ਖ਼ਬਰਾਂ

 

ਪਾਏਦਾਰ ਖੇਤੀ ਲਈ ਜ਼ਮੀਨ ਦੀ ਸਿਹਤ ਸੰਵਾਰਨ ਦੇ ਨਾਲ ਹੀ ਵਾਤਾਵਰਨ ਸੁਧਰੇਗਾ-ਡਾ: ਗਿੱਲ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਵਿਭਾਗ ਵੱਲੋਂ ਭਾਰਤੀ ਖੇਤੀ  ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਜ਼ਮੀਨ ਦੀ ਸਿਹਤ ਸੰਵਾਰਨ ਰਾਹੀਂ ਪਾਏਦਾਰ ਖੇਤੀ ਵਿਸ਼ੇ ਤੇ ਕਰਵਾਈ ਜਾ ਰਹੀ 21 ਰੋਜ਼ਾ ਸਿਖਲਾਈ ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਪਸਾਰ ਸਿੱਖਿਆ ਨਿਰਦੇਸ਼ਕ ਡਾ:ਮੁਖਤਾਰ … More »

ਖੇਤੀਬਾੜੀ | Leave a comment
220px-Indian_rupees.sm

ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਹੇਠਲੇ ਪੱਧਰ ਤੇ

ਮੁੰਬਈ- ਭਾਰਤੀ ਕਰੰਸੀ ਦੀ ਕੀਮਤ ਮਾਰਕਿਟ ਵਿੱਚ ਪਿੱਛਲੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਕੇ ਬਹੁਤ ਹੀ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਡਾਲਰ ਹੋਰ ਮਜ਼ਬੂਤ ਹੋਇਆ ਅਤੇ ਰੁਪੈ ਦੀ ਕੀਮਤ 52.73 ਤੱਕ ਪੁੰਚ ਗਈ। ਰੁਪੈ ਦੇ ਡਿੱਗਣ … More »

ਭਾਰਤ | Leave a comment
220px-Demonstrators_on_Army_Truck_in_Tahrir_Square,_Cairo.sm

ਮਿਸਰ ‘ਚ ਭੜਕੀ ਹਿੰਸਾ ਦੌਰਾਨ 33 ਲੋਕ ਮਾਰੇ ਗਏ

ਕਾਹਿਰਾ- ਸੁਰੱਖਿਆ ਬਲਾਂ ਵਲੋਂ ਤਹਿਰੀਰ ਚੌਂਕ ਖਾਲੀ ਕਰਵਾਉਣ ਦੇ ਯਤਨਾਂ ਕਰਕੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਫਿਰ ਤੋਂ ਝੜਪਾਂ ਸ਼ੁਰੂ ਹੋ ਗਈਆਂ ਹਨ। ਇਸ ਹਿੰਸਾ ਦੌਰਾਨ ਹੁਣ ਤੱਕ 33 ਲੋਕ ਮਾਰੇ ਗਏ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਜਖਮੀ ਹੋ ਗਏ … More »

ਅੰਤਰਰਾਸ਼ਟਰੀ | Leave a comment
220px-Sunny_Leone_3_2009.sm

ਪਾਰਨ ਸਟਾਰ ਲਿਓਨ ਹੋਵੇਗੀ ਮਹੇਸ਼ ਭੱਟ ਦੀ ‘ਬਲਿਊ ਫਿਲਮ’ ਦੀ ਹੀਰੋਇਨ

ਮੁੰਬਈ- ਮਹੇਸ਼ ਭੱਟ ਆਪਣੀ ਅਗਲੀ ਫਿਲਮ ਲਈ ਬਿੱਗ ਬਾਸ ਵਿੱਚ ਐਂਟਰੀ ਕਰ ਚੁੱਕੀ ਪਾਰਨ ਸਟਾਰ ਸਨੀ ਲਿਓਨ ਨੂੰ ਲਾਂਚ ਕਰਨਾ ਚਾਹੁੰਦੇ ਹਨ। ਇਸ ਫਿਲਮ ਦੁਆਰਾ ਉਹ ਆਪਣੇ ਪੁੱਤਰ ਰਾਹੁਲ ਨੂੰ ਬਾਲੀਵੁੱਡ ਵਿੱਚ ਐਂਟਰੀ ਦਿਵਾ ਰਹੇ ਹਨ। ਇਸ ਫਿਲਮ ਦਾ ਟਾਈਟਲ … More »

ਫ਼ਿਲਮਾਂ | Leave a comment
L-2.sm

ਅਕਸ਼ੈ ਕੁਮਾਰ, ਦੀਪਿਕਾ ਪਾਦੂਕੋਣ ਤੇ ਚਿਤਰਾਂਗਦਾ ਸਿੰਘ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕ ਕੀਲੇ

ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਦੂਜੇ ਵਿਸ਼ਵ ਕੱਪ ਕਬੱਡੀ ਦੇ ਬੇਹੱਦ ਪ੍ਰਭਾਵਸ਼ਾਲੀ ਸਮਾਪਤੀ ਸਮਾਰੋਹ ਨਾਲ 20 ਦਿਨਾਂ ਦੇ ਲੰਬੇ ਰਿਕਾਰਡ ਅਰਸੇ ਤੱਕ ਚੱਲਿਆ ਕਬੱਡੀ ਦਾ ਮਹਾਂਕੁੰਭ ਸੰਪੂਰਨ ਹੋ ਗਿਆ। ਕੁਲ 4.11 ਕਰੋੜ ਰੁਪਏ ਦੀ ਰਿਕਾਰਡ ਇਨਾਮੀ ਰਾਸ਼ੀ ਵਾਲੇ ਇਨ੍ਹਾਂ ਵਿਸ਼ਵ ਕਬੱਡੀ ਕੱਪਾਂ ਵਿੱਚ … More »

ਫ਼ਿਲਮਾਂ | Leave a comment
DSC_0701.sm

ਭਾਰਤੀ ਕਬੱਡੀ ਟੀਮਾਂ ਨੇ ਵਿਸ਼ਵ ਕਬੱਡੀ ਕੱਪ ਦੇ ਦੋਵੇਂ ਖਿਤਾਬ ਜਿੱਤੇ

ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਭਾਰਤੀ ਕਬੱਡੀ ਟੀਮ ਨੇ ਆਪਣੀ ਚੜ੍ਹਤ ਕਾਇਮ ਰੱਖਦਿਆਂ ਕੈਨੇਡਾ ਨੂੰ 59-25 ਅੰਕਾਂ ਦੇ ਵੱਡੇ ਫਰਕ ਨਾਲ  ਦਰੜ ਕੇ ਵਿਸ਼ਵ ਕੱਪ ਕਬੱਡੀ ’ਤੇ ਕਬਜ਼ਾ ਕਰਦਿਆਂ ਕਬੱਡੀ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ 2 ਕਰੋੜ … More »

ਪੰਜਾਬ | Leave a comment
DSC_0808.sm

ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਵਿਸ਼ਵ ਕਬੱਡੀ ਕੱਪ ਜਿੱਤਣ ਵਾਲੀਆਂ ਭਾਰਤ ਦੀਆਂ ਦੋਵਾਂ ਟੀਮਾਂ (ਮਰਦ ਅਤੇ ਕੁੜੀਆਂ) ਦੇ ਜਿਹੜੇ ਪੰਜਾਬੀ ਖਿਡਾਰੀ ਸਰਕਾਰੀ ਨੌਕਰੀ ਵਿਚ ਨਹੀਂ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ … More »

ਖੇਡਾਂ | 1 Comment
1.sm

ਧੂਮ ਧੜੱਕੇ ਨਾਲ ਸ਼ੁਰੂ ਹੋਇਆ ਵਿਸ਼ਵ ਕੱਪ ਸਿਖਰਾਂ ’ਤੇ ਪੁੱਜ ਕੇ ਹੋਵੇਗਾ ਸਮਾਪਤ

ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਖੇਡਾਂ ਦੇ ਐਮੇਚਿਓਰ ਮੁਕਾਬਲਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮ ਰਾਸ਼ੀ 2 ਕਰੋੜ ਰੁਪਏ ਅਤੇ ਕਬੱਡੀ ਵਿਸ਼ਵ ਚੈਂਪੀਅਨ ਦੇ ਖਿਤਾਬ ਲਈ ਭਾਰਤ ਤੇ ਕੈਨੇਡਾ ਦੀਆਂ ਟੀਮਾਂ ਭਲਕੇ 20 ਨਵੰਬਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ … More »

ਖੇਡਾਂ | Leave a comment
300px-Speed_is_Life_HTV-2_Reentry_New

ਅਮਰੀਕਾ ਇੱਕ ਘੰਟੇ ‘ਚ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਬੰਬ ਸੁੱਟ ਸਕਦਾ ਹੈ

ਪੇਂਟਾਗਨ- ਅਮਰੀਕਾ ਨੇ ਇੱਕ ਅਜਿਹੇ ‘ਹਾਈਪਰਸੋਨਿਕ’ ਬੰਬ ਵਾਹਣ ਦਾ ਸਫ਼ਲ ਟੈਸਟ ਕੀਤਾ ਹੈ ਜੋ ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾਂ ਤੇਜ਼ੀ ਨਾਲ ਉਡ ਸਕਦਾ ਹੈ। ਇਸ ਯੰਤਰ ਦਾ ਪ੍ਰੀਖਣ ਹਵਾਈ ਦੇ ਇੱਕ ਮਿਸਾਈਲ ਪ੍ਰੀਖਿਆ ਕੇਂਦਰ ਵਿੱਚ ਕੀਤਾ ਗਿਆ ਅਤੇ ਇਸ … More »

ਅੰਤਰਰਾਸ਼ਟਰੀ | Leave a comment
t2011111837657.sm

ਭਾਰਤ-ਚੀਨ ਨੇ ਸਬੰਧ ਮਜ਼ਬੂਤ ਕਰਨ ਤੇ ਦਿੱਤਾ ਜ਼ੋਰ

ਬਾਲੀ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਓਬਾਮਾ ਨਾਲ ਮੁਲਾਕਾਤ ਤੋਂ ਬਾਅਦ ਚੀਨ ਦੇ ਪ੍ਰਧਾਨਮੰਤਰੀ ਵੇਨ ਜਿਯਾਬਾਓ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਜੋਰ ਦਿੱਤਾ। ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਚੀਨ ਨਾਲ … More »

ਭਾਰਤ | Leave a comment