ਖ਼ਬਰਾਂ
ਪੰਜਾਬ ਸਰਕਾਰ ਵੱਲੋਂ ਪੰਜ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਅਤੇ ਹਾਕੀ ਲੀਗ ਕਰਵਾਉਣ ਦੀ ਯੋਜਨਾ
ਪਟਿਆਲਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਈਰਾਨ ਗਣਰਾਜ ਨੇ ਅੱਜ ਸਰਕਲ ਸਟਾਈਲ ਕਬੱਡੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਲਈ ਪੂਰਨ ਹਮਾਇਤ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਸਰਕਲ ਸਟਾਈਲ ਕਬੱਡੀ ਨੂੰ ਏਸ਼ੀਆਈ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਲਈ ਭਾਰਤ ਦੇ ਯਤਨਾਂ … More
ਤੁਰ ਗਿਆ ਮੁੱਕੇਬਾਜੀ ਦਾ ਬਾਦਸ਼ਾਹ- ਜੋਅ ਫ੍ਰੇਜੀਅਰ
ਦੁਨੀਆ ਦਾ ਮੰਨਿਆ-ਪ੍ਰਮੰਨਿਆ ਮੁੱਕੇਬਾਜ ਜੋਏ ਫਰੇਜੀਅਰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਸਾਬਕਾ ਹੈਵੀਵੇਟ ਵਿਸ਼ਵ ਚੈਂਪੀਅਨ ਤੇ 1964 ਦੀਆਂ ਟੋਕੀੳ ਉਲਿੰਪਿਕ ਵਿਚ ਅਮਰੀਕਾ ਲਈ ਗੋਲਡ ਮੈਡਲ ਜਿੱਤਣ ਵਾਲਾ ਮੁੱਕੇਬਾਜ ਗੁਰਦੇ ਦੇ ਕੈਂਸਰ ਦੀ ਬਿਮਾਰੀ ਅੱਗੇ ਹਾਰ ਗਿਆ। 67 ਸਾਲਾ … More
ਸਾਫ਼ ਸੁਥਰੇ ਅਕਸ਼ ਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ : ਕੈਪਟਨ
ਲੁਧਿਆਣਾ,(ਵਰਿੰਦਰ) : ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਫ਼ ਸੁਥਰੇ ਅਕਸ਼ ਵਾਲੇ ਜਨ ਆਧਾਰ ਰੱਖਣ ਵਾਲੇ ਅਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਹੀ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ … More
ਕੈਪਟਨ, ਕਾਂਗਰਸ ਦੀ ਭਾਈਵਾਲ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਿੱਖਿਆ ਲੈ ਕੇ ਆਵੇ
ਅੰਮ੍ਰਿਤਸਰ - ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਬਚਕਾਨਾ ਅਤੇ ਗੁਮਰਾਹਕੁੰਨ ਦੂਸ਼ਣਬਾਜ਼ੀ ਕਰਕੇ ਲੋਕਾਂ ਦਾ ਧਿਆਨ ਪੰਜਾਬ ਦੇ ਵਿਕਾਸ ਅਤੇ ਖ਼ੁਸ਼ਹਾਲੀ ਤੋਂੱ ਹਟਾ ਉਣ … More
ਵਾਈ.ਪੀ.ਐਸ. ਵਿੱਚ ਪੈਣਗੀਆਂ ਪਟਿਆਲਾ ਸ਼ਾਹੀ ਕਬੱਡੀਆਂ
ਪਟਿਆਲਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਭਲਕੇ 8 ਨਵੰਬਰ ਨੂੰ ਵਿਸ਼ਵ ਕੱਪ ਕਬੱਡੀ-2011 ਪੂਲ ‘ਏ’ ਦੇ ਤਿੰਨ ਮੈਚ ਖੇਡੇ ਜਾਣਗੇ ਜਿਨ੍ਹਾਂ ਵਿੱਚ ਅਫਗਾਨਸਿਤਾਨ ਤੇ ਨੇਪਾਲ, ਭਾਰਤ ਤੇ ਇੰਗਲੈਂਡ ਅਤੇ ਆਸਟਰੇਲੀਆ ਤੇ ਜਰਮਨੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਸਾਰੇ ਮੈਚ ਰਾਤ … More
ਚੋਹਲਾ ਸਾਹਿਬ ਵਿਖੇ ਇਕ ਸਾਲ ਦੇ ਅੰਦਰ ਫਲੱਡ ਲਾਈਟਾਂ ਵਾਲਾ ਕੌਮਾਂਤਰੀ ਪੱਧਰ ਦਾ ਸਟੇਡੀਅਮ ਬਣੇਗਾ: ਸੁਖਬੀਰ ਸਿੰਘ ਬਾਦਲ
ਚੋਹਲਾ ਸਾਹਿਬ (ਤਰਨਤਾਰਨ),(ਗੁਰਿੰਦਰਜੀਤ ਸਿੰਘ ਪੀਰਜੈਨ)- ਇਤਿਹਾਸਕ ਪਿੰਡ ਚੋਹਲਾ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਅੱਜ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਬੀ’ ਦੇ ਹੋਏ ਮੈਚਾਂ ਵਿੱਚ ਅਮਰੀਕਾ ਨੇ ਜਿੱਤ ਦੀ ਹੈਟ੍ਰਿਕ ਜੜਦਿਆਂ ਅਰਜਨਟਾਈਨਾ ਨੂੰ 71-17 … More
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ-ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ- ਦਲਮੇਘ ਸਿੰਘ
ਅੰਮ੍ਰਿਤਸਰ: – ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ 10 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ … More
ਵੈਨਜੂਏਲਾ ਦੀ ਇਵੀਆਨ ਮਾਰਕੋਸ ਵਿਸ਼ਵ ਸੁੰਦਰੀ ਬਣੀ
(ਪਰਮਜੀਤ ਸਿੰਘ ਬਾਗੜੀਆ): ਵੈਨਜੂਏਲਾ ਦੀ 21 ਸਾਲਾ ਮੁਟਿਆਰ ਇਵੀਆਨ ਮਾਰਕੋਸ ਸੁੰਦਰਤਾ ਦਾ ਸਭ ਤੋਂ ਵੱਡਾ ਮਿਸ ਵਰਲਡ ਮੁਕਾਬਲਾ ਜਿੱਤ ਕੇ ਸਾਲ 2011 ਦੀ ਵਿਸ਼ਵ ਸੁੰਦਰੀ ਬਣ ਗਈ ਹੈ। ਐਰਲ ਕੋਰਟ ਲੰਦਨ ਵਿਖੇ ਹੋਏ ਸੁੰਦਰਤਾ, ਫੈਸ਼ਨ ਅਤੇ ਤੜਕ-ਭੜਕ ਦੀ ਚਕਾਚੌਂਧ ਵਾਲੇ … More
ਦਾਗੀ ਡਾ. ਆਹਲੂਵਾਲੀਆਂ ਨੂੰ ਵਾਇਸ ਚਾਂਸਲਰ ਲਾਉਣ ਦੀਆਂ ਕੋਸਿਸਾਂ ਯੂ ਜੀ ਸੀ ਦੇ ਨਿਯਮਾਂ ਦੀ ਉਲੰਘਣਾ ਹੋਵੇਗੀ : ਮਾਨ
ਫਤਹਿਗੜ੍ਹ ਸਾਹਿਬ : “ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਉਪ-ਨਿਯਮਾਂ ਤੇ ਸਰਤਾਂ ਇਸ ਗੱਲ ਦੀ ਸਪੱਸ਼ਟ ਸੰਕੇਤ ਕਰਦੀਆਂ ਹਨ ਕਿ ਕਿਸੇ ਵੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੀ ਨਿਯੁਕਤੀ ਲਈ ਸਿਫ਼ਾਰਸ਼ ਕੀਤੇ ਗਏ ਤਿੰਨ ਮੈਬਰੀ ਪੈਨਲ ਵਿਚ 65 ਸਾਲ ਤੋ ਵੱਧ ਕੋਈ ਵੀ … More
ਵਿਸ਼ਵ ਕਬੱਡੀ ਕੱਪ ’ਚੋਂ ਡੋਪਗ੍ਰਸਤ ਚਾਰ ਖ਼ਿਡਾਰੀ ਮੁਅੱਤਲ
ਸੰਗਰੂਰ, (ਗੁਰਿੰਦਰਜੀਤ ਸਿੰਘ ਪੀਰਜੈਨ) -ਵਿਸ਼ਵ ਕਬੱਡੀ ਕੱਪ ’ਚ ਹਿੱਸਾ ਲੈ ਰਹੇ ਵੱਖ-ਵੱਖ ਦੇਸ਼ਾਂ ਦੇ ਚਾਰ ਖਿਡਾਰੀਆਂ ਦੇ ਡੋਪ ਟੈਸਟ ਪਾਜ਼ੀਟਿਵ ਪਾਏ ਜਾਣ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ’ਚੋਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਖੇਡ ਵਿਭਾਗ, ਪੰਜਾਬ … More







