ਖ਼ਬਰਾਂ
ਤਾਲਿਬਾਨ ਕੱਤਰ ‘ਚ ਖੋਲ੍ਹ ਸਕਦੇ ਹਨ ਆਪਣਾ ਦਫ਼ਤਰ
ਕਾਬਲ- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਅਤੇ ਕਰਜ਼ਈ ਸਰਕਾਰ ਸਾਡੇ ਨਾਲ ਇਸ ਗੱਲ ਤੇ ਸਹਿਮੱਤ ਹੋ ਗਏ ਹਨ ਕਿ ਅਸੀਂ ਆਪਣਾ ਦਫ਼ਤਰ ਖਾੜੀ ਦੇ ਦੇਸ਼ ਕੱਤਰ ਵਿੱਚ ਖੋਲ੍ਹ ਸਕਦੇ ਹਾਂ। ਅਮਰੀਕਾ ਅਤੇ ਤਾਲਿਬਾਨ … More
ਵਿਗਿਆਨ ਦੇ ਖੇਤਰ ਵਿੱਚ ਭਾਰਤ ਚੀਨ ਨਾਲੋਂ ਪਿੱਛੇ-ਪ੍ਰਧਾਨਮੰਤਰੀ
ਭੁਬਨੇਸ਼ਵਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਜਗ੍ਹਾ ਚੀਨ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਕੁਝ ਸਮੇਂ ਤੋਂ ਇਸ ਖੇਤਰ ਵਿੱਚ ਭਾਰਤ ਦੀ ਸਥਿਤੀ ਥੱਲੇ ਡਿੱਗੀ ਹੈ ਅਤੇ ਚੀਨ ਵਰਗੇ ਦੇਸ਼ਾਂ … More
ਭਾਰਤੀ ਟੀਮ 191 ਦੌੜਾਂ ਹੀ ਬਣਾ ਸਕੀ
ਸਿਡਨੀ- ਇਥੇ ਭਾਰਤ ਅਤੇ ਆਸਟ੍ਰੇਲੀਆ ਦੌਰਾਨ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਪਹਿਲੀ ਪਾਰੀ ਦੌਰਾਨ ਬਿਨਾਂ ਕੋਈ ਵੱਡਾ ਸਕੋਰ ਖੜਾ ਕੀਤਿਆਂ 191 ਦੇ ਮਾਮੂਲੀ ਜਿਹੇ ਸਕੋਰ ‘ਤੇ ਆਊਟ ਹੋ ਗਈ। ਇਸ ਪਾਰੀ ਦੌਰਾਨ ਆਸਟ੍ਰੇਲੀਆਈ ਗੇਂਦਬਾਜ਼ ਪੀਟਰ ਸਿਡਲ … More
ਪ੍ਰਧਾਨਮੰਤਰੀ ਨੂੰ ਕਾਲੇ ਝੰਡੇ ਦਿਖਾਉਣਾ ਗਲਤ-ਮੱਕੜ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਅਵਤਾਰ ਸਿੰਘ ਮੱਕੜ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸਾਲ ਮੌਕੇ ਦਰਸ਼ਨਾਂ ਲਈ ਪਹੁੰਚੇ ਪ੍ਰਧਾਨਮੰਤਰੀ ਸ:ਮਨਮੋਹਨ ਸਿੰਘ ਨੂੰ ਕਾਲੇ ਝੰਡੇ ਵਿਖਾਉਣ ਦੀ ਨਿਖੇਧੀ ਕੀਤੀ। ਇਸ ਸਬੰਧੀ ਗੰਭੀਰ ਨੋਟਿਸ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ … More
ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ
ਅੰਮ੍ਰਿਤਸਰ :- ਖ਼ਾਲਸਾ ਪੰਥ ਦੇ ਸਾਜਣਹਾਰ, ਸਰਬੰਸ ਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇਸ਼-ਵਿਦੇਸ਼ਾਂ ਵਿਚ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ … More
ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਾਹੋ ਜਲਾਲ ਨਾਲ ਮਨਾਇਆ ਗਿਆ
ਸ੍ਰੀ ਹਜ਼ੂਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸਾਹਿਬ- ਏ ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸ਼ੁੱਭ ਮੌਕੇ ’ਤੇ ਤਖ਼ਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਦੇ ਉਧਮ ਉਪਰਾਲੇ ਸਦਕਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ … More
ਜਗਰਾਉ ‘ਚ ਅਕਾਲੀ ਦਲ ਉਮੀਦਵਾਰ ਦਾ ਐਲਾਨ, ਕਾਂਗਰਸੀ ਉਮੀਦਵਾਰ ਬਾਰੇ ਕਿਆਸ ਅਰਾਈਆਂ
ਜਗਰਾਉ,(ਉਪਕਾਰ ਸਿੰਘ ਟੈਣੀ ) – ਵਿਧਾਨ ਸਭਾ ਹਲਕੇ ਅੰਦਰ ਇਸਵਾਰ ਭਾਵੇ ਅਜੇ ਤੱਕ ਰਾਜਨੀਤਕ ਸਰਗਰਮੀਆਂ ਠੰਢੀਆਂ ਚਲ ਰਹੀਆਂ ਸਨ ਪਰ ਅਕਾਲੀ ਦਲ ਬਾਦਲ ਵੱਲੋ ਆਪਣੇ ਉਮੀਦਵਾਰ ਦਾ ਐਲਾਨ ਕਰਨ ਉਪਰੰਤ ਕਾਗਰਸੀ ਉਮੀਦਵਾਰ ਦੇ ਬਾਰੇ ਤਰ੍ਹਾ- ਤਰ੍ਹਾ ਦੀਆਂ ਕਿਆਸ ਅਰਾਈਆਂ ਲਗਾਈਆਂ … More
ਪਹਿਲੇ ਪਹਿਰ ਨੂੰ ਦਿੱਨ ਚੜ੍ਹ ਜਾਂਦਾ,ਪਿਛਲੀ ਰਾਤ ਨੂੰ ਤਾਰੇ
ਫਰਾਂਸ,(ਸੁਖਵੀਰ ਸਿੰਘ ਸੰਧੂ) – ਸ਼ਾਮ ਢਲਦੇ ਹੀ ਪੈਰਿਸ ਦੀਆਂ 130 ਸੜਕਾਂ ਤੇ ਨਵੇ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਰੰਗ ਬਰੰਗੀਆਂ ਟਿਮਟਮਾਦੀਆਂ ਲਾਈਟਾਂ ਤਾਰੇ ਚੜ੍ਹਾ ਦਿੰਦੀਆ ਹਨ।ਜਿਹਨਾਂ ਵਿੱਚ ਆਈਫਲ ਟਾਵਰ ਤੇ ਦੁਨੀਆਂ ਦੀ ਸਭ ਤੋਂ ਮਹਿੰਗੀ ਸੜਕ ਛਾਜੇ ੲਲੀਜ਼ੇ ਤੇ … More
ਸੰਤ ਅਜੀਤ ਸਿੰਘ ਵਲੋਂ ਅਕਾਲੀ ਦਲ ਤੋਂ ਅਸਤੀਫ਼ਾ
ਆਨੰਦਪੁਰ ਸਾਹਿਬ-ਸੰਤ ਅਜੀਤ ਸਿੰਘ ਵਲੋਂ ਪਾਰਟੀ ਤੋਂ ਅਸਤੀਫ਼ੇ ਦੇ ਐਲਾਨ ਨਾਲ ਪਾਰਟੀ ਵਿਚ ਬਗਾਵਤ ਦੀ ਲਹਿਰ ਨੂੰ ਹੋਰ ਹਵਾ ਮਿਲੀ ਹੈ। ਸੰਤ ਅਜੀਤ ਸਿੰਘ ਅਕਾਲੀ ਦਲ (ਬਾਦਲ) ਦੀ ਟਿਕਟ ‘ਤੇ ਪਿਛਲੀ ਵਾਰ ਆਨੰਦਪੁਰ ਸਾਹਿਬ ਤੋਂ ਵਿਧਾਇਕ ਵਜੋਂ ਚੁਣੇ ਗਏ ਸਨ। … More
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੋਕਿਕ ਨਗਰ ਕੀਰਤਨ ਅਯੋਜਿਤ
ਅੰਮ੍ਰਿਤਸਰ :- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਅਯੋਜਿਤ ਕੀਤਾ ਗਿਆ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ … More






