ਖ਼ਬਰਾਂ

 

ਜ. ਹਿਤ ਦੂਜਿਆਂ ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰੇ

ਨਵੀਂ ਦਿੱਲੀ :-ਹਿਤ ਸਾਹਿਬ, ਦੂਜਿਆਂ ਪੁਰ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲਿਆ ਕਰੋ। ਸ. ਹਰਭਜਨ ਸਿੰਘ ਸੇਠੀ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ … More »

ਭਾਰਤ | Leave a comment
 

ਬਦਲਾ ਲੈਣ ਲਈ ਲੜਕੀ ਨੇ 27 ਮਰਦਾਂ ਨੂੰ ਪਰੋਸਿਆ ਏਡਜ਼

ਮੁੰਬਈ – ਇਹ ਕਹਾਣੀ ਇੱਕ ਐਸੀ ਲੜਕੀ ਦੀ ਹੈ ਜੋ ਐਚਆਈਵੀ ਪਾਜਿਟਵ ਹੈ। ਉਹ ਬਦਲੇ ਦੀ ਅੱਗ ਵਿੱਚ ਸੜ ਰਹੀ ਹੈ। ਉਹ ਅਜਿਹੇ ਮਰਦਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ ਜਿਨ੍ਹਾਂ ਨੇ ਉਸ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ। ਉਸ … More »

ਭਾਰਤ | Leave a comment
 

ਜਿਆਦਾ ਖੰਘਣ ਕਰਕੇ ਪੁੱਤ ਨੇ ਪਿਓ ਨੂੰ ਹੀ ਮਾਰ ਦਿੱਤਾ

ਨਗਰਕੋਇਲ – ਤਾਮਿਲਨਾਡੂ ਦੇ ਨਗਰਕੋਇਲ ਦੇ ਵਡਾਸੇਰੀ ਖੇਤਰ ਵਿੱਚ ਕਥਿਤ ਤੌਰ ਤੇ ਇੱਕ ਵਿਅਕਤੀ ਨੇ ਆਪਣੇ ਬਾਪ ਦੇ ਲਗਾਤਾਰ ਖੰਘਦੇ ਰਹਿਣ ਕਰਕੇ ਉਸ ਨੂੰ ਜਾਨ ਤੋਂ ਹੀ ਮਾਰ ਦਿੱਤਾ। ਸਥਾਨਕ ਪੁਲਿਸ ਅਨੁਸਾਰ ਮਾਰਿਆ ਭਾਗਨਾਥ ਜੋ ਕਿ 75 ਸਾਲ ਦੀ ਉਮਰ … More »

ਭਾਰਤ | Leave a comment
US-drone-attacks-pakistan

ਪਾਕਿਸਤਾਨ ਤੇ ਯੂਐਸ ਵਿਚ ਖੁਫ਼ੀਆ ਸੂਚਨਾਵਾਂ ਬੰਦ ਹੋਣ ਕਰਕੇ ਘੱਟ ਹੋਏ ਡਰੋਨ ਹਮਲੇ

ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਦੂਰੀਆਂ ਪੈਦਾ ਹੋ ਗਈਆਂ ਹਨ। ਅਮਰੀਕਾ ਦੇ ਰਾਜਨਾਇਕ ਡੇਵਿਸ ਤੇ ਦੋ ਪਾਕਿਸਤਾਨੀਆਂ ਦੀ ਹੱਤਿਆ ਦੇ ਅਰੋਪ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਪੈਦਾ ਹੋ … More »

ਅੰਤਰਰਾਸ਼ਟਰੀ | Leave a comment
 

ਆਲੂਆਂ ਨੇ ਕਿਸਾਨਾਂ ਨੂੰ ਕੀਤਾ ਨਿਰਾਸ਼

ਪੰਜਾਬ ਦੇ ਕਿਸਾਨ ਆਲੂ ਬੀਜ ਕੇ ਪੱਛਤਾ ਰਹੇ ਹਨ। ਸਰਕਾਰ ਦੀਆਂ ਗਲਤ ਨੀਤੀਆਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਉਹ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜ਼ਬੂਰ ਹਨ। ਇਸ ਸਮੇਂ ਆਲੂ 200 ਤੋਂ … More »

ਪੰਜਾਬ | Leave a comment
17FGRRallyYAD (14)

ਮਜੀਠੀਆ ਨੇ ਮਹਾਨ ਸ਼ਹੀਦਾਂ ਦੀ ਪਵਿਤਰ ਨਗਰੀ ਵਿਖੇ ਯੂਥ ਅਕਾਲੀ ਦਲ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ

ਸਰਹੰਦ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਮਹਾਨ ਸ਼ਹੀਦਾਂ ਦੀ ਪਵਿਤਰ ਨਗਰੀ ਵਿਖੇ ਯੂਥ ਅਕਾਲੀ ਦਲ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੰਧਨ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ … More »

ਪੰਜਾਬ | Leave a comment
Feb.17-1

ਡਾ:ਕੰਗ ਨੇ ਆਲੂ ਦੇ ਪਿਛੇਤੇ ਝੁਲਸ ਰੋਗ ਦੀ ਸੰਕੇਤਕ ਜਾਣਕਾਰੀ ਸੰਬੰਧੀ ਨਵੀਂ ਵਿਧੀ ਦਾ ਉਦਘਾਟਨ ਕੀਤਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੌਦਾ ਰੋਗ ਵਿਭਾਗ ਵੱਲੋਂ ਖੇਤੀ ਮੌਸਮ ਵਿਭਾਗ ਦੇ ਸਹਿਯੋਗ ਨਾਲ ਆਲੂਆਂ ਦੇ ਪਛੇਤੇ ਝੁਲਸ ਰੋਗ ਦੀ ਸੰਕੇਤਕ ਜਾਣਕਾਰੀ ਸੰਬੰਧੀ ਵਿਕਸਤ ਵਿਧੀ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ … More »

ਖੇਤੀਬਾੜੀ | Leave a comment
Feb.17

ਹੋਮ ਸਾਇੰਸ ਬਾਰੇ 19ਵੀਂ ਦੋ ਸਾਲਾ ਖੋਜ ਵਰਕਸ਼ਾਪ ਸੰਪੰਨ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਚੱਲ ਰਹੀ 19ਵੀਂ ਦੋ ਸਾਲਾ ਆਲ ਇੰਡੀਆ ਗ੍ਰਹਿ ਵਿਗਿਆਨ ਸੰਬੰਧੀ ਖੋਜ ਤਾਲਮੇਲ ਵਰਕਸ਼ਾਪ ਖੋਜ ਲਈ ਭਵਿੱਖ ਵਿਚਲੇ ਮਹੱਤਵਪਰਨ ਵਿਸ਼ਿਆਂ ਤੇ ਚਰਚਾ ਨਾਲ ਸੰਪੰਨ ਹੋ ਗਈ ਹੈ। ਯੂਨੀਵਰਸਿਟੀ ਦੇ ਗ੍ਰਹਿ … More »

ਖੇਤੀਬਾੜੀ | Leave a comment
T3_retail_2

ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੁਨੀਆ ਦੇ ਚਾਰ ਏਅਰਪੋਰਟਾਂ ਵਿੱਚੋਂ ਇੱਕ

ਨਵੀਂ ਦਿੱਲੀ- ਇੰਟਰਨੈਸ਼ਨਲ ਏਅਰਪੋਰਟ ਕਾਂਊਸਿਲ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਏਅਰਪੋਰਟ ਸਰਵਿਸ ਕਵਾਲਿਟੀ ਦੇ ਲਈ ਸੰਸਾਰ ਦਾ ਚੌਥਾ ਸਰਵਸਰੇਸ਼ਟ ਏਅਰਪੋਰਟ ਐਲਾਨ ਕੀਤਾ ਹੈ। ਆਈਜੀਆਈ ਏਅਰਪੋਰਟ ਨੂੰ ਇਹ ਐਵਾਰਡ 25 ਤੋਂ 40 ਮਿਲੀਅਨ ਯਾਤਰੀ ਪ੍ਰਤੀਸਾਲ ਦੀ ਕੈਟੇਗਰੀ ਵਿੱਚ ਦਿੱਤਾ … More »

ਭਾਰਤ, ਮੁਖੱ ਖ਼ਬਰਾਂ | Leave a comment
220px-Oil_well

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਤੇਜ਼ੀ

ਨਿਊਯਾਰਕ- ਈਰਾਨ ਅਤੇ ਇਸਰਾਈਲ ਵਿਚਕਾਰ ਆਪਸੀ ਤਣਾਅ ਕਰਕੇ ਕੱਚੇ ਤੇਲ ਦੇ ਭਾਅ ਹੋਰ ਉਚਾਈਆਂ ਤੇ ਪਹੁੰਚ ਗਏ ਹਨ। ਇਸ ਸਮੇਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵੱਧ ਕੇ 104 ਡਾਲਰ ਤੋਂ ਵੀ ਉਪਰ ਪਹੁੰਚ ਗਏ ਹਨ। ਪਿੱਛਲੇ 29 ਮਹੀਨਿਆਂ … More »

ਅੰਤਰਰਾਸ਼ਟਰੀ | Leave a comment