ਖ਼ਬਰਾਂ

 

ਅਮਰੀਕੀ ਫ਼ੌਜ ਦੇ ਮੇਜਰ ਕਮਲਜੀਤ ਸਿੰਘ ਕਲਸੀ ਨੂੰ ਬ੍ਰੋਨਜ਼ ਸਟਾਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ

ਨਿਊ ਯਾਰਕ – ਅਮਰੀਕੀ ਫ਼ੌਜ ਵਿਚ ਪਿਛਲੇ 30 ਸਾਲਾਂ ਦੌਰਾਨ ਪਹਿਲੀ ਵਾਰੀ ਇਕ ਦਸਤਾਰਧਾਰੀ ਸਿੱਖ ਫ਼ੌਜੀ ਮੇਜਤ ਕਮਲਜੀਤ ਸਿਘ ਕਲਸੀ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਘਰ ਪਰਤਦਿਆਂ ਉਸਦੀਆਂ ਫ਼ੌਜੀ ਸੇਵਾਵਾਂ ਲਈ ਕਾਂਸੀ ਦੇ ਤਮਗ਼ੇ ਨਾਲ ਸਨਮਾਨਿਤ ਕੀਤਾ ਗਿਆ। ਮੇਜਰ ਕਮਲਜੀਤ ਸਿੰਘ … More »

ਅੰਤਰਰਾਸ਼ਟਰੀ | Leave a comment
 

ਆਸਟਰੇਲੀਆਂ ਦੇ ਸਾਬਕਾ ਵਜ਼ੀਰੇ ਆਜਿਮ ਸ੍ਰੀ ਮਾਲਕਨ ਫਰੇਜ਼ਰ ਵੱਲੋ ਸਾਡੇ ਵਿਚਾਰਾਂ ਦੀ ਪ੍ਰੋੜਤਾਂ ਕਰਨਾ ਸਵਾਗਤਯੋਗ : ਮਾਨ

ਫਤਹਿਗੜ੍ਹ ਸਾਹਿਬ : – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖ਼ਤਾਂ ਹੇਠ ਇਕ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਹੈ ਕਿ ਅਸੀ ਬਹੁਤ ਲੰਮੇ ਸਮੇ ਤੋ ਕੌਮਾਂਤਰੀ ਪੱਧਰ ਉਤੇ ਇਸ ਗੱਲ ਦੀ ਦ੍ਰਿੜ੍ਹਤਾ ਪੂਰਵਕ ਆਵਾਜ਼ … More »

ਪੰਜਾਬ | Leave a comment
ਹਾਲ ਬਾਜਾਰ ਵਿਖੇ ਬਣਨ ਵਾਲੇ ਪੌਡ ਸਟੇਸ਼ਨ ਦਾ ਇਕ ਦ੍ਰਿਸ਼ (ਗੁਰਿੰਦਰਜੀਤ ਸਿੰਘ ਪੀਰਜੈਨ)

ਸੁਖਬੀਰ ਸਿੰਘ ਬਾਦਲ ਵੱਲੋਂ ਪੌਡ ਪ੍ਰਾਜੈਕਟ ਦਾ ਨੀਂਹ ਪੱਥਰ

ਅੰਮ੍ਰਿਤਸਰ, (ਗੁਰਿੰਦਰਜੀਤ ਸਿੰਘ ਪੀਰਜੈਨ)-‘‘ ਅੰਮ੍ਰਿਤਸਰ ਭਾਰਤ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ ਜਿਸ ਵਿੱਚ ਪਰਸਨਲ ਰੈਪਿਡ ਟਰਾਂਜਿਟ (ਪੀ:ਆਰ:ਟੀ) ਸਿਸਟਮ ਸ਼ੁਰੂ ਹੋ ਜਾਵੇਗੀ ਇਸ ਤਹਿਤ ਚੱਲਣ ਵਾਲੇ 4 ਤੋਂ 6 ਸੀਟਾਂ ਵਾਲੇ ਵਾਹਨ ਬੈਟਰੀ ਨਾਲ ਚੱਲਣਗੇ ਅਤੇ ਇਨ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ … More »

ਪੰਜਾਬ | Leave a comment
DSC_0119.sm

ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ’ਚ ਮਜੀਠੀਆ ਦਾ ਮੀਡੀਆ ਐਡਵਾਈਜ਼ਰ ਪ੍ਰੋ: ਸਰਚਾਂਦ ਸਿੰਘ ਕਾਂਗਰਸ ਵਿੱਚ ਸ਼ਾਮਿਲ

ਚੰਡੀਗੜ੍ਹ – ਕਾਂਗਰਸ ਦੀ ਚੋਣ ਮੁਹਿੰਮ ਨੂੰ ਅਜ ਉਸ ਸਮੇ ਭਾਰੀ ਬਲ ਮਿਲਿਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੇ ਅਤਿ ਨਜਦੀਕੀ ਸਾਥੀ … More »

ਪੰਜਾਬ | Leave a comment
 

ਵਰਕਰ ਪਾਰਟੀ ਦੇ ਸ਼ਕਤੀ ਸ੍ਰੋਤ ਅਤੇ ਰੀੜ੍ਹ ਦੀ ਹੱਡੀ ਹੁੰਦੇ ਹਨ

ਨਵੀਂ ਦਿੱਲੀ :- ਕੀ ਸਮਰਥਾਵਾਨ ਸਿੱਖਾਂ ਵਿੱਚ ਆਪਣੇ ਧਰਮ ਪ੍ਰਤੀ ਸ਼ਰਧਾ, ਉਸਦੀਆਂ ਧਾਰਮਕ ਸੰਸਥਾਵਾਂ ਪ੍ਰਤੀ ਸੇਵਾ ਭਾਵਨਾ ਨਹੀਂ ਹੁੰਦੀ ਅਤੇ ਕੀ ਉਹ ਵੀ ਪਾਰਟੀ ਦੇ ਵਰਕਰ ਹੀ ਨਹੀਂ ਹੁੰਦੇ? ਇਹ ਸੁਆਲ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ … More »

ਭਾਰਤ | Leave a comment
cm sm

ਪੰਜਾਬ ਵਿਧਾਨ ਸੱਭਾ ਦੀਆਂ ਚੋਣਾਂ ਫਰਵਰੀ ‘ਚ ਹੋਣ ਦੀ ਸੰਭਾਵਨਾ

ਚੰਡੀਗੜ੍ਹ- ਪੰਜਾਬ ਵਿੱਚ ਵਿਧਾਨ ਸੱਭਾ ਚੋਣਾਂ ਅਗਲੇ ਸਾਲ 2012 ਵਿੱਚ 13 ਫਰਵਰੀ ਨੂੰ ਹੋ ਸਕਦੀਆਂ ਹਨ। ਵੋਟਾਂ ਦਾ ਸਾਰਾ ਕੰਮ ਇੱਕ ਹੀ ਪੜਾਅ ਵਿੱਚ ਸੰਪੂਰਨ ਹੋਣ ਦੀ ਉਮੀਦ ਹੈ। ਚੋਣ ਕਮਿਸ਼ਨ ਨੇ 117 ਮੈਂਬਰੀ ਪੰਜਾਬ ਵਿਧਾਨ ਸੱਭਾ ਦੀਆਂ ਚੋਣਾਂ ਕਰਾਉਣ … More »

ਪੰਜਾਬ | Leave a comment
ਯਮਲਾ ਜੱਟ ਸੰਗੀਤ ਸੇਵਾ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਇਕਾਈ ਦੇ ਮੈˆਬਰਾˆ ਨੂੰ ਹਾਰ ਪਹਿਨਾਉˆਦੇ ਹੋਏ ਭੋਲਾ ਯਮਲਾ ਤੇ ਸੁਖਚੈਨ ਸਿੰਘ ਸੰਧੂ

ਯਮਲਾ ਜੱਟ ਦੀ ਬਰਸੀ ਸੱਭਿਆਚਾਰਕ ਚੇਤਨਾ ਦਿਵਸ ਵਜੋਂ ਮਨਾਈ ਜਾਵੇਗੀ-ਭੋਲਾ ਯਮਲਾ

ਸ੍ਰੀ ਮੁਕਤਸਰ ਸਾਹਿਬ, (ਗਿੱਲ ਮਨਵੀਰ) -ਪੰਜਾਬੀ ਲੋਕ ਸੰਗੀਤ, ਸਾਹਿਤ ਅਤੇ ਸਭਿਆਚਾਰਕ ਦੇ ਪ੍ਰਚਾਰ ਪਸਾਰ ਲਈ ਯਤਨਸ਼ੀਲ ਯਮਲਾ ਜੱਟ ਸੰਗੀਤ ਸੇਵਾ ਸੁਸਾਇਟੀ (ਰਜਿ:) ਪੰਜਾਬ ਦੀ ਅਹਿਮ ਮੀਟਿੰਗ ਸਥਾਨਕ ਬਾਬਾ ਫਰੀਦ ਪੈਰਾਮੈਡੀਕਲ ਇੰਸਟੀਚਿਊਟ ਮੁਕਤਸਰ ਵਿਖੇ ਸੁਸਾਇਟੀ ਦੇ ਸੂਬਾ ਪ੍ਰਧਾਨ ਤੇ ਉਘੇ ਲੋਕ … More »

ਪੰਜਾਬ | 1 Comment
 

ਭਾਰਤ ਨੇ ਜਿੱਤੀ ਇਕ ਰੋਜ਼ਾ ਸੀਰੀਜ਼

ਚੇਨੰਈ- ਭਾਰਤ ਨੇ ਪੰਜ ਮੈਚਾਂ ਦੀ ਇਕ ਰੋਜ਼ਾ ਕ੍ਰਿਕਟ ਸੀਰੀਜ਼ ਵਿਚ ਵੈਸਟ ਇੰਡੀਜ਼ ਨੂੰ 4-1 ਨਾਲ ਹਰਾ ਦਿੱਤਾ ਹੈ। ਇਸ ਸੀਰੀਜ਼ ਦੇ ਅਖ਼ੀਰਲੇ ਮੈਚ ਵਿਚ ਭਾਰਤ ਨੇ ਵੈਸਟ ਇੰਡੀਜ਼ ਦੀ ਟੀਮ ਨੂੰ 34 ਦੌੜਾਂ ਨਾਲ ਹਰਾਇਆ। ਇਸ ਮੈਚ ਵਿਚ ਭਾਰਤੀ … More »

ਖੇਡਾਂ | Leave a comment
imgHandler.ashx.sm

ਪਾਕਿਸਤਾਨ ਅੱਤਵਾਦੀਆਂ ਦਾ ਅੱਡਾ ਬਣਿਆ ਹੋਇਆ ਹੈ-ਮਾਰਟਿਨ

ਵਾਸਿੰਗਟਨ- ਅਮਰੀਕਾ ਦੀ ਸੈਨਾ ਦੇ ਮੁੱਖ ਜਨਰਲ ਮਾਰਟਿਨ ਡੈਂਪਸੀ ਦਾ ਕਹਿਣਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਰਣ ਦੇ ਰਿਹਾ ਹੈ। ਅਫ਼ਗਾਨਿਸਤਾਨ ਵਿੱਚ ਇਨ੍ਹਾਂ ਦਹਿਸ਼ਤਗਰਦਾਂ ਦਾ ਕਾਫ਼ੀ ਪ੍ਰਭਾਵ ਹੈ। ਇਸ ਲਈ ਅੱਤਵਾਦ ਵਿਰੁੱਧ ਜਾਰੀ ਸੰਘਰਸ਼ ਵਿੱਚ ਇਹ ਪ੍ਰਭਾਵ ਖ਼ਤਮ ਕਰਨ ਲਈ … More »

ਅੰਤਰਰਾਸ਼ਟਰੀ | Leave a comment
 

ਅੰਨਾ ਦੀ ਕਮਰ ਤੇ ਕਿਸੇ ਹੋਰ ਦੀ ਧੋਤੀ- ਬਾਲ ਠਾਕੁਰੇ

ਮੁੰਬਈ- ਬਾਲ ਠਾਕੁਰੇ ਨੇ ਅੰਨਾ ਤੇ ਵਰ੍ਹਦਿਆਂ ਹੋਇਆਂ ਕਿਹਾ ਹੈ ਕਿ ਅੰਨਾ ਸਿਰਫ਼ ਕੇਂਦਰੀ ਮੰਤਰੀ ਸ਼ਰਦ ਪਵਾਰ ਨੂੰ ਹੀ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਮਹਾਂਰਾਸ਼ਟਰ ਅਤੇ ਬਾਕੀ ਭਾਰਤ ਵਿੱਚ ਉਸ ਨੂੰ ਪਵਾਰ ਹੀ ਭ੍ਰਿਸ਼ਟ ਨਜ਼ਰ ਆਂਉਦੇ ਹਨ, ਬਾਕੀ ਸਾਰੇ ਤਾਂ … More »

ਭਾਰਤ | Leave a comment