ਖ਼ਬਰਾਂ

ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ  ਆਪਣੀਆਂ ਪੁਸਤਕਾਂ ਦਾ ਸੈ¤ਟ ਭੇਟ ਕਰਦੈ ਹੋਏ  ਰਣਜੀਤ ਸਿੰਘ ਰਾਣਾ ਨਾਲ ਹਨ  ਡਾ ਨਿਰਮਲ ਜੌੜਾ ਅਤੇ  ਡਾ. ਬਰਾੜ

ਸ਼ੁੱਧ ਵਾਤਾਵਰਣ ਲਈ ਅਣਮਨੁੱਖੀ ਵਰਤਾਰਿਆਂ ਨੂੰ ਬੰਨ ਲਾਉਣਾ ਜ਼ਰੂਰੀ-ਸੀਚੇਵਾਲ

ਲੁਧਿਆਣਾ : ਵਾਤਾਵਰਣ ਦੀ ਸ਼ੁੱਧਤਾ ਲਈ ਵਿਗਿਅਨਕ ਤੌਰ ਤਰੀਕਿਆਂ ਨਾਲ ਪਿਛਲੇ ਲੰਮੇ ਸਮੇਂ ਤੋਂ ਘੋਲ ਕਰ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਸ਼ੁੱਧ ਵਾਤਾਵਰਣ ਲਈ ਅਣਮਨੁੱਖੀ ਵਰਤਾਰਿਆਂ ਨੂੰ ਬੰਨ ਲਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਥੋੜੇ … More »

ਪੰਜਾਬ | Leave a comment
 

ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਅਕਵਾਇਰ ਕੀਤੇ ਜਾਣ ਸਬੰਧੀ ਗੁੰਮਰਾਹ-ਕੁੰਨ ਖ਼ਬਰਾਂ ਤੋਂ ਸੰਗਤਾਂ ਸੁਚੇਤ ਰਹਿਣ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਵਲੋਂ ਅਕਵਾਇਰ ਕਰ ਲਏ ਜਾਣ ਸਬੰਧੀ ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਜਿੰਮੇਵਾਰ … More »

ਪੰਜਾਬ | Leave a comment
Photo-H

ਕਾਲੀ ਸੂਚੀ ਖ਼ਤਮ ਕਰਵਾਉਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਵੱਡੀ ਪ੍ਰਾਪਤੀ ਹੈ-ਸਰਨਾ

ਨਵੀਂ ਦਿੱਲੀ- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇੱਕ ਰਸਮੀ ਮੁਲਾਕਾਤ ਦੌਰਾਨ ਦਸਿਆ ਕਿ ਕੇਂਦਰੀ ਗ੍ਰਹਿ ਵਿਭਾਗ ਵਲੋਂ ਇੱਕ ਪੱਤਰ ਨੰਬਰ 25022/30/2010 (ਜਿਸਦੀਆਂ ਕਾਪੀਆਂ ਪਤ੍ਰਕਾਰਾਂ ਨੂੰ ਦਿੱਤੀਆਂ … More »

ਭਾਰਤ | Leave a comment
s2011051634981

ਨੋਇਡਾ ਵਿੱਚ ਸ਼ਰੇਆਮ ਹੋਇਆ ਕਿਸਾਨਾਂ ਦਾ ਕਤਲ-ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਨੋਇਡਾ ਦੇ ਪਰਸੌਲ ਪਿੰਡ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਮਾਮਲੇ ਵਿੱਚ ਪ੍ਰਧਾਨਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਰਾਹੁਲ ਦੇ ਨਾਲ ਪਹੁੰਚੇ ਪਿੰਡ ਦੇ ਕੁਝ ਕਿਸਾਨਾਂ ਨੇ ਰਾਜ ਸਰਕਾਰ ਵਲੋਂ … More »

ਭਾਰਤ | Leave a comment
 

ਮੋਬਾਇਲ ਫੋਨ ਕੰਪਨੀਆਂ ਗੁਰਬਾਣੀ ਨੂੰ ‘ਗਾਣਾ’ ਕਹਿ ਕੇ ਗੁਰਬਾਣੀ ਦਾ ਅਪਮਾਨ ਕਰਨ ਤੋਂ ਬਾਜ਼ ਆਉਣ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮੋਬਾਇਲ ਟੈਲੀਫੋਨ ਕੰਪਨੀਆਂ ਵਲੋਂ ਆਪਣੇ ਗਾਹਕਾਂ ਨੂੰ ਕਿਸੇ ਨੰਬਰ ’ਤੇ ਡਾਇਲ ਕਰਨ ਸਮੇਂ ਅੱਗੋਂ ਸਧਾਰਨ ਘੰਟੀ ਦੀ ਅਵਾਜ਼ ਸੁਣਨ ਦੀ ਬਜਾਏ ਮਨ ਭਾਉਂਦੀ ਕਾਲਰ ਟਿਊਨ ਜਾਂ ਗਾਣੇ ਡਾਊਨ ਲੋਡ … More »

ਪੰਜਾਬ | Leave a comment
Raja G

ਗਿਲਾਨੀ ਚੀਨ ਤੋਂ ਮੰਗ ਸਕਦੇ ਹਨ ਮਜ਼ਬੂਤ ਸਮਰਥਣ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਮੰਗਲਵਾਰ ਨੂੰ ਚਾਰ ਦਿਨ ਦੀ ਚੀਨ ਯਾਤਰਾ ਤੇ ਜਾ ਰਹੇ ਹਨ। ਓਸਾਮਾ ਦੇ ਐਬਟਾਬਾਦ ਤੋਂ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਤੇ ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਜਾ ਰਹੇ ਹਨ। ਪੂਰੇ ਵਿਸ਼ਵ ਵਿੱਚ … More »

ਅੰਤਰਰਾਸ਼ਟਰੀ | Leave a comment
16PATJAGDEVMaker4

ਇੰਟਰਨੈਸ਼ਨਲ ਗੱਤਕਾ ਕੱਪ 2011 ਤੇ ਭਾਰਤ ਦਾ ਕਬਜਾ

ਫਤਿਹਗੜ੍ਹ ਸਾਹਿਬ,  (ਗੁਰਿੰਦਰਜੀਤ ਸਿੰਘ ਪੀਰਜੈਨ)-ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਰਜਿ: ਦੇ ਸਹਿਯੋਗ ਨਾਲ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਪਹਿਲੇ ਇੰਟਰਨੈਸ਼ਨਲ ਗ਼ੱਤਕਾ ਕੱਪ 2011 ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ … More »

ਪੰਜਾਬ | Leave a comment
15-5-11

ਪਾਖੰਡੀ ਬਾਬਿਆ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗੋ

ਮਲੇਰਕੋਟਲਾ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ ਪ੍ਰਚਾਰ (ਸ਼੍ਰੋਮਣੀ ਗੁ: ਪ੍ਰ: … More »

ਪੰਜਾਬ | Leave a comment
 

ਕਨੈਡਾ ਵਿੱਚ ਹੁਣੇ ਹੋਈਆ ਚੋਣਾ ‘ਚ ਸਿੱਖ ਨਸਲਕੁਸ਼ੀ ਦਾ ਮੁੱਦਾ ਭਾਰੀ ਰਿਹਾ

ਫਤਿਹਗੜ੍ਹ ਸਾਹਿਬ – ਕਨੈਡਾ ਵਿੱਚ ਹੁਣੇ ਹੋਈਆ ਚੋਣਾ ‘ਚ ਸਿੱਖ ਨਸਲਕੁਸ਼ੀ ਅਤੇ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਮੁੱਦੇ ਤੇ ਹਾਅ ਪੱਖੀ ਸੋਚ ਰੱਖਣ ਵਾਲੇ ਉਮੀਦਵਾਰ ਹੀ ਜਿੱਤ ਪ੍ਰਾਪਤ ਕਰ ਸਕੇ ਹਨ ਅਤੇ ਹਿੰਦ ਹਕੂਮਤ ਤੇ ਬਾਦਲ ਦਲ ਦੇ ਚਾਪਲੂਸ ਉਮੀਦਵਾਰ … More »

ਪੰਜਾਬ | Leave a comment
 

ਆਸਟ੍ਰੇਲੀਆ ਬਣਿਆ ਅਜ਼ਲਾਨ ਸ਼ਾਹ ਚੈਂਪੀਅਨ

ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 3-2 ਗੋਲਾਂ ਨਾਲ ਹਰਾਕੇ ਅਜ਼ਲਾਨ ਸ਼ਾਹ ਹਾਕੀ ਚੈਂਪੀਅਨਸਿਪ ਜਿੱਤ ਲਈ ਹੈ। ਆਸਟ੍ਰੇਲੀਆਈ ਟੀਮ ਵਲੋਂ ਜੇਤੂ ਗੋਲ ਓਵਰ ਟਾਈਮ ਦੌਰਾਨ ਕੀਤਾ ਗਿਆ। ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ 4-2 ਗੋਲਾਂ ਨਾਲ ਹਰਾਕੇ ਤੀਜਾ ਸਥਾਨ ਹਾਸਲ … More »

ਖੇਡਾਂ | Leave a comment