ਖ਼ਬਰਾਂ
ਪਰਮਜੀਤ ਸਿੰਘ ਬਰਨਾਲਾ ਤੇ ਉਸ ਦੇ ਸਾਥੀ 2004 ਵਿਚ ਹੀ ਆਰ.ਐਸ.ਐਸ. ਦੇ ਪੈਰੋਕਾਰ ਬਣ ਗਏ ਸਨ : ਮਾਨ
ਫਤਿਹਗੜ੍ਹ ਸਾਹਿਬ – : “ਸ. ਪਰਮਜੀਤ ਸਿੰਘ ਬਰਨਾਲਾ ਤੇ ਉਸ ਦੇ ਕਝ ਸਾਥੀ 2004 ਦੀਆ ਲੋਕ ਸਭਾ ਚੋਣਾ ਸਮੇ ਹੀ ਆਰ.ਐਸ.ਐਸ. ਵਰਗੀਆ ਸਿੱਖ ਵਿਰੋਧੀ ਜਮਾਤਾ ਦੇ ਗੁਲਾਮ ਬਣ ਗਏ ਸਨ ਅਤੇ ਇਨ੍ਹਾਂ ਨੇ ਚੋਣਾ ਵਿਚ ਹੀ ਆਪਣੇ ਮਾਲੀ ਹਾਲਾਤਾ ਨੂੰ … More
ਸੁਰੱਖਿਆ ਪ੍ਰੀਸ਼ਦ ਨੇ ਸੀਰੀਆ ‘ਚ ਹੋ ਰਹੇ ਖੂਨ-ਖਰਾਬੇ ਦੀ ਸਖ਼ਤ ਅਲੋਚਨਾ ਕੀਤੀ
ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਉਸ ਬਿਆਨ ਨੂੰ ਮਨਜੂਰੀ ਦੇ ਦਿੱਤੀ ਹੈ, ਜਿਸ ਵਿੱਚ ਸੀਰੀਆ ਦੀ ਸਰਕਾਰ ਵਲੋਂ ਨਾਗਰਿਕਾਂ ਦੇ ਖਿਲਾਫ਼ ਸੈਨਿਕ ਸ਼ਕਤੀ ਵਰਤਣ ਦੀ ਸਖਤ ਅਲੋਚਨਾ ਕੀਤੀ ਗਈ ਹੈ। ਸੁਰੱਖਿਆ ਪ੍ਰੀਸ਼ਦ ਨੇ ਸਰਕਾਰ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਕਰਨ ਦਾ … More
ਕੈਦੀ ਪੁਲਿਸ ਸਿਪਾਹੀ ਪੱਟੀ ਵਿੱਚ ਅਫ਼ੀਮ ਬੰਨ੍ਹ ਕੇ ਜੇਲ ਅੰਦਰ ਲੈ ਗਿਆ
ਲੁਧਿਆਣਾ- ਕਤਲ ਦੇ ਅਰੋਪ ਵਿੱਚ ਜੇਲ੍ਹ ਵਿੱਚ ਬੰਦ ਪੁਲਿਸ ਦੇ ਸਾਬਕਾ ਸਿਪਾਹੀ ਤੋਂ ਅਫ਼ੀਮ ਅਤੇ ਤਿੰਨ ਹਜ਼ਾਰ ਰੁਪੇ ਨਕਦ ਬਰਾਮਦ ਹੋਏ। ਉਸ ਨੇ ਰੁਪੈ ਸਿਰ ਤੇ ਬੰਨ੍ਹੇ ਪਰਨੇ ਵਿੱਚ ਛੁਪਾਏ ਹੋਏ ਸਨ ਅਤੇ ਅਫ਼ੀਮ ਪੈਰ ਤੇ ਬੰਨ੍ਹੀ ਹੋਈ ਪੱਟੀ ਵਿੱਚ … More
ਮੈਟਰੋ ਨੇ ਇੱਕ ਦਿਨ ਵਿੱਚ 18 ਲੱਖ ਤੋਂ ਵੱਧ ਲੋਕਾਂ ਨੂੰ ਦਿੱਲੀ ਦੀ ਸੈਰ ਕਰਵਾਈ
ਨਵੀਂ ਦਿੱਲੀ- ਦਿੱਲੀ ਮੈਟਰੋ ਦਾ ਇਹ ਉਦੇਸ਼ ਸੀ ਕਿ ਇਸ ਸਾਲ ਦੇ ਅੰਤ ਤੱਕ ਮੈਟਰੋ ਵਿੱਚ ਰੋਜ਼ਾਨਾ 20 ਲੱਖ ਲੋਕ ਸਫ਼ਰ ਕਰਨਗੇ। 2002 ਤੱਕ ਸਿਰਫ਼ 82,000 ਲੋਕ ਹੀ ਮੈਟਰੋ ਦੀ ਸਵਾਰੀ ਕਰਦੇ ਸਨ। ਜਿਵੇਂ- ਜਿਵੇਂ ਮੈਟਰੋ ਦਾ ਖੇਤਰ ਵੱਧਦਾ ਗਿਆ … More
ਭਾਰਤ ਵਿੱਚ ਕੌਡੀਆਂ ਦੇ ਭਾਅ ਵਿੱਕ ਰਹੀਆਂ ਹਨ ਬ੍ਰਿਟਿਸ਼ ਲੋਕਾਂ ਦੀਆਂ ਨਿਜ਼ੀ ਅਤੇ ਵਿੱਤੀ ਜਾਣਕਾਰੀਆਂ
ਲੰਡਨ- ਬ੍ਰਿਟੇਨ ਦੇ ਇੱਕ ਅਖਬਾਰ ਨੇ ਸਿਟਿੰਗ ਅਪਰੇਸ਼ਨ ਦੁਆਰਾ ਇਹ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਚਲ ਰਹੇ ਕਾਲ ਸੈਂਟਰਾਂ ਦੇ ਕਰਮਚਾਰੀ ਬ੍ਰਿਟਿਸ਼ ਲੋਕਾਂ ਦੇ ਬੈਂਕ ਅਤੇ ਕਰੈਡਿਟ ਕਾਰਡ ਸਬੰਧੀ ਜਾਣਕਾਰੀਆਂ ਕੌਡੀਆਂ ਦੇ ਭਾਅ ਵੇਚ ਰਹੇ ਹਨ। ਬ੍ਰਿਟੇਨ ਦੇ ‘ਦੀ … More
ਚੀਨ ਨੇ ਵੀ ਪਾਕਿਸਤਾਨ ਤੇ ਉਗਰਵਾਦੀਆਂ ਨੂੰ ਟਰੇਨਿੰਗ ਦੇਣ ਦਾ ਅਰੋਪ ਲਗਾਇਆ
ਬੀਜਿੰਗ- ਚੀਨ ਦੇ ਸਿਨਜਿਆਂਗ ਸੂਬੇ ਵਿੱਚ ਦੋ ਤਿੰਨ ਦਿਨ ਤੋਂ ਚਲ ਰਹੀ ਹਿੰਸਾ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਚੀਨ ਨੇ ਕਿਹਾ ਹੈ ਕਿ ਸਿਨਜਿਆਂਗ ਵਿੱਚ ਹੋ ਰਹੀ ਹਿੰਸਾ ਦੇ ਪਿੱਛੇ ਊਈਗਰ ਦਹਿਸ਼ਤਗਰਦਾਂ ਦਾ ਹੱਥ ਹੈ, ਜਿਨ੍ਹਾਂ ਨੂੰ ਪਾਕਿਸਤਾਨ ਤੋਂ … More
ਕੌਮ ਦੇ ਇਤਿਹਾਸ ਤੇ ਵਿਰਸੇ ਨੂੰ ਰੂਪਮਾਨ ਕਰਦਾ ਹੈ ਕੇਂਦਰੀ ਸਿੱਖ ਅਜਾਇਬ ਘਰ – ਸਿੰਘ ਸਾਹਿਬ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਸਥਾਨਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਅਰਦਾਸ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਬੀਰ ਸਿੰਘ, ਮਹਾਨ ਸ਼ਹੀਦ ਭਾਈ ਜੈ ਸਿੰਘ ਖਲਕੱਟ, ਕਾਰ-ਸੇਵਾ ਵਾਲੇ ਮਹਾਂਪੁਰਸ਼ ਬਾਬਾ … More
ਅਕਾਲੀ ਦਲ ਪੰਚ ਪਰਧਾਨੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਉਮੀਦਵਾਰ ਤਹਿ
ਲੁਧਿਆਣਾ- ਅਕਾਲੀ ਦਲ ਪੰਚ ਪਰਧਾਨੀ ਦੀ ਹੰਗਾਮੀ ਮੀਟਿੰਗ ਪਾਰਟੀ ਦੇ ਲੁਧਿਆਣਾ ਸਥਿਤ ਦਫਤਰ ਵਿਖੇ ਹੋਈ ਜਿਸ ਵਿਚ ਪਾਰਟੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਖ-ਵੱਖ ਹਲਕਿਆਂ ਦੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਵਿਚਾਰਨ ਤੋਂ ਬਾਅਦ ਸੂਚੀ ਤਹਿ ਕਰ ਦਿੱਤੀ ਗਈ। ਇਸ … More
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਦਿਨ ਦਿਹਾੜੇ ਗੋਲੀਆਂ ਨਾਲ ਹਮਲਾ
ਫਤਹਿਗੜ੍ਹ ਸਾਹਿਬ, (ਗਰਿੰਦਰਜੀਤ ਸਿੰਘ ਪੀਰਜੈਨ) - ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰ. ਜਸਵੀਰ ਸਿੰਘ ਆਹਲੂਵਾਲੀਆਂ ਨੂੰ ਕਿਸੇ ਅਣਪਛਾਤੇ ਸਿੱਖ ਵਿਅਕਤੀਆਂ ਵਲੋਂ ਗੋਲੀ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਕੇ ਤੇ ਜ਼ਿਲਾ ਪੁਲਸ ਮੁਖੀ ਰਣਬੀਰ ਸਿੰਘ … More
ਪੰਜਾਬ ਨੂੰ ਮੈਦਾਨ-ਏ-ਜੰਗ ਬਣਾਉਣ ਦੀ ਮੰਦਭਾਂਵਨਾ ਅਤਿ ਖਤਰਨਾਕ ਸਾਜਿਸ : ਮਾਨ
ਚੰਡੀਗੜ੍ਹ :- “ਸ੍ਰੋਮਣੀ ਅਕਾਲੀ ਦਲ (ਅ) ਨੂੰ ਇਹ ਜਾਣਕਾਰੀ ਮਿਲੀ ਹੈ ਕਿ ਹਿੰਦ ਹਕੂਮਤ ਨੇ ਪੰਜਾਬ ਦੇ ਹਲਵਾਰਾ (ਲੁਧਿਆਣਾ ) ਦੇ ਹਵਾਈ ਬੇਸ ਸਟੇਸਨ ਵਿਖੇ ਰੂਸ ਦੇ ਐਸ.ਯੂ.-30 ਅਤੇ ਆਦਮਪੁਰ ਦੇ ਹਵਾਈ ਸਟੇਸ਼ਨ ਵਿਖੇ ਪ੍ਰਮਾਣੂ ਹਥਿਆਰ ਲੈ ਕੇ ਜਾਣ ਅਤੇ … More





