ਖ਼ਬਰਾਂ

March-24-1

1951 ਤੋਂ 1955 ਦੌਰਾਨ ਖੇਤੀਬਾੜੀ ਕਾਲਜ ਵਿੱਚ ਪੜ੍ਹੇ ਵਿਦਿਆਰਥੀਆਂ ਦੀ ਇਕੱਤਰਤਾ ਵਿੱਚ ਪੁਰਾਣੇ ਮਿੱਤਰ ਮੁੜ ਇਕੱਠੇ ਹੋਏ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਨ ਤੋਂ ਪਹਿਲਾਂ ਇਥੇ ਸਥਾਪਤ ਖੇਤੀਬਾੜੀ ਕਾਲਜ ਦੇ 1951 ਤੋਂ 1955 ਤੀਕ ਪੜ੍ਹੇ ਪੁਰਾਣੇ ਵਿਦਿਆਰਥੀਆਂ ਦੀ ਇਕੱਤਰਤਾ ਅੱਜ ਯੂਨੀਵਰਸਿਟੀ ਵਿਖੇ ਹੋਈ ਜਿਸ ਵਿੱਚ ਪੁਰਾਣੇ ਪੂਰ ਦੇ ਵਿਦਿਆਰਥੀਆਂ ਵਿੱਚੋਂ ਡਾ: ਬੇਅੰਤ ਸਿੰਘ ਆਹਲੂਵਾਲੀਆ, ਡਾ: ਦਲਬੀਰ ਸਿੰਘ ਦੇਵ, … More »

ਖੇਤੀਬਾੜੀ | Leave a comment
300px-Supreme_court_of_india

ਅੰਦੋਲਨਕਾਰੀ ਰੇਲ ਮਾਰਗ ਨੂੰ ਜਾਮ ਨਾਂ ਕਰਨ – ਸੁਪਰੀਮਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਜਾਟਾਂ ਦੁਆਰਾ ਰੇਲਵੇ ਲਾਈਨਾਂ ਬੰਦ ਕੀਤੇ ਜਾਣ ਤੇ ਤਿੱਖੀ ਪ੍ਰਕਿਰਿਆ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਤਰ੍ਹਾਂ ਲਗ ਰਿਹਾ ਹੈ ਕਿ ਜਾਟਾਂ ਦੇ ਅੰਦੋਲਨ ਨੂੰ ਹਰਿਆਣਾ ਅਤੇ ਉਤਰ … More »

ਭਾਰਤ | Leave a comment
afg

ਜੁਲਾਈ ਵਿੱਚ ਵਿਦੇਸ਼ੀ ਸੈਨਾ 7 ਇਲਾਕੇ ਅਫ਼ਗਾਨਿਸਤਾਨੀ ਸੈਨਿਕਾਂ ਦੇ ਹਵਾਲੇ ਕਰ ਦੇਵੇਗੀ

ਕਾਬੁਲ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਦੇਸ਼ ਦੇ ਉਨ੍ਹਾਂ ਸੱਤ ਖੇਤਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ ਜੋ ਜੁਲਾਈ ਵਿੱਚ ਦੇਸ਼ ਦੇ ਸੈਨਿਕਾਂ ਨੂੰ ਸੌਂਪ ਦਿੱਤੇ ਜਾਣਗੇ। ਇਹ ਉਹ ਇਲਾਕੇ ਹਨ, ਜਿਥੇ ਹਾਲਾਤ ਸ਼ਾਂਤੀਪੂਰਣ ਹਨ। ਰਾਸ਼ਟਰਪਤੀ ਕਰਜ਼ਈ ਨੇ ਇਹ … More »

ਅੰਤਰਰਾਸ਼ਟਰੀ | Leave a comment
pau

ਗਿਆਨ ਵਿਗਿਆਨ ਨਾਲ ਸਾਂਝ ਪਾਉਣ ਵਾਲੀਆਂ ਕੌਮਾਂ ਹੀ ਸ਼ਕਤੀ ਬਣ ਕੇ ਉਭਰਦੀਆਂ ਹਨ – ਸ੍ਰ. ਲੰਗਾਹ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵਲੋਂ ਸਾਉਣੀ ਦੀਆਂ ਫਸਲਾਂ ਬਾਰੇ ਕਿਸਾਨਾਂ ਵਿੱਚ ਚੇਤਨਾ ਫੈਲਾਉਣ ਲਈ ਕਿਸਾਨ ਮੇਲੇ ਦਾ ਆਯੋਜਨ ਗੁਰਦਾਸਪੁਰ ਵਿਖੇ ਕੀਤਾ ਗਿਆ।  ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ. ਸੁੱਚਾ ਸਿੰਘ ਲੰਗਾਹ ਮੁੱਖ … More »

ਪੰਜਾਬ, ਖ਼ਬਰਾਂ | Leave a comment
SS_ARTIST

ਹਿਮਾਚਲ ਦੇ ਮੁਖ ਮੰਤਰੀ ਨੇ ਕੀਤਾ ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਨ

ਪਾਲਮਪੁਰ – ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਕਲ ਐਤਵਾਰ ਨੁੰ ਇਥੋਂ 11 ਕਿਲੋਮੀਟਰ ਦੂਰ ਕਲਾਕਾਰਾਂ ਦੀ ਧਰਤੀ ਅੰਦਰੇਟਾ ਵਿਖੇ ਨਵ-ਸਥਾਪਤ ਸ. ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਣ ਕੀਤਾ। ਇਥੋਂ ਜਾਰੀ ਇਕ ਬਿਆਨ ਵਿਚ ਚਿੱਤਰਕਾਰ ਸ.ਸੋਭਾ ਸਿੰਘ  ਦੇ … More »

ਭਾਰਤ | Leave a comment
moon

ਲੀਬੀਆ ਦੇ ਹਿਮਾਇਤੀਆਂ ਨੇ ਬਾਨ ਕੀ-ਮੂਨ ਤੇ ਕੀਤਾ ਪਥਰਾਅ

ਕਾਹਿਰਾ – ਲੀਬੀਆ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਦਿੱਤੀ ਗਈ ਮਨਜੂਰੀ ਦਾ ਵਿਰੋਧ ਕਰ ਰਹੇ ਲੀਬੀਆ ਸਰਕਾਰ ਦੇ ਸਮਰਥਕਾਂ ਵਲੋਂ ਸੋਮਵਾਰ ਨੂੰ ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਤੇ ਹਮਲਾ ਕਰ ਦਿੱਤਾ। ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ … More »

ਅੰਤਰਰਾਸ਼ਟਰੀ | Leave a comment
k_k_bawa_2

ਬਾਬਾ ਬੁੱਲ੍ਹੇ ਸ਼ਾਹ ਫਾਊਂਡੇਸ਼ਨ ਵਲੋਂ ਕ੍ਰਿਸ਼ਨ ਕੁਮਾਰ ਬਾਵਾ ਨੂੰ ਸਮਾਜ ਸੇਵਾ ਪੁਰਸਕਾਰ

ਲੁਧਿਆਣਾ – ਸ. ਗੁਰਚਰਨ ਸਿੰਘ ਸ਼ਿੰਗਾਰ ਦੀ ਅਗਵਾਈ ਵਿਚ ਪਿਛਲੇ ਲੰਮੇ ਸਮੇ ਤੋਂ  ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁਲਤਾ ਲਈ ਯਤਨਸ਼ੀਲ ਸੰਸਥਾ ਬਾਬਾ ਬੁੱਲ੍ਹੇ ਸ਼ਾਹ ਫਾਂਊਡੇਸ਼ਨ ਵਲੋਂ ਪਿਛਲੇ ਦਿਨੀ ਅਯੋਜਤ ਇਕ ਵਿਸ਼ੇਸ਼ ਸਮਾਗਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਮੰਚ … More »

ਪੰਜਾਬ | Leave a comment
mou 1

ਪੀ.ਏ.ਯੂ. ਅਤੇ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਚਕਾਰ ਦੁਵੱਲੇ ਅਕਾਦਮਿਕ ਸਹਿਯੋਗ ਲਈ ਇਕਰਾਰਨਾਮਾਂ ਹੋਇਆ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਚਕਾਰ ਅੱਜ ਅਕਾਦਮਿਕ ਖੇਤਰ ਵਿਚ ਦੁਵੱਲੇ ਸਹਿਯੋਗ ਲਈ ਇਕਰਾਰਨਾਮੇ ਤੇ ਦਸਤਖਤ ਕਰਦਿਆਂ ਵਾਸ਼ਿਗਟਨ ਸਟੇਟ ਯੂਨੀਵਰਸਿਟੀ ਦੇ ਪੁਲਮੈਨ ਦੇ ਕਾਰਜਕਾਰੀ ਵਾਈਸ ਪਰੈਜੀਡੈਂਟ ਡਾ. ਬਾਰਬਿਕ ਬੈਲੀ ਨੇ ਕਿਹਾ ਕਿ ਇਸ ਨਾਲ … More »

ਖੇਤੀਬਾੜੀ | Leave a comment
 

2012 ਲੰਡਨ ਓਲੰਪਿਕ ਵਿੱਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦਾ ਅਧਿਕਾਰ ਦੇਣ ‘ਤੇ ਬਰਤਾਨੀਆ ਸਰਕਾਰ ਦਾ ਧੰਨਵਾਦ

ਫਤਿਹਗੜ੍ਹ ਸਾਹਿਬ:-  ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਰਮਿੰਘਮ ਤੋ ਕੌਸਲਰ ਅਤੇ ਚੇਅਰਮੈਨ ਸ: ਗੁਰਦਿਆਲ ਸਿੰਘ ਅਟਵਾਲ ਨੇ ਸਾਨੂੰ ਬਹੁਤ ਖੁਸ਼ੀ ਦੀ ਖਬਰ ਭੇਜੀ ਹੈ ਕਿ ਜਿਹੜੀਆਂ 2012 ਵਿੱਚ ਦੁਨੀਆ ਦੀਆਂ ਮਸ਼ਹੂਰ ਓਲੰਪਿਕ ਖੇਡਾਂ ਵਲੈਤ (ਲੰਡਨ) ਵਿਖੇ ਹੋ ਰਹੀਆਂ ਹਨ। ਉਸ … More »

ਪੰਜਾਬ | Leave a comment
225px-Lkadvani

ਪਰਮਾਣੂੰ ਸਮਝੌਤੇ ਤੇ ਭਾਜਪਾ ਕੇਵਲ ਰਾਜਨੀਤਕ ਲਾਭ ਲੈਣਾ ਚਾਹੁੰਦੀ ਸੀ-ਵਿਕੀਲੀਕਸ

ਨਵੀਂ ਦਿੱਲੀ- ਕਾਂਗਰਸ ਤੇ ਵਾਰ ਕਰਦੇ ਹੋਏ ਭਾਜਪਾ ਖੁਦ ਵੀ ਵਿਕੀਲੀਕਸ ਦੀ ਦੱਲਦੱਲ ਵਿੱਚ ਫਸ ਗਈ ਹੈ। ਵਿਕੀਲੀਕਸ ਨੇ ਇਹ ਖੁਲਾਸਾ ਕੀਤਾ ਹੈ ਕਿ ਭਾਜਪਾ ਪਰਮਾਣੂੰ ਕਰਾਰ ਅਤੇ ਅਮਰੀਕਾ ਦੀ ਅਲੋਚਨਾ ਸਿਰਫ਼ ਵਿਖਾਵੇ ਲਈ ਕਰ ਰਹੀ ਸੀ। ਉਹ ਇਸ ਮੁੱਦੇ … More »

ਭਾਰਤ | Leave a comment