ਖ਼ਬਰਾਂ

May-13-1

ਦਾਲਾਂ ਸੰਬੰਧੀ ਖੋਜ ਨੂੰ ਹੁਲਾਰਾ ਦੇਣ ਲਈ ਸਮਾਂਬੱਧ ਕਾਰਜ ਯੋਜਨਾ ਜ਼ਰੂਰੀ-ਡਾ: ਗੋਸਲ

ਲੁਧਿਆਣਾ:- ਦਾਲਾਂ ਦੀ ਖੋਜ ਸੰਬੰਧੀ ਸਾਲਾਨਾ ਗਰੁੱਪ ਮੀਟਿੰਗ ਦੇ ਤਿੰਨ ਰੋਜ਼ਾ ਕੌਮੀ ਸੰਮੇਲਨ ਦੇ ਆਖਰੀ ਦਿਨ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਵੱਖ-ਵੱਖ ਖੋਜ ਕੇਂਦਰਾਂ ਵਿੱਚ ਕੀਤੀਆਂ … More »

ਖੇਤੀਬਾੜੀ | Leave a comment
May-13

ਉਰਦੂ ਦੀ ਜਨਮ ਭੂਮੀ ਪੰਜਾਬ ਵਿੱਚ ਉਰਦੂ ਨੂੰ ਦਮ ਨਾ ਤੋੜਨ ਦਿਓ-ਸਰਦਾਰ ਪੰਛੀ

ਲੁਧਿਆਣਾ:-ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਉਰਦੂ ਕਵੀ ਜਨਾਬ ਸਰਦਾਰ ਪੰਛੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਵਿਦਿਆਰਥੀਆਂ ਨਾਲ ਕਰਵਾਏ ਰੂ-ਬਰੂ ਪ੍ਰੋਗਰਾਮ ਮੌਕੇ ਬੋਲਦਿਆਂ ਕਿਹਾ ਹੈ ਕਿ ਉਰਦੂ ਜ਼ੁਬਾਨ ਦੀ ਜਨਮ ਭੂਮੀ ਪੰਜਾਬ ਵਿੱਚ ਅੱਜ ਉਰਦੂ ਜਾਨਣ ਵਾਲੇ ਲੋਕ … More »

ਪੰਜਾਬ | Leave a comment
 

ਬਾਦਲ ਨੂੰ ਵੀ ਭਾਜਪਾ ਦੀ ਤਰ੍ਹਾਂ ਦਾਗੀ ਅਤੇ ਭ੍ਰਿਸ਼ਟ ਵਜ਼ੀਰਾਂ ਤੋਂ ਅਸਤੀਫ਼ੇ ਮੰਗਣੇ ਚਾਹੀਦੇ ਹਨ

ਨਵੀਂ ਦਿੱਲੀ -ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ, ਕਿ ਭਾਰਤੀ ਜਨਤਾ ਪਾਰਟੀ ਨੇ ਤਾਂ ਪੰਜਾਬ ਸਰਕਾਰ ਵਿਚਲੇ ਆਪਣੇ ਵਜ਼ੀਰਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ … More »

ਪੰਜਾਬ | Leave a comment
 

ਦਲਜੀਤ ਸਿੰਘ ਬੇਦੀ ਵਰਗੇ ਗੈਰ ਇਖਲਾਕੀ ਇਨਸਾਨ ਨੂੰ ਗੁਰੂ ਘਰ ਵਿੱਚ ਫਿਰ ਤੋ ਲਾਉਣਾ ਮੰਦਭਾਗਾ ਫੈਸਲਾ

ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਵਰ੍ਹੇ ਪਹਿਲੇ ਦਲਜੀਤ ਸਿੰਘ ਬੇਦੀ ਮੀਤ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੈਰ ਇਖਲਾਕੀ ਕਾਰਵਾਈਆਂ ਦਾ ਚਿੱਠਾ ਪੇਸ਼ ਕਰਦੇ ਹੋਏ ਸਬੂਤਾਂ ਸਮੇਤ ਸਿੱਖ ਕੌਮ ਸਾਹਮਣੇ ਇਸ ਅਤਿ ਗੰਭੀਰ ਮਸਲੇ ਨੂੰ ਰੱਖਦੇ … More »

ਪੰਜਾਬ | Leave a comment
May-12-1

ਚਿੱਲੀ ਅਤੇ ਦਿੱਲੀ ਦਾ ਸਹਿਯੋਗ ਵਿਸ਼ਵ ਖੁਰਾਕ ਦੀ ਸਲਾਮਤੀ ਲਈ ਜ਼ਰੂਰੀ-ਰੋਡਰੀਗੋ ਗਲਾਰਡੋ

ਲੁਧਿਆਣਾ:-ਭਾਰਤ ਵਿੱਚ ਚਿੱਲੀ ਦੇਸ਼ ਦੇ ਖੇਤੀਬਾੜੀ ਅਤੇ ਵਪਾਰਕ ਸਲਾਹਕਾਰ ਸ਼੍ਰੀ ਰੋਡਰੀਗੋ ਗਲਾਰਡੋ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਚਿੱਲੀ ਅਤੇ ਭਾਰਤ ਵਰਗੇ ਦੇਸ਼ਾਂ ਦਾ ਆਪਸੀ ਸਹਿਯੋਗ ਭਵਿੱਖ ਵਿੱਚ ਵਿਸ਼ਵ ਖੁਰਾਕ ਦੀ ਸਲਾਮਤੀ ਲਈ ਬੇਹੱਦ ਜ਼ਰੂਰੀ ਹੈ। … More »

ਖੇਤੀਬਾੜੀ | Leave a comment
s2011051334960

ਅਫ਼ਗਾਨਿਸਤਾਨ ਨੂੰ 50 ਕਰੋੜ ਡਾਲਰ ਦੀ ਮਦਦ ਦਿੱਤੀ ਜਾਵੇਗੀ-ਡਾ:ਮਨਮੋਹਨ ਸਿੰਘ

ਕਾਬੁਲ- ਭਾਰਤ ਅਫ਼ਗਾਨਿਸਤਾਨ ਦੇ ਵਿਕਾਸ ਲਈ ਆਉਣ ਵਾਲੇ ਕੁਝ ਸਾਲਾਂ ਵਿੱਚ 50 ਕਰੋੜ ਅਮਰੀਕੀ ਡਾਲਰ ਦੀ ਮਦਦ ਕਰੇਗਾ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਦੋ ਦਿਨ ਦੇ ਅਫ਼ਗਾਨਿਸਤਾਨ ਦੇ ਦੌਰੇ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ … More »

ਅੰਤਰਰਾਸ਼ਟਰੀ | Leave a comment
 

ਸਰੀ(ਕਨੇਡਾ) ਵਿਖੇ 3 ਰੋਜ਼ਾ ਪੰਜਾਬੀ ਭਾਸ਼ਾ ਤਕਨਾਲੋਜੀ ਸਿਖਿਆ ਵਰਕਸ਼ਾਪ 30 ਮਈ ਤੋਂ 1 ਜੂਨ ਤੀਕ

ਕਨੇਡਾ ਦੇ ਪ੍ਰਸਿੱਧ ਸ਼ਹਿਰ ਸਰੀ ਵਿਖੇ ਕਵਾਂਨਲਨ ਪੌਲੀਟੈਕਿਨ ਯੂਨੀਵਰਿਸਟੀ ਵਲੋਂ ਆਪਣੇ ਕੈਂਪਸ 12666-72 ਐਵੇ.ਸਰੀ ਵਿਚ 3 ਰੋਜ਼ਾ ਪੰਜਾਬੀ ਭਾਸ਼ਾ ਤਕਨਾਲੋਜੀ ਸਿਖਿਆ ਵਰਕਸ਼ਾਪ 30 ਮਈ ਤੋਂ 1 ਜੂਨ ਤੀਕ ਆਯੋਜਿਤ ਕੀਤੀ ਜਾ ਰਹੀ ਹੈ।ਯੂਨੀਵਰਸਿਟੀ ਦੇ ਪੰਜਾਬੀ ਇਨਸਟਰੱਕਟਰ ਰਣਬੀਰ ਜੌਹਲ ਅਨੁਸਾਰ ਇਹ … More »

ਅੰਤਰਰਾਸ਼ਟਰੀ | Leave a comment
Rahul Gandhi in Greater Noida_01.jpg

ਰਾਹੁਲ ਗਾਂਧੀ ਪਿੰਡ ਭੱਟਾ ਪਾਰਸੌਲ ‘ਚ ਗ੍ਰਿਫ਼ਤਾਰ ਅਤੇ ਬਿਨਾਂ ਜਮਾਨਤ ਰਿਹਾ

ਲਖਨਊ- ਉਤਰਪ੍ਰਦੇਸ਼ ਦੇ ਇੱਕ ਪਿੰਡ ਭੱਟਾ ਪਾਰਸੌਲ ਵਿੱਚ ਪਿੰਡ ਵਾਸੀਆਂ ਦਾ ਸਮਰਥਣ ਕਰਨ ਕਰਕੇ ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਨੂੰ ਧਾਰਾ 144 ਦਾ ਉਲੰਘਣ ਕਰਨ ਦੇ ਅਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਰਾਹੁਲ ਨੂੰ ਭੱਟਾ ਪਾਰਸੌਲ ਤੋਂ ਗ੍ਰਿਫ਼ਤਾਰ ਕਰਕੇ ਕਾਸਨਾ … More »

ਭਾਰਤ, ਮੁਖੱ ਖ਼ਬਰਾਂ | Leave a comment
013

ਬਰਿਸਟਲ ਵਿਚ ਆਲੀਸ਼ਾਨ ਵਿਸਾਖੀ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਹਿੱਸਾ ਲਿਆ: ਸ਼ਹਿਰ ਖਾਲਸਾਈ ਝੰਡਿਆਂ ਨਾਲ ਰੰਗਿਆ ਗਿਆ

ਬਰਿਸਟਲ – ਲੰਡਨ ਤੋਂ ਪਹਿਲਾਂ ਇੰਗਲੈਂਡ ਦੀ ਰਾਜਧਾਨੀ ਰਹੇ ਇਸ ਪਰਾਚੀਨ ਨਗਰ ਵਿਚ ਹਰ ਸਾਲ ਵਾਂਗ ਇਸ ਵਾਰ ਵੀ ਵਿਸਾਖੀ ਦੇ ਨਗਰ ਕੀਰਤਨ ਸਬੰਧੀ ਬੜੀਆਂ ਰੌਣਕਾਂ ਰਹੀਆਂ; ਸਾਰੇ ਗੁਰਦੁਆਰਿਆਂ ਵਿਚ ਧਾਰਮਿਕ ਦੀਵਾਨ ਭਾਵੇਂ 13 ਅਪਰੈਲ ਅਤੇ 17 ਅਪਰੈਲ ਨੂੰ ਸਜਾਏ … More »

ਅੰਤਰਰਾਸ਼ਟਰੀ | Leave a comment
 

ਸਿੱਖ ਬੱਚੇ ਦੇ ਕੇਸ ਕਤਲ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਬਰੇਟਾ ਹਲਕੇ ’ਚ ਪੈਂਦੇ ਪਿੰਡ ਚਾਂਦਪੁਰ ਦੇ ਵਾਸੀ 12 ਸਾਲ ਅੰਮ੍ਰਿਤਧਾਰੀ ਸਿੱਖ ਬੱਚੇ ਦੇ ਸੌਦਾ ਸਾਧ ਦੇ ਚੇਲਿਆਂ ਵਲੋਂ ਕੇਸ ਕਤਲ ਕੀਤੇ ਜਾਣ ਦੀ ਘਟਨਾਂ ਦੀ ਜ਼ੋਰਦਾਰ ਨਿੰਦਾ ਕਰਦਿਆਂ … More »

ਪੰਜਾਬ | Leave a comment