ਖ਼ਬਰਾਂ

sw

ਅੰਨਾ ਬ੍ਰਾਹਮਣਵਾਦ ਫੈਲਾ ਰਿਹਾ- ਅਗਨੀਵੇਸ਼

ਨਵੀਂ ਦਿੱਲੀ- ਕਿਸੇ ਸਮੇਂ ਟੀਮ ਅੰਨਾ ਦਾ ਹਿੱਸਾ ਰਹੇ ਸਵਾਮੀ ਅਗਨੀਵੇਸ਼ ਹੁਣ ਅੰਨਾ ਤੇ ਸਿੱਧੇ ਅਤੇ ਤਿੱਖੇ ਸ਼ਬਦਾਂ ਦੇ ਤੀਰ ਛੱਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਟੀਮ ਦੇ ਅੰਦੋਲਨ ਵਿੱਚ ਲੋਕਤੰਤਰ ਨਹੀਂ ਹੈ, ਸਗੋਂ ਬ੍ਰਾਹਮਣਵਾਦ ਦਾ ਪਸਾਰ … More »

ਭਾਰਤ | Leave a comment
23304_124513394228808_5409_n

ਅਡਵਾਨੀ ਦੀ ਰੱਥਯਾਤਰਾ ਦੀ ਕਵਰੇਜ਼ ਲਈ ਭਾਜਪਾ ਨੇ ਪੱਤਰਕਾਰਾਂ ਨੂੰ ਪੈਸੇ ਵੰਡੇ

ਭੋਪਾਲ- ਬੀਜੇਪੀ ਵਲੋਂ ਅਡਵਾਨੀ ਦੀ ਰੱਥਯਾਤਰਾ ਨੂੰ ਸਫਲ ਵਿਖਾਉਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ। ਮੱਧਪ੍ਰਦੇਸ਼ ਵਿੱਚ  ਭਾਜਪਾ ਦੇ ਨੇਤਾਵਾਂ ਵਲੋਂ ਮੀਡੀਆ ਵਿੱਚ ਰੱਥਯਾਤਰਾ ਨੂੰ ਚੰਗੀ ਕਵਰੇਜ਼ ਦੇਣ ਲਈ ਬੰਦ ਲਿਫ਼ਾਫਿਆਂ ਵਿੱਚ ਪੈਸੇ ਦਿੱਤੇ ਗਏ। ਮੱਧਪ੍ਰਦੇਸ਼ ਭਾਜਪਾ ਰਾਜ ਪ੍ਰਧਾਨ … More »

ਭਾਰਤ | Leave a comment
pre_usdelegation

ਅਮਰੀਕਾ ਸੋਚ-ਵਿਚਾਰ ਕੇ ਬਿਆਨ ਦੇਵੇ-ਜਰਦਾਰੀ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਅਮਰੀਕੀ ਦੂਤ ਮਾਰਕ ਗਰਾਸਮੈਨ ਨਾਲ ਗੱਲਬਾਤ ਦੌਰਾਨ ਅਮਰੀਕਾ ਵਲੋਂ ਪਾਕਿਸਤਾਨ ਬਾਰੇ ਦਿੱਤੇ ਜਾ ਰਹੇ ਬਿਆਨਾਂ ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਜਿਹਾ ਕਰਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਤੇ … More »

ਅੰਤਰਰਾਸ਼ਟਰੀ | Leave a comment
 

ਅੰਬਾਲੇ ਵਿਖੇ ਕੀਤਾ ਗਿਆ ਡਰਾਮਾਂ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਡੂੰਘੀ ਸਾਜਿਸ : ਮਾਨ

ਫਤਹਿਗੜ੍ਹ ਸਾਹਿਬ -: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਹੈ ਕਿ ਅੰਬਾਲਾ (ਹਰਿਆਣਾ) ਵਿਖੇ ਬੀਤੇ ਦਿਨ ਇਕ ਅੰਡੀਕਾ ਗੱਡੀ ਵਿਚੋ ਭਾਰੀ ਮਾਤਰਾ ਵਿਚ … More »

ਪੰਜਾਬ | Leave a comment
Manpreet Badal

ਪੰਜਾਬ ਵਿਚ ਛੇਤੀ ਹੀ ਸਾਂਝਾ ਸਿਆਸੀ ਮੋਰਚਾ ਬਣ ਜਾਵੇਗਾ-ਮਨਪ੍ਰੀਤ ਬਾਦਲ

ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) – “ਪੰਜਾਬ ਦੇ ਵਿਚ ਇਕ ਸਾਂਝਾ ਮੋਰਚਾ ਬਣ ਰਿਹਾ ਹੈ ਜੋ ਛੇਤੀ ਹੀ ਹੋਂਦ ਵਿਚ ਆ ਜਾਵੇਗਾ ਜਿਸ ਵਿਚ ਕੁਝ ਰਾਸ਼ਟਰੀ ਪਾਰਟੀਆਂ ਦੇ ਨਾਲ-ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।” ਇਹ … More »

ਪੰਜਾਬ | Leave a comment
Oct. 14

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸਿੰਜੈਂਟਾ ਕੰਪਨੀ ਵਿਚ ਖੋਜ ਅਤੇ ਪਸਾਰ ਨੂੰ ਮਜ਼ਬੂਤ ਕਰਨ ਲਈ ਇਕਰਾਰਨਾਮਾ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਅੰਤਰ ਰਾਸ਼ਟਰੀ ਪੱਧਰ ਦੀ ਉੱਘੀ ਨਿੱਜੀ ਕੰਪਨੀ ਸਿੰਜੈਂਟਾ ਵਿਚਾਲੇ ਖੋਜ ਅਤੇ ਪਸਾਰ ਨੂੰ ਹੋਰ ਮਜ਼ਬੂਤ ਕਰਨ ਲਈ ਇਕਰਾਰਨਾਮਾ ਹੋਇਆ । ਰਸਮੀ ਤੌਰ ਤੇ ਇਸ ਇਕਰਾਰਨਾਮੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਡਾ: ਬਲਦੇਵ ਸਿੰਘ ਢਿੱਲੋਂ ਅਤੇ … More »

ਖੇਤੀਬਾੜੀ | Leave a comment
 

ਕੁਦਰਤੀ ਸੋਮਿਆਂ ਦੀ ਸੁਯੋਗ ਵਰਤੋਂ ਅਤੇ ਸੰਭਾਲ ਲਈ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਦੋ ਪਿੰਡ ਅਪਣਾਏ ਜਾਣਗੇ-ਡਾ: ਢਿੱਲੋਂ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਦੋ ਪਿੰਡ ਕਿੱਲੀ ਨਿਹਾਲ ਸਿੰਘ (ਬਠਿੰਡਾ) ਅਤੇ ਖੋਖਰ ਖੁਰਦ (ਮਾਨਸਾ) ਨੂੰ ਕੁਦਰਤੀ ਸੋਮਿਆਂ ਦੀ ਸੁਯੋਗ ਵਰਤੋਂ ਅਤੇ ਸੰਭਾਲ ਲਈ ਅਪਣਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ … More »

ਖੇਤੀਬਾੜੀ | Leave a comment
558px-NWFP_FATA.svg

ਅਮਰੀਕੀ ਸੈਨਾ ਦੇ ਡਰੋਨ ਹਮਲੇ ‘ਚ ਮੁੱਖ ਹਕਾਨੀ ਕਮਾਂਡਰ ਮਾਰਿਆ ਗਿਆ

ਮੀਰਾਨ ਸ਼ਾਹ- ਅਮਰੀਕੀ ਸੈਨਾ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਉਤਰੀ ਵਜ਼ੀਰਸਤਾਨ ਵਿੱਚ ਅੱਤਵਾਦੀ ਸੰਗਠਨ ਹਕਾਨੀ ਨੈਟਵਰਕ ਦੇ ਮੁੱਖ ਕਮਾਂਡਰ ਜਾਂਬਾਜ਼ ਜਾਦਰਾਨ ਦੀ ਨੈਟੋ ਵਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਮੌਤ ਹੋ ਗਈ ਹੈ। ਅਮਰੀਕਾ ਵਲੋਂ ਇਸ ਗੱਲ … More »

ਅੰਤਰਰਾਸ਼ਟਰੀ | Leave a comment
s2011101337073

ਸਰਕਾਰ ਲੇਬਰ ਕਾਨੂੰਨ ‘ਚ ਸੁਧਾਰ ਲਿਆਉਣ ਲਈ ਯਤਨਸ਼ੀਲ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਦਯੋਗਿਕ ਅਸੰਤੋਸ਼ ਦੇ ਮਾਮਲਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਮਜ਼ਦੂਰ ਕਲਿਆਣ ਲਈ ਲੇਬਰ ਕਾਨੂੰਨਾਂ ਵਿੱਚ ਸੁਧਾਰ ਲਿਆਉਣ ਤੇ ਕੰਮ ਕਰ ਰਹੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਲੇਬਰ ਸੁਧਾਰ ਦੇ … More »

ਭਾਰਤ, ਮੁਖੱ ਖ਼ਬਰਾਂ | Leave a comment
13ASR majithia press confrence pic

ਮਾਝੇ ਦੇ ਅਕਾਲੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੈਪਟਨ ਖ਼ਿਲਾਫ਼ ਜ਼ੋਰਦਾਰ ਬਿਗੁਲ ਵਜਾਇਆ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਭ੍ਰਿਸ਼ਟ ਸੂਬਾ ਕਹਿ ਕੇ ਬਦਨਾਮ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਕਾਂਗਰਸੀ ਪਿੱਠੂਆਂ ਦੀ … More »

ਪੰਜਾਬ | Leave a comment