ਖ਼ਬਰਾਂ
ਨੌਜਵਾਨ ਪੀੜ੍ਹੀ ਵਿਰਸੇ ਦੀ ਸੰਭਾਲ ਲਈ ਸੁਚੇਤ ਹੋਵੇ-ਡਾ: ਗੋਸਲ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਲਾਨਾ ਇੰਟਰ ਕਾਲਜ ਯੁਵਕ ਮੇਲੇ ਦੇ ਦੂਸਰੇ ਦਿਨ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਵਿਰਸੇ ਦੀ ਸੰਭਾਲ ਵੱਲ ਸੁਚੇਤ ਹੋਵੇ ਕਿਉਂਕਿ ਇਸੇ ਵਿਚੋਂ ਹੀ ਵਿਕਾਸ … More
ਬਾਬਾ ਫੌਜਾ ਸਿੰਘ ਨੇ ਬਣਾਇਆ ਨਵਾਂ ਰਿਕਾਰਡ
ਲੰਡਨ – ਬਾਬਾ ਫੌਜਾ ਸਿੰਘ ਨੇ ਇਹ ਸਾਬਿਤ ਕਰ ਵਿਖਾਇਆ ਕਿ ਹਿੰਮਤ ਅਤੇ ਹੌਂਸਲੇ ਬੁਲੰਦ ਹੋਣ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਲੰਡਨ ਨਿਵਾਸੀ ਬਾਬਾ ਫੌਜਾ ਸਿੰਘ ਨੇ 100 ਸਾਲ ਦੀ ਉਮਰ ਵਿੱਚ 42 ਕਿਲੋਮੀਟਰ ਟੋਰਾਂਟੋ ਮੈਰਾਥਨ 8 ਘੰਟੇ, 26 … More
ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾ ਰਹੀ ਹੈ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਕਬਾ ਵਿਖੇ ‘ਰਕਬਾ ਭਵਨ’ ‘ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ-ਦਿਨ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ‘ਤੇ ਕਿੰਤੂ ਕੀਤੇ ਜਾਣ ਸਬੰਧੀ … More
ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵਲ ਨੂੰ ਅਗਵਾ ਕਰਨ ਦੀ ਤਾਕ ‘ਚ ਤਾਲਿਬਾਨ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਪੁੱਤਰ ਬਿਲਾਵਲ ਭੁਟੋ ਦੀ ਜਾਨ ਨੂੰ ਅਤਵਾਦੀ ਸੰਗਠਨਾਂ ਵਲੋਂ ਖ਼ਤਰਾ ਹੈ। ਬੇਨਜ਼ੀਰ ਭੁੱਟੋ ਦੀ ਹੱਤਿਆ ਲਈ ਜਿੰਮੇਵਾਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਅਲਕਾਇਦਾ ਹੁਣ ਉਸ ਨੂੰ ਅਗਵਾ ਕਰਨ ਦੀਆਂ ਸਾਜਿਸ਼ਾਂ ਘੜ ਰਹੇ … More
ਪੂਨਮ ਪਾਂਡੇ ਦੇ ‘ਮਿਰਰ ਐਕਟ’ ਨੂੰ ਯੂ-ਟਿਊਬ ਨੇ ਕੀਤਾ ਬੈਨ
ਮੁੰਬਈ- ਪੂਨਮ ਪਾਂਡੇ ਇੰਡੀਆ ਦੀ ਟੀਮ ਦੇ ਵਰਲੱਡ ਕੱਪ ਜਿੱਤਣ ਤੇ ਨਿਊਡ ਹੋਣ ਦਾ ਐਲਾਨ ਕਰਨ ਕਰਕੇ ਰਾਤੋ ਰਾਤ ਸੁਰਖੀਆਂ ਵਿੱਚ ਆ ਗਈ ਸੀ। ਉਸ ਦਾ ਮਿਰਰ ਐਕਟ ਕਾਫ਼ੀ ਚਰਚਾ ਵਿੱਚ ਹੈ। ਇਸ ਵੀਡੀਓ ਵਿੱਚ ਪੂਨਮ ਪਾਂਡੇ ਇੱਕ ਮਿਰਰ ਦੇ … More
33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਹੁਣ 4,5 ਅਤੇ 6 ਨਵੰਬਰ ਨੂੰ ਲਗੇਗਾ
ਲੁਧਿਆਣਾ-:ਪ੍ਰੋਫੈਸਰ ਮੋਹਨ ਸਿੰਘ ਫਾਂਉਡੇਂਸ਼ਨ ਵੱਲੋਂ 33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ 18,19 ਅਤੇ 20 ਅਕਤੂਬਰ ਦੀ ਬਜਾਏ ਹੁਣ 4,5 ਅਤੇ 6 ਨਵੰਬਰ ਨੂੰ ਬਠਿੰਡਾ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ।ਫਾਂਉਡੇਂਸ਼ਨ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ … More
ਸੂਖ਼ਮ ਕਲਾਵਾਂ ਮਨੁੱਖੀ ਜਜ਼ਬਿਆਂ ਦਾ ਪ੍ਰਗਟਾਵਾ ਹੁੰਦੀਆਂ ਹਨ-ਰਾਣਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਤਰ ਕਾਲਜ ਯੁਵਕ ਮੇਲੇ ਦੀ ਸੂਖ਼ਮ ਕਲਾਵਾਂ ਨਾਲ ਸ਼ੁਰੂਆਤ ਕਰਦਿਆਂ ਯੂਨੀਵਰਸਿਟੀ ਦੇ ਕੰਪਟਰੋਲਰ ਸ਼੍ਰੀ ਅਵਤਾਰ ਚੰਦ ਰਾਣਾ ਨੇ ਕਿਹਾ ਕਿ ਸੂਖ਼ਮ ਕਲਾਵਾਂ ਮਨੁੱਖੀ ਜ਼ਜਬਿਆਂ ਦਾ ਪ੍ਰਗਟਾਵਾ ਹੀ ਹੁੰਦੀਆਂ ਹਨ ਕਿਉਂਕਿ ਕਲਾ ਦੀ ਸੂਖ਼ਮਤਾ ਰਾਹੀਂ ਹੀ … More
ਹਿੰਦੁਤਵ ਸੋਚ ਨੇ ਸ੍ਰੀ ਪ੍ਰਸ਼ਾਤ ਭੂਸ਼ਣ ਉਤੇ ਹਮਲਾ ਕਰਕੇ ਆਜ਼ਾਦੀ ਨਾਲ ਰਾਏ ਪ੍ਰਗਟਾਉਣ ਦੇ ਵਿਧਾਨਿਕ ਹੱਕ ਨੂੰ ਕੁੱਚਲਿਆਂ : ਮਾਨ
ਫਤਹਿਗੜ੍ਹ ਸਾਹਿਬ-: “ਕਿੰਨੇ ਦੁੱਖਦਾਇਕ ਤੇ ਸ਼ਰਮਾਕ ਕਾਰਵਾਈ ਹੈ ਕਿ ਹਿੰਦੂਤਵ ਤਾਕਤਾਂ ਨੇ ਹਿੰਦ ਦੀ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸ੍ਰੀ ਪ੍ਰਸ਼ਾਤ ਭੂਸ਼ਣ ਜਿਹਨਾਂ ਨੇ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਕਸ਼ਮੀਰ ਵਿਚ ਰਾਏਸੁਮਾਰੀ ਕਰਵਾਉਣ ਦੇ ਜਮਹੂਰੀਅਤਪੱਖੀ ਅਮਲ ਰਾਹੀ ਕਸ਼ਮੀਰ ਨਿਵਾਸੀਆਂ ਦੇ ਭਵਿੱਖ … More
‘ਵਾਲ ਸਟਰੀਟ’ ਦਾ ਅੰਦੋਲਨ ਦੁਨੀਆਂਭਰ ‘ਚ ਪਸਰ ਰਿਹਾ
ਨਿਊਯਾਰਕ- ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕਾਰਪੋਰੇਟ ਜਗਤ ਦੇ ਖਿਲਾਫ਼ ‘ਆਕਿਊਪਾਏ ਵਾਲ ਸਟਰੀਟ’ ਅੰਦੋਲਨ ਦੀ ਲਹਿਰ ਪੂਰੇ ਵਿਸ਼ਵ ਵਿੱਚ ਫੈਲਦੀ ਜਾ ਰਹੀ ਹੈ। ਇਸ ਅੰਦੋਲਨ ਦੇ ਹੱਕ ਵਿੱਚ ਅਮਰੀਕਾ,ਯੌਰਪ ਅਤੇ ਏਸ਼ੀਆ ਦੇ ਕੁਝ ਖੇਤਰਾਂ ਵਿੱਚ ਲੋਕ ਸੜਕਾਂ ਤੇ ਆ ਗਏ … More
ਸੂਚਨਾ ਦੇ ਅਧਿਕਾਰ ਐਕਟ ਤਹਿਤ ਜਾਣਕਾਰੀ ਨਾ ਦੇਣ ਕਰਕੇ ਜ਼ਿਲ੍ਹਾ ਸਿੱਖਿਆ ਦਫਤਰ ਦੇ ਅਧਿਕਾਰੀ ਹਾਈਕੋਰਟ ’ਚ ਤਲਬ
ਕੋਟਕਪੂਰਾ :- ਸੂਚਨਾ ਦਾ ਅਧਿਕਾਰ ਕਾਨੂੰਨ 2005 ਭਾਰਤ ਸਰਕਾਰ ਵੱਲੋਂ ਭਾਵੇਂ ਆਮ ਨਾਗਰਿਕਾਂ ਦੀ ਅਜ਼ਾਦੀ ਨੂੰ ਮੁਖ ਰੱਖਦਿਆਂ ਵੱਖ-ਵੱਖ ਅਫਸਰਾਂ ਨੂੰ ਆਮ ਲੋਕਾਂ ਸਾਹਮਣੇ ਜਵਾਬਦੇਹ ਬਣਾਉਣ ਲਈ ਬਣਾਇਆ ਗਿਆ ਹੈ ਤੇ ਇਸਦੇ ਕੁਝ ਹੱਦ ਤੱਕ ਸੰਤੁਸ਼ਟੀਜਨਕ ਤੇ ਤਸੱਲੀਬਖਸ਼ ਨਤੀਜੇ ਵੀ … More






