ਖ਼ਬਰਾਂ
ਬ੍ਰਿਟੇਨ ਵਿੱਚ ਗਦਾਫ਼ੀ ਦੇ ਪੁੱਤਰ ਸੈਫ਼ ਦੇ ਘਰ ਤੇ ਕਬਜ਼ਾ
ਲੰਡਨ – ਬ੍ਰਿਟੇਨ ਵਿੱਚ ਕਰਨਲ ਗਦਾਫ਼ੀ ਦੀ ਸੰਪਤੀ ਜ਼ਬਤ ਕੀਤੇ ਜਾਣ ਤੋਂ ਬਾਅਦ ਉਸ ਦੇ ਪੁੱਤਰ ਸੈਫ਼ ਅਲ-ਇਸਲਾਮ ਦੇ ਘਰ ਤੇ ਵੀ ਸਮਾਜਿਕ ਕੰਮ ਕਰਨ ਵਾਲਿਆਂ ਦੇ ਇੱਕ ਗਰੁਪ ‘ਟਾਪਲ ਦੀ ਟਾਏਰੈਨਟਸ ‘ ਨੇ ਕਬਜਾ ਕਰ ਲਿਆ ਹੈ। ਉਨ੍ਹਾਂ ਦਾ … More
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਜਾਣਬੁੱਝ ਕੇ ਲੇਟ ਕੀਤੀਆਂ ਜਾ ਰਹੀਆਂ ਹਨ – ਭਾਈ ਮੰਡ
ਫਤਿਹਗੜ੍ਹ ਸਾਹਿਬ :- ਹਿੰਦੂ ਰਾਸ਼ਟਰ ਦੀ ਸਰਕਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸਿੱਖ ਪਾਰਲੀਮੈਟ) ਦੀਆਂ ਚੋਣਾਂ ਕਰਾਉਣ ਵਿੱਚ ਬੇਲੋੜੀ ਦੇਰੀ ਕਰਕੇ ਜਮਹੂਰੀਅਤ ਦਾ ਕਤਲ ਕਰ ਰਹੀ ਹੈ, ਸਿੱਖਾਂ ਨਾਲ ਆਜ਼ਾਦ ਹਿੰਦੋਸਤਾਨ ਵਿੱਚ ਧੋਖਾ ਕਰਕੇ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਰਿਹਾ … More
ਜਰਮਨੀ ਦੇ ਸਾਇੰਸਦਾਨਾਂ ਨੇ ਖੇਤੀ ਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ -ਜਰਮਨੀ ਦੀ ਉੱਘੀ ਸੰਸਥਾ ਤੋਂ ਤਿੰਨ ਮੈਂਬਰੀ ਸਾਇੰਸਦਾਨਾਂ ਦੇ ਵਫਦ ਨੇ 9 ਮਾਰਚ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਵਫਦ ਵਿੱਚ ਸ਼ਾਮਿਲ ਡਾ: ਥਾਮਸ ਨਿਊਮੈਨ, ਡਾ: ਅਲੀਜ਼ਾਵੇਥ ਅਤੇ ਡਾ: ਮਿਨੀ ਬਜਾਜ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ … More
ਖੇਤੀ ਯੂਨੀਵਰਸਿਟੀ ਵੱਲੋਂ ਫਰੀਦਕੋਟ ਵਿੱਚ ਪਹਿਲੀ ਵਾਰ ਲੱਗੇ ਕਿਸਾਨ ਮੇਲੇ ਨੂੰ ਭਰਵਾਂ ਹੁੰਗਾਰਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਚੇਤਨਾ ਫੈਲਾਉਣ ਲਈ ਕਰਵਾਏ ਜਾਣ ਵਾਲੇ ਕਿਸਾਨ ਮੇਲਿਆਂ ਵਿੰਚ ਪਹਿਲੀ ਵਾਰ ਸ਼ਾਮਲ ਕੀਤੇ ਫਰੀਦਕੋਟ ਵਿਖੇ ਆਯੋਜਤ ਕਿਸਾਨ ਮੇਲੇ ਨੂੰ ਇਲਾਕੇ ਵਲੋਂ ਭਰਵਾਂ ਹੁੰਗਾਰਾ ਮਿਲਿਆ ਜਿਥੇ ਹਜ਼ਾਰਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ … More
ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨਜ਼ ਟਰਾਫੀ : ਮਹਾਂਵੀਰ ਰੀਅਲ ਅਸਟੇਟ ਓ.ਐਨ.ਜੀ.ਸੀ., ਸਿੰਧ ਬੈਂਕ ਤੇ ਨਾਮਧਾਰੀ ਇਲੈਵਨ ਦਾ ਜੇਤੂ ਸਿਲਸਿਲਾ ਜਾਰੀ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੀ ਪਹਿਲੀ ਮਹਾਂਵੀਰ ਰੀਅਲ ਅਸਟੇਟ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨਜ਼ ਟਰਾਫੀ ਦੇ ਦੂਜੇ ਦਿਨ ਓ.ਐਨ.ਜੀ.ਸੀ., ਪੰਜਾਬ ਐਂਡ ਸਿੰਧ ਬੈਂਕ ਤੇ ਨਾਮਧਾਰੀ ਇਲੈਵਨ² ਨੇ ਜਿੱਤਾਂ ਦਰਜ ਕੀਤੀਆਂ। ਇਨ੍ਹਾਂ ਟੀਮਾਂ … More
ਬਾਲ ਠਾਕੁਰੇ ਦੇ ਪੋਤਰੇ ਦੀ ਬਾਰ ਤੋਂ ਅਸ਼ਲੀਲ ਹਰਕਤਾਂ ਕਰਦੀਆਂ 9 ਬਾਰ ਗਰਲਜ਼ ਹਿਰਾਸਤ ‘ਚ’
ਮੁੰਬਈ – ਸਾਂਤਾਕਰੁਜ ਦੇ ਏਰੀਏ ਵਿੱਚ ਬਾਲ ਠਾਕੁਰੇ ਦੇ ਪਰੀਵਾਰ ਵਲੋਂ ਚਲਾਏ ਜਾ ਰਹੇ ਇੱਕ ਬਾਰ ਵਿਚੋਂ ਸਥਾਨਕ ਪੁਲਿਸ ਨੇ ਛਾਪਾ ਮਾਰ ਕੇ 9 ਬਾਰ ਗਰਲਜ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਲੜਕੀਆਂ ਗਾਹਕਾਂ ਨੂੰ ਕੇਵਲ ਸ਼ਰਾਬ ਹੀ ਨਹੀਂ … More
ਗੁਰਦੁਆਰਾ ਸਾਹਿਬ ’ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ਼ਰਾਰਤੀ ਅਨਸਰਾਂ ਵੱਲੋਂ ਮੋਗਾ ਜਿਲ੍ਹਾ ਦੇ ਪਿੰਡ ਧੱਲੇਕੇ ਦੇ ਗੁਰਦੁਆਰਾ ਸਾਹਿਬ ’ਤੇ ਕੀਤੇ ਹਮਲੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। … More
ਸਿਰਸੇ ਵਾਲੇ ਅਤੇ ਹੋਰ ਡੇਰਿਆਂ ਵਾਲਿਆਂ ਨੂੰ ਬਾਦਲ ਹਕੂਮਤ ਸ਼ਹਿ ਦੇ ਕੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਨਾ ਬਣਾਵੇ – ਮਾਨ
ਚੰਡੀਗੜ੍ਹ :- “ਸਾਡਾ ਕਿਸੇ ਵੀ ਕੌਮ, ਧਰਮ, ਫਿਰਕੇ, ਸੰਗਠਨ ਜਾਂ ਜਥੇਬੰਦੀ ਨਾਲ ਕਿਸੇ ਤਰ੍ਹਾ ਦਾ ਵੀ ਵੈਰ ਵਿਰੋਧ ਨਹੀਂ ਹੈ। ਸਾਡੀ ਜਮਹੂਰੀਅਤ ਪੱਖੀ ਸੰਘਰਸ਼ ਹਰ ਤਰ੍ਹਾ ਦੀ ਸਮਾਜਿਕ ਬੁਰਾਈਆਂ ਵਿਰੁੱਧ ਹੈ ਅਤੇ ਮਨੁੱਖਤਾ ਲਈ ਇੱਕ ਆਜ਼ਾਦ ਸਮਾਜਿਕ ਅਤੇ ਇਖਲਾਕੀ ਗੁਣਾਂ … More
ਗਦਾਫ਼ੀ ਦੀ ਬੇਗਮ ਕੋਲ 20 ਟਨ ਸੋਨਾ
ਤਿਰਪੋਲੀ- ਕਰਨਲ ਗਦਾਫ਼ੀ ਦੀ ਦੂਸਰੀ ਪਤਨੀ ਸਾਫੀਆ ਫਰਕਾਸ਼ ਅਲ-ਬਰਾਸੀ ਕੋਲ ਬੇਸ਼ੁਮਾਰ ਦੌਲਤ ਹੈ। ਸਾਫੀਆ ਇੱਕ ਹਵਾਈ ਕੰਪਨੀ ਬੁਰਾਕ ਏਅਰ ਵੀ ਚਲਾਂਉਂਦੀ ਹੈ। ਉਸ ਕੋਲ 20 ਹਜ਼ਾਰ ਕਿਲੋ ਦੇ ਕਰੀਬ ਸੋਨਾ ਹੈ। ਸਾਫੀਆ ਕਰਨਲ ਗਦਾਫ਼ੀ ਦੀ ਦੂਸਰੀ ਪਤਨੀ ਹੈ। ਦੋਵੇਂ 1971 … More
ਕਿਸਾਨਾਂ ਵਿਚ ਭਰੋਸੇ ਯੋਗਤਾ ਕਾਰਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਰਵੋਤਮ ਬਣੀ ਹੈ – ਸ: ਰੱਖੜਾ
ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਵਿਖੇ ਆਯੋਜਿਤ ਇਸ ਮੌਸਮ ਦੇ ਪਹਿਲੇ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ, ਪਟਿਆਲਾ ਦੇ ਚੇਅਰਮੈਨ ਸ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਪੰਜਾਬ … More








