ਖ਼ਬਰਾਂ

m f

ਅੰਤਰਰਾਸ਼ਟਰੀ ਅਰਥਵਿਵਸਥਾ ਦਾ ਖਤਰਾ ਵਧਿਆ-ਆਈਐਮਐਫ਼

ਵਾਸਿੰਗਟਨ – ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਆਪਣੀ ਨਵੀਂ ਰਿਪੋਰਟ ਵਿੱਚ ਕਿਹਾ ਹੈ ਕਿ ਵਿਸ਼ਵ ਅਰਥਵਿਵਸਥਾ ਨੂੰ ਖਤਰਾ ਵੱਧ ਗਿਆ ਹੈ। ਇਸ ਲਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਰੁਜਗਾਰ ਅਤੇ ਵਿਕਾਸ ਦੇ ਸਾਧਨ ਵਧਾਉਣ ਲਈ ਸਖਤ ਨੀਤੀਆਂ ਬਣਾਉਣੀਆਂ ਹੋਣਗੀਆਂ। ਆਈਐਮਐਫ਼ ਦਾ … More »

ਅੰਤਰਰਾਸ਼ਟਰੀ | Leave a comment
 

ਪ੍ਰੋਫ਼ੈਸਰ ਭੁੱਲਰ ਦੀ ਸਜ਼ਾ-ਮੁਆਫ਼ੀ ਲਈ ਲੋਕ ਲਹਿਰ ਪੈਦਾ ਕੀਤੀ ਜਾਵੇਗੀ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ – ਦੇਸ਼-ਵਿਦੇਸ਼ਾਂ ‘ਚ ਸਿੱਖਾਂ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਸੁਹਿਰਦਤਾ ਨਾਲ ਯਤਨਸ਼ੀਲ ਰਹੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਲੀ ਦੀ ਤਿਹਾੜ ਜੇਲ੍ਹ ‘ਚ ਫ਼ਾਂਸੀ ਦੀ … More »

ਪੰਜਾਬ | Leave a comment
 

ਸ੍ਰੀ ਸੁਰਿੰਦਰਪਾਲ ਪੀ ਏ ਯੂ ਇੰਪਲਾਈਜ ਡੈਮੋਕਰੇਟਿਵ ਮੰਚ ਦੇ ਚੇਅਰਮੈਨ ਚੁਣੇ ਗਏ

ਲੁਧਿਆਣਾ: – ਪੀ ਏ ਯੂ ਇੰਪਲਾਈਜ਼ ਡੈਮੋਕਰੇਟਿਕ ਮੰਚ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸ਼੍ਰੀ ਸੁਰਿੰਦਰਪਾਲ ਸਟੈਨੋਗ੍ਰਾਫਰ, ਜੋ ਕਿ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਸੇਵਾ ਨਿਭਾ ਰਹੇ ਹਨ, ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣੇ ਗਏ ਹਨ। ਇਸ … More »

ਪੰਜਾਬ | Leave a comment
Photo by:R.D. ward

ਅਤਵਾਦੀਆਂ ਦੇ ਹੱਥ ਆ ਸਕਦੇ ਹਨ ਪਰਮਾਣੂੰ ਹੱਥਿਆਰ – ਮੂਲੇਨ

ਵਾਸਿੰਗਟਨ- ਅਮਰੀਕਾ ਨੂੰ ਇਹ ਡਰ ਸਤਾ ਰਿਹਾ ਹੈ ਕਿ ਪਾਕਿਸਤਾਨ ਦੇ ਪਰਮਾਣੂੰ ਹੱਥਿਆਰਾਂ ਤੇ ਕਿਤੇ ਅਤਵਾਦੀ ਕਬਜ਼ਾ ਨਾਂ ਕਰ ਲੈਣ। ਇੱਥੇ ਅਤਵਾਦੀ ਗਰੁਪਾਂ ਦਾ ਜੋਰ ਹੋਣ ਕਰਕੇ ਉਹ ਐਟਮੀ ਹੱਥਿਆਰ ਪ੍ਰਾਪਤ ਕਰਨ ਲਈ ਬੇਚੈਨ ਹਨ। ਅਮਰੀਕਾ ਦੇ ਰੱਖਿਆ ਮੰਤਰੀ ਗੇਟਸ … More »

ਅੰਤਰਰਾਸ਼ਟਰੀ | Leave a comment
225px-Muammar_al-Gaddafi_at_the_AU_summit

ਕਰਨਲ ਗਦਾਫ਼ੀ ਲੋਕਤੰਤਰ ਸਮਰਥਕਾਂ ਨਾਲ ਗੱਲਬਾਤ ਕਰ ਰਹੇ ਹਨ

ਤਿਰਪੋਲੀ- ਲੀਬੀਆ ਵਿੱਚ ਸੰਘਰਸ਼ਮਈ ਹਾਲਾਤ ਨੂੰ ਸਹੀ ਕਰਨ ਵਾਸਤੇ ਕਰਨਲ ਗਦਾਫ਼ੀ ਲੋਕਤੰਤਰ ਦੀ ਹਿਮਾਇਤ ਕਰਨ ਵਾਲਿਆਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰ ਰਹੇ ਹਨ। ਗਦਾਫ਼ੀ ਦੇ ਪੁੱਤਰ ਨੇ ਵੀ ਇਹ ਕਿਹਾ ਸੀ ਕਿ ਇਹ ਗੱਲਬਾਤ ਮਹੀਨਿਆਂ ਤੋਂ ਚਲ ਰਹੇ ਸੰਘਰਸ਼ … More »

ਅੰਤਰਰਾਸ਼ਟਰੀ | Leave a comment
bumm phot 1

ਪੈਰਿਸ ਵਿੱਚ ਪਿਛਲੇ ਹਫਤੇ ਪੰਜਾਬੀ ਗਾਣੇ ਦੀ ਸ਼ੁਟਿੰਗ ਹੋਈ

ਫਰਾਂਸ,(ਸੁਖਵੀਰ ਸਿੰਘ ਸੰਧੂ) – ਇਥੋਂ ਦੀ ਪਹਿਲੀ ਜੰਮਪਲ ਪੰਜਾਬੀ ਪੀੜ੍ਹੀ ਦਾ 22 ਸਾਲਾਂ ਦਾ ਨੌਜੁਆਨ ਸਿੰਗਰ ਸਤ ਸੰਧੂ ਦੀ ਦੂਸਰੇ ਪੰਜਾਬੀ ਗਾਣੇ ਦੀ ਸ਼ੁਟਿੰਗ ਖਤਮ ਹੋ ਗਈ ਹੈ।ਇਸ ਗੀਤ ਦੀ ਵੀਡੀਓ ਕਲਿਪ ਫਰਾਂਸ ਦੀ ਮਸ਼ਹੂਰ ਕੰਪਨੀ ਨੇ ਬਣਾਈ ਹੈ।ਜਿਸ ਨੇ … More »

ਫ਼ਿਲਮਾਂ | Leave a comment
 

ਵਜ਼ੀਰ ਏ ਆਜਿਮ ਹਿੰਦ, ਜੱਜਾਂ, ਵਜ਼ੀਰਾਂ ਅਤੇ ਸਿਆਸਤਦਾਨਾਂ ਨੂੰ ਲੋਕਪਾਲ ਦੇ ਘੇਰੇ ਵਿੱਚ ਲਿਆਂਦਾ ਜਾਵੇ

ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਿੰਦ ਦੇ ਵਜ਼ੀਰ ਏ ਆਜਿਮ, ਸੁਪਰੀਮ ਕੋਰਟ ਅਤੇ ਸੂਬਿਆਂ ਦੀਆਂ ਹਾਈ ਕੋਰਟਾਂ ਦੇ ਸਮੁੱਚੇ ਜੱਜਾਂ, … More »

ਪੰਜਾਬ | Leave a comment
dr dhillon

ਅੰਤਰਰਾਸ਼ਟਰੀ ਮੱਕੀ ਵਿਗਿਆਨੀ ਡਾ. ਬਲਦੇਵ ਸਿੰਘ ਢਿੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਹੋਣਗੇ

ਲੁਧਿਆਣਾ – ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੱਕੀ ਵਿਗਿਆਨੀ ਡਾ. ਬਲਦੇਵ ਸਿੰਘ ਢਿੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਹਨ।  ਨਿਯੁਕਤੀ ਦਾ ਇਹ ਫੈਸਲਾ ਚੰਡੀਗੜ ਵਿਖੇ ਪੀ.ਏ.ਯੂ. ਪ੍ਰਬੰਧਕੀ ਬੋਰਡ ਨੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ. ਐਸ. ਸੀ. ਅਗਰਵਾਲ … More »

ਪੰਜਾਬ | Leave a comment
 

ਮਨੁੱਖੀ ਜੀਵਨ ਦਾ ਹਰ ਵਰਤਾਰਾ ਵਿਗਿਆਨਕ ਹੈ – ਡਾ. ਜਲੌਰ ਸਿੰਘ ਖੀਵਾ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਦੇ ਸਹਿਯੋਗ ਨਾਲ ਵਿਗਿਆਨ ਸੰਚਾਰ ਬਾਰੇ ਚਲ ਰਹੇ ਸਿਖਲਾਈ ਕੋਰਸ ਦੌਰਾਨ ‘ਪੰਜਾਬੀ ਲੋਕਧਾਰਾ ਅਤੇ ਵਿਗਿਆਨ ਸੰਚਾਰ‘ ਵਿਸ਼ੇ ਤੇ ਗਲ ਕਰਦਿਆਂ ਪੰਜਾਬੀ ਦੇ … More »

ਖੇਤੀਬਾੜੀ | Leave a comment
hero_weekly_061011

ਲੀਬੀਆ ‘ਚ ਕਾਂਗਰਸ ਦੀ ਮਨਜੂਰੀ ਤੋਂ ਬਿਨਾਂ ਯੁਧ ਕਰਨ ਕਰਕੇ ਓਬਾਮਾ ਤੇ ਮੁਕਦਮਾ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਖਿਲਾਫ਼ ਅਮਰੀਕੀ ਸੰਸਦ ਦੇ ਇੱਕ ਗਰੁਪ ਨੇ ਕਾਂਗਰਸ ਦੀ ਮਨਜੂਰੀ ਲਏ ਬਿਨਾਂ ਲੀਬੀਆ ਵਿੱਚ ਸੈਨਿਕ ਕਾਰਵਾਈ ਕਰਨ ਕਰਕੇ ਸੰਘੀ ਅਦਾਲਤ ਵਿੱਚ ਮੁਕਦਮਾ ਦਾਇਰ ਕੀਤਾ ਹੈ। ਡੈਮੋਕਰੇਟਿਕ ਪਾਰਟੀ ਦੇ ਡੈਨਿਸ ਅਤੇ ਪ੍ਰਤੀਨਿਧੀ ਸੱਭਾ ਦੇ … More »

ਅੰਤਰਰਾਸ਼ਟਰੀ | Leave a comment