ਖ਼ਬਰਾਂ

 

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ 15 ਅਗਸਤ ਅਜ਼ਾਦੀ ਦਿਵਸ ਮੌਕੇ ਕਾਲੇ ਝੰਡੇ ਲਹਿਰਾਉਣ ਦਾ ਸੱਦਾ

ਮੋਗਾ, ( ਗੁਰਿੰਦਰਜੀਤ ਸਿੰਘ ਪੀਰਜੈਨ) – ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸਮੁਚੇ ਭਾਰਤ ਵਿਚ ਵਸਦੇ ਸਿਖਾਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਨੂੰ ਆਪਣੇ ਵਾਪਰਕ ਅਦਾਰਿਆਂ ਤੇ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾਉਣ ਤਾਂ ਜੋ ਇਸ ਦਿਨ … More »

ਪੰਜਾਬ | Leave a comment
09PATJAGDEVVC4

ਡਾ. ਗੁਰਨੇਕ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਰਜ਼ਕਾਰੀ ਵਾਈਸ ਚਾਂਸਲਰ ਨਿਯੁੱਕਤ

ਫਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਡਾ. ਗੁਰਨੇਕ ਸਿੰਘ ਨੂੰ ਕਾਰਜ਼ਕਾਰੀ ਵਾਈਸ ਚਾਂਸਲਰ ਲਗਾ ਦਿੱਤਾ ਗਿਆ ਹੈ। ਜਿਨ੍ਹਾਂ ਨੇ ਅੱਜ ਆਪਣਾ ਆਹੁੱਦਾ ਵੀ ਸੰਭਾਲ ਲਿਆ ਹੈ। ਇਸ ਸਬੰਧੀ … More »

ਪੰਜਾਬ | Leave a comment
 

ਘਰਾਂ ਦੀ ਸਾਂਭ-ਸੰਭਾਲ ਸੰਬੰਧੀ ਗ੍ਰਹਿ ਵਿਗਿਆਨੀਆਂ ਨੇ ਨੁਕਤੇ ਸਾਂਝੇ ਕੀਤੇ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨੀਆਂ ਨੇ ਇਸ ਨਮੀ ਭਰਪੂਰ ਮੌਸਮ ਦੌਰਾਨ ਘਰਾਂ ਵਿੱਚ ਪਈਆਂ ਜ਼ਰੂਰੀ ਅਤੇ ਕੀਮਤੀ ਵਸਤਾਂ ਦੀ ਚੰਗੇਰੀ ਸਾਂਭ-ਸੰਭਾਲ ਲਈ ਕੁਝ ਜ਼ਰੂਰੀ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾ ਖੁਰਾਕ ਅਤੇ ਪਰਿਵਾਰਕ ਜੀਆਂ ਦੀ ਸਿਹਤ ਅਤੇ ਕੱਪੜਿਆਂ … More »

ਪੰਜਾਬ | Leave a comment
DSCN0810

ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ ਵਲੋਂ ਸਾਵਣ ਕਵੀ ਦਰਬਾਰ

ਗੁਰਦਾਸਪੁਰ – ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ ਗੁਰਦਾਸਪੁਰ ਵਲੋਂ ਪੁਲ ਤਿੱਬੜੀ ਨਹਿਰ ਦੇ ਖੁਲ੍ਹੇ ਪਾਰਕ ਵਿਖੇ ਸਾਵਣ ਕਵੀ ਦਰਬਾਰ ਦਾ ਅਯੋਜਨ ਕੀਤਾ ਗਿਆ। ਸਾਵਣ ਦੇ ਬਦਲਾਂ ਲੱਦੇ ਰੰਗੀਨ  ਮੌਸਮ ਨੂੰ ਜੀ ਆਇਆਂ  ਕਹਿੰਦੇ ਹੋਏ ਮੰਚ ਦੇ ਪ੍ਰਧਾਨ ਡਾ: ਮਲਕੀਅਤ “ਸੁਹਲ’ … More »

ਪੰਜਾਬ | Leave a comment
 

ਐਸਜੀਪੀ ਚੋਣਾਂ ‘ਚ ਪੰਥਕ ਮੋਰਚਾ ਬਾਦਲ ਦਲ ਨੂੰ ਚੰਗੀ ਟੱਕਰ ਦੇਵੇਗਾ

ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ)  ਵਿਰੋਧੀ ਜੱਥੇਬੰਦੀਆਂ ਵਲੋਂ ਸਾਂਝਾ ਪੰਥਕ-ਮੋਰਚਾ ਬਣਾ ਕੇ ਇਕ-ਜੁੱਟ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਕੀਤੇ ਗਏ ਫੈਸਲੇ ਅਤੇ ਉਨ੍ਹਾਂ ਵਲੋਂ ਸਾਂਝੇ ਉਮੀਦਵਾਰਾਂ ਦੀ … More »

ਭਾਰਤ | Leave a comment
 

ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਵੱਡਾ ਵਰਦਾਨ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਅਤੇ ਪੌਸ਼ਟਿਕਤਾ ਵਿਭਾਗ ਵੱਲੋਂ ਨੇੜਲੇ ਪਿੰਡਾਂ ਸੁਨੇਤ, ਬਾੜੇਵਾਲ, ਇਆਲੀ ਖੁਰਦ ਅਤੇ ਹੈਬੋਵਾਲ ਵਿਖੇ ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦਿਵਸ ਨੂੰ ਸਮਰਪਿਤ ਸਮਾਗਮਾਂ ਵਿੱਚ ਦੱਸਿਆ ਗਿਆ ਕਿ … More »

ਖੇਤੀਬਾੜੀ | Leave a comment
hero_weekly_080511

ਅਮਰੀਕਾ ਸਦਾ AAA+ ਦੇਸ਼ ਬਣਿਆ ਰਹੇਗਾ- ਓਬਾਮਾ

ਵਾਸਿੰਗਟਨ- ਪਿੱਛਲੇ ਦਿਨੀਂ ਅਮਰੀਕਾ ਦੀ ਕਰੈਡਿਟ ਰੇਟਿੰਗ ਵਿੱਚ ਭਾਰੀ ਅਤੇ ਇਤਿਹਾਸਕ ਗਿਰਾਵਟ ਆਉਣ ਦੇ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਗੱਲ ਜੋਰ ਦੇ ਕੇ ਕਹੀ ਹੈ ਕਿ ਅਮਰੀਕਾ ਸਦਾAAA + ਦੇਸ਼ ਬਣਿਆ ਰਹੇਗਾ। ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ … More »

ਅੰਤਰਰਾਸ਼ਟਰੀ | Leave a comment
usethisinstead

ਐਸਐਂਡਪੀ ਦਾ ਕਰੈਡਿਟ ਰੇਟਿੰਗ ਦੇਣ ਦਾ ਮਾਪਦੰਡ ਗਲਤ

ਵਾਸਿੰਗਟਨ- ਅਮਰੀਕਾ ਦੀਆਂ ਮੁੱਖ ਕਰੈਡਿਟ ਰੇਟਿੰਗ ਏਜੰਸੀਆਂ ਵਿਚੋਂ ਇੱਕ ਸਟੈਂਡਰਡ ਆਫ਼ ਪੂਅਰਜ(ਐਸਐਂਡਪੀ) ਨੇ ਅਮਰੀਕਾ ਨੂੰ AAA+ ਤੋਂ ਘਟਾ ਕੇ AA+ ਕਰ ਦਿੱਤੀ ਹੈ। ਅਮਰੀਕਨਾਂ ਵਲੋਂ ਇਸ ਕੰਪਨੀ ਦੀ ਰੇਟਿੰਗ ਕਰਨ ਦੇ ਢੰਗ ਨੂੰ ਗਲਤ ਦਸਿਆ ਗਿਆ ਹੈ ਐਸਐਂਡਪੀ ਨੇ ਅਮਰੀਕਾ … More »

ਅੰਤਰਰਾਸ਼ਟਰੀ | Leave a comment
Afghanistan_Wardak_Prov

ਅਫ਼ਗਾਨਿਸਤਾਨ ‘ਚ ਅਮਰੀਕਾ ਦਾ ਹੈਲੀਕਾਪਟਰ ਡਿੱਗਣ ਨਾਲ 38 ਸੈਨਿਕਾਂ ਦੀ ਮੌਤ ਹੋਈ

ਕਾਬੁਲ- ਅਫ਼ਗਾਨਿਸਤਾਨ ਨੇ ਸਰਕਾਰੀ ਤੌਰ ਤੇ ਇਹ ਪੁਸ਼ਟੀ ਕੀਤੀ ਹੈ ਕਿ ਅਫ਼ਗਾਨਿਸਤਾਨ ਵਿੱਚ ਅਮਰੀਕੀ ਹੈਲੀਕਾਪਟਰ ਦੇ ਡਿੱਗਣ ਨਾਲ ਅਮਰੀਕੀ ਸੀਲ ਦੇ 31 ਸੈਨਿਕ ਮਾਰੇ ਗਏ ਹਨ। ਇਸ ਦੁਰਘਟਨਾ ਵਿੱਚ 7 ਅਫ਼ਗਾਨ ਸੈਨਿਕ ਵੀ ਮਾਰੇ ਗਏ ਹਨ। ਇਹ ਹੈਲੀਕਾਪਟਰ ਅਤਵਾਦੀਆਂ ਦੇ … More »

ਅੰਤਰਰਾਸ਼ਟਰੀ | Leave a comment
453px-Priyanka_chopra_at_filmfare_launch

ਪ੍ਰਿਅੰਕਾ ਨੇ ਕੀਤਾ ਮਿਉਜਿਕ ਕੰਪਨੀ ਯੂਐਮਜੀ ਨਾਲ ਸਮਝੌਤਾ

ਪ੍ਰਿਅੰਕਾ ਚੋਪੜਾ ਨੇ ਹੁਣ ਸੰਗੀਤ ਦੀ ਦੁਨੀਆ ਵਿੱਚ ਆਪਣੇ ਕਰਿਸ਼ਮੇ ਵਿਖਾਉਣ ਦਾ ਫੈਸਲਾ ਕੀਤਾ ਹੈ। ਪੱਛਮੀ ਸ਼ਾਸਤਰੀ ਸੰਗੀਤ ਵਿੱਚ ਉਹ ਆਪਣੀ ਪਹਿਲੀ ਐਲਬੰਮ ਪੇਸ਼ ਕਰੇਗੀ। ਉਹ ਅੰਗਰੇਜੀ ਵਿੱਚ ਗੀਤ ਲਿਖੇਗੀ ਅਤੇ ਰਿਕਾਰਡ ਵੀ ਕਰੇਗੀ। ਉਹ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ … More »

ਫ਼ਿਲਮਾਂ | Leave a comment