ਖ਼ਬਰਾਂ

 

ਜਦੋਂ ਪੈਰਿਸ ਵਿੱਚ ਸਰਕਾਰੀ ਮੁਲਾਜ਼ਮ ਨੇ ਬੁਰਕੇ ਵਾਲੀ ਔਰਤ ਨੂੰ ਮੂੰਹ ਤੋਂ ਪਰਦਾ ਹਟਾਉਣ ਲਈ ਕਿਹਾ

ਫਰਾਂਸ,(ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਉਨੀ ਨੰਬਰ ਠਾਣੇ ਵਿੱਚ 25 ਸਾਲਾਂ ਦਾ ਕੱਟੜ ਇਸਲਾਮਿੱਕ ਆਦਮੀ ਆਪਣੇ ਆਪ ਪੇਸ਼ ਹੋ ਗਿਆ। ਜਿਸ ਦੀ ਪੁਲਸ ਨੂੰ ਕੱਲ ਦੀ ਭਾਲ ਸੀ।ਕਿਉ ਕਿ ਉਸ ਨੇ ਇੱਕ ਸਰਕਾਰੀ ਮੁਲਾਜ਼ਮ ਨੂੰ ਜਾਨੋ ਮਾਰਨ ਦੀ ਧਮਕੀ … More »

ਅੰਤਰਰਾਸ਼ਟਰੀ | Leave a comment
pic.sm

ਪੰਜਾਬੀ ਮੁਟਿਆਰਾਂ ਵੱਲੋ ਨਾਰਵੇ ਦੇ ਤਰਾਨਬੀ ਵਿਖੇ ਗਿੱਧਾ ਸ਼ਾਮ ਮਨਾਈ ਗਈ

ਤਰਾਨਬੀ,(ਰੁਪਿੰਦਰ ਢਿੱਲੋ ਮੋਗਾ)-ਪੰਜਾਬੀਆਂ ਨੇ ਆਪਣੇ ਖੁੱਲੇ ਸੁਭਾਅ, ਵਿਰਸੇ ਅਤੇ ਸਭਿਅਤਾ ਲਈ ਪਿਆਰ ਦਾ ਜ਼ਜਬਾ ਸਦਕੇ ਅੱਜ ਵਿਦੇਸ਼ਾਂ ਚ ਵੀ ਪੰਜਾਬੀ ਮਾਹੌਲ  ਨੂੰ ਸਾਕਾਰ ਕਰ ਦਿੱਤਾ ਹੈ। ਜਿੱਥੇ ਗਰਮੀ ਰੁੱਤੇ  ਯੌਰਪ, ਕੇਨੈਡਾ, ਅਮਰੀਕਾ, ਆਸਟਰੇਲੀਆ ਆਦਿ ਮੁੱਲਕਾ ਚ  ਖੇਡ ਟੂਰਨਾਮੈਟਾ, ਰੰਗਾ ਰੰਗ … More »

ਅੰਤਰਰਾਸ਼ਟਰੀ | Leave a comment
Pakistan Capital Police.sm

ਪਾਕਿਸਤਾਨ ਦੀ ਪੁਲਿਸ ਭ੍ਰਿਸ਼ਟਾਚਾਰ ‘ਚ ਸੱਭ ਤੋਂ ਅੱਗੇ

ਇਸਲਾਮਾਬਾਦ- ਇੱਕ ਅੰਤਰਰਾਸ਼ਟਰੀ ਸੰਸਥਾ ਨੇ ਆਪਣੇ ਸਰਵੇ ਵਿੱਚ ਪਾਕਿਸਤਾਨ ਦੀ ਪੁਲੀਸ ਅਤੇ ਜੁਡੀਸ਼ਰੀ ਨੂੰ ਸੱਭ ਤੋਂ ਵੱਧ ਭ੍ਰਿਸ਼ਟਾਚਾਰ ਕਰਨ ਵਾਲਾ ਮਹਿਕਮਾ ਦੱਸਿਆ ਹੈ। ਟਰਾਂਸਪੇਰੈਸੀ ਇੰਟਰਨੈਸ਼ਨਲ ਪਾਕਿਸਤਾਨ ਦੇ ਨੈਸ਼ਨਲ ਕੁਰਪੱਸ਼ਨ ਪਰਸੈਪਸ਼ਨ ਸਰਵੇ ਅਨੁਸਾਰ ਪਾਕਿਸਤਾਨ ਵਿੱਚ ਜਮੀਨ ਨਾਲ ਸਬੰਧਿਤ ਮਾਮਲਿਆਂ ਦਾ ਕੰਮ … More »

ਅੰਤਰਰਾਸ਼ਟਰੀ | Leave a comment
 

ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਜਥੇਦਾਰ-ਅਵਤਾਰ ਸਿੰਘ

ਅੰਮ੍ਰਿਤਸਰ:- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਤੀ 31.12.2011 ਨੂੰ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ ਮੁਬਾਰਕਾਂ ਦਿੰਦੇ ਹੋਏ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸੰਸਾਰ ਤੇ ਹੋ ਰਹੇ ਜਬਰ-ਜੁਲਮ, ਅਨਿਆ … More »

ਪੰਜਾਬ | Leave a comment
 

ਆਸਟ੍ਰੇਲੀਆ ਹੱਥੋਂ ਭਾਰਤੀ ਟੀਮ ਦੀ ਸ਼ਰਮਨਾਕ ਹਾਰ

ਮੇਲਬਾਰਨ-ਇਥੇ ਖੇਡੇ ਗਏ ਪਹਿਲੇ ਕ੍ਰਿਕਟ ਟੈਸਟ ਮੈਚ ਦੌਰਾਨ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ ਬੁਰੀ ਤਰ੍ਹਾਂ 122 ਦੌੜਾਂ ਨਾਲ ਹਰਾ ਦਿੱਤਾ। ਇਸ ਟੈਸਟ ਮੈਚ ਦੌਰਾਨ ਗੇਂਦਬਾਜ਼ਾਂ ਦਾ ਬੋਲਬਾਲਾ ਰਿਹਾ। ਦੂਜੀ ਪਾਰੀ ਵਿਚ ਆਸਟ੍ਰੇਲੀਆਈ ਟੀਮ ਨੇ 240 ਦੌੜਾਂ ਬਣਾਈਆਂ ਅਤੇ ਉਨ੍ਹਾਂ … More »

ਖੇਡਾਂ | Leave a comment
Dec.28.sm

ਭਾਰਤ-ਪਾਕਿ ਸਾਂਝ ਖੇਤੀਬਾੜੀ ਵਿਕਾਸ ਲਈ ਬੇਹੱਦ ਜ਼ਰੂਰੀ-ਨਫਜ਼ ਸਈਅਦ

ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੌਰੇ ਤੇ ਆਏ 17 ਮੈਂਬਰੀ ਪਾਕਿਸਤਾਨੀ ਡੈਲੀਗੇਸ਼ਨ ਦੇ ਮੁਖੀ ਅਤੇ ਯੂ ਐਨ ਡੀ ਪੀ ਪ੍ਰੋਗਰਾਮ ਦੇ ਕੌਮੀ ਪ੍ਰੋਜੈਕਟ ਮੈਨੇਜਰ ਜਨਾਬ ਨਫਜ਼ ਸਈਅਦ ਨੇ ਕਿਹਾ ਹੈ ਕਿ ਭਾਰਤ-ਪਾਕਿ ਸਾਂਝ ਨਾਲ ਦੋਹਾਂ ਦੇਸ਼ਾਂ ਦੇ ਖੇਤੀਬਾੜੀ ਵਿਕਾਸ ਨੂੰ ਅੱਗੇ … More »

ਖੇਤੀਬਾੜੀ | Leave a comment
 

ਸੋਨੇ ਦੀ ਦੁਕਾਨ ਲੁਟਣ ਆਏ ਲੁਟੇਰੇ ਸੁਨਿਆਰੇ ਨੇ ਗੋਲੀ ਮਾਰਕੇ ਭਜਾਏ

ਪੈਰਿਸ, (ਸੰਧੂ) -ਇਥੋਂ ਦੇ ਇਲਾਕੇ ਆਨੀਆ ਵਿੱਚ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿਹਨਾਂ ਨੇ ਕੱਲ ਦਿੱਨ ਦਿਹਾੜੇ ਭਰੇ ਬਾਜਾਰ ਵਿੱਚ ਇੱਕ ਸੋਨੇ ਦੀ ਦੁਕਾਨ ਨੂੰ ਲੁੱਟਣ ਦਾ ਯਤਨ ਕੀਤਾ ਸੀ।ਹੋਇਆ ਇਸ ਤਰ੍ਹਾਂ ਕਿ ਉਹਨਾਂ ਵਿੱਚੋਂ ਪਹਿਲਾਂ ਇੱਕ ਜਾਣਾ … More »

ਅੰਤਰਰਾਸ਼ਟਰੀ | Leave a comment
pic 1.sm

ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) ਚ ਸ਼ਹੀਦੀ ਸਮਾਗਮ

ਲੀਅਰ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਸ਼ਹਿਰ ਦਰਾਮਨ  ਦੇ ਨਜ਼ਦੀਕੀ ਇਲਾਕੇ ਲੀਅਰ ਸਥਿਤ ਗੁਰੂ ਘਰ ਗੁਰੂ ਨਾਨਕ ਨਿਵਾਸ ਵਿਖੇ ਦਸਮੇਸ਼ ਪਿਤਾ ਸ਼੍ਰੀ  ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਿੱਕੇ ਸ਼ਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀਆ ਸ਼ਹੀਦੀਆ ਨੂੰ ਸਮਰਪਿਤ … More »

ਅੰਤਰਰਾਸ਼ਟਰੀ | Leave a comment
ਸ਼ਹੀਦੀ ਜੋੜ ਮੇਲ ਦੌਰਾਨ ਨਗਰ ਕੀਰਤਨ ਦੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜਣ ਮੌਕੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਿੱਖ ਕੌਮ ਦੇ ਨਾਮ ਸੰਦੇਸ਼ ਦਿੰਦੇ ਹੋਏ। (ਗੁਰਿੰਦਰਜੀਤ ਸਿੰਘ ਪੀਰਜੈਨ)

ਸ਼ਹੀਦੀ ਜੋੜ ਮੇਲ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਕੌਮ ਨੂੰ ਨਸ਼ਿਆਂ ਅਤੇ ਭਰੂਣ ਹੱਤਿਆ ਵਿਰੁੱਧ ਡਟਣ ਦਾ ਸੱਦਾ

ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਇਤਿਹਾਸਕ ਅਤੇ ਪਵਿੱਤਰ ਸ਼ਹਿਰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਤਿੰਨ ਰੋਜਾ … More »

ਪੰਜਾਬ | Leave a comment
par1.sm

ਲੋਕਪਾਲ ਬਿੱਲ ਨੂੰ ਲੋਕ ਸਭਾ ਨੇ ਕੀਤਾ ਪਾਸ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੇ ਲੋਕਪਾਲ ਬਿੱਲ ਨੂੰ ਲੋਕ ਸਭਾ ਵਿੱਚ ਪਾਸ ਕਰਵਾ ਲਿਆ ਹੈ।ਬੀਐਸਪੀ, ਐਸਪੀ ਅਤੇ ਲੈਫ਼ਟ ਦੇ ਵਾਕਆਊਟ ਤੋਂ ਬਾਅਦ ਲੋਕਪਾਲ ਬਿੱਲ ਦਾ ਪਾਸ ਹੋਣਾ ਤੈਅ ਮੰਨਿਆ ਜਾ ਰਿਹਾ ਸੀ। ਹੁਣ ਰਾਜ … More »

ਭਾਰਤ | Leave a comment