ਖ਼ਬਰਾਂ

 

ਬਾਬਾ ਰਾਮਦੇਵ ਵੱਲੋ ਸਵਾਰਥੀ ਹਿੱਤਾਂ ਅਧੀਨ ਕੀਤੇ ਜਾਣ ਵਾਲੇ ਅੰਦੋਲਨ ਨਾਲ ਸਿੱਖ ਕੌਮ ਦਾ ਕੋਈ ਵਾਹ-ਵਾਸਤਾ ਨਹੀਂ – ਮਾਨ

ਫਤਿਹਗੜ੍ਹ ਸਾਹਿਬ :- ਬਾਬਾ ਰਾਮਦੇਵ ਵੱਲੋ ਕੱਟੜ ਹਿੰਦੂਤਵ ਸੋਚ ਵਾਲੇ 11,000 ਲੋਕਾਂ ਨੂੰ ਲੈ ਕੇ ਹਥਿਆਰਬੰਦ ਫੋਰਸ ਬਣਾਉਣ ਦੇ ਕੀਤੇ ਗਏ ਗੈਰ ਜਮਹੂਰੀ ਐਲਾਨ ਉੱਤੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ … More »

ਪੰਜਾਬ | Leave a comment
 

ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ਬਾਰੇ ਪੰਜ ਮੈਂਬਰੀ ਕਮੇਟੀ ਗਠਿਤ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆਪਣੇ ਹੀ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਜੂਨ 1984 ‘ਚ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਕੇ ਹਜ਼ਾਰਾਂ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, … More »

ਪੰਜਾਬ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਨੇਡਾ ਦੀਆਂ ਸੰਗਤਾਂ ਵੱਲੋਂ ਲਗਾਈ ਸਕਰੀਨ ਦਾ ਉਦਘਾਟਨ ਕੀਤਾ

ਅੰਮ੍ਰਿਤਸਰ-  ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ (ਬਾਹੀ ਆਟਾ ਮੰਡੀ) ਛਬੀਲ ਉੱਪਰ ਗੁਰੂ ਸੇਵਾ ਚੈਰਟੀ ਟੋਰਾਂਟੋ ਵੱਲੋਂ ਸਮੁੱਚੇ ਕਨੇਡਾ ਨਿਵਾਸੀਆਂ ਦੇ ਸਹਿਯੋਗ ਨਾਲ ਆਧੁਨਿਕ ਕਿਸਮ ਦੀ ਆਊਟ-ਡੋਰ ਸਕਰੀਨ ਦੀ ਸੇਵਾ ਕੀਤੀ ਗਈ, ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ … More »

ਪੰਜਾਬ | Leave a comment
childern

ਅਮਰੀਕੀ ਸੈਨਾ ਦੀ ਵਾਪਸੀ ਨਾਲ ਅਫ਼ਗਾਨਿਸਤਾਨ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਵਾਸਿੰਗਟਨ- ਅਮਰੀਕਾ ਦੀ ਸੈਨਟ ਦੀ ਇੱਕ ਪ੍ਰਭਾਵਸ਼ਾਲੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 2014 ਵਿੱਚ ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ਨੂੰ ਬਹੁਤ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਇਸ … More »

ਅੰਤਰਰਾਸ਼ਟਰੀ | Leave a comment
CIMG6096

ਮਹਿੰਗਾਈ ਦਾ ਅਸਰ ਹੁਣ ਕਹਿੰਦੇ ਕਹਾਉਦੇ ਦੇਸ਼ਾਂ ਦੀ ਜਨਤਾ ਤੇ ਵੀ ਪਿਆ

ਹਮਬਰਗ,(ਅਮਰਜੀਤ ਸਿੰਘ ਸਿੱਧੂ):- ਅੱਜ ਦੇ ਸਮੇਂ ਵਿੱਚ ਮਹਿੰਗਾਈ ਨੇ ਕਹਿੰਦੇ ਕਹਾਉਦੇ ਦੇਸ਼ਾਂ ਦੇ ਲੋਕਾਂ ਦੇ ਨੱਕ ਵਿੱਚ ਦਮ ਲਿਆਦਾ ਹੋਇਆ ਹੈ। ਜਿਹੜੇ ਦੇਸ਼ ਆਪਣੇ ਆਪ ਨੂੰ ਸਰਮਾਏਦਾਰ ਤੇ ਦੇਸ਼ ਦੀ ਜਨਤਾਂ ਨੂੰ ਵਧੀਆ ਸਹੂਲਤਾਂ ਦੇਣ ਦਾ ਢਿੰਡੋਰਾ ਪਿਟਦੇ ਨਹੀ ਥੱਕਦੇ … More »

ਅੰਤਰਰਾਸ਼ਟਰੀ | Leave a comment
 

ਭੁੱਲਰ ਦੀ ਫਾਂਸੀ ਦੀ ਸਜ਼ਾਂ ਦੇ ਵਿਰੁੱਧ ਸਾਰੀ ਸਿੱਖ ਕੌਮ ਇੱਕ ਹੈ

ਬਰਨਾਲਾ – ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ੍ਹਾ ਰਾਸ਼ਟਰਪਤੀ ਵੱਲੋਂ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਜੋ ਅਖਬਾਰੀ ਬਿਆਨਬਾਜ਼ੀ ਪ੍ਰੋ: ਭੁੱਲਰ ਦੀ ਸਜ੍ਹਾ ਦੇ ਹੱਕ ਜਾਂ ਵਿਰੋਧ ਵਿਚ ਹੋਈ ਹੈ, ਉਸਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਇੱਕ … More »

ਪੰਜਾਬ | Leave a comment
s2011052935200

ਪ੍ਰਧਾਨਮੰਤਰੀ ਨੇ ਮੰਤਰੀਆਂ ਤੋਂ ਸੰਪਤੀ ਦੇ ਵੇਰਵੇ ਮੰਗੇ

ਨਵੀਂ ਦਿੱਲੀ- ਯੂਪੀਏ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਅਰੋਪਾਂ ਅਤੇ ਹੋਰ ਵਿਵਾਦਾਂ ਵਿੱਚ ਫਸੇ ਹੋਣ ਦੇ ਬਾਵਜੂਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਮੰਤਰੀਮੰਡਲ ਦੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਆਪਣੀ ਸੰਪਤੀ ਦੇ ਵੇਰਵੇ ਦੇਣ ਅਤੇ ਆਪਣੇ ਸਬੰਧੀਆਂ ਦੇ ਮਾਮਲੇ ਵਿੱਚ … More »

ਭਾਰਤ | Leave a comment
weekly_060311

ਅਮਰੀਕਨ ਓਬਾਮਾ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਾਦਿਨ ਨੂੰ ਮਰਵਾ ਕੇ ਜਨਤਾ ਵਿੱਚ ਆਪਣੇ ਨੰਬਰ ਬਣਾਉਣ ਦੀ ਕੋਸਿਸ਼ ਕੀਤੀ ਸੀ ਪਰ ਅਰਥਵਿਵਸਥਾ ਦੀ ਮੰਦੀ ਹਾਲਤ ਨੇ ਅਮਰੀਕੀ ਲੋਕਾਂ ਵਿੱਚ ਉਸ ਦਾ ਗਰਾਫ਼ ਫਿਰ ਥੱਲੇ ਸੁੱਟ ਦਿੱਤਾ ਹੈ। ਅਮਰੀਕਨਾਂ ਨੇ ਦੇਸ਼ … More »

ਅੰਤਰਰਾਸ਼ਟਰੀ | Leave a comment
 

ਕਿਰਪਾਨ ਧਾਰਨ ਕੀਤੇ ਜਾਣ ਦਾ ਫ਼ੈਸਲਾ ਸਮੁੱਚੇ ਭਾਰਤ ਦੀਆਂ ਏਅਰਪੋਰਟਾਂ ‘ਤੇ ਲਾਗੂ ਕੀਤਾ ਜਾਵੇ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਵਿਖੇ ਕੰਮ ਕਰਦੇ ਅੰਮ੍ਰਿਤਧਾਰੀ ਸਿੰਘਾਂ ਨੂੰ ਐਪਰਨ ਖ਼ੇਤਰ ‘ਚ ਡਿਊਟੀ ਦੌਰਾਨ ਕਿਰਪਾਨ ਉਤਾਰਨ ਲਈ ਕੀਤੇ ਹੁਕਮ ਕੇਂਦਰ ਸਰਕਾਰ ਵੱਲੋਂ ਵਾਪਸ ਲਏ ਜਾਣ … More »

ਪੰਜਾਬ | Leave a comment
Sukhbir

ਪੰਜਾਬ ਸੇਵਾ ਦਾ ਅਧਿਕਾਰ ਕਾਨੂੰਨ ਬਨਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ) – ਪੰਜਾਬ ਨੇ ਇਕ ਵਿਆਪਕ ਸੇਵਾ ਦਾ ਅਧਿਕਾਰ (ਰਾਈਟ ਟੂ ਸਰਵਿਸ ਐਕਟ)  ਮੰਜੂਰ ਕਰਕੇ ਦੇਸ਼ ਅੰਦਰ ਪਹਿਲਾ ਅਜਿਹਾ ਰਾਜ ਬਣਨ ਦਾ ਇਤਿਹਾਸ ਰਚ ਦਿੱਤਾ ਹੈ ਜਿਥੇ ਆਮ ਨਾਗਰਿਕਾ ਨੂੰ ਵਖ ਵਖ 67 ਨਾਗਰਿਕ ਸੇਵਾਵਾਂ ਨਿਰਧਾਰਤ ਸਮੇ ਅੰਦਰ … More »

ਪੰਜਾਬ | Leave a comment