ਖ਼ਬਰਾਂ

Obama

ਚੀਨ ਅਤੇ ਭਾਰਤ ਵਧਾ ਰਹੇ ਹਨ ਤੇਲ ਦੀ ਮੰਗ-ਓਬਾਮਾ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਤੇਲ ਅਤੇ ਗੈਸ ਦੀ ਮੰਗ ਵਿੱਚ ਤੇਜ਼ੀ ਚੀਨ, ਭਾਰਤ ਅਤੇ ਬਰਾਜ਼ੀਲ ਕਰਕੇ ਆਈ ਹੈ। ਉਨ੍ਹਾਂ ਨੇ ਪੱਛਮੀ ਦੇਸ਼ਾਂ ਦੀ ਰਾਜਨੀਤਕ ਸਥਿਤੀ ਦੇ ਹਾਲਾਤ ਨੂੰ ਵੀ ਕੁਝ ਹੱਦ ਤੱਕ ਜਿੰਮੇਵਾਰ ਠਹਿਰਾਇਆ। … More »

ਅੰਤਰਰਾਸ਼ਟਰੀ | Leave a comment
220px-Karisma_&_Sanjay

ਕਰਿਸ਼ਮਾ ਦਾ ਵਿਹਾਉਤਾ ਜੀਵਨ ਖਤਰੇ ਵਿੱਚ

ਕਰਿਸ਼ਮਾ ਅਤੇ ਉਸ ਦੇ ਪਤੀ ਦੇ ਸਬੰਧ ਆਪਸ ਵਿੱਚ ਨਾਰਮਲ ਨਹੀਂ ਹਨ। ਪਿੱਛਲੇ ਦਿਨੀ ਕਰਿਸ਼ਮਾ ਨੇ ਆਪਣੇ ਬੇਟੇ ਕਿਆਨ ਅਤੇ ਬੇਟੀ ਸਮਾਇਰਾ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਤੇ ਕਰਿਸ਼ਮਾ ਦੇ ਪਤੀ ਸੰਜੇ ਆਏ ਤਾਂ ਸੀ ਪਰ … More »

ਫ਼ਿਲਮਾਂ | Leave a comment
 

ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਪੌਦੇ ਲਗਾਏ ਜਾਣ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਜੀ ਨੇ ਆਪਣੇ ਜੀਵਨ ਕਾਲ ’ਚ ਕੁਦਰਤੀ ਵਾਤਾਵਰਣ ਦੀ ਸਾਂਭ ਸੰਭਾਲ ਕਰਦਿਆਂ ਅਨੇਕਾਂ ਬਾਗ-ਬਗੀਚੇ ਸਥਾਪਤ ਕੀਤੇ ਤੇ ਸੰਗਤਾਂ ਨੂੰ ਵੀ ਵਾਤਾਵਰਣ ਨੂੰ ਸੁੰਦਰ ਬਨਾਉਣ ਲਈ ਪ੍ਰੇਰਿਆ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ … More »

ਪੰਜਾਬ | Leave a comment
 

‘ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਸਿਖਇਜ਼ਮ’ ਦਾ ਨੀਂਹ-ਪੱਥਰ 16 ਮਾਰਚ ਨੂੰ ਰੱਖਿਆ ਜਾਵੇਗਾ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸਵ. ਜਥੇ. ਗੁਰਚਰਨ ਸਿੰਘ ਟੌਹੜਾ ਦੀ ਯਾਦ ਨੂੰ ਸਮਰਪਿਤ ਪਟਿਆਲਾ ਜਿਲ੍ਹੇ ਵਿਚ ਬਹਾਦਰਗੜ੍ਹ ਵਿਖੇ “ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਸਿਖਇਜ਼ਮ” ਦਾ ਨੀਂਹ-ਪੱਥਰ 16 ਮਾਰਚ … More »

ਪੰਜਾਬ | Leave a comment
 

ਕਾਂਗਰਸ ਪਾਰਟੀ ਵਿਰੋਧੀ ਧਿਰ ਵਜੋਂ ਸਾਨੂੰ ਕੁਝ ਗੱਲਾਂ ਦਾ ਜਵਾਬ ਦੇਵੇ – ਮਾਨ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਪ੍ਰੈਸ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪਾਰਲੀਮੈਟ ਅਤੇ ਅਸੈਬਲੀਆਂ ਤਾਂ ਬਣਾਈਆਂ ਗਈਆਂ ਹਨ ਕਿ ਵਿਰੋਧੀ ਧਿਰ … More »

ਪੰਜਾਬ | Leave a comment
Meeting with Kristine Kenelly 010

ਡਾ.ਟਾਂਡਾ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ ਕ੍ਰਿਸ਼ਟੀਨਾ ਕਨੇਲੀ ਨੂੰ ਮਿਲੇ

ਸਿਡਨੀ – ਆਸਟ੍ਰੇਲੀਆ  ਦੀਆਂ ਪਾਰਲੀਮਾਨੀ ਚੋਣਾਂ ਦੇ ਗਰੀਨਵੇ ਡਿਵੀਜ਼ਨ ਦੇ ਸਾਬਕਾ ਉਮੀਦਵਾਰ ਡਾ.ਅਮਰਜੀਤ ਟਾਂਡਾ ਨੇ ਪਿਛਲੇ ਹਫਤੇ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ ਨਿਊ ਸਾਊਥ ਵੇਅਲਜ਼ ਦੇ ਪਰੀਮੀਅਰ ਕ੍ਰਿਸ਼ਟੀਨਾ ਕਨੇਲੀ ਨੂੰ ਸਥਾਨਕ ਭਾਰਤੀਆਂ ਦੇ ਡੈਲੀਗੇਟ ਨੂੰ ਲੈ ਕੇ ਮਿਲੇ  … More »

ਅੰਤਰਰਾਸ਼ਟਰੀ | Leave a comment
Meeting With Central Home Minister (P)

ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਪ੍ਰਤੀ ਸਹਿਮਤੀ ਪ੍ਰਗਟ ਕੀਤੀ

ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇੱਕ ਮੁਲਾਕਾਤ ਦੌਰਾਨ ਦਸਿਆ ਕਿ ਉਨ੍ਹਾਂ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਪੀ. ਚਿਦੰਬਰਮ ਨਾਲ ਮੁਲਾਕਾਤ ਕੀਤੀ। ਇਸ … More »

ਭਾਰਤ | Leave a comment
pau

ਕੰਢੀ ਖੇਤਰ ਦੇ ਵਿਕਾਸ ਲਈ ਜ਼ੋਰਦਾਰ ਹੰਭਲਾ ਮਾਰਨ ਲਈ ਵਿਗਿਆਨੀਆਂ ਅਤੇ ਕਿਸਾਨ ਸਿਰ ਜੋੜਨ-ਚੌਧਰੀ ਨੰਦ ਲਾਲ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਵਿਗਿਆਨਕ ਜਾਣਕਾਰੀ ਪਸਾਰਨ ਲਈ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਪੰਜਾਬ ਸਰਕਾਰ ਦੇ ਮੁੱਖ … More »

ਖੇਤੀਬਾੜੀ | Leave a comment
 

ਪੰਜਾਬ ਨੂੰ ਕੇਂਦਰੀ ਲੋੜਾਂ ਮੁਤਾਬਕ ਨਾ ਢਾਲੋ-ਪੰਜਾਬ ਹੀ ਰਹਿਣ ਦਿਓ-ਡਾ: ਪ੍ਰੀਤਮ ਸਿੰਘ

ਲੁਧਿਆਣਾ:- ਆਕਸਫੋਰਡ ਬਰੁਕਸ ਯੂਨੀਵਰਸਿਟੀ ਵਿੱਚ ਕੰਮ ਕਰਦੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰ ਡਾ: ਪ੍ਰੀਤਮ ਸਿੰਘ ਨੇ ਕਿਹਾ ਹੈ ਕਿ ਪੰਜਾਬ ਦਾ ਖੇਤੀ ਮਾਡਲ ਭਾਰਤੀ ਕੇਂਦਰ ਦੀਆਂ ਲੋੜਾਂ ਮੁਤਾਬਕ ਵਿਕਸਤ ਕੀਤਾ ਗਿਆ ਹੈ ਜਦ ਕਿ ਇਸ ਨੂੰ ਪੰਜਾਬੀ ਕਿਸਾਨਾਂ ਦੇ ਭਲੇ ਲਈ … More »

ਖੇਤੀਬਾੜੀ | Leave a comment
03-11-tokyo

ਜਪਾਨ ਵਿੱਚ ਭੂਚਾਲ ਤੋਂ ਬਾਅਦ ਸੁਨਾਮੀ ਨਾਲ 1000 ਤੋਂ ਵੱਧ ਲੋਕ ਮਾਰੇ ਗਏ

ਟੋਕੀਓ- ਜਪਾਨ ਵਿੱਚ ਸ਼ੁਕਰਵਾਰ ਨੂੰ ਆਏ ਭੂਚਾਲ ਦੇ ਜਬਰਦਸਤ ਝਟਕਿਆਂ ਤੋਂ ਬਾਅਦ ਆਈ ਸੁਨਾਮੀ ਨੇ ਦੇਸ਼ ਦੇ ਉਤਰੀ ਤੱਟ ਤੇ ਵੱਸੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਰਿਕਟਰ ਪੈਮਾਨੇ ਤੇ ਭੂਚਾਲ ਦੀ ਸਪੀਡ 8.8 ਸੀ। ਇਹ ਭੂਚਾਲ ਦੇਸ਼ ਦੀ ਰਾਜਧਾਨੀ … More »

ਅੰਤਰਰਾਸ਼ਟਰੀ | Leave a comment