ਖ਼ਬਰਾਂ
ਪੈਰਿਸ ਵਿੱਚ ਪੁਲੀਸ ਨੇ ਕਈ ਥਾਵਾਂ ਤੇ ਸਕਿਉਰਟੀ ਵਧਾਈ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਕਈ ਮਸ਼ਹੂਰ ਟੁਰਿਸਟ ਇਲਾਕਿਆਂ ਵਿੱਚ ਜਿਵੇਂ ਕਿ ਆਈਫਲ ਟਾਵਰ,ਛਾਜ਼ੇਏਲੀਜ਼ੇ, ਤੇ ਬਾਰਬਸ ਆਦਿ ਥਾਵਾਂ ਉਪਰ ਪੁਲੀਸ ਨੇ ਸਕਿਉਰਟੀ ਵਿੱਚ ਵਾਧਾ ਕੀਤਾ ਹੈ।ਇਸ ਗੱਲ ਦਾ ਪ੍ਰਗਟਾਵਾ ਪੁਲੀਸ ਹੈਡ ਕੁਆਟਰ ਵਲੋਂ ਕੀਤਾ ਗਿਆ ਹੈ।ਕਿਉ ਕਿ ਇਥੇ … More
ਗੁਰੂ ਰਾਮਦਾਸ ਖਾਲਸਾ ਸੀ. ਸੈਕੰ. ਸਕੂਲ ਦੇ ਪੁਰਾਣੇ ਵਿਦਿਆਰਥੀ ਹੋਏ ਇੱਕਠੇ
ਸ੍ਰੀ ਅੰਮ੍ਰਿਤਸਰ- ਅੱਜ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ. ਸੈਕੰ. ਸਕੂਲ, ਸ੍ਰੀ ਅੰਮ੍ਰਿਤਸਰ ਵਿੱਚ ਏਸੇ ਸਕੂਲ ਤੋਂ 1948 ਅਤੇ ਉਸ ਤੋਂ ਬਾਅਦ ਦੇ ਬੈਚ ਦੇ ਵਿਦਿਆਰਥੀਆਂ ਦਾ ਇੱਕਠ ਹੋਇਆ। ਜਿਸ ਦਾ ਉਪਰਾਲਾ ਸਕੂਲ ਦਾ ਦੇ ਪ੍ਰਿੰਸੀਪਲ ਸ੍ਰ. ਬਲਵਿੰਦਰ ਸਿੰਘ ਨੇ ਕੀਤਾ … More
ਸਰਵਪੱਖੀ ਸੰਤੁਲਿਤ ਸਖਸ਼ੀਅਤ ਦੀ ਉਸਾਰੀ ਸੰਭਵ-ਸ: ਲੱਖੋਵਾਲ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਲਾਨਾ ਯੁਵਕ ਮੇਲੇ ਦਾ ਰਸਮੀ ਉਦਘਾਟਨ ਕਰਦਿਆਂ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਵਿਗਿਆਨ ਅਤੇ ਕੋਮਲ ਕਲਾਵਾਂ ਦੇ ਸੁਮੇਲ ਨਾਲ ਹੀ ਸਰਵਪੱਖੀ ਸੰਤੁਲਿਤ ਸਖਸ਼ੀਅਤ ਦੀ ਉਸਾਰੀ ਸੰਭਵ … More
ਅਮਰੀਕੀ ਸੈਨਾ ਇਸ ਸਾਲ ਦੇ ਅੰਤ ਤੱਕ ਇਰਾਕ ਤੋਂ ਵਾਪਿਸ ਆ ਜਾਵੇਗੀ- ਓਬਾਮਾ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਦੀ ਜੰਗ ਦੇ ਸਮਾਪਤ ਹੋਣ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਰੇ ਅਮਰੀਕੀ ਸੈਨਿਕ ਇਰਾਕ ਤੋਂ ਵਾਪਿਸ ਆ ਜਾਣਗੇ। ਅਮਰੀਕਾ ਦੀ ਆਰਮੀ ਪਿੱਛਲੇ 9 ਸਾਲਾਂ ਤੋਂ … More
ਰੋਗੀ ਦਾ ਹੱਥ ਫੜ ਤੰਦਰੁਸਤ ਕਰਨ ਵਾਲਾ ਭਾਰਤੀ ਡਾਂ ਸ਼ਸੀਕਾਂਤ ਸੇਠ ਨਾਰਵੇ ਵਿੱਚ
ਦਰਾਮਨ(ਰੁਪਿੰਦਰ ਢਿੱਲੋ ਮੋਗਾ)-ਕੁਦਰਤੀ ਇਲਾਜ ਅਤੇ ਛੂਹਣ ਵਿਧੀ ਨਾਲ ਬੀਮਾਰੀ ਨੂੰ ਦੂਰ ਭਜਾਉਣ ਵਜੋ ਜਾਣੇ ਜਾਦੇ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਂ ਸ਼ੰਕਰ ਦਿਆਲ ਸ਼ਰਮਾ ਤੋ ਹਿੰਦ ਰਤਨ ਐਵਾਰਡ ਵਿਜੇਤਾ ਡਾਂ ਸ਼ਸੀਕਾਂਤ ਸੇਠ ਇਹਨੀ ਦਿਨੀ ਨਾਰਵੇ ਆਏ ਹੋਏ ਹਨ। ਡਾਂ ਸੇਠ … More
ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪੁਰ ਮੈਡੀਕਲ ਸੰਸਥਾ ਨੇ ਵਿਦਿਆ ਤੇ ਖੋਜ ਕਾਰਜਾਂ ’ਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪ੍ਰਬੰਧ ਨੂੰ ਸਚਾਰੂ ਬਨਾਉਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਵਿਦਿਆ ਦੇ ਖੇਤਰ ’ਚ ਅਹਿਮ ਪੈੜਾਂ ਸਥਾਪਤ ਕੀਤੀਆਂ ਹਨ। ਇਸ ਦੇ ਪ੍ਰਬੰਧ ਅਧੀਨ ਚਲ ਰਹੀਆਂ ਸੰਸਥਾਵਾਂ … More
ਕਰਨਲ ਗਦਾਫ਼ੀ ਵਿਦਰੋਹੀਆਂ ਨਾਲ ਚਲ ਰਹੇ ਸੰਘਰਸ਼ ਦੌਰਾਨ ਮਾਰੇ ਗਏ
ਲੀਬੀਆ- 40 ਸਾਲ ਤੋਂ ਵੱਧ ਸਮੇਂ ਤੱਕ ਲੀਬੀਆ ਤੇ ਰਾਜ ਕਰਨ ਵਾਲੇ ਕਰਨਲ ਮੁਅਸਰ ਅਲ ਗਦਾਫ਼ੀ ਆਖਿਰਕਾਰ ਸਿਰਤੇ ਵਿੱਚ ਵਿਦਰੋਹੀਆਂ ਦੇ ਹੱਥੋਂ ਮਾਰੇ ਗਏ। ਗਦਾਫ਼ੀ ਦੇ ਨਾਲ ਹੀ ਲੀਬੀਆ ਦੀ ਸੈਨਾ ਦੇ ਆਰਮੀ ਚੀਫ਼ ਵੀ ਮਾਰੇ ਗਏ। ਗਦਾਫ਼ੀ ਦਾ ਪੁਤੱਰ … More
ਪਾਕਿਸਤਾਨ ਇੱਕ ਐਟਮੀ ਸ਼ਕਤੀ ਹੈ-ਕਿਆਨੀ
ਇਸਲਾਮਾਬਾਦ- ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਕਿਆਨੀ ਨੇ ਅਮਰੀਕਾ ਨੂੰ ਪਰਮਾਣੂੰ ਬੰਬ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਤਰੀ ਵਜ਼ੀਰਸਤਾਨ ਦੇ ਕਬਾਇਲੀ ਖੇਤਰ ਵਿੱਚ ਵਿੱਚ ਇੱਕਤਰਫ਼ੀ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਦਸ ਵਾਰ ਸੋਚਣਾ ਹੋਵੇਗਾ। ਆਰਮੀ ਚੀਫ਼ ਦਾ … More
ਪ੍ਰਧਾਨਮੰਤਰੀ ਗਿਲਾਨੀ ਨੂੰ ਇੱਕ ਸਮਾਗਮ ਦੌਰਾਨ ਦਿੱਤੀ ਗਈ ਟੁੱਟੀ ਹੋਈ ਕੁਰਸੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਇੱਕ ਸਮਾਗਮ ਦੌਰਾਨ ਅਜੇ ਕੁਰਸੀ ਤੇ ਬੈਠਦਿਆਂ ਹੀ ਕੁਰਸੀ ਟੁੱਟ ਗਈ। ਸਮਾਗਮ ਵਿੱਚ ਸ਼ਾਮਿਲ ਕੁਝ ਲੋਕਾਂ ਨੇ ਇਸ ਨੂੰ ਬਦਸਗਨੀ ਵੀ ਕਹਿ ਰਹੇ ਸਨ। ਨੈਸ਼ਨਲ ਯੂਨੀਵਰਿਸਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦੇ ਇੱਕ ਸਮਾਗਮ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਵਰਕਸ਼ਾਪ ਆਯੋਜਤ
ਲੁਧਿਆਣਾ- ਸੀਵਰੇਜ ਦੀ ਰਹਿੰਦ ਖੂੰਹਦ ਦੀ ਸਮੱਸਿਆ ਨੂੰ ਖੇਤੀ ਜੰਗਲਾਤ ਵਿਧੀ ਰਾਹੀ ਨਜਿੱਠਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵਲੋਂ ਇਕ ਅੰਤਰਰਾਸ਼ਟਰੀ ਪੱਧਰ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਅਸਟ੍ਰੇਲੀਆ ਦੀ ਮੈਲਬਾਰਨ ਯੂਨੀਵਰਸਿਟੀ ਦੇ … More








