ਖ਼ਬਰਾਂ

 

ਰਜਿੰਦਰ ਸਿੰਘ (ਬੱਬੂ) ਦੀ ਮੌਤ ਕਿਤੇ ਸ਼ੱਕ ਦੀ ਕੰਧ ਥੱਲੇ ਦੱਬ ਕੇ ਕਿ ਨਾ ਰਹਿ ਜਾਵੇ

ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਪਿਛਲੇ ਸਾਡੇ ਤਿੰਨ ਦਹਾਕਿਆਂ ਤੋਂ ਪੰਜਾਬੀ ਲੋਕ ਵਿਚਰ ਰਹੇ ਹਨ। ਇਸ ਸਮੇ ਦੌਰਾਨ ਪੰਜਾਬੀ ਮੁੰਡਿਆਂ ਦੀਆਂ ਕਈ ਅਣਆਈਆਂ ਮੌਤਾਂ ਹੋ ਚੁੱਕੀਆ ਹਨ।ਜਿਵੇਂ ਕਿਸੇ ਬੇਘਰੇ ਗਰੀਬ ਦੀ ਸਰਦੀ ਨਾਲ,ਕਈ ਅੰਦਰੂਨੀ ਲੜਾਈ ਵਿੱਚ, ਕੋਈ ਨਹਿਰ ਵਿੱਚ … More »

ਅੰਤਰਰਾਸ਼ਟਰੀ | Leave a comment
 

ਜੱਸੋਵਾਲ ਦੇ ਭਰਾ ਗੁਰਦੇਵ ਸਿੰਘ ਗਰੇਵਾਲ ਦਾ ਦੇਹਾਂਤ-ਵੱਖ ਵੱਖ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਲੁਧਿਆਣਾ – ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਬਾਨੀ ਸ. ਜਗਦੇਵ ਸਿੰਘ ਜੱਸੋਵਾਲ ਦੇ ਵੱਡੇ ਭਰਾ ਗੁਰਦੇਵ ਸਿੰਘ ਗਰੇਵਾਲ ਦਾ ਅੱਜ ਉਨਾ ਦੇ ਨਿਵਾਸ ਸਥਾਨ ਤੇ ਦੇਹਾਂਤ ਹੋਗਿਆ ਅਤੇ ਦੇਰ ਸ਼ਾਮੀ ਪਿੰਡ ਜੱਸੋਵਾਲ ਵਿਖੇ … More »

ਪੰਜਾਬ | Leave a comment
FM P Hina

ਵਪਾਰ ਦੇ ਮਾਮਲੇ ‘ਚ ਭਾਰਤ ਪਾਕਿਸਤਾਨ ਦੀ ਪਹਿਲੀ ਪਸੰਦ:ਰਬਾਨੀ

ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਖਾਰ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਰਬਾਨੀ ਨੇ ਸੰਸਦ ਵਿੱਚ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਦੀ ਪਹਿਲੀ ਪਸੰਦ ਦਾ ਦਰਜ਼ਾ … More »

ਅੰਤਰਰਾਸ਼ਟਰੀ | Leave a comment
Prashant-bhushan1

ਅੰਨਾ ਦੇ ਸਾਥੀ ਵਕੀਲ ਪਰਸ਼ਾਂਤ ਭੂਸ਼ਣ ਨੂੰ ਨੌਜਵਾਨਾਂ ਨੇ ਕੁਟਾਪਾ ਚਾੜ੍ਹਿਆ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਹਮਣੇ ਅੰਨਾ ਪਾਰਟੀ ਦੇ ਮੈਂਬਰ ਵਕੀਲ ਪਰਸ਼ਾਂਤ ਭੂਸ਼ਣ ਤੇ ਉਸ ਦੇ ਆਪਣੇ ਹੀ ਚੈਂਬਰ ਵਿੱਚ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਤਿੰਨ ਨੌਜਵਾਨਾਂ ਨੇ ਭੂਸ਼ਣ ਦੀ ਚੰਗੀ ਕੁੱਟਮਾਰ ਕੀਤੀ। ਭੂਸ਼ਣ ਤੇ ਹਮਲੇ ਦਾ ਕਾਰਨ ਉਸ … More »

ਭਾਰਤ, ਮੁਖੱ ਖ਼ਬਰਾਂ | Leave a comment
photo jang

ਸੜਕਾਂ ਦੀ ਹਾਲਤ ਨਾ ਸੁਧਰੀ ਤਾਂ ਧਰਨਾ ਦਿਆਗੇ : ਜੰਗੀ

ਲੁਧਿਆਣਾ-ਸ਼ਹਿਰ ਦੀਆਂ ਪਾਸ਼ ਕਲੋਨੀਆ ਸੜਕਾਂ ਦੀ ਮਾੜੀ ਹਾਲਤ ਦੇ ਕਾਰਨ ਸਥਾਨਕ ਲੋਕ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਕਾਰਨ ਅੱਜ ਸਥਾਨਕ ਫਲਾਵਰ ਇਨਕਿਲੇਵ ਵਿਚ ਅਹਿਮ ਮੀਟਿੰਗ ਹਰਵਿੰਦਰ ਸਿੰਘ ਕਾਲੜਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਪੁੱਡਾ ਦੀ … More »

ਪੰਜਾਬ | Leave a comment
matharoo1

ਮਨਪ੍ਰੀਤ ਬਾਦਲ ਦੀ ਲੁਧਿਆਣਾ ਫੇਰੀ ਦੀਆਂ ਤਿਆਰੀਆ ਮੁਕੰਮਲ : ਮਠਾੜੂ

ਲੁਧਿਆਣਾ – ਹੱਕ ਸੱਚ ਦਾ ਦਿਲੋਂ ਸਾਥ ਦਿਉ ਤਾਂ ਜੋ ਪੰਜਾਬ ’ਚ ਮੁੜ ਤੋਂ ਖੁਸ਼ਹਾਲੀ ਪਰਤੇ, ਕਿਉਂਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਉਣ ਨਾਲ ਪੰਜਾਬ ਵਿਚੋਂ ਲੁੱਟਾਂ-ਖੋਹਾਂ ਤੇ ਭ੍ਰਿਸਟਾਚਾਰ ਦਾ ਸਮਾਂ ਖਤਮ  ਹੋਣ ਵਾਲਾ ਹੈ। ਮੌਜੂਦਾ ਸਰਕਾਰ ਦੀ ਮਾੜੀ ਕਾਰਗੁਜਾਰੀ … More »

ਪੰਜਾਬ | Leave a comment
 

ਅੰਨ੍ਹਾ ਹਜ਼ਾਰੇ ਸਪਸਟ ਕਰੇ ਕਿ ਹਿਸਾਰ ਵਿਚ ਕਿਹੜੇ ਉਮੀਦਵਾਰ ਨੂੰ ਵੋਟਾਂ ਪਾਈਆ ਜਾਣ : ਮਾਨ

ਫਤਹਿਗੜ੍ਹ ਸਾਹਿਬ-: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜ ਸੇਵੀ ਆਗੂ ਸ੍ਰੀ ਅੰਨ੍ਹਾ ਹਜ਼ਾਰੇ ਅਤੇ ਉਨ੍ਹਾ ਦੇ ਸਾਥੀਆਂ ਵੱਲੋ ਹਰਿਆਣਾ ਸੂਬੇ ਦੇ ਲੋਕ ਸਭਾ ਚੋਣ ਹਲਕੇ ਦੀ ਹੋ ਰਹੀ ਉਪ ਚੋਣ ਵਿਚ ਨਿਭਾਈ ਜਾ ਰਹੀ ਪੱਖਪਾਤੀ … More »

ਪੰਜਾਬ | Leave a comment
200px-Rahul_Gandhi_in_Ernakulam,_Kerala

ਗਰੀਬਾਂ ਨੂੰ ਕੇਂਦਰੀ ਯੋਜਨਾਵਾਂ ਦਾ ਸਿੱਧਾ ਲਾਭ ਦਿੱਤਾ ਜਾਵੇਗਾ-ਰਾਹੁਲ

ਨਵੀਂ ਦਿੱਲੀ- ਕੇਂਦਰ ਸਰਕਾਰ ਅਜਿਹੀ ਰਣਨੀਤੀ ਬਣਾ ਰਹੀ ਹੈ ਜਿਸ ਨਾਲ ਲੋੜਵੰਦਾਂ ਨੂੰ ਸਿੱਧਾ ਲਾਭ ਮਿਲੇ। ਉਨ੍ਹਾਂ ਦੇ ਖਾਤਿਆਂ ਵਿੱਚ ਕਾਰਡ ਰਾਹੀਂ ਪੈਸਾ ਜਮ੍ਹਾਂ ਕਰਨ ਦੀ ਸਕੀਮ ਬਣਾਈ ਜਾ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਵਿਚੋਲੇ ਖ਼ਤਮ ਹੋ ਜਾਣਗੇ ਅਤੇ … More »

ਭਾਰਤ | Leave a comment
_mg_5362

ਮਿਸਰ ‘ਚ ਹੋਈ ਹਿੰਸਾ ਤੇ ਓਬਾਮਾ ਨੇ ਚਿੰਤਾ ਜਾਹਿਰ ਕੀਤੀ

ਕਾਹਿਰਾ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਿਸਰ ਵਿੱਚ ਈਸਾਈਆਂ ਅਤੇ ਸੁਰੱਖਿਆ ਬਲਾਂ ਵਿੱਚਕਾਰ ਹੋਈਆਂ ਝੜਪਾਂ ਤੇ ਚਿੰਤਾ ਜਾਹਿਰ ਕੀਤੀ ਹੈ। ਇਨ੍ਹਾਂ ਝੜਪਾਂ ਦੌਰਾਨ 25 ਲੋਕ ਮਾਰੇ ਗਏ ਹਨ ਅਤੇ 170 ਦੇ ਕਰੀਬ ਜਖਮੀ ਹੋਏ ਹਨ। ਵਾਈਟ ਹਾਊਸ ਵਲੋਂ ਇੱਕ … More »

ਅੰਤਰਰਾਸ਼ਟਰੀ | Leave a comment
jagjit

ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਨਹੀਂ ਰਹੇ

ਮੁੰਬਈ-ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। 23 ਸਤੰਬਰ ਨੂੰ ਬਰੇਨ ਹੈਮਰੇਜ ਹੋਣ ਕਰਕੇ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਸੀ। ਲੇਕਨ ਡਾਕਟਰਾਂ ਵਲੋਂ ਉਨ੍ਹਾਂ ਨੂੰ ਬਚਾਈ ਰੱਖਣ ਦੀਆਂ ਸਾਰੀਆਂ ਹੀ ਕੋਸਿਸ਼ਾਂ ਨਾਕਾਮ ਰਹੀਆਂ। … More »

ਭਾਰਤ | Leave a comment