ਖ਼ਬਰਾਂ

ams

ਕੈਪਟਨ ਅਮਰਿੰਦਰ ਸਿੰਘ ਕਰਨਗੇ ‘ਪੰਜਾਬ ਬਚਾਓ ਯਾਤਰਾ’ ਦੀ ਅਗਵਾਈ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ‘ਪੰਜਾਬ ਬਚਾਓ ਯਾਤਰਾ’ ਦਾ ਆਯੋਜਨ ਪੰਜਾਬ ਸਟੇਟ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ। ਇਸ ਯਾਤਰਾ ਦੀ ਕਮਾਂਡ ਕੈਪਟਨ ਖੁਦ ਹੀ ਸੰਭਾਲਣਗੇ। ਪਾਰਟੀ ਹਾਈਕਮਾਨ ਨੇ ਯਾਤਰਾ … More »

ਪੰਜਾਬ | Leave a comment
s

ਲੀਬੀਆ ਦੇ ਸਿਰਤੇ ‘ਚ ਧਮਾਕੇ ਦੌਰਾਨ 100 ਲੋਕਾਂ ਦੀ ਮੌਤ

ਮਿਸਰਾਤਾ- ਲੀਬੀਆ ਦੇ ਸ਼ਹਿਰ ਸਿਰਤੇ ਵਿੱਚ ਗੈਸ ਨਾਲ ਭਰੇ ਦੋ ਟੈਂਕਰਾਂ ਵਿੱਚ ਹੋਏ ਧਮਾਕੇ ਨਾਲ 100 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 50 ਲੋਕ ਜਖ਼ਮੀ ਹੋਏ ਹਨ।ਇਹ ਧਮਾਕਾ ਉਸ  ਸਮੇਂ ਹੋਇਆ ਜਦੋਂ ਲੋਕ ਆਪਣੀਆਂ ਕਾਰਾਂ ਵਿੱਚ ਤੇਲ ਭਰਵਾਉਣ … More »

ਅੰਤਰਰਾਸ਼ਟਰੀ | Leave a comment
Reserve-Bank-of-India-RBI

ਆਰਬੀਆਈ ਨੇ ਫਿਰ ਕੀਤਾ ਵਿਆਜ ਦਰਾਂ ਵਿੱਚ ਵਾਧਾ

ਨਵੀਂ ਦਿੱਲੀ- ਰੀਜ਼ਰਵ ਬੈਂਕ ਆਫ਼ ਇੰਡੀਆ ਨੇ ਦੀਵਾਲੀ ਤੇ ਇੱਕ ਵਾਰ ਫਿਰ ਵਿਆਜ ਦਰਾਂ ਵਿੱਚ ਵਾਧਾ ਕਰਕੇ ਆਮ ਜਨਤਾ ਨੂੰ ਤਕੜਾ ਝਟਕਾ ਦਿੱਤਾ ਹੈ। ਕਰੈਡਿਟ ਪਾਲਸੀ ਦਾ ਐਲਾਨ ਕਰਦੇ ਹੋਏ ਆਰਬੀਆਈ ਨੇ ਰੈਪੋ ਰੇਟ ਵਿੱਚ 0.25 ਫੀਸਦੀ ਦਾ ਵਾਧਾ ਕੀਤਾ … More »

ਭਾਰਤ | Leave a comment
 

ਖਾਲਸਾ ਪੰਥ ਨੂੰ ਸ਼ਿਵ ਸੈਨਾ ਦਾ ਚੈਲੰਜ ਖਿੜੇ ਮੱਥੇ ਪ੍ਰਵਾਨ ਹੈ

ਲੰਡਨ – ਭਾਈ ਜਗਤਾਰ ਸਿੰਘ ਹਵਾਰਾ ਉਤੇ ਹਮਲਾ ਕਰਨ ਸਬੰਧੀ ਸ਼ਿਵਸੈਨਾ ਦੇ ਬਿਆਨ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜਥੇ ਦੇ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ । ਸਿੱਖ ਆਗੂਆਂ ਨੇ ਕਿਹਾ ਕਿ ਕੁਝ ਫਿਰਕੂ ਜਥੇਬੰਦੀਆਂ ਪੰਜਾਬ ਦਾ … More »

ਅੰਤਰਰਾਸ਼ਟਰੀ | Leave a comment
dr b s dhillon (2)

ਪੰਜਾਬ ਦੀ ਖੇਤੀਬਾੜੀ ਦਾ ਬਦਲਦਾ ਮੁਹਾਂਦਰਾ ਅਤੇ ਭਵਿੱਖ- ਡਾ. ਬਲਦੇਵ ਸਿੰਘ ਢਿੱਲੋਂ

ਆਜ਼ਾਦੀ ਮਗਰੋਂ ਦੇਸ਼ ਦੀ ਆਰਥਿਕਤਾ ਨੂੰ ਨਵੇਂ ਸਿਰਿਓ ਵਿਉਂਤਣ ਅਤੇ ਅਨਾਜ ਲੋੜਾਂ ਦੀ ਪੂਰਤੀ ਲਈ ਖੇਤੀਬਾੜੀ ਖੋਜ ਨੂੰ ਅੱਗੇ ਵਧਾਉਣ ਦੀ ਯੋਜਨਾ ਤਿਆਰ ਹੋਈ ਤਾਂ ਉਸ ਵਿੱਚ ਪੰਜਾਬ ਨੂੰ ਪ੍ਰਮੁੱਖ ਕੇਂਦਰ ਵਜੋਂ ਵਿਕਾਸ ਦਾ ਮੌਕਾ ਮਿਲਿਆ। ਖੇਤੀਬਾੜੀ ਯੂਨੀਵਰਸਿਟੀਆਂ ਦੀ ਉਸਾਰੀ … More »

ਖੇਤੀਬਾੜੀ | Leave a comment
 

ਗੁਰਸ਼ਰਨ ਸਿੰਘ ਦਾ ਜੀਵਨ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆ ਲਈ ਇੱਕ ਮਿਸਾਲ

ਮੋਗਾ – ਅੱਜ ਇੱਥੇ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਨਮਿਤ ਹੋਏ ਇੱਕ ਵਿਸ਼ਾਲ ਸਰਧਾਂਜ਼ਲੀ ਸਮਾਰੋਹ ਮੌਕੇ ਬੁਲਾਰਿਆਂ ਨੇ ਕਿਹਾ ਕਿ ਗੁਰਸ਼ਰਨ ਸਿੰਘ ਦਾ ਲੋਕਾਂ ਅਤੇ ਇਨਕਲਾਬੀ ਸਮਾਜਿਕ ਤਬਦੀਲੀ ਨੂੰ ਸਮਰਪਿਤ ਸਮੁੱਚਾ ਜੀਵਨ ਸਮਕਾਲੀ ਬੁੱਧੀਜੀਵੀਆਂ, ਲੇਖਕਾਂ ਅਤੇ ਕਲਾਕਾਰਾਂ ਲਈ ਇੱਕ ਮਿਸਾਲ ਹੈ … More »

ਪੰਜਾਬ | Leave a comment
sw

ਕੇਜਰੀਵਾਲ ਨੇ ਦਾਨ ‘ਚ ਮਿਲੇ 80 ਲੱਖ ਰੁਪੈ ਆਪਣੇ ਨਿਜੀ ਟਰੱਸਟ ਵਿੱਚ ਜਮ੍ਹਾ ਕਰਵਾਏ- ਅਗਨੀਵੇਸ਼

ਨਵੀਂ ਦਿੱਲੀ- ਸੋਸ਼ਲ ਵਰਕਰ ਅਤੇ ਟੀਮ ਅੰਨਾ ਦੇ ਮੈਂਬਰ ਰਹਿ ਚੁੱਕੇ ਸਵਾਮੀ ਅਗਨੀਵੇਸ਼ ਨੇ ਅੰਨਾ ਹਜ਼ਾਰੇ ਦੇ ਮੁੱਖ ਸਾਥੀ ਅਰਵਿੰਦ ਕੇਜਰੀਵਾਲ ਤੇ ਗੈਰ ਸਰਕਾਰੀ ਸੰਗਠਨ ਇੰਡੀਆ ਅੰਗੇਸਟ ਕਰਪਸ਼ਨ (ਆਈਏਸੀ) ਨਾਲ ਸਬੰਧਿਤ 70 ਤੋਂ 80 ਲੱਖ ਰੁਪੈ ਗਲਤ ਤਰੀਕੇ ਨਾਲ ਕਢਵਾਉਣ … More »

ਭਾਰਤ | Leave a comment
foreignmin_ussecystateshakinghands1

ਪਾਕਿਸਤਾਨ ਗਵਾਂਢੀਆਂ ਲਈ ਸੱਪ ਨਹੀਂ ਪਾਲ ਸਕਦਾ-

ਇਸਲਾਮਾਬਾਦ- ਪਾਕਿਸਤਾਨ ਪਹੁੰਚੀ ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨਾਲ ਮੁਲਾਕਾਤ ਦੌਰਾਨ ਅਫ਼ਗਾਨਿਸਤਾਨ ਵਿੱਚ ਹਮਲਿਆਂ ਲਈ ਜਿੰਮੇਵਾਰ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਲਈ ਸਹਿਯੋਗ ਮੰਗਿਆ। ਹਿਲਰੀ ਕਲਿੰਟਨ ਨੇ ਅੱਤਵਾਦੀਆਂ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ … More »

ਅੰਤਰਰਾਸ਼ਟਰੀ | Leave a comment
high ct

ਧਾਰਮਿਕ ਸੰਸਥਾਵਾਂ ਵਲੋਂ ਮੈਰਿਜ ਸਰਟੀਫਿਕੇਟ ਦਿੱਤੇ ਜਾਣ ਤੇ ਹਾਈਕੋਰਟ ਵਲੋਂ ਰੋਕ

ਚੰਡੀਗੜ੍ਹ-ਚੰਡੀਗੜ੍ਹ ਅਤੇ ਮੋਹਾਲੀ ਦੇ ਤਿੰਨ ਧਾਰਮਿਕ ਸੰਸਥਾਵਾਂ ਵਲੋਂ ਵਿਆਹ ਕਰਵਾ ਕੇ ਮੈਰਿਜ਼ ਸਰਟੀਫਿਕੇਟ ਜਾਰੀ ਕਰਨ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਹੈ। ਜਸਟਿਸ ਅਜੀਤ ਸਿੰਘ ਨੇ ਚੰਡੀਗੜ੍ਹ ਦੀਆਂ ਤਿੰਨ ਧਾਰਮਿਕ ਸੰਸਥਾਵਾਂ ਨੂੰ ਕੋਰਟ ਵਲੋਂ ਅਗਲੇ ਆਦੇਸ਼ … More »

ਪੰਜਾਬ | Leave a comment
 

ਦੱਖਣੀ ਏਸੀਆ ਖਿੱਤੇ ਵਿਚ ਸਥਿਰ ਸ਼ਾਂਤੀ ਲਈ ਅਮਰੀਕਾ, ਪਾਕ-ਹਿੰਦ ਅਤੇ ਚੀਨ ਵਿਚਕਾਰ ਬਫ਼ਰ ਸਟੇਟ ਕਾਇਮ ਕਰੇ

ਫਤਹਿਗੜ੍ਹ ਸਾਹਿਬ -: “ਅਮਰੀਕਾ-ਪਾਕਿਸਤਾਨ ਅਤੇ ਵਿਚਕਾਰ ਵੱਧਦੇ ਜਾਂ ਰਹੇ ਫੌਜ਼ੀ ਅਤੇ ਕੂਟਨੀਤਕ ਤਨਾਅ ਉਤੇ ਗਹਿਰੀ ਚਿੰਤਾਂ ਪ੍ਰਗਟ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਦੱਖਣੀ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ … More »

ਪੰਜਾਬ | Leave a comment