਜਾਬ ਬਿਹਾਰ ਤੋਂ ਵੀ ਪੱਛੜਿਆ-ਪਰਨੀਤ ਕੌਰ
ਪਟਿਆਲਾ- ਵਿਦੇਸ਼ ਰਾਜਮੰਤਰੀ ਅਤੇ ਮਹਾਰਾਣੀ ਪਰਨੀਤ ਕੌਰ ਨੇ ਸਮਾਣਾ ਅਤੇ ਪਟਿਆਲਾ ਦੇ ਹਲਕਿਆਂ ਵਿੱਚ ਆਪਣੇ ਪੁੱਤਰ ਰਣਇੰਦਰ ਸਿੰਘ ਅਤੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਚੋਣ ਪਰਚਾਰ ਕਰਨ ਸਮੇਂ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਬੜੀ ਸ਼ਰਮਨਾਕ … More
ਚੋਣਾਂ ਦੌਰਾਨ ਹੋ ਸਕਦੀ ਹੈ ਵੱਡੇ ਪੱਧਰ ਤੇ ਕਾਲੇ ਧੰਨ ਦੀ ਵਰਤੋਂ
ਨਵੀਂ ਦਿੱਲੀ- ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਵੱਡੇ ਪੱਧਰ ਤੇ ਕਾਲੇ ਧੰਨ ਦੀ ਵਰਤੋਂ ਕੀਤੇ ਜਾਣ ਬਾਰੇ ਸ਼ਕ ਕੀਤਾ ਜਾ ਰਿਹਾ ਹੈ। ਖੁਦ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇੱਕਲੇ ਉਤਰਪ੍ਰਦੇਸ਼ ਵਿੱਚ ਹੀ 10 ਹਜ਼ਾਰ ਕਰੋੜ … More
ਦਰਸ਼ਕ ਵਖਰੇ ਸਿਨੇਮਾ ਨੂੰ ਸਵੀਕਾਰ ਕਰ ਰਹੇ ਨੇ-ਰਿਤਿਕ
ਦਰਸ਼ਕ ਵਖਰੇ ਸਿਨੇਮਾ ਨੂੰ ਸਵੀਕਾਰ ਕਰ ਰਹੇ ਹਨ। ਇਹ ਗੱਲ ਰਿਤਿਕ ਰੌਸ਼ਨ ਨੇ ਆਪਣੀ ਨਵੀਂ ਫਿਲਮ ਅਗਨੀਪੱਥ ਦੌਰਾਨ ਪੁਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ। ਉਨ੍ਹਾਂ ਨੇ ਕਿਹਾ ਕਿ ਮੈਂ ਬੇਹੱਦ ਖ਼ਰਾਬ ਅਭਿਨੇਤਾ ਹਾਂ। ਕਿਸੇ ਵੀ ਕਿਰਦਾਰ ਵਿਚ ਮੈਨੂੰ … More
ਕ੍ਰਿਕਟ : ਭਾਰਤੀ ਟੀਮ ਦੀ ਹਾਲਤ ਤਰਸਯੋਗ
ਪਰਥ-ਇਥੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਦੀ ਹਾਲਤ ਪਹਿਲਾਂ ਖੇਡੇ ਗਏ ਦੋ ਟੈਸਟ ਮੈਚਾਂ ਨਾਲੋਂ ਵੀ ਤਰਸਯੋਗ ਹੋ ਗਈ ਹੈ। ਪਹਿਲੇ ਦਿਨ ਦਾ ਮੈਚ ਖ਼ਤਮ ਹੋਣ ਤੱਕ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਦੇ 161 ਦੌੜਾਂ ਦੇ … More
ਲੋਕਤੰਤਰ ਦੇ ਪੱਖ ‘ਚ ਸੰਸਦ ਵਿੱਚ ਪ੍ਰਸਤਾਵ ਪੇਸ਼
ਇਸਲਾਮਾਬਾਦ-ਪਾਕਿਸਤਾਨ ਵਿੱਚ ਸੁਪਰੀਮਕੋਰਟ, ਸੈਨਾ ਅਤੇ ਸਰਕਾਰ ਵਿੱਚਕਾਰ ਚੱਲ ਰਹੇ ਤਣਾਅ ਦੇ ਬਾਵਜੂਦ ਸਰਕਾਰ ਵੱਲੋਂ ਸੰਸਦ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਅਤੇ ਸੰਸਦ ਮੈਂਬਰਾਂ ਨੂੰ ਲੋਕਤੰਤਰ ਅਤੇ ਤਾਨਾਸ਼ਾਹੀ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਕਿਹਾ ਗਿਆ ਹੈ। ਸੰਸਦ … More
ਸੁਨਿਹਰੀ ਵਾਲ ਅਤੇ ਬਲੌਰੀ ਅੱਖਾਂ ਵਾਲੀਆਂ ਔਰਤਾਂ ਦੀ ਹਵਸ਼ ਵਿਚ ਅੰਨ੍ਹੇ ਹੋਏ ਹਵਸੀ ਦੀ ਪੁਲੀਸ ਨੂੰ ਭਾਲ
ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੋਂ ਦੀ ਸਪੈਸਲ ਪੁਲੀਸ ਬ੍ਰੀਗੇਡ ਨੂੰ ਇੱਕ 30 ਸਾਲਾਂ ਦੇ ਅਫਰੀਕਨ ਮੂਲ ਦੇ ਕਾਲੇ ਆਦਮੀ ਦੀ ਭਾਲ ਹੈ। ਜਿਸ ਨੇ ਦਸੰਬਰ ਦੇ ਅਖੀਰਲੇ ਮਹੀਨੇ ਵਿੱਚ ਤਿੰਨ ਔਰਤਾਂ ਨਾਲ ਚਾਕੂ ਦੀ ਨੋਕ ਉਤੇ ਬਲਾਤਕਾਰ ਕੀਤਾ ਹੈ।ਉਹ ਹਵਸ਼ੀ ਕਿਸਮ ਦਾ … More
ਅਮਰੀਕਾ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਸਰਕਾਰ ਦੇ ਨਾਲ ਹੈ- ਹਿਲਰੀ
ਵਾਸ਼ਿੰਗਟਨ- ਪਾਕਿਸਤਾਨ ਵਿੱਚ ਸੈਨਾ ਅਤੇ ਸਰਕਾਰ ਵਿੱਚਕਾਰ ਚੱਲ ਰਹੇ ਟਕਰਾਅ ਤੇ ਅਮਰੀਕਾ ਨੇ ਵੀ ਆਪਣੀ ਚਿੰਤਾ ਜਾਹਿਰ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਮੱਤਭੇਦ ਸੁਲਝਾਉਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਅਮਰੀਕਾ … More
ਇਟਲੀ ‘ਚ ਸੱਭ ਤੋਂ ਵੱਡਾ ਧੰਦਾ ਹੈ ਮਾਫ਼ੀਆ
ਰੋਮ- ਇਟਲੀ ਵਿੱਚ ਮਾਫ਼ੀਏ ਦੇ ਬਿਜ਼ਨੈਸ ਦਾ ਚੰਗਾ ਬੋਲਬਾਲਾ ਹੈ। ਇਸ ਸਮੇਂ ਦੇਸ਼ ਦਾ ਸੱਭ ਤੋਂ ਵੱਡਾ ਬਿਜ਼ਨਸ ਮਾਫ਼ੀਆ ਹੀ ਹੈ। ਮਾਪ਼ੀਆ, ਜਿਸਨੂੰ ਅੰਡਰਵਰਲਡ ਵੀ ਕਿਹਾ ਜਾਂਦਾ ਹੈ। ਸਾਲ 2010 ਵਿੱਚ ਇਟਲੀ ਦੇ ਮਾਫੀਏ ਦੀ ਕਮਾਈ 140 ਅਰਬ ਯੂਰੋ (9380 … More








