ਖ਼ਬਰਾਂ
ਪੂਲ ‘ਏ’ ਵਿੱਚੋਂ ਭਾਰਤ ਤੇ ਕੈਨੇਡਾ ਸੈਮੀ ਫਾਈਨਲ ਵਿੱਚ ਪੁੱਜੇ
ਮਾਨਸਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਅੱਜ ਇਥੋਂ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੁਰਸ਼ ਵਰਗ ਦੇ ਪੂਲ ‘ਏ’ ਦੇ ਆਖਰੀ ਲੀਗ ਮੈਚ ਖੇਡੇ ਗਏ ਜਿਨ੍ਹਾਂ ਵਿੱਚ ਇੰਗਲੈਂਡ ਨੇ ਨੇਪਾਲ ਨੂੰ 63-18, ਭਾਰਤ ਨੇ ਅਫਗਾਨਸਿਤਾਨ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ
ਅੰਮ੍ਰਿਤਸਰ:- ਗੁਰਦੁਆਰਾ ਪ੍ਰਬੰਧ ਨੂੰ ਮਹੰਤਸ਼ਾਹੀ ਤੋਂ ਅਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ ’ਚ ਲਿਆਉਣ ਲਈ ਮਹਾਨ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ … More
ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ-ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ
ਅੰਮ੍ਰਿਤਸਰ – ਕਥਨੀ ਕਰਨੀ ਦੇ ਸੂਰੇ, ਮਹਾਂਬਲੀ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਪ੍ਰੈਸ ਰਲੀਜ਼ ਰਾਹੀਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ … More
ਰਾਹੁਲ ਦੇ ਬਿਆਨ ਦੀ ਸਪਾ ਅਤੇ ਹੋਰ ਵਿਰੋਧੀ ਧਿਰਾਂ ਵਲੋਂ ਸਖਤ ਅਲੋਚਨਾ
ਇਲਾਹਬਾਦ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿੱਚ ਇਲਾਹਬਾਦ ਦੇ ਨਜ਼ਦੀਕ ਝੂੰਸੀ ਵਿੱਚ ਰੈਲੀ ਕਰਕੇ ਆਪਣੇ ਚੋਣ ਪਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਰਾਹੁਲ ਨੇ ਝੂੰਸੀ ਵਿੱਚ ਰੈਲੀ ਦੌਰਾਨ ਯੂਪੀ ਦੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ … More
ਅਮਰੀਕੀ ਖਿਡਾਰੀਆਂ ਨੇ ਡੋਪ ਟੈਸਟ ਦੇਣ ਤੋਂ ਕੀਤਾ ਇਨਕਾਰ
ਹੁਸ਼ਿਆਰਪੁਰ,(ਗੁਰਿੰਦਰਜੀਤ ਸਿੰਘ ਪੀਰਜੈਨ)- ਪੰਜਾਬ ਸਰਕਾਰ ਵੱਲੋਂ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਨੂੰ ਪੂਰਨ ਤੌਰ ’ਤੇ ਡੋਪ ਮੁਕਤ ਕਰਨ ਦੇ ਟੀਚੇ ਨਾਲ ਡੋਪਿੰਗ ਕੰਟਰੋਲ ਕਮੇਟੀ ਵੱਲੋਂ ਹਰ ਮੈਚ ਉਪਰੰਤ ਖਿਡਾਰੀਆਂ ਦੇ ਲਏ ਜਾ ਰਹੇ ਡੋਪ ਟੈਸਟਾਂ ਦੌਰਾਨ ਅੱਜ ਹੁਸ਼ਿਆਰਪੁਰ ਵਿਖੇ ਖੇਡੇ … More
ਇਟਲੀ ਨੇ ਨਾਰਵੇ ਨੂੰ ਹਰਾ ਕੇ ਪੂਲ ‘ਬੀ’ ਨੂੰ ਰੌਚਕ ਬਣਾਇਆ
ਹੁਸ਼ਿਆਰਪੁਰ,(ਗੁਰਿੰਦਰਜੀਤ ਸਿੰਘ ਪੀਰਜੈਨ) -ਇਥੋਂ ਦੇ ਆਊਟਡੋਰ ਮਲਟੀਪਰਪਜ਼ ਸਟੇਡੀਅਮ ਵਿਖੇ ਅੱਜ ਖੇਡੇ ਗਏ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਮੁਕਾਬਲਿਆਂ ਦੇ ਆਖਰੀ ਮੈਚ ਵਿੱਚ ਇਟਲੀ ਨੇ ਨਾਰਵੇ ਨੂੰ 49-33 ਨਾਲ ਹਰਾ ਕੇ ਹੋਰ ਵੀ ਰੌਚਕ ਬਣਾ ਦਿੱਤਾ ਹੈ। ਪੂਲ ‘ਬੀ’ ਵਿੱਚ … More
ਕਲਾਮ ਦੇ ਅਪਮਾਨ ਤੇ ਅਮਰੀਕਾ ਨੇ ਮਾਫ਼ੀ ਮੰਗੀ
ਨਵੀਂ ਦਿੱਲੀ- ਭਾਰਤ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੇ ਨਿਊਯਾਰਕ ਹਵਾਈ ਅੱਡੇ ਤੇ ਪਹੁੰਚਣ ਤੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਤਲਾਸ਼ੀ ਲੇ ਕੇ ਅਪਮਾਨ ਕੀਤਾ ਗਿਆ। ਤਲਾਸ਼ੀ ਲੇਣ ਤੋਂ ਬਾਅਦ ਵੀ ਜਦੋਂ ਉਹ ਹਵਾਈ ਜਹਾਜ ਵਿੱਚ ਬੈਠ ਚੁੱਕੇ … More
ਪਹਿਲੀ ਰਾਸ਼ਟਰੀ ਓਪਨ ਗੱਤਕਾ ਚੈਂਪੀਅਨਸ਼ਿਪ ਮੁਕਾਬਲਿਆਂ ’ਚ ਪੰਜਾਬ ਦਾ ਕਬਜ਼ਾ
ਸੰਗਰੂਰ, (ਗੁਰਿੰਦਰਜੀਤ ਸਿੰਘ ਪੀਰਜੈਨ)-ਭਾਰਤੀ ਗੱਤਕਾ ਫੈਂਡਰੇਸ਼ਨ ਵੱਲੋਂ ਗੁਰ ਸਾਗਰ ਮਸਤੂਆਣਾ ਸਾਹਿਬ ਦੇ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਅਕਾਲ ਕਾਲਜ ਕੌਸ਼ਲ ਦੇ ਸਹਿਯੋਗ ਨਾਲ ਕਰਵਾਈ ਗਈ ਪਹਿਲੀ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਅੱਜ ਖਾਲਸਾਈ ਸਾਨੋ ਸੋਕਤ ਨਾਲ ਸਫ਼ਲਤਾ ਪੂਰਵਕ ਸਪੰਨ ਹੋਈ। ਇਸ … More
ਬਾਦਲ ਵਲੋ ਅਡਵਾਨੀ ਨੂੰ ਜੈੱਡ ਸਿਕਿਊਰਟੀ ਦੇਣਾ ਸਿੱਖਾਂ ਦੇ ਜਖਮ੍ਹਾ ਉਤੇ ਲੂਣ ਛਿੜਕਣ ਦੇ ਤੁੱਲ ਅਸਹਿ ਕਾਰਵਾਈ: ਮਾਨ
ਫਤਹਿਗੜ੍ਹ ਸਾਹਿਬ – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋ ਪਾਰਟੀ ਦੇ ਮੁੱਖ ਦਫਤਰ ਤੋ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਡੁੰਘਾ ਦੁੱਖ ਅਤੇ ਅਫਸੋਸ ਪ੍ਰਗਟਾਉਦੇ ਕਿਹਾ ਗਿਆ ਹੈ ਕਿ ਜਿਸ ਫਿਰਕੂ ਜਮਾਤ ਭਾਜਪਾ ਦੇ ਆਗੂ ਸ਼੍ਰੀ … More
ਅਗਲੇ ਸਾਲ ਮਹਿਲਾ ਕਬੱਡੀ ਵਿਸ਼ਵ ਕੱਪ ਵਿੱਚ ਹੋਰ ਟੀਮਾਂ ਹਿੱਸਾ ਲੈਣਗੀਆਂ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ, (ਗੁਰਿੰਦਰਜੀਤ ਸਿੰਘ ਪੀਰਜੈਨ)-ਇਥੋਂ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਮੈਚਾਂ ਦੌਰਾਨ ਭਾਰਤ ਤੇ ਤੁਰਕਮੇਸਿਤਾਨ ਦੀਆਂ ਮਹਿਲਾ ਕਬੱਡੀ ਟੀਮਾਂ ਵਿਚਾਲੇ ਮੈਚਾਂ ਦੀ ਸ਼ੁਰੂਆਤ ਨਾਲ ਮਹਿਲਾ ਵਿਸ਼ਵ ਕੱਪ ਕਬੱਡੀ ਦਾ ਵੀ ਆਗਾਜ਼ ਹੋ ਗਿਆ। ਭਾਰਤ … More








