ਖ਼ਬਰਾਂ
ਅਮਰੀਕਾ-ਪਾਕਿ ਸਬੰਧ ਸੰਕਟ ਦੇ ਦੌਰ ‘ਚ – ਕੇਰੀ
ਅਮਰੀਕੀ ਸਾਂਸਦ ਜੌਹਨ ਕੇਰੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧ ਸੰਕਟ ਦੇ ਦੌਰ ਚੋਂ ਗੁਜ਼ਰ ਰਹੇ ਹਨ। ਇਸਦਾ ਕਾਰਨ ਉਨ੍ਹਾਂ ਨੇ ਅਮਰੀਕਾ ਵਲੋਂ ਪਾਕਿਸਤਾਨ ਵਿਚ ਜਾਕੇ ਓਸਾਮਾ ਬਿਨ ਲਾਦੇਨ ‘ਤੇ ਕੀਤੀ ਗਈ ਕਾਰਵਾਈ ਦਸਿਆ। ਜੌਹਨ … More
ਕਾਂਗਰਸ ਮਮਤਾ ਦੀ ਸਰਕਾਰ ‘ਚ ਸ਼ਾਮਲ ਹੋਵੇਗੀ
ਕੋਲਕਾਤਾ-ਤ੍ਰਿਣਮੂਲ ਕਾਂਗਰਸ ਦੀ ਲੀਡਰ ਮਮਤਾ ਬੈਨਰਜੀ ਨੂੰ ਰਸਮੀ ਤੌਰ ‘ਤੇ ਪੱਛਮੀ ਬੰਗਾਲ ਵਿਚ ਪਾਰਟੀ ਦੇ ਵਿਧਾਇਕ ਦਲ ਦਾ ਲੀਡਰ ਚੁਣ ਲਿਆ ਗਿਆ ਹੈ। ਇਸਦੇ ਨਾਲ ਹੀ ਕਾਂਗਰਸ ਨੇ ਵੀ ਮਮਤਾ ਸਰਕਾਰ ਵਿਚ ਸ਼ਾਮਲ ਹੋਣ ਲਈ ਮਮਤਾ ਦੇ ਦੱਸੇ ਨੂੰ ਪ੍ਰਵਾਨ … More
ਚੋਰ ਤਜੌਰੀ ਚੋਰੀ ਕਰਦਾ ਤਜੌਰੀ ਦੇ ਭਾਰ ਥੱਲੇ ਆਕੇ ਹੀ ਮਾਰਿਆ ਗਿਆ
ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੋਂ ਦੀ ਸੰਘਣੀ ਅਬਾਦੀ ਵਾਲੇ ਓਪੇਰਾ ਨਾਂ ਦੇ ਅਮੀਰ ਇਲਾਕੇ ਵਿੱਚ ਤਿੰਨ ਚੋਰਾਂ ਨੇ ਇੱਕ ਰੈਸਟੋਰੈਂਟ ਅੰਦਰ ਘੁਸ ਕੇ ਮਾਇਆ ਵਾਲੀ ਤਜੌਰੀ ਨੂੰ ਚਰਾਉਣ ਦਾ ਯਤਨ ਕੀਤਾ।ਤਜੌਰੀ ਇਤਨੀ ਭਾਰੀ ਸੀ, ਕਿ ਉਹਨਾਂ ਵਿੱਚੋਂ ਇੱਕ ਜਾਣੇ ਦੀ ਤਜੌਰੀ ਦੇ … More
ਸ਼੍ਰੋਮਣੀ ਕਮੇਟੀ ਦੇ ਸਾਰੇ ਸਕੂਲਾਂ ’ਚ ਗੱਤਕੇ ਦੀ ਸਿਖਲਾਈ ਨੂੰ ਲਾਗੂ ਕਰ ਦਿੱਤਾ ਜਾਵੇਗਾ : ਮੱਕੜ
ਫ਼ਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਹਿਲੇ ਇੰਟਰਨੈਸ਼ਨਲ ਗੱਤਕਾ ਕੱਪ ਦੇ ਫਾਈਨਲ ਦੇ ਮੁਕਾਬਲੇ ਖਾਲਸਾਈ ਸ਼ਾਨੋਂ ਸ਼ੋਕਤ ਨਾਲ ਫਤਿਹਗੜ੍ਹ ਸਾਹਿਬ ਵਿਖੇ ਸ਼ੁਰੂ ਹੋਏ। ਜਿਸ ਦਾ … More
ਸਰਦਾਰਨੀ ਬਾਦਲ ਠੀਕ ਹੋ ਕੇ ਪੰਜਾਬ ਦੇ ਕੈਸਰ ਪੀੜ੍ਹਤਾਂ ਲਈ ਵੱਡਾ ਸੈਟਰ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ – ਮਾਨ
ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਜੋ ਪੀ ਜੀ ਆਈ ਵਿਖੇ ਮਿਲੀ ਜਾਣਕਾਰੀ ਅਨੁਸਾਰ ਵੈਟੀਲੇਟਰ ‘ਤੇ ਹਨ, ਦੀ ਅੱਛੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ … More
ਚੱਪੜਚਿੜੀ ਤੋਂ ਰਵਾਨਾ ਹੋਏ ਵਿਸਾਲ ਫਤਿਹ ਮਾਰਚ ਦਾ ਫਤਿਹਗੜ੍ਹ ਸਾਹਿਬ ਭਰਵਾਂ ’ਚ ਸਵਾਗਤ
ਫ਼ਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਬਾਬਾ ਬੰਦਾ ਸਿੰਘ ਬਹਾਦਰ ਵਲੋਂ 12 ਮਈ 1710 ਵਿਚ ਸਰਹਿੰਦ ਫਤਿਹ ਕਰਨ ਦੀ ਯਾਦ ਵਿਚ ਆਯੋਜਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਸਰਹਿੰਦ ਫਤਿਹ ਮਾਰਚ ਦਾ ਫਤਿਹਗੜ੍ਹ ਸਾਹਿਬ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਵਿਸ਼ਾਲ ਫਤਿਹ … More
ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ ਮਿਉਂਜੀਅਮ ਦਾ ਨਿਰਮਾਣ ਜਲਦ : ਮੱਕੜ
ਫ਼ਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫਤਿਹ ਮਾਰਚ ਨੂੰ ਸਮਰਪ੍ਰਿਤ ਮਹਾਨ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ … More
ਭਾਰਤ ਸਰਕਾਰ ਨੇ 142 ਸਿੱਖਾਂ ਨੂੰ ਕਾਲੀ ਸੂਚੀ ਵਿਚੋਂ ਕੱਢਿਆ
ਨਵੀਂ ਦਿੱਲੀ – ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਰਾਹਤ ਦਿੰਦੇ ਹੋਏ ਕਾਲੀ ਸੂਚੀ ਵਿੱਚ ਸ਼ਾਮਿਲ 142 ਸਿੱਖਾਂ ਦੇ ਨਾਂ ਬਾਹਰ ਕਢ ਦਿੱਤੇ ਹਨ। ਸਮੇਂ ਸਮੇਂ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਸ ਕਾਲੀ ਸੂਚੀ ਬਾਰੇ ਭਾਰਤ … More
ਪਾਕਿਸਤਾਨ ‘ਚ ਆਤਮਘਾਤੀ ਹਮਲੇ ਨਾਲ 80 ਲੋਕ ਮਾਰੇ ਗਏ
ਇਸਲਾਮਾਬਾਦ- ਤਾਲਿਬਾਨ ਦੇ ਦੋ ਫਿਦਾਈਨ ਹਮਲਾਵਰਾਂ ਨੇ ਪਾਕਿਸਤਾਨ ਦੀ ਇੱਕ ਅਰਧਸੈਨਿਕ ਅਕੈਡਮੀ ਵਿੱਚ ਆਪਣੇ ਆਪ ਨੂੰ ਬੰਬਾਂ ਨਾਲ ਉਡਾ ਕੇ 80 ਲੋਕਾਂ ਦੀ ਜਾਨ ਲੈ ਲਈ। ਮਰਨ ਵਾਲਿਆਂ ਵਿੱਚ ਜਿਆਦਾਤਰ ਸੁਰੱਖਿਆ ਬਲਾਂ ਦੇ ਜਵਾਨ ਸਨ। ਤਾਲਿਬਾਨ ਨੇ ਇਸ ਹਮਲੇ ਨੂੰ … More
ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਰਾਜ ਦਾ ਖਾਤਮਾ ਕਰਕੇ ਸਿੱਖ ਰਾਜ ਸਥਾਪਤ ਕੀਤਾ : ਜਥੇਦਾਰ ਮੱਕੜ
ਫ਼ਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਇਤਿਹਾਸ ਵਿਚ ਲਾਸਾਨੀ ਕੁਰਬਾਨੀ ਹੈ ਤੇ ਇਸ ਦੀ ਕੁਰਬਾਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸ ਦੇ ਬੰਦ ਪੰਨਿਆਂ ਵਿਚੋਂ ਕੱਢ ਕੇ ਲੱਖਾਂ ਦੀ ਗਿਣਤੀ ਵਿਚ ਧਾਰਮਿਕ ਲਿਟਰੇਚਰ ਮੁੱਫਤ ਵੰਡ ਕੇ … More








