ਖ਼ਬਰਾਂ
ਕਬੱਡੀ ਕੱਪ ਦੇ ਉਦਘਾਟਨ ਨੇ ਰਾਸ਼ਟਰ ਮੰਡਲ ਖੇਡਾਂ ਦੇ ਉਦਘਾਟਨੀ ਸਮਾਗਮ ਨੂੰ ਪਾਇਆ ਫਿੱਕਾ
ਬਠਿੰਡਾ,(ਗੁਰਿੰਦਰਜੀਤ ਸਿੰਘ ਪੀਰਜੈਨ)- ਦੂਸਰੇ ਵਿਸ਼ਵ ਕਬੱਡੀ ਕੱਪ ਦੇ ਸ਼ਾਨਦਾਰ ਆਗਾਜ਼ ਨਾਲ 20 ਦਿਨਾਂ ਤੱਕ ਚੱਲਣ ਵਾਲੇ ਕਬੱਡੀ ਦੇ ਮਹਾਂਕੁੰਭ ਲਈ ਪਿੜ੍ਹ ਬੱਝ ਗਿਆ ਹੈ। ਇਸ ਵਕਾਰੀ ਕਬੱਡੀ ਕੱਪ ਵਿੱਚ ਪੁਰਸ਼ ਵਰਗ ਵਿੱਚ 14 ਅਤੇ ਮਹਿਲਾਂ ਵਰਗ ’ਚ 4 ਦੇਸ਼ਾਂ ਦੀਆਂ … More
ਪੈਰਿਸ ਦੇ ਸਾਬਕਾ ਕਨੂੰਨ ਮੰਤਰੀ ਦੇ ਘਰ ਚੋਰੀ
ਫਰਾਂਸ,(ਸੰਧੂ)- ਯੌਰਪ ਵਿੱਚ ਪਈ ਮੰਦੀ ਦੀ ਮਾਰ ਥੱਲੇ ਹੁਣ ਚੋਰ ਵੀ ਆ ਗਏ ਲਗਦੇ ਨੇ,ਕਿਉ ਕਿ ਚੋਰਾਂ ਨੇ ਹੁਣ ਆਮ ਲੋਕਾਂ ਨੂੰ ਛੱਡ ਕੇ ਮੰਤਰੀਆਂ ਦੇ ਘਰ ਸ੍ਹੰਨ ਲਾਉਣੀ ਸ਼ੁਰੂ ਕਰ ਦਿੱਤੀ ਹੈ।ਇਸ ਤਰ੍ਹਾਂ ਦੀ ਘਟਨਾ ਸੋਮਵਾਰ 31 ਅਕਤੂਬਰ ਨੂੰ … More
ਫ਼ਲਸਤੀਨ ਨੂੰ ਯੂਨੈਸਕੋ ‘ਚ ਸੰਪੂਰਨ ਮੈਂਬਰਸਿਪ ਦੇਣ ਦੇ ਹੱਕ ਵਿੱਚ ਮਿਲਿਆ ਬਹੁਮੱਤ
ਪੈਰਿਸ- ਸੰਯੁਕਤ ਰਾਸ਼ਟਰ ਦੀ ਸੰਸਕ੍ਰਿਤੀ ਨਾਲ ਸਬੰਧਤ ਸੰਸਥਾ ਯੂਨੈਸਕੋ ਦੀ ਸੰਪੂਰਨ ਮੈਂਬਰਸਿਪ ਹਾਸਿਲ ਕਰਨ ਦੀ ਫ਼ਲਸਤੀਨੀ ਨੇਤਾਵਾਂ ਦੀ ਕੋਸਿਸ਼ ਕੂਟਨੀਤਕ ਖਿਚੋਤਾਣ ਦੇ ਬਾਵਜੂਦ ਸਫਲ ਹੋ ਗਈ ਹੈ। ਅਮਰੀਕਾ ਅਤੇ ਇਸਰਾਈਲ ਫ਼ਲਸਤੀਨ ਨੂੰ ਇਹ ਮੈਂਬਰਸਿ਼ਪ ਦੇਣ ਦੇ ਵਿਰੁੱਧ ਸਨ। ਅਮਰੀਕਾ ਨੇ … More
ਅਸੀਂ ਜਿੱਤਣ ਲਈ ਪੂਰੀ ਵਾਹ ਲਾਵਾਂਗੇ: ਸੁਖਬੀਰ ਸਰਾਵਾਂ
ਬਠਿੰਡਾ, (ਗੁਰਿੰਦਰਜੀਤ ਸਿੰਘ ਪੀਰਜੈਨ)-ਤਜ਼ਰਬੇਕਾਰ ਧਾਵੀ ਅਤੇ ਪਹਿਲੇ ਕਬੱਡੀ ਵਿਸ਼ਵ ਕੱਪ ਦੇ ਹੀਰੋ ਸੁਖਬੀਰ ਸਿੰਘ ਸਰਾਵਾਂ ਨੂੰ ਭਾਰਤੀ ਕਬੱਡੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸੁਖਬੀਰ … More
ਕਬੱਡੀ ਦੇ ਮਹਾਂਕੁੰਭ ਨੂੰ ਲੈ ਕੇ ਸਮੁੱਚੇ ਮਾਲਵਾ ਖੇਤਰ ਵਿੱਚ ਭਾਰੀ ਉਤਸ਼ਾਹ
ਬਠਿੰਡਾ, (ਗੁਰਿੰਦਰਜੀਤ ਸਿੰਘ ਪੀਰਜੈਨ)- ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਰੰਗਾਰੰਗ ਆਗਾਜ਼ ਨੂੰ ਲੈ ਕੇ ਬਠਿੰਡਾ ਸ਼ਹਿਰ ਪੱਬਾਂ ਭਾਰ ਹੈ ਅਤੇ ਪੂਰਾ ਸ਼ਹਿਰ ਕਬੱਡੀ ਦੇ ਵਿਸ਼ਵ ਕੱਪ ਦੇ ਰੰਗ ਵਿੱਚ ਰੰਗਿਆ ਗਿਆ ਹੈ। ਕਬੱਡੀ ਦੇ ਮਹਾਂਕੁੰਭ ਨੂੰ ਲੈ ਕੇ ਸਮੁੱਚੀ … More
ਨੌਜਵਾਨਾਂ ਲਈ ਵਿਧਾਨ ਸਭਾ ਚੋਣਾਂ ‘ਚ ਵਧੇਰੇ ਨੁਮਾਇੰਦਗੀ ਦੀ ਪੁਰਜ਼ੋਰ ਵਕਾਲਤ
ਅੰਮਿਤਸਰ/ਚੰਡੀਗੜ-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ, ਸਾਬਕਾ ਮੰਤਰੀ ਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਮਜ਼ਬੂਤੀ ਲਈ ਯੂਥ ਅਕਾਲੀ ਦਲ ਦੇ ਮੁੱਖ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਸਮੁੱਚੇ ਨੌਜਵਾਨ ਵਰਗ ਨੂੰ … More
ਪਤਿੱਤ ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਬਣਾਉਣਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ
ਨਵੀਂ ਦਿੱਲੀ – ਸ. ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਕਮੇਟੀ) ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇੱਕ ਪਤ੍ਰ ਲਿਖ ਕੇ ਇਸ ਗਲ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਕਿ ਖਬਰਾਂ ਅਨੁਸਾਰ ਭਾਰਤ ਸਰਕਾਰ ਇੱਕ … More
ਇਜ਼ਹਾਰ ਆਲਮ ਵਰਗਿਆ ਨੂੰ ਕਲੀਨ ਚਿੱਟ ਦੇਣ ਦੀ ਕਾਰਵਾਈ ਬਾਦਲ ਵੱਲੋ ਸਿੱਖਾਂ ਦੇ ਕਾਤਿਲਾਂ ਨਾਲ ਮਿਲੀਭੁਗਤ ਹੋਣ ਦਾ ਪ੍ਰਤੱਖ ਸਬੂਤ : ਮਾਨ
ਚੰਡੀਗੜ੍ਹ : “ਸਿੱਖ ਨੌਜਵਾਨੀ ਨੂੰ ਅਣਮਨੁੱਖੀ ਅਤੇ ਗੈਰ ਕਾਨੂੰਨੀ ਢੰਗਾ ਦੀ ਵਰਤੋ ਕਰਕੇ ਸਰੀਰਕ ਤੌਰ ਤੇ ਖ਼ਤਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸ. ਪ੍ਰਕਾਸ ਸਿੰਘ ਬਾਦਲ ਵੱਲੋ ਕਲੀਨ ਚਿੱਟ ਦੇਣ ਦੇ ਕੀਤੇ ਜਾ ਰਹੇ ਐਲਾਣ ਜਿਥੇ ਸਿੱਖ ਕੌਮ ਦੇ ਜ਼ਖਮਾਂ … More
1984 ਦਾ ਸਿੱਖ ਕਤਲੇਆਮ ਤੇ ਨਾਇਨਸਾਫੀ ਦੀ 27 ਵਰ੍ਹੇ ਲੰਮੀ ਪੀੜ
ਲੁਧਿਆਣਾ ,(ਪਰਮਜੀਤ ਸਿੰਘ ਬਾਗੜੀਆ) – 31 ਅਕਤੂਬਰ 1984 ਦਾ ਦਿਨ ਜਦੋਂ ਸਿੱਖਾਂ ਦਾ ਸਰਬਉਚ ਧਰਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਢੁਹਾਉਣ ਦੀ ਦੋਸ਼ੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿਚ ਕਤਲ ਹੋਇਆ ਉਸ ਤੋਂ ਬਾਅਦ ਕਾਂਗਰਸੀ ਆਗੂਆਂ ਦੀ … More
ਅੰਨਾ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ: ਰਾਮਦੇਵ
ਨਵੀਂ ਦਿੱਲੀ- ਕਾਂਗਰਸੀ ਨੇਤਾ ਤਾਂ ਅੰਨਾ ਦੇ ਵਿਰੁੱਧ ਬਿਆਨਬਾਜ਼ੀ ਕਰ ਹੀ ਰਹੇ ਸਨ, ਹੁਣ ਬਾਬਾ ਰਾਮਦੇਵ ਨੇ ਵੀ ਅੰਨਾ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਅਰੋਪ ਲਗਾਇਆ ਕਿ ਅੰਨਾ ਦੇਸ਼ਵਾਸੀਆਂ ਨਾਲ ਝੂਠ ਬੋਲ ਰਿਹਾ ਹੈ। ਸਟਾਰ ਨਿਊਜ਼ ਨਾਲ ਗੱਲਬਾਤ … More





