ਖ਼ਬਰਾਂ
ਦੂਜੇ ਕਬੱਡੀ ਵਿਸ਼ਵ ਕੱਪ ਦੇ ਫਸਵੇਂ ਪੂਲ ਮੈਚਾਂ ਦਾ ਸ਼ਡਿਊਲ ਜਾਰੀ
ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ)- ਪਹਿਲੀ ਨਵੰਬਰ ਤੋਂ ਬਠਿੰਡਾ ਵਿਖੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਧੂਮ ਧੜੱਕੇ ਨਾਲ ਸ਼ੁਰੂ ਹੋ ਰਹੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਪੂਲ ਮੈਚਾਂ ਦਾ ਵੇਰਵਾ ਜਾਰੀ ਕਰਨ ਨਾਲ 2 ਨਵਬੰਰ ਨੂੰ ਪਲੇਠੇ ਮੈਚ ਤੋਂ ਹੀ 14 ਟੀਮਾਂ … More
ਕਬੱਡੀ ਵਿਸ਼ਵ ਕੱਪ-2011 ਦੇ ਪੂਲਾਂ, ਮੈਚਾਂ ਤੇ ਸਥਾਨ ਦੀ ਜਾਣਕਾਰੀ
ਪੂਲ ‘ਏ’ (ਟੀਮਾਂ ਦਾ ਠਹਿਰ-ਬਠਿੰਡਾ) 1 ਭਾਰਤ 2 ਕੈਨੇਡਾ 3 ਯੂ.ਕੇ. 4 ਆਸਟਰੇਲੀਆ 5 ਅਫਗਾਨਸਿਤਾਨ 6 ਜਰਮਨੀ 7 ਨੇਪਾਲ ਪੂਲ ‘ਬੀ’ (ਟੀਮਾਂ ਦੀ ਠਹਿਰ- ਜਲੰਧਰ) 1 ਪਾਕਿਸਤਾਨ 2 ਅਮਰੀਕਾ 3 ਇਟਲੀ 4 ਅਰਜਨਟਾਈਨਾ 5 ਨਾਰਵੇ 6 ਸਪੇਨ 7 ਸ੍ਰੀਲੰਕਾ ਮਹਿਲਾ … More
ਅਸੀਂ ਜਰਦਾਰੀ ਨੂੰ ਉਲਟਾ ਲਟਕਾ ਦੇਵਾਂਗੇ- ਸ਼ਰੀਫ਼
ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਰਾਸ਼ਟਰਪਤੀ ਜਰਦਾਰੀ ਨੂੰ ਧਮਕੀ ਦਿੰਦੇ ਹੋਏ ਇਹ ਕਿਹਾ ਹੈ ਕਿ ਅਸਤੀਫ਼ਾ ਦੇ ਕੇ ਦੇਸ਼ ਦੀ ਲੁਟੀ ਹੋਈ ਸੰਪਤੀ ਵਾਪਿਸ ਕਰੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ। ਪੀਐਮਐਲ -ਐਨ ਦੇ … More
ਕਾਵਿ ਨਾਟਕ ‘ਮੈਂ ਪੰਜਾਬ ਬੋਲਦਾ ਹਾਂ ‘ ਦੀ ਪੇਸ਼ਕਾਰੀ ਪੰਜਾਬ ਦਿਵਸ ਤੇ ਪਹਿਲੀ ਨਵੰਬਰ ਨੂੰ
ਪੰਜਾਬੀ ਨਾਟ ਅਕਾਡਮੀ ਦੇ ਕਲਾਕਾਰਾਂ ਵੱਲੋਂ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਦਾ ਲਿਖਿਆ ਅਤੇ ਪ੍ਰੋ ਸੋਮਪਾਲ ਹੀਰਾ ਦਾ ਰਿਦੇਸ਼ਤ ਕੀਤਾ ਪੰਜਾਬੀ ਕਾਵਿ ਨਾਟਕ ‘ਮੈਂ ਪੰਜਾਬ ਬੋਲਦਾ ਹਾਂ’ ਪੰਜਾਬ ਦਿਵਸ ਤੇ ਪਹਿਲੀ ਨਵੰਬਰ ਨੂੰ ਸਵੇਰੇ ਗਿਆਰਾਂ ਵਜੇ ਪੇਸ਼ ਕੀਤਾ ਜਾਵੇਗਾ ।ਪੰਜਾਬੀ … More
ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਸੰਤ ਫਤਿਹ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਤ ਹੋਵੇਗਾ – ਜੱਸੋਵਾਲ
ਬਠਿੰਡਾ- ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਂਊਡੇਂਸ਼ਨ ਵੱਲੋਂ ਬਠਿੰਡਾ ਵਿਖੇ ਅਯੋਜਤ ਕੀਤਾ ਜਾ ਰਿਹਾ 33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਇਸ ਵਾਰ ਪੰਜਾਬੀ ਸੂਬੇ ਦੇ ਬਾਨੀ ਸੰਤ ਫਤਿਹ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਤ ਹੋਵੇਗਾ ।ਫਾਂਊਡੇਂਸ਼ਨ ਦੇ ਚੇਅਰਮੈਨ ਸ. … More
ਸ਼ਾਹਰੁੱਖ ਖਾਨ ਨੂੰ ‘ਵਰਲੱਡ ਕਬੱਡੀ ਕੱਪ’ ਤੇ ਸਦਣਾ ਫਜੂਲ ਖਰਚੀ:ਕੈਪਟਨ
ਚੰਡੀਗੜ੍ਹ- ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਵਲੋਂ ਸਟਾਰਾਂ ਤੇ ਕੀਤੇ ਜਾ ਰਹੇ ਫਾਲਤੂ ਖਰਚਿਆਂ ਬਾਰੇ ਇਹ ਸਵਾਲ ਕੀਤਾ ਹੈ ਕਿ ਉਹ ਕਬੱਡੀ ਵਰਲੱਡ ਕੱਪ ਦਾ ਆਯੋਜਨ ਕਰ ਰਹੇ ਹਨ ਜਾਂ ਚੋਣਾਂ ਦੇ … More
ਚੀਨ, ਪਾਕਿਸਤਾਨ ‘ਚ ਸੈਨਿਕ ਅੱਡਾ ਬਣਾਉਣ ਦਾ ਚਾਹਵਾਨ
ਇਸਲਾਮਾਬਾਦ- ਪਾਕਿਸਤਾਨ ਅਤੇ ਚੀਨ ਦੀ ਦੋਸਤੀ ਕੁਝ ਜਿਆਦਾ ਹੀ ਵੱਧਦੀ ਜਾ ਰਹੀ ਹੈ। ਇਹ ਦੋਸਤੀ ਭਾਰਤ ਦੇ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਚੀਨ ਅੱਤਵਾਦੀ ਗਤੀਵਿਧੀਆਂ ਤੇ ਨਜ਼ਰ ਰੱਖਣ ਦੇ ਮਕਸਦ ਨਾਲ ਪਾਕਿਸਤਾਨ ਦੇ ਕਬਾਇਲੀ ਖੇਤਰ ਵਿੱਚ ਸੈਨਿਕ ਅੱਡਾ ਅਥਾਪਿਤ … More
ਗਰੀਸ ਨੂੰ ਯੂਰੋਜੋਨ ‘ਚ ਸ਼ਾਮਿਲ ਕਰਨਾ ਇੱਕ ਗਲਤੀ ਸੀ-ਸਰਕੋਜ਼ੀ
ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਨਿਕੋਲਾ ਸਰਕੋਜੀ ਨੇ ਕਿਹਾ ਹੈ ਕਿ 2001 ਵਿੱਚ ਗਰੀਸ ਨੂੰ ਯੂਰੋਜੋਨ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਇੱਕ ਗਲਤੀ ਸੀ। ਉਨ੍ਹਾਂ ਕਿਹਾ ਕਿ ਗਰੀਸ ਦੇ ਰਿਣ ਸੰਕਟ ਦੇ ਮਸਲੇ ਨੂੰ ਹੱਲ ਕਰਨ ਲਈ ਪੂਰੀ ਮਦਦ ਕੀਤੀ ਜਾਵੇਗੀ। … More
ਮੁਫ਼ਤ ਦੀਆਂ ਸਾਈਕਲਾਂ ਨੇ ਕਰਵਾਇਆ ਲੰਬਾ ਇੰਤਜਾਰ
ਜਲੰਧਰ- ਸਰਕਾਰ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਵਿੱਚ ਦਿੱਤੀਆਂ ਜਾਣ ਵਾਲੀਆਂ ਸਾਈਕਲਾਂ ਲੈਣ ਲਈ ਚਾਰ ਘੰਟੇ ਦੀ ਉਡੀਕ ਕਰਨੀ ਪਈ। ਪੰਜਾਬ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਇੱਹ ਕਹਾਵਤ ਕਿ ਬੱਕਰੀ ਦੁੱਧ ਦਿੰਦੀ ਹੈ ਪਰ ਮੇਂਗਣਾ ਪਾਕੇ ਸੱਚ … More
ਜਿੱਤਣਾ ਹੈ ਤਾਂ ਇੱਕਮੁੱਠ ਹੋ ਕੇ ਚੋਣਾਂ ਲੜੋ-ਸੋਨੀਆ
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਇੱਕਜੁਟ ਹੋ ਕੇ ਚੋਣਾਂ ਲੜਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਪਾਵਰ ਵਿੱਚ ਆਉਣਾ ਹੈ ਤਾਂ ਆਪਸੀ ਗਿਲੇ -ਸਿ਼ਕਵੇ ਭੁਲਾ ਕੇ ਮਿਲ ਕੇ ਚੋਣਾਂ ਲੜਨੀਆਂ ਹੋਣਗੀਆਂ … More






