ਖ਼ਬਰਾਂ

170px-BSE

ਦੁਨੀਆਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਆਈ ਭਾਰੀ ਮੰਦੀ

ਮੁੰਬਈ- ਏਸ਼ੀਆ ਦੀ ਸ਼ੇਅਰ ਮਾਰਕਿਟ ਦੀ ਮੰਦੀ ਦਾ ਅਸਰ ਭਾਰਤ ਦੇ ਸ਼ੇਅਰ ਬਾਜ਼ਾਰ ਤੇ ਵੀ ਪਿਆ। ਸੈਂਸੈਕਸ ਅਤੇ ਨਿਫ਼ਟੀ ਦੋਵਾਂ ਵਿੱਚ ਹੀ ਭਾਰੀ ਗਿਰਾਵਟ ਆਈ। ਕਲ੍ਹ ਏਸ਼ੀਆ ਦੀ ਸਾਰੀ ਸ਼ੇਅਰ ਮਾਰਕਿਟ ਵਿੱਚ ਜਬਰਦਸਤ ਮੰਦੀ ਆਈ ਹੈ। ਇਸ ਤੋਂ ਪਹਿਲਾਂ ਅਮਰੀਕਾ … More »

ਭਾਰਤ | Leave a comment
Sonia Gandhi 02-4.jpg

ਸੋਨੀਆ ਗਾਂਧੀ ਦਾ ਅਪਰੇਸ਼ਨ ਸਫਲ ਹੋਇਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਅਪਰੇਸ਼ਨ ਸਫਲ ਹੋਇਆ ਹੈ ਅਤੇ ਅਮਰੀਕਾ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਕਾਂਗਰਸ ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 4 ਅਗੱਸਤ ਨੂੰ … More »

ਭਾਰਤ | Leave a comment
IMG_1697

ਸਰਨੇ ਦਾ ਸੁਪਨਾ ਚਕਨਾਚੂਰ, ਸ੍ਰੋਮਣੀ ਕਮੇਟੀ ਚੋਣਾਂ ਸ਼ਾਨ ਨਾਲ ਜਿੱਤਾਂਗੇ – ਮਜੀਠੀਆ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ( ਦਿਲੀ ) ਅਤੇ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੂੰ ਅੱਜ ਉਸ ਸਮੇਂ ਗਹਿਰਾ ਸਿਆਸੀ ਧੱਕਾ ਲਗਾ ਜਦੋਂ ਇੱਥੇ ਇੱਕ ਪਰੈਸ ਕਾਨਫਰੰਸ ਦੌਰਾਨ ਅਕਾਲੀ ਦਲ (ਦਿਲੀ ) ਦੇ ਯੂਥ … More »

ਪੰਜਾਬ | Leave a comment
Rahul Gandhi inaugurates Guru Tegh Bahadur Memorial.JPG

ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਦਿੱਲੀ ਵਾਸੀਆ ਦਾ ਦਿਲ ਜਿੱਤਿਆ- ਸਰਨਾ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੀ ਮੁਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਵਲੋਂ ਦਿੱਲੀ ਦੀ ਇਤਿਹਾਸਕ ਮਹੱਤਤਾ ਨੂੰ ਕਾਇਮ ਰੱਖਦਿਆਂ ਉਸਦੀ ਨੁਹਾਰ ਨੂੰ ਬਦਲਣ ਤੇ … More »

ਭਾਰਤ | Leave a comment
dhir

ਬਾਵਾ ਦੀ ਅਗਵਾਈ ‘ਚ ਆਤਮ ਨਗਰ ਤੋ ਵਿਸ਼ਾਲ ਕਾਫਲਾ ਈਸੜੂ ਜਾਵੇਗਾ-ਕੈੜ੍ਹਾ, ਧੀਰ

ਲੁਧਿਆਣਾ – ਅੱਜ ਗਿੱਲ ਰੋਡ ਹਲਕਾ ਆਤਮ ਨਗਰ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਨਿਰਮਲ ਕੈੜਾ ਪ੍ਰਧਾਨ ਕਾਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ, ਹਰਚੰਦ ਸਿੰਘ ਧੀਰ ਵਾਈਸ ਪ੍ਰਧਾਨ ਜਿਲ੍ਹਾ ਕਾਂਗਰਸ, ਟੀ ਟੀ ਸ਼ਰਮਾਂ, ਹਰਬੰਸ ਸਿੰਘ ਪਨੇਸਰ, ਭੁਪਿੰਦਰ ਸਿੰਘ ਕ੍ਰਿਸਟਲ, … More »

ਪੰਜਾਬ | Leave a comment
Aug.4

ਪੰਜਾਬ ਦੇ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਾਜਦੂਤ ਹਨ-ਡਾ: ਢਿੱਲੋਂ

ਲੁਧਿਆਣਾ:- ਪੀ ਏ ਯੂ ਕਿਸਾਨ ਕਲੱਬ ਵੱਲੋਂ ਆਯੋਜਿਤ ਮਹੀਨਾਵਾਰ ਕਿਸਾਨਾਂ ਅਤੇ ਸਾਇੰਸਦਾਨਾਂ ਦੀ ਮਿਲਣੀ ਯੂਨੀਵਰਸਿਟੀ ਦੇ ਡਾ: ਬੌਰਲਾਗ ਕਣਕ ਭਵਨ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਉਨ੍ਹਾਂ ਇਸ … More »

ਖੇਤੀਬਾੜੀ | Leave a comment
Aug.4-1

ਖੂਨਦਾਨ ਕਰਕੇ ਕਿਸੇ ਨੂੰ ਜੀਵਨ ਦਿੱਤਾ ਜਾ ਸਕਦਾ ਹੈ-ਡਾ: ਢਿੱਲੋਂ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਤੌਰ ਤੇ ਲਾਇਨਜ਼ ਕਲੱਬ ਅਤੇ ਪੀ ਏ ਯੂ ਦੀ ਐਨ ਐਸ ਐਸ ਇਕਾਈ ਵੱਲੋਂ ਸਾਂਝੇ ਤੌਰ ਤੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ … More »

ਖੇਤੀਬਾੜੀ | Leave a comment
s2011080135957

ਭਾਰਤ ਨੂੰ ਚੀਨ ਨਾਲ ਚੰਗੇ ਸਬੰਧ ਰੱਖਣੇ ਚਾਹੀਦੇ ਹਨ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਚੀਨ ਨੇ ਭਾਰਤ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਚੀਨ ਬਰਹਮਪੁੱਤਰ ਨਦੀ ਤੇ ਜੋ ਬੰਨ੍ਹ ਬਣਾ ਰਿਹਾ ਹੈ, ਉਸ ਨਾਲ ਭਾਰਤ ਦੇ ਹਿਤਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਇਹ … More »

ਭਾਰਤ | Leave a comment
 

ਵੀਸੀ ਤੇ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ- ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ: ਜਸਬੀਰ ਸਿੰਘ ਆਹਲੂਵਾਲੀਆ ਤੇ ਜਾਨਲੇਵਾ ਹਮਲਾ ਕਰਨ ਦੇ ਅਰੋਪ ਵਿੱਚ ਫਤਿਹਗੜ੍ਹ ਪੁਲਿਸ ਨੇ ਜੋਰਾ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਸਹਾਰਾ ਵੈਲ ਫੇਅਰ ਸੁਸਾਇਟੀ ਦਾ … More »

ਪੰਜਾਬ | Leave a comment
 

66 ਸਾਲਾਂ ਦੀ ਔਰਤ ਨਾਲ ਗਲੀ ਵਿੱਚ ਦਿੱਨ ਦਿਹਾੜੇ ਬਲਾਤਕਾਰ

ਫਰਾਂਸ,(ਸੁਖਵੀਰ ਸਿੰਘ ਸੰਧੂ) ਇਥੋਂ ਦੀ ਪਿਆਰਨੇ ਓਰੀਆਂਟ ਸਟੇਟ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਚਿੱਟੇ ਦਿੱਨ ਬਲਾਤਕਾਰ ਜਿਹੀ ਘਨਾਉਣੀ ਘਟਨਾ ਵਾਪਰੀ ਹੈ।ਹੋਇਆ ਇਸ ਤਰ੍ਹਾਂ ਪਿਛਲੇ ਐਤਵਾਰ ਦੀ ਸ਼ਾਮ ਨੂੰ 66 ਸਾਲਾਂ ਦੀ ਔਰਤ ਆਪਣੇ ਪਾਲਤੂ ਕੁੱਤੇ ਨਾਲ ਘਰ ਦੇ ਕੋਲ … More »

ਅੰਤਰਰਾਸ਼ਟਰੀ | Leave a comment