ਖ਼ਬਰਾਂ

pm_groupsikhdele

ਅਹਿਮ ਮੁੱਦਿਆਂ ਤੇ ਗੰਭੀਰਤਾ ਨਾਲ ਵਿਚਾਰ ਹੋਣੀ ਚਾਹੀਦੀ ਹੈ-ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਅਤੇ ਭਾਰਤ ਦੇ ਵਿਦੇਸ਼ ਸਕੱਤਰਾਂ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਦੋਧਿਰੀ ਵਾਰਤਾ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਅਹਿਮ ਮੁੱਦਿਆਂ ਤੇ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਲਾਇਬ੍ਰੇਰੀ ਅਤੇ ਸੂਚਨਾ ਐਕਟ ਰਾਹੀਂ ਪੰਜਾਬ ਵਿੱਚ ਪੁਸਤਕ ਸਭਿਆਚਾਰ ਵਿਕਸਤ ਕਰੋ-ਗਿੱਲ

ਲੁਧਿਆਣਾ:- ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੇ ਨਾਮ ਇਕ ਪੱਤਰ ਵਿੱਚ ਕਿਹਾ ਹੈ ਕਿ ਪੰਜਾਬ ਨੂੰ ਲਿਆਕਤ ਪੱਖੋਂ ਬੰਜਰ ਹੋਣੋਂ ਰੋਕਣ ਲਈ ਪੰਜਾਬ ਲਾਇਬ੍ਰੇਰੀ ਅਤੇ ਸੂਚਨਾ ਐਕਟ … More »

ਪੰਜਾਬ | Leave a comment
June-21-1

ਸੇਵਾ ਕਰਨ ਵਾਲੇ ਹੀ ਭਾਈ ਘਨੱਈਆ ਦੇ ਅਸਲੀ ਵਾਰਿਸ ਹਨ-ਗੁਰਮ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ  ਛਬੀਲ ਅਤੇ ਲੰਗਰ ਦੀ ਸੇਵਾ ਦਾ ਆਰੰਭ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਗੁਰਮ ਨੇ ਆਖਿਆ ਕਿ ਭਾਈ ਘਨੱਈਆ ਦੇ ਅਸਲੀ ਵਾਰਿਸ ਅਸੀਂ … More »

ਪੰਜਾਬ | Leave a comment
 

ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਮੰਗਵਾ ਕੇ ਕਿਸਾਨਾਂ ਨੂੰ ਮੋੜਿਆ ਜਾਵੇ-ਸ: ਮਾਨ

ਲੁਧਿਆਣਾ:- ਅਗਾਂਹਵਧੂ ਕਿਸਾਨ ਅਤੇ ਸਾਬਕਾ ਮੈਂਬਰ ਰਾਜ ਸਭਾ ਸ: ਭੁਪਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੇਰੀ ਦੌਰਾਨ ਚੋਣਵੇਂ ਵਿਗਿਆਨੀਆਂ ਅਤੇ ਅਰਥ ਸਾਸ਼ਤਰੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਵਿਦੇਸ਼ਾਂ ਵਿਚ ਪਿਆ ਕਾਲਾ ਧਨ ਮੂਲ ਰੂਪ ਵਿੱਚ ਕਿਸਾਨਾਂ … More »

ਖੇਤੀਬਾੜੀ | Leave a comment
 

ਪ੍ਰੋ: ਭੁੱਲਰ ਦੀ ਸਜ਼ਾ ਮੁਆਫੀ ’ਤੇ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਪੰਜਾਬ ਦੇ ਗਵਰਨ ਨੂੰ ਦਿੱਤਾ ਮੈਮੋਰੰਡਮ

ਮੋਹਾਲੀ/ ਚੰਡੀਗੜ੍ਹ – ਵਿਸ਼ਵ ਪੱਧਰ ’ਤੇ ਵੱਡੇ ਲੋਕਤੰਤਰ ਦਾ ਢੰਡੋਰਾ ਪਿਟਣ ਵਾਲੇ ਭਾਰਤ ਨੂੰ ਕਿਸੇ ਵੀ ਅਜਿਹੇ ਕੇਸ ਵਿਚ ਫਾਂਸੀ ਦੇਣਾ ਸ਼ੋਭਾ ਨਹੀਂ ਦਿੰਦਾ ਜਿਸ ਵਿਚ ਜੱਜਾਂ ਦਾ ਪੈਨਲ ਇਕ ਮੱਤ ਨਾ ਹੋਵੇ ਤੇ ਕੇਸ ਦੇ ਮੁੱਖ ਦੋਸ਼ੀ ਨੂੰ ਵੀ … More »

ਪੰਜਾਬ | Leave a comment
DRAGON COLLECTION (42)

ਸਮੁੰਦਰੀ ਜੀਵਾਂ ਦੇ ਖ਼ਤਮ ਹੋਣ ਦਾ ਖਤਰਾ

ਪੂਰੇ ਵਿਸ਼ਵ ਦੇ ਸਮੁੰਦਰਾਂ ਦੀ ਸਥਿਤੀ ਸਬੰਧੀ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਮੁੰਦਰਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਸਮੁੰਦਰੀ ਜੀਵਾਂ ਦੇ ਖ਼ਤਮ ਹੋਣ ਦਾ ਖ਼ਤਰਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ‘ਇੰਟਰਨੈਸ਼ਨਲ … More »

ਅੰਤਰਰਾਸ਼ਟਰੀ | Leave a comment
 

ਪ੍ਰੋਫ਼ੈਸਰ ਭੁੱਲਰ ਦੀ ਸਜ਼ਾ-ਮੁਆਫ਼ੀ ਲਈ ਗਵਰਨਰ ਨੂੰ ਮੈਮੋਰੰਡਮ ਦੇਣ ਲਈ ਭਾਰੀ ਗਿਣਤੀ ‘ਚ ਸੰਗਤਾਂ ਮੋਹਾਲੀ ਵਿਖੇ ਪੁੱਜਣਗੀਆਂ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ – ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਘੱਟ ਗਿਣਤੀ ਸਿੱਖਾਂ ਨਾਲ ਬੇਇਨਸਾਫ਼ੀ ਤੇ ਸਰਾਸਰ ਧੱਕਾ ਹੈ, ਜਦਕਿ ਇਸ ਕੇਸ ‘ਚ ਫ਼ੈਸਲਾ ਸੁਣਾਉਣ ਵਾਲੇ ਜੱਜਾਂ ਦੀ ਵੀ ਆਪਸੀ ਸਹਿਮਤੀ ਨਹੀਂ ਸੀ। ਬੈਂਚ ਦੇ ਸੀਨੀਅਰ ਜੱਜ ਜਨਾਬ ਐਮ.ਬੀ.ਸ਼ਾਹ ਨੇ … More »

ਪੰਜਾਬ | Leave a comment
Photo by:Avan

ਲੀਬੀਆ ‘ਚ ਗੱਲਬਾਤ ਦੁਆਰਾ ਰਾਜਨੀਤਕ ਹਲ ਦੀ ਉਮੀਦ-ਮੂਨ

ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਯੌਰਪੀ ਸੰਘ, ਅਫ਼ਰੀਕੀ ਸੰਘ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ  ਕਿਹਾ ਹੈ ਕਿ ਸੰਘਰਸ਼ ਦੇ ਦੌਰ ਵਿੱਚ ਗੁਜ਼ਰ ਰਹੇ ਲੀਬੀਆ ਵਿੱਚ ਗੱਲਬਾਤ ਰਾਹੀਂ ਮਸਲਾ ਹਲ ਕਰਨ ਦੇ ਸੰਕੇਤ ਨਜ਼ਰ ਆ … More »

ਅੰਤਰਰਾਸ਼ਟਰੀ | Leave a comment
hires_110425-A-7597S-117b

ਅਮਰੀਕਾ ਨੇ ਮੰਨਿਆ ਕਿ ਉਸ ਦੀ ਤਾਲਿਬਾਨ ਨਾਲ ਸਮਝੌਤੇ ਲਈ ਗੱਲਬਾਤ ਚਲ ਰਹੀ ਹੈ

ਵਾਸਿੰਗਟਨ- ਅਮਰੀਕਾ ਦੇ ਰੱਖਿਆ ਮੰਤਰੀ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਅਤੇ ਕੁਝ ਹੋਰ ਦੇਸ਼ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਨਾਲ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਕਰ ਰਹੇ ਹਨ। ਅਮਰੀਕੀ ਰੱਖਿਆ ਮੰਤਰੀ ਗੇਟਸ ਨੇ ਇੱਕ ਟੀਵੀ … More »

ਅੰਤਰਰਾਸ਼ਟਰੀ | Leave a comment
 

ਨਾਟੋ ਮੁਲਕ ਅਤੇ ਕੌਮਾਂਤਰੀ ਖਾੜਕੂ ਸੰਗਠਨ, ਦੋਵੇ ਜਨੇਵਾ ਕਨਵੈਨਸ਼ਨ ਦੇ ਅਸੂਲਾਂ ਅਤੇ ਨਿਯਮਾਂ ਨੂੰ ਤੋੜਣ ਦੇ ਦੋਸ਼ੀ

ਤਿਹਗੜ੍ਹ ਸਾਹਿਬ :- “ਜਨੇਵਾ ਕਨਵੈਨਸ਼ਨ ਦੇ ਕੌਮਾਂਤਰੀ ਨਿਯਮ ਅਤੇ ਸਿੱਖ ਕੌਮ ਦੇ “ਜੰਗਨਾਮੇ” ਦੇ ਅਸੂਲ ਕਿਸੇ ਵੀ ਨਿਹੱਥੇ, ਬੇਕਸੂਰ ਨੂੰ ਸਰੀਰਿਕ ਤੌਰ ‘ਤੇ ਖਤਮ ਕਰਨ ਦੀ ਇਜ਼ਾਜਤ ਨਹੀਂ ਦਿੰਦੇ। ਲੇਕਿਨ ਅਮਰੀਕਾ ਅਤੇ ਉਸਦੇ ਸਾਥੀ ਨਾਟੋ ਮੁਲਕ ਡਰੋਨਜ਼ ਜਹਾਜ ਹਮਲਿਆਂ ਰਾਹੀਂ … More »

ਪੰਜਾਬ | Leave a comment