ਖ਼ਬਰਾਂ
ਨਵੀਨ ਨਿਸ਼ਚਲ ਨਹੀਂ ਰਹੇ
ਮੁੰਬਈ-ਟੈਲੀਵੀਜ਼ਨ ਅਤੇ ਫਿਲਮਾਂ ਦੇ ਮੰਨੇ ਪ੍ਰਮੰਨੇ ਕਲਾਕਾਰ ਨਵੀਨ ਨਿਸ਼ਚਲ ਸ਼ਨਿੱਚਰਵਾਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਚਲਾਣਾ ਕਰ ਗਏ। ਉਨ੍ਹਾਂ ਦੀ ਉਮਰ 65 ਸਾਲਾਂ ਦੀ ਸੀ। ਉਨ੍ਹਾਂ ਦੇ ਪ੍ਰਵਾਰ ਅਨੁਸਾਰ ਸਵੇਰੇ ਅੰਦਾਜ਼ਨ 10 ਵਜੇ ਉਹ ਆਪਣੇ ਨਜ਼ਦੀਕੀ ਦੋਸਤ ਰਣਧੀਰ ਕਪੂਰ … More
ਅਮਰੀਕਾ ਨੇ ਵੀ ਕੀਤਾ ਲੀਬੀਆ ‘ਤੇ ਹਮਲਾ
ਤ੍ਰਿਪੋਲੀ-ਫਰਾਂਸ ਤੋਂ ਬਾਅਦ ਹੁਣ ਅਮਰੀਕਾ ਅਤੇ ਇੰਗਲੈਂਡ ਨੇ ਵੀ ਲੀਬੀਆ ਤੇ ਹਮਲਾ ਕਰ ਦਿੱਤਾ ਹੈ। ਅਮਰੀਕਾ ਨੇ ਲੀਬੀਆ ‘ਤੇ 100 ਤੋਂ ਵੱਧ ਕਰੂਜ਼ ਮਿਸਾਈਲਾਂ ਦੇ ਨਾਲ ਹਮਲਾ ਕੀਤਾ। ਇਸ ਦੌਰਾਨ ਅਮਰੀਕਾ ਵਲੋਂ ਗਦਾਫ਼ੀ ਦੇ 20 ਤੋਂ ਵਧੇਰੇ ਫੌਜੀ ਟਿਕਾਣਿਆਂ ਨੂੰ … More
ਫਰਾਂਸ ਨੇ ਕੀਤਾ ਲੀਬੀਆ ਤੇ ਹਵਾਈ ਹਮਲਾ
ਤਿਰਪੋਲੀ- ਫਰਾਂਸ ਨੇ ਲੀਬੀਆ ਤੇ ਹਵਾਈ ਹਮਲਾ ਕਰ ਦਿੱਤਾ ਹੈ। ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਬੇਨਗਾਜ਼ੀ ਸ਼ਹਿਰ ਵਿੱਚ ਕਰਨਲ ਗਦਾਫ਼ੀ ਦੀ ਸੈਨਾ ਦੇ ਚਾਰ ਟੈਂਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਲੀਬੀਆ ਤੇ ਨੋ ਫਲਾਈ ਜੋਨ ਲਾਗੂ ਕਰਨ ਤੋਂ ਬਾਅਦ ਇਹ … More
ਰਵਾਇਤੀ ਆਗੂ ਸਿੱਖ ਮਸਲਿਆਂ ਉੱਤੇ ਕੇਵਲ ਵੋਟ ਸਿਆਸਤ ਕਰਦੇ ਨੇ, ਸੰਜੀਦਾ ਨਹੀਂ – ਮਾਨ
ਫਤਿਹਗੜ੍ਹ ਸਾਹਿਬ :- “ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਹੋਰ ਰਵਾਇਤੀ ਲੀਡਰਸਿਪ “ਸਿੱਖ ਮਸਲਿਆਂ” ਨੂੰ ਤਾਂ, ਪਹਿਲੇ ਅਸੈਬਲੀ ਜਾਂ ਪਾਰਲੀਮੈਟ ਵਿੱਚ ਉਠਾਉਦੇ ਹੀ ਨਹੀਂ। ਜੇਕਰ ਕਦੇ ਕਦਾਈ ਇਨ੍ਹਾ ਮੁੱਦਿਆਂ ਉੱਤੇ ਬੋਲਦੇ ਹਨ ਤਾਂ ਉਹ ਕੇਵਲ … More
ਓਬਾਮਾ ਸਾਡਾ ਪਿਆਰਾ ਪੁੱਤਰ – ਗਦਾਫ਼ੀ
ਤਿਰਪੋਲੀ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਥੋੜੇ ਹੈਰਾਨ ਤਾਂ ਜਰੂਰ ਹੋਏ ਹੋਣਗੇ, ਜਦੋਂ ਉਨ੍ਹਾਂ ਨੂੰ ਲੀਬੀਆ ਦੇ ਰਾਸ਼ਟਰਪਤੀ ਕਰਨਲ ਗਦਾਫ਼ੀ ਦੀ ਪਿਆਰ ਭਰੀ ਚਿੱਠੀ ਮਿਲੀ ਹੋਵੇਗੀ। ਗਦਾਫ਼ੀ ਨੇ ਲੀਬੀਆ ਵਿੱਚ ਵਿਦਰੋਹੀਆਂ ਉਪਰ ਹੋ ਰਹੇ ਹਮਲਿਆਂ ਨੂੰ ਜਾਇਜ ਠਹਿਰਾਇਆ ਹੈ ਅਤੇ … More
ਸੰਸਦ ਮੈਂਬਰਾਂ ਦੀ ਖਰੀਦੋ ਫਰੋਖਤ ਨਹੀਂ ਹੋਈ – ਪ੍ਰਧਾਨਮੰਤਰੀ
ਨਵੀਂ ਦਿੱਲੀ – ਵਿਕੀਲੀਕਸ ਦੁਆਰਾ ਸੰਸਦਾਂ ਦੇ ਖ੍ਰੀਦੇ ਜਾਣ ਸਬੰਧੀ ਕੀਤੇ ਗਏ ਖੁਲਾਸੇ ਤੋਂ ਬਾਅਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਵੀ ਖਰੀਦੋ ਫਰੋਖਤ ਨਹੀਂ ਹੋਈ। ਵਿਰੋਧੀ ਧਿਰ ਵਲੋਂ ਲਗਾਏ ਗਏ ਅਰੋਪਾਂ ਤੋਂ ਨਰਾਜ਼ ਵਿਖਾਈ ਦੇ ਰਹੇ ਪ੍ਰਧਾਨਮੰਤਰੀ … More
ਸੰਮਨ ਜ਼ਾਰੀ ਕੀਤੇ ਜਾਣ ਦੀ ਕਾਰਵਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਠੇਸ ਪਹੁੰਚਾਉਣ ਦੇ ਤੁਲ ਹੈ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸੰਮਨ ਜ਼ਾਰੀ ਕੀਤੇ ਜਾਣ ਦੀ ਖ਼ਬਰ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ … More
ਸਿੱਖਾਂ ਦੇ ਅਕਸ ਨੂੰ ਨੀਵਾਂ ਵਿਖਾਉਣ ਵਾਲਾ ਸੀਰੀਅਲ ਤੁਰੰਤ ਬੰਦ ਕੀਤਾ ਜਾਵੇ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਇਕ ਨਿੱਜੀ ਟੀ.ਵੀ. (ਇਮੈਜਨ ਟੀ.ਵੀ.) ਚੈਨਲ ’ਤੇ ਵਿਖਾਏ ਜਾ ਰਹੇ ਲੜੀਵਾਰ ਸੀਰੀਅਲ “ਸ਼ਾਦੀ ਤੀਨ ਕਰੋੜ ਕੀ” ਵਿਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਸਮਾਜ ਵਿਚ ਊਚ-ਨੀਚ … More
ਖਾਦਾਂ ਦੀ ਅੰਧਾਧੁੰਦ ਵਰਤੋਂ ਘਟਾਓ-ਆਮਦਨ ਵਧਾਓ-ਡਾ: ਕੰਗ
ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ 1960 ਵਿੱਚ ਪੰਜਾਬ ਅੰਦਰ ਜਿਥੇ ਪ੍ਰਤੀ ਹੈਕਟੇਅਰ ਸਿਰਫ਼ ਇਕ ਕਿਲੋ ਰਸਾਇਣਕ ਖਾਦਾਂ ਦੀ ਵਰਤੋਂ ਹੁੰਦੀ … More
ਨੇਪਾਲ ਤੋਂ ਆਏ ਕਿਸਾਨਾਂ ਵੱਲੋਂ ਪੰਜਾਬ ਖੇਤੀ ਵਰਸਿਟੀ ਨੂੰ ਰੁਦਰਾਖਸ਼ ਦੇ ਪੰਜ ਬੂਟੇ ਭੇਂਟ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਕਿਸਾਨ ਮੇਲੇ ਵਿੱਚ ਨੇਪਾਲ ਤੋਂ ਆਏ ਕਿਸਾਨਾਂ ਦੇ ਪ੍ਰਤੀਨਿਧ ਵਿਗਿਆਨੀ ਡਾ: ਅਸ਼ੋਕ ਮੁਰਾਰਕਾ ਨੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਰੁਦਰਾਕਸ਼ ਦੇ ਪੰਜ ਬੂਟੇ ਭੇਂਟ ਕੀਤੇ। ਡਾ: ਮੁਰਾਰਕਾ ਨੇ ਡਾ: ਕੰਗ ਨੂੰ … More







