ਖ਼ਬਰਾਂ
ਬ੍ਰਿਟਿਸ਼ ਹਕੂਮਤ ਦੌਰਾਨ ਬੰਬੇ ਤੋਂ ਪੇਸ਼ਾਵਰ ਤੱਕ ਚੱਲਣ ਵਾਲੀ ਪੰਜਾਬ ਮੇਲ ਗੱਡੀ ਦੇ 100 ਸਾਲ ਪੂਰੇ ਹੋਏ – ਮਾਨ
ਫਤਿਹਗੜ੍ਹ ਸਾਹਿਬ:- ਅੰਗਰੇਜ਼ ਹਕੂਮਤ ਨੇ ਅੱਜ ਤੋ ਇੱਕ ਸਦੀ ਪਹਿਲੇ ਬੰਬੇ ਤੋ ਪੇਸ਼ਾਵਰ ਤੱਕ ਜਾਣ ਵਾਲੀ ਪੰਜਾਬ ਮੇਲ ਗੱਡੀ ਦੀ ਸ਼ੁਰੂਆਤ ਕਰਕੇ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਦੇ ਬਸਿੰਦਿਆ ਵਿੱਚ ਜਿੱਥੇ ਅਤਿ ਸਦਭਾਵਨਾ ਭਰੇ ਸਬੰਧਾਂ ਨੂੰ ਮਜ਼ਬੂਤੀ ਬਖਸੀ ਉਥੇ ਪੂਰਬੀ … More
ਵੱਧ ਰਹੇ ਆਯਾਤ ਨੇ ਸਰਕਾਰ ਦੀ ਚਿੰਤਾ ਵਧਾਈ
ਨਵੀਂ ਦਿੱਲੀ- ਦੇਸ਼ ਵਿੱਚ ਬੇਸ਼ਕ ਨਿਰਯਾਤ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਪਰ ਵੱਧ ਰਹੇ ਆਯਾਤ ਨੇ ਵੀ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਮਈ ਮਹੀਨੇ ਵਿੱਚ ਨਿਰਯਾਤ 56.9 ਫੀਸਦੀ ਦੀ ਰਫ਼ਤਾਰ ਨਾਲ 25.9 ਅਰਬ ਡਾਲਰ ਤੱਕ … More
ਧਰਤੀ ਹੇਠਲੇ ਪਾਣੀ ਦੀ ਸੰਕੋਚਵੀਂ ਵਰਤੋਂ ਦੀਆਂ ਵਿਧੀਆਂ ਅਪਣਾਓ-ਪੀ ਏ ਯੂ ਮਾਹਿਰ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਇੰਜੀਨੀਅਰ ਡਾ: ਰਾਜਨ ਅਗਰਵਾਲ ਨੇ ਕਿਹਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਸੰਕੋਚਵੀਂ ਵਰਤੋਂ ਦੀਆਂ ਵਿਧੀਆਂ ਅਪਣਾਅ ਕੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ … More
ਸੂਜੀ, ਸੁੱਕਾ ਦੁੱਧ, ਗਰਮ ਮਸਾਲਾ, ਗੁੜ ਅਤੇ ਦੇਸੀ ਘਿਉ ਭੰਡਾਰਨ ਲਈ ਸ਼ੀਸ਼ੇ ਦੇ ਮਰਤਬਾਨ ਸਰਵੋਤਮ-ਖੇਤੀ ਵਰਸਿਟੀ ਮਾਹਿਰ
ਲੁਧਿਆਣਾ: -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਹੋਮ ਸਾਇੰਸ ਕਾਲਜ ਦੇ ਪਰਿਵਾਰਕ ਸੋਮੇ ਪ੍ਰਬੰਧ ਵਿਭਾਗ ਦੇ ਵਿਗਿਆਨੀਆਂ ਨੇ ਇਕ ਤਜਰਬੇ ਵਿਚੋਂ ਨਿਕਲੇ ਨਤੀਜਿਆਂ ਦੇ ਆਧਾਰ ਤੇ ਕਿਹਾ ਹੈ ਕਿ ਸੂਜੀ, ਸੁੱਕਾ ਦੁੱਧ, ਗਰਮ ਮਸਾਲਾ, ਗੁੜ ਅਤੇ ਦੇਸੀ ਘਿਉ ਦਾ ਭੰਡਾਰ ਕਰਨ … More
ਰਾਮਦੇਵ ਨੂੰ ਸੱਦਾ ਦੇਣ ਵਾਲੇ ਸਿੱਧੂ ਭਾਜਪਾ ਦੇ ਡਾਕੂਆਂ ਅਤੇ ਕਾਤਿਲਾਂ ਵਿਰੁੱਧ ਜੁਬਾਨ ਕਿਉਂ ਨਹੀਂ ਖੋਲਦ੍ਹੇ – ਮਾਨ
ਚੰਡੀਗੜ੍ਹ :- ਜਿਨ੍ਹਾ ਫਿਰਕੂ ਜਮਾਤਾਂ ਅਤੇ ਉਨ੍ਹਾ ਦੀ ਗੁਲਾਮ ਜਹਿਨੀਅਤ ਦੇ ਮਾਲਿਕ ਲੋਕਾਂ ਦੀ ਸਿੱਖ ਕੌਮ ਅਤੇ ਪੰਜਾਬੀਆਂ ਵਿੱਚ ਸਾਖ ਖਤਮ ਹੁੰਦੀ ਜਾ ਰਹੀ ਹੈ ਅਤੇ ਜਿਨ੍ਹਾ ਫਿਰਕੂ ਅਤੇ ਕਾਤਿਲ ਜਮਾਤਾਂ ਵਿਰੁੱਧ ਸਾਨੂੰ ਗੁਰੂ ਸਾਹਿਬਾਨ ਨੇ ਦ੍ਰਿੜਤਾ ਨਾਲ ਅਵਾਜ਼ ਬੁਲੰਦ … More
ਪੰਜਾਬ ਸਰਕਾਰ ਤੋਂ ਭਾਰੀ ਰਿਆਇਤਾਂ ਲੈਣ ਵਾਲਾ ਫੋਰਟਿਸ ਕਰ ਰਿਹਾ ਹੈ ਪੰਜਾਬ ਦੇ ਮਰੀਜਾਂ ਨਾਲ ਵਿਤਕਰਾ
ਮੁਹਾਲੀ – ਕਲਗੀਧਰ ਸੇਵਕ ਜਥਾ ਪੰਜਾਬ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇਪੀ ਨੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਜੋ ਕਿ ਗਮਾਡਾ ਦੇ ਚੇਅਰਮੈਨ ਵੀ ਹਨ, ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੁਹਾਲੀ ਵਿੱਚ ਅਕਾਲੀ-ਭਾਜਪਾ ਸਰਕਾਰ ਤੋਂ ਭਾਰੀ … More
ਵਿਰੋਧ ਦੇ ਬਾਵਜੂਦ ਗੁਰਦੁਆਰ ਰਕਾਬ ਗੰਜ ਸਾਹਿਬ ਨਾਲ ਸਬੰਧਤ ਬਹੁ-ਮੰਤਵੀ ਵਿਕਾਸ ਪ੍ਰੋਜੈਕਟ ਸੰਪੂਰਨ ਹੋਵੇਗਾ
ਨਵੀਂ ਦਿੱਲੀ – ਸ. ਜਸਬੀਰ ਸਿੰਘ ਕਾਕਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਰੋਧੀਆਂ ਵਲੋਂ ਕਦਮ-ਕਦਮ ਤੇ ਪਾਈਆਂ ਜਾ ਰਹੀਆਂ ਰੁਕਾਵਟਾਂ ਦੇ ਬਾਵਜੂਦ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ … More
ਠੱਗਾਂ ਦਾ ਗਰੋਹ ਸ੍ਰਗਰਮ ਪੰਜਾਬੀ,ਹਿੰਦੀ,ਉਰਦੂ ਬੋਲਣ ਵਾਲੇ ਭਾਈ ਚਾਰੇ ਨੂੰ ਸੁਚੇਤ ਰਹਿਣ ਦੀ ਅਪੀਲ-ਸੰਧੂ
ਹਮਬਰਗ,(ਅਮਰਜੀਤ ਸਿੰਘ ਸਿੱਧੂ):-ਅੱਜ ਸ: ਜਗਤਾਰ ਸਿੰਘ ਸੰਧੂ ਗੋਆ ਰਾਈਜੇ ਵਾਲਿਆਂ ਨੇ ਫੋਨ ਤੇ ਦੱਸਿਆ ਕਿ ਇੱਕ ਠੱਗਾਂ ਦਾ ਗਰੋਹ ਕੋਈ ਨਵੀ ਕਾਰਵਾਈ ਕਰਨ ਲਈ ਸ੍ਰਗਰਮ ਹੋਇਆ ਹੈ। ਇਹ ਗਰੋਹ ਪੰਜਾਬੀ,ਹਿੰਦੀ ਅਤੇ ਉਰਦੂ ਬੋਲਣ ਵਾਲੇ ਭਾਈਚਾਰੇ ਦੇ ਘਰਾਂ ਵਿੱਚ ਫੋਨ ਕਰਦਾ … More
ਬਾਬਾ ਰਾਮਦੇਵ ਵੱਲੋ ਸਵਾਰਥੀ ਹਿੱਤਾਂ ਅਧੀਨ ਕੀਤੇ ਜਾਣ ਵਾਲੇ ਅੰਦੋਲਨ ਨਾਲ ਸਿੱਖ ਕੌਮ ਦਾ ਕੋਈ ਵਾਹ-ਵਾਸਤਾ ਨਹੀਂ – ਮਾਨ
ਫਤਿਹਗੜ੍ਹ ਸਾਹਿਬ :- ਬਾਬਾ ਰਾਮਦੇਵ ਵੱਲੋ ਕੱਟੜ ਹਿੰਦੂਤਵ ਸੋਚ ਵਾਲੇ 11,000 ਲੋਕਾਂ ਨੂੰ ਲੈ ਕੇ ਹਥਿਆਰਬੰਦ ਫੋਰਸ ਬਣਾਉਣ ਦੇ ਕੀਤੇ ਗਏ ਗੈਰ ਜਮਹੂਰੀ ਐਲਾਨ ਉੱਤੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ … More
ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ਬਾਰੇ ਪੰਜ ਮੈਂਬਰੀ ਕਮੇਟੀ ਗਠਿਤ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆਪਣੇ ਹੀ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਜੂਨ 1984 ‘ਚ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਕੇ ਹਜ਼ਾਰਾਂ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, … More


