ਖ਼ਬਰਾਂ

SS Dhindas With Germanyl Team at Sangrur

ਮਾਂ ਖੇਡ ਕਬੱਡੀ ਦਾ ਖੁੱਸਿਆ ਵੱਕਾਰ ਹੋਇਆ ਬਹਾਲ: ਸੁਖਦੇਵ ਸਿੰਘ ਢੀਂਡਸਾ

ਸੰਗਰੂਰ,(ਗੁਰਿੰਦਰਜੀਤ ਸਿੰਘ ਪੀਰਜੈਨ)- ਪੰਜਾਬ ਸਰਕਾਰ ਦੀ ਮੇਜ਼ਬਾਨੀ ਵਿੱਚ ਕਰਵਾਏ ਜਾ ਰਹੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਅੱਜ ਇਥੇ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿੱਚ ਖੇਡੇ ਗਏ ਪੂਲ ਏ ਦੇ ਮੈਚਾਂ ਵਿੱਚ ਭਾਰਤ ਨੇ ਆਸਟਰੇਲੀਆ ਨੂੰ 66-23, ਕੈਨੇਡਾ ਨੇ ਇੰਗਲੈਂਡ ਨੂੰ … More »

ਪੰਜਾਬ | Leave a comment
06Rally of youth akali dal at delhi 1

ਮਜੀਠੀਆ ਦੀ ਆਮਦ ’ਤੇ ਦਿੱਲੀ ਦੇ ਪੰਜਾਬੀ ਬਾਗ ਵਿਖੇ ਸਿੱਖਾਂ ਨੌਜਵਾਨਾਂ ਦਾ ਲਾ ਮਿਸਾਲ ਇਕੱਠ

ਨਵੀਂ ਦਿੱਲੀ – ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਕੁਸ਼ਾਸਨ ਲਈ ਜ਼ਿੰਮੇਵਾਰ ਕਾਂਗਰਸੀ ਪਿੱਠੂ ਸਰਨਾ ਭਰਾਵਾਂ ਤੋਂ ਦਿਲੀ ਕਮੇਟੀ ਨੂੰ … More »

ਪੰਜਾਬ | Leave a comment
220px-George_Papandreou_(junior)

ਗਰੀਸ ਦੇ ਪ੍ਰਧਾਨਮੰਤਰੀ ਗਠਬੰਧਨ ਸਰਕਾਰ ਦੀ ਅਗਵਾਈ ਨਹੀਂ ਕਰਨਗੇ

ਏਥਨਜ਼- ਗਰੀਸ ਵਿੱਚ ਸਾਰੇ ਰਾਜਨੀਤਕ ਦਲ ਇਸ ਗੱਲ ਤੇ ਸਹਿਮਤ ਹੋ ਗਏ ਹਨ ਕਿ ਸੱਭ ਮਿਲ ਕੇ ਇੱਕ ਨਵੀਂ ਸਰਕਾਰ ਸਥਾਪਿਤ ਕਰਨਗੇ। ਮੌਜੂਦਾ ਪ੍ਰਧਾਨਮੰਤਰੀ ਜਾਰਜ ਪਾਪੈਡਰਿਊ ਨੇ ਇਹ ਸ਼ਰਤ ਮੰਨ ਲਈ ਹੈ ਕਿ ਉਹ ਨਵੀਂ ਸਰਕਾਰ ਦੀ ਅਗਵਾਈ ਨਹੀਂ ਕਰਨਗੇ। … More »

ਅੰਤਰਰਾਸ਼ਟਰੀ | Leave a comment
2 -- 2nd International Conference on Recent Advancements in Technology & Management

ਤਕਨੀਕ ਅਤੇ ਪ੍ਰਬੰਧ ਦੀ ਸੂਝ ਸਦਕਾ ਹੀ ਮਿਲ ਸਕਦੀ ਹੈ ਨਵੀਨ ਜਾਣਕਾਰੀ: ਸੰਧੂ

ਫਤਹਿਗੜ੍ਹ ਸਾਹਿਬ/ ਜਲਵੇੜਾ, (ਗੁਰਿੰਦਰਜੀਤ ਸਿੰਘ ਪੀਰਜੈਨ)-ਕਾਨੀਨੈਂਟਲ ਗਰੁੱਪ ਆਫ਼ ਇੰਸਟੀਚਿਊਟ ਵੱਲੋ ਤਕਨੀਕ ਅਤੇ ਮੈਨੇਜਮੈਂਟ ਵਿੱਚ ਮੌਜੂਦਾ ਵਿਕਾਸ ਨੂੰ ਲੈ ਕੇ ਕੌਮਾਂਤਰੀ ਪੱਧਰ ਦੀ ਦੂਜੀ ਕਾਨਫਰੰਸ ਆਪਣੇ ਜਲਵੇੜਾ ਕੈਂਪਸ ਦੇ ਵਿਹੜੇ ਵਿੱਚ ਕਰਵਾਈ। ਇਸ ਦੌਰਾਨ ਇੰਜਨੀਅਰਿੰਗ, ਤਕਨੀਕ, ਮੈਨੇਜਮੈਂਟ ਅਤੇ ਹੋਰ ਖੇਤਰਾਂ ਨਾਲ … More »

ਪੰਜਾਬ | Leave a comment
DSC_0100

ਪਾਕਿਸਤਾਨ ਨੇ ਸ੍ਰੀਲੰਕਾ ਨੂੰ 71-8 ਨਾਲ ਮਾਤ ਦਿੱਤੀ

ਰੂਪਨਗਰ: 5 ਨਵੰਬਰ-(ਗੁਰਿੰਦਰਜੀਤ ਸਿੰਘ ਪੀਰਜੈਨ)- ਅੱਜ ਦੂਜੇ ਪਰਲਜ਼ ਵਿਸ਼ਵ ਕਬੱਡੀ ਕੱਪ ਦੇ ਪੂਲ ’ਬੀ’ ਦੇ ਤਿੰਨ ਮੈਚ ਦੁਲਹਨ ਵਾਂਗ ਸਜੇ ਤੇ ਖਚਾ-ਖਚ ਭਰੇ ਸਥਾਨਕ ਨਹਿਰੂ ਸਟੇਡੀਅਮ ਵਿਚ ਬਹੁਤ ਧੂਮ-ਧੜੱਕੇ ਅਤੇ ਜ਼ੋਸੋ-ਖਰੋਸ਼ ਨਾਲ ਸੰਪਨ ਹੋਏ। ਇਨ੍ਹਾਂ ਮੈਚਾਂ ਨੂੰ ਵੇਖਣ ਲਈ ਦੂਰ-ਦਰਾਡੇ … More »

ਖੇਡਾਂ | Leave a comment
 

ਬਲਿਊ ਸਟਾਰ ਓਪਰੇਸ਼ਨ ਲਈ ਸ੍ਰੀ ਅਡਵਾਨੀ ਵੀ ਬਰਾਬਰ ਦਾ ਦੋਸ਼ੀ ਅਤੇ ਜਿੰਮੇਵਾਰ ਸੀ : ਮਾਨ

ਫਤਹਿਗੜ੍ਹ ਸਾਹਿਬ : “ਪੰਜਾਬ ਵਿਚ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲਾ ਕਰਨ ਵਾਲੇ ਹਰ ਧਾੜਵੀ ਦਾ ਸਿੱਖ ਕੌਮ ਨੇ ਸਮੇ-ਸਮੇ ਤੇ ਢੁੱਕਵਾਂ ਜਵਾਬ ਦਿੱਤਾ ਹੈ ਚਾਹੇ ਉਹ ਅਹਿਮਦਸਾਹ ਅਬਦਾਲੀ ਹੋਵੇ, ਨਾਦਰ ਸਾਹ, ਤੈਮੂਰ ਲੰਗ, ਇੰਦਰਾਂ ਗਾਂਧੀ, ਜਰਨਲ ਵੈਦਿਆਂ ਜਾ ਅਡਵਾਨੀ … More »

ਪੰਜਾਬ | Leave a comment
_2576924_n

ਅੰਨਾ ਦਾ ਹਾਲ ਵੀ ਬਾਬਾ ਰਾਮਦੇਵ ਵਾਲਾ ਹੀ ਹੋਣਾ ਸੀ-ਗੜਕਰੀ

ਨਵੀਂ ਦਿੱਲੀ- ਕਾਂਗਰਸੀ ਨੇਤਾ ਦਿਗਵਿਜੈ ਸਿੰਘ ਵਲੋਂ ਅੰਨਾ ਹਜ਼ਾਰੇ ਤੇ ਸ਼ਬਦੀ ਹਮਲੇ ਜਾਰੀ ਹਨ। ਤਾਜ਼ਾ ਹਮਲੇ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਵਿੱਚੋਂ ਅੰਨਾ ਦਾ ਭਰੋਸਾ ਉਠਦਾ ਜਾ ਰਿਹਾ ਹੈ। ਅੰਨਾ ਟੀਮ ਦੀ ਸਪੋਰਟ ਕਰਨ ਵਾਲੀ ਭਾਜਪਾ ਦੇ ਪ੍ਰਧਾਨ … More »

ਭਾਰਤ | Leave a comment
India-Nepal Kabbadi Match

ਭਾਰਤ ਨੇ ਨੇਪਾਲ ਨੂੰ 67-21 ਨਾਲ ਹਰਾਇਆ

ਢੁੱਡੀਕੇ (ਮੋਗਾ),(ਗੁਰਿੰਦਰਜੀਤ ਸਿੰਘ ਪੀਰਜੈਨ)- ਦੇਸ਼ਾਂ ਭਗਤਾਂ ਤੇ ਗ਼ਦਰੀ ਬਾਬਿਆਂ ਦੀ ਧਰਤੀ ਪਿੰਡ ਢੁੱਡੀਕੇ ਦੇ ਸਰਕਾਰੀ ਕਾਲਜ ਦੇ ਦੇਸ਼ ਭਗਤ ਸਟੇਡੀਅਮ ਵਿਖੇ ਅੱਜ ਪੂਲ ‘ਏ’ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਨੇਪਾਲ ਨੂੰ 67-21 ਨੂੰ ਹਰਾ ਕੇ ਆਪਣਾ ਜੇਤੂ ਦਬਦਬਾ ਕਾਇਮ … More »

ਖੇਡਾਂ | Leave a comment
Argentina Kabbadi Coach Ricardo

ਅਰਜਨਟਾਈਨਾ ’ਚ ਫੁਟਬਾਲ ਤੋਂ ਵੱਧ ਪੰਜਾਬੀਆਂ ’ਚ ਦੇਖਿਆ ਕਬੱਡੀ ਦਾ ਜਾਨੂੰਨ-ਰਿਕਾਰਡੋ

ਚੰਡੀਗੜ੍ਹ, (ਗੁਰਿੰਦਰਜੀਤ ਸਿੰਘ ਪੀਰਜੈਨ)-ਅਰਜਨਟਾਈਨਾ ਦੇ ਲੋਕਾਂ ਵਿੱਚ ਫੁਟਬਾਲ ਦੇ ਜਾਨੂੰਨ ਨਾਲੋਂ ਵੱਧ ਪੰਜਾਬੀਆਂ ਵਿੱਚ ਕਬੱਡੀ ਖੇਡ ਪ੍ਰਤੀ ਜਾਨੂੰਨ ਦੇਖਣ ਨੂੰ ਮਿਲਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਵਿੱਚ ਪਹਿਲੀ ਵਾਰ ਹਿੱਸਾ ਲੈਣ ਆਈ ਅਰਜਨਟਾਈਨਾ ਕਬੱਡੀ ਟੀਮ ਦੇ … More »

ਪੰਜਾਬ | Leave a comment
Satwinder Bitty

ਫਲੱਡ ਲਾਈਟਾਂ ਵਾਲੇ ਸਟੇਡੀਅਮ ਨੇ ਕੀਤਾ ਮਝੈਲੀਆਂ ਨੂੰ ਚਕਾਚੌਂਧ

ਚੰਡੀਗੜ੍ਹ/ਗੁਰਦਾਸਪੁਰ (ਗੁਰਿੰਦਰਜੀਤ ਸਿੰਘ ਪੀਰਜੈਨ) – ਗੁਰਦਾਸਪੁਰ ਵਿਖੇ ਵਿਸ਼ਵ ਕੱਪ ਦੇ ਮੈਚਾਂ ਦਾ ਦੌਰਾਨ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਸਤਵਿੰਦਰ ਬਿੱਟੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੈਚਾਂ ਵਿਚਕਾਰ ਸਮੇਂ ਵਿੱਚ ਬਿੱਟੀ ਨੇ ਆਪਣੀ ਬੁਲੰਦ ਆਵਾਜ਼ … More »

ਪੰਜਾਬ | Leave a comment