ਖ਼ਬਰਾਂ
ਮੈਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਬੇਤਹਾਸ਼ਾ ਮਾਣ ਬਖਸ਼ਿਆ –ਤੇਜੀ ਸੰਧੂ
ਪ੍ਰਸਿੱਧ ਪੰਜਾਬੀ ਗਾਇਕ, ਲੇਖਕ ਤੇ ਅਭਿਨੇਤਾ ਬੱਬੂ ਮਾਨ ਦੀ ਕੱਲ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫੀਚਰ ਫਿਲਮ “ਹੀਰੋ ਹਿਟਲਰ ਇਨ ਲਵ” ‘ਚ ਅਹਿਮ ਕਿਰਦਾਰ ਨਿਭਾਉਣ ਵਾਲੀ ਐਕਟਰ “ਤੇਜੀ ਸੰਧੂ ” ਨੇ ਇਸ ਫਿਲਮ ਦੀ ਸਫਲਤਾ ਵਾਸਤੇ ਅੱਜ ਸ੍ਰੀ ਹਰਿਮੰਦਰ ਸਾਹਿਬ … More
ਖੇਤੀ ਵਰਸਿਟੀ ਦੇ ਵਾਈਸ ਚਾਂਸਲਰ ਡਾ: ਢਿੱਲੋ ਨੂੰ ਮਿਲਿਆ ਭਸੀਨ ਐਵਾਰਡ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਸ਼੍ਰੀ ਓਮ ਪਰਕਾਸ਼ ਭਸੀਨ ਫਾਉਂਡੇਸ਼ਨ ਫਾਰ ਸਾਇੰਸ ਅਤੇ ਤਕਨਾਲੋਜੀ ਵੱਲੋਂ ਸ਼੍ਰੀ ਓਮ ਪਰਕਾਸ਼ ਭਸੀਨ ਐਵਾਰਡ ਪ੍ਰਦਾਨ ਕੀਤਾ ਗਿਆ ਹੈ। ਫਾਉਂਡੇਸ਼ਨ ਵੱਲੋਂ ਭਾਰਤ ਅੰਤਰ ਰਾਸ਼ਟਰੀ ਕੇਂਦਰ ਨਵੀਂ ਦਿੱਲੀ ਵਿਖੇ 15 … More
ਇੰਗਲੈਂਡ ਦੀ ਕੁੜੀਆਂ ਨੇ ਤੁਰਕਮੇਸਿਤਾਨ ਨੂੰ ਵੱਡੇ ਫਰਕ ਨਾਲ ਹਰਾ ਕੇ ਫਾਈਨਲ ਦਾ ਦਾਅਵਾ ਕੀਤਾ ਮਜ਼ਬੂਤ
ਜਲੰਧਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਇਥੋਂ ਦੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਅੱਜ ਪੁਰਸ਼ ਵਰਗ ਦੇ ਆਖਰੀ ਲੀਗ ਮੁਕਾਬਲੇ ਖੇਡੇ ਗਏ ਜਿਨ੍ਹਾਂ ਵਿੱਚ ਪਾਕਿਸਤਾਨ ਨੇ ਸਪੇਨੇ ਨੂੰ 62-14 ਅਤੇ ਇਟਲੀ ਨੇ ਸ੍ਰੀਲੰਕਾ ਨੂੰ74-16 ਨਾਲ ਹਰਾਇਆ। ਪਾਕਿਸਤਾਨ ਨੇ ਪੰਜ … More
ਭਰੂਣ ਹੱਤਿਆ ਨੂੰ ਸਮਾਜਕ ਕਲੰਕ ਵਾਂਗ ਸਮਝੋ – ਡਾ. ਅਨੁਰਾਗ ਚੌਧਰੀ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਨਵ ਵਿਕਾਸ ਵਿਭਾਗ ਵੱਲੋਂ ਪਿੰਡ ਇਯਾਲੀ ਕਲਾਂ ਵਿਖੇ ਭਰੂਣ ਹੱਤਿਆ ਦੇ ਖਿਲਾਫ਼ ਚੇਤਨਾ ਫੈਲਾਉਣ ਲਈ ਲਗਾਏ ਕੈਂਪ ਨੂੰ ਸੰਬੋਧਨ ਕਰਦਿਆਂ ਸਥਾਨਕ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਡਾਕਟਰ ਡਾ. ਅਨੁਰਾਗ ਚੌਧਰੀ ਨੇ … More
ਕੇਂਦਰ ਵਲੋਂ ਪੈਟਰੋਲ ਕੀਮਤ ਵਿਚ ਕੀਤਾ ਗਿਆ ਵਾਧਾ ਵਾਪਸ ਲੈਣਾ ਯੂਥ ਅਕਾਲੀ ਦਲ ਦੇ ਸੰਘਰਸ਼ ਦੀ ਜਿੱਤ
ਅੰਮ੍ਰਿਤਸਰ – ਅੱਜ ਸ਼੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ ਵਲੋਂ ਪੈਟਰੋਲ ਕੀਮਤ ਵਿਚ ਪਿਛਲੀ ਵਾਰ ਕੀਤੇ 1.85 ਰੁਪੈ ਫੀ ਲਿਟਰ ਵਾਧੇ ਨੂੰ ਵਾਪਸ ਲੈਣ ਦਾ ਸਵਾਗਤ ਕਰਦਿਆਂ ਇਸ ਨੂੰ ਯੂਥ … More
ਐਸ਼ਵਰਿਆ ਰਾਏ ਨੇ ਧੀ ਨੂੰ ਜਨਮ ਦਿੱਤਾ
ਮੁੰਬਈ- ਅਭਿਨੇਤਰੀ ਐਸ਼ਵਰਿਆ ਰਾਏ ਇੱਕ ਪਿਆਰੀ ਜਿਹੀ ਬੱਚੀ ਦੀ ਮਾਂ ਬਣ ਗਈ ਹੈ। ਸੱਭ ਤੋਂ ਪਹਿਲਾਂ ਐਸ਼ ਦੇ ਪਤੀ ਅਭਿਸ਼ੇਕ ਬੱਚਨ ਨੇ ਆਪਣੇ ਟਵੀਟ ਤੇ ਇਹ ਖੁਸ਼ਖਬਰੀ ਦਿੱਤੀ।ਇਸ ਤੋਂ ਬਾਅਦ ਅਮਿਤਾਬ ਬੱਚਨ ਨੇ ਵੀ ਟਵੀਟ ਕੀਤਾ, ‘ਮੈਨ ਦਾਦਾ ਬਣ ਗਿਆ। … More
ਪ੍ਰਧਾਨਮੰਤਰੀ ਗਿਲਾਨੀ ਲਹੌਰ ‘ਚ “ਸਿੱਖ ਮੁਸਲਿਮ ਸਾਂਝ ਤਰੀਖ ਦੇ ਆਇਨੇ ਵਿੱਚ” ਸਮਾਗਮ ਨੂੰ ਸੰਬੋਧਨ ਕਰਦੇ ਹੋਏ
ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਅਤੇ ਹੋਰ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੇ ਜਥੇ ਦੇ ਲੀਡਰ ਸ. ਰਾਮਪਾਲ ਸਿੰਘ ਬਹਿਣੀਵਾਲ ਨੇ ਅੱਜ … More
ਜਮੀਨ ਘੱਪਲੇ ‘ਚ ਮੁੱਖਮੰਤਰੀ ਅਤੇ ਬ੍ਰਹਮਪੁਰਾ ਦੇ ਖਿਲਾਫ਼ ਜਾਂਚ ਦੇ ਹੁਕਮ
ਚੰਡੀਗੜ੍ਹ- ਪੰਜਾਬ ਲੋਕਪਾਲ ਨੇ ਜਮੀਨ ਹੱਥਿਆਉਣ ਦੇ ਮਾਮਲੇ ਵਿੱਚ ਮੁੱਖਮੰਤਰੀ ਪਰਕਾਸ਼ ਸਿੰਗ ਬਾਦਲ ਅਤੇ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਗਲੋਬਲ ਹਿਊਮਨ ਰਾਈਟਸ ਨਾਂ ਦੀ ਐਨਜੀਓ ਨੇ ਰੋਪੜ ਦੇ ਬੜਾਫੁਲ ਪਿੰਡ … More
ਮਹਾਰਾਜਾ ਦਲੀਪ ਸਿੰਘ ਦੀ ਰਾਏਕੋਟ ਬੱਸੀਆਂ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ
ਲੁਧਿਆਣਾ: ਪੰਜਾਬ ਦੇ ਆਖਰੀ ਪ੍ਰਭੂਸੱਤਾ ਸੰਪੰਨ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਪੰਜਾਬ ਵਿੱਚ ਆਖਰੀ ਰਾਤ ਕੱਟਣ ਵਾਲੀ ਇਤਿਹਾਸਕ ਰਾਏਕੋਟ ਬੱਸੀਆਂ ਕੋਠੀ ਨੂੰ ਕੌਮੀ ਯਾਦਗਾਰ ਵਜੋਂ ਸੰਭਾਲਣ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਉਤਸ਼ਾਹ ਨੇ ਰੰਗ ਲਿਆਉਣਾ ਸ਼ੁਰੂ … More
ਡੋਪ ਟੈਸਟ ਦੇਣ ਤੋਂ ਨਾਂਹ ਕਰਨ ਵਾਲੀ ਅਮਰੀਕਾ ਟੀਮ ਨੂੰ ਕੀਤਾ ਬਾਹਰ
ਮਾਨਸਾ/ਜਲੰਧਰ, (ਗੁਰਿੰਦਰਜੀਤ ਸਿੰਘ ਪੀਰਜੈਨ) – ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਕੱਲ੍ਹ ਹੁਸ਼ਿਆਰਪੁਰ ਵਿਖੇ ਖੇਡੇ ਮੈਚਾਂ ਦੌਰਾਨ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਨਾਂਹ ਕਰਨ ਵਾਲੀ ਅਮਰੀਕਾ ਦੀ ਪੁਰਸ਼ ਕਬੱਡੀ ਟੀਮ ਵਿਰੁੱਧ ਅਨੁਸਾਸ਼ਣੀ ਕਾਰਵਾਈ ਕਰਦਿਆਂ ਵਿਸ਼ਵ ਕੱਪ ਵਿੱਚੋਂ ਬਾਹਰ ਕਰ … More







